ਖੋਜ
ਪੰਜਾਬੀ
 

ਕਿਵੇਂ ਵੱਧ ਤੋਂ ਵੱਧ ਅਸੀਸਾਂ ਹਾਸਲ ਕਰਨੀਆਂ - Part 12

ਵਿਸਤਾਰ
ਹੋਰ ਪੜੋ
ਜੇ ਅਸੀਂ ਜਾਨਵਰਾਂ ਪ੍ਰਤੀ ਦਿਆਲੂ ਹਾਂ - ਉਨ੍ਹਾਂ ਨੂੰ ਬਚਾਉਂਦੇ ਹਾਂ ਜਾਂ ਉਨ੍ਹਾਂ ਦੀ ਦੇਖ ਭਾਲ ਕਰਦੇ ਹਾਂ ਉਨ੍ਹਾਂ ਦੇ ਔਖੇ ਵੇਲੇ ਕਿਸੇ ਤਰਾਂ ਉਨ੍ਹਾਂ ਦੀ ਮਦਦ ਕਰਦੇ ਹਾਂ - ਫਿਰ ਅਸੀਂ ਬਹੁਤ ਸਾਰੇ ਰੂਹਾਨੀ ਅੰਕ ਜਾਂ ਗੁਣ ਅਰਜਿਤ ਕਰ ਲਵਾਂਗੇ, ਸਿਰਖ਼ ਇਸੇ ਜੀਵਨ ਵਿੱਚ ਨਹੀਂ, ਸਗੋਂ ਭਵਿਖ ਦੇ ਜੀਵਨ ਵਿੱਚ ਵੀ।

ਹੁਣ, ਜਾਨਵਰਾਂ ਜਾਂ ਪੰਛੀਆਂ ਨੂੰ ਬਚਾਉਣ ਨਾਲ, ਤੁਸੀਂ ਤਕਰੀਬਨ 200,000 ਤੋਂ 900,000 ਅੰਕ ਪ੍ਰਾਪਤ ਕਰੋਗੇ।

ਜੇ ਤੁਸੀਂ ਜਾਨਵਰਾਂ ਨੂੰ ਬਚਾਉਂਦੇ ਹੋ ਮੈਡੀਕਲ ਖਰਚਾ ਅਤੇ ਉਹ ਸਭ ਮੁਹੱਈਆ ਕਰਵਾਉਂਦੇ ਹੋਏ, ਪਰ ਪਾਲਦੇ ਨਹੀਂ ਹੋ, ਬੱਸ ਬਚਾਉਂਦੇ ਹੋ, ਤੁਸੀਂ 50,000 ਤੋਂ 800,000 ਅੰਕ ਅਰਜਿਤ ਕਰੋਗੇ।

ਇੱਕ ਸਾਕਾਹਾਰੀ ਕੁੱਤਾ ਪਾਲਦੇ ਹੋ, ਪੂਰੀ ਦੇਖ-ਭਾਲ ਕਰਦੇ ਸਹਾਇਕਾਂ ਨਾਲ, ਤੁਸੀਂ 4,000 ਤੋਂ 6,000 ਅੰਕ ਅਰਜਿਤ ਕਰੋਗੇ; ਇੱਕ ਪੰਛੀ ਪਾਲਦੇ ਹੋ, ਸ਼ਾਕਾਹਾਰੀ ਨਾਲ, 3,000 ਤੋਂ 10,000 ਤੱਕ ਅੰਕ ਅਰਜਿਤ ਕਰੋਂਗੇ; ਪੰਛੀਆਂ ਨੂੰ ਚੋਗਾ ਦੇਣ ਜਾਂ ਦੇਖ-ਭਾਲ਼ ਵਿੱਚ ਮਦਦ ਕਰੋ, ਇੱਕ ਸਹਾਇਕ ਜਾਂ ਮਦਦਗਾਰ ਵਾਂਗ, ਤੁਸੀਂ ਖੁਦ ਲਈ ਹਾਸਲ ਕਰੋਗੇ, ਭਾਵੇਂ ਇਹ ਤੁਹਾਡਾ ਪੰਛੀ ਨਾ ਵੀ ਹੋਏ; ਤੁਸੀਂ ਬੱਸ ਮੇਰੇ ਪੰਛੀ ਦੀ ਮਦਦ ਕਰੋ, ਮਿਸਾਲ ਲਈ - ਤੁਸੀਂ 2,000 ਤੋਂ 3,000 ਤੱਕ ਅੰਕ ਅਰਜਿਤ ਕਰੋਗੇ।

ਆਮ ਸ਼ਾਕਾਹਾਰੀ ਰੇਸਤਰਾਂਟਾਂ, ਉਹ ਸਾਲਾਨਾ 5,000 ਅੰਕ ਕਮਾਉਂਦੇ ਹਨ; ਇੱਕ ਏਕੜ ਸ਼ਾਕਾਹਾਰੀ ਜੈਵਿਕ ਖੇਤੀ, ਸਾਲਾਨਾ 30,000 ਅੰਕ ਕਮਾਓ।
ਹੋਰ ਦੇਖੋ
ਸਾਰੇ ਭਾਗ (12/22)
1
ਸ਼ਾਰਟਸ
2019-04-03
12014 ਦੇਖੇ ਗਏ
2
ਸ਼ਾਰਟਸ
2019-04-03
8562 ਦੇਖੇ ਗਏ
3
ਸ਼ਾਰਟਸ
2019-04-03
7737 ਦੇਖੇ ਗਏ
4
ਸ਼ਾਰਟਸ
2019-04-03
7797 ਦੇਖੇ ਗਏ
5
ਸ਼ਾਰਟਸ
2019-04-03
7522 ਦੇਖੇ ਗਏ
6
ਸ਼ਾਰਟਸ
2019-04-03
7344 ਦੇਖੇ ਗਏ
7
ਸ਼ਾਰਟਸ
2019-04-03
7969 ਦੇਖੇ ਗਏ
8
ਸ਼ਾਰਟਸ
2019-04-03
7345 ਦੇਖੇ ਗਏ
9
ਸ਼ਾਰਟਸ
2019-04-03
6973 ਦੇਖੇ ਗਏ
10
ਸ਼ਾਰਟਸ
2019-04-03
9146 ਦੇਖੇ ਗਏ
11
ਸ਼ਾਰਟਸ
2019-04-03
7779 ਦੇਖੇ ਗਏ
12
ਸ਼ਾਰਟਸ
2019-04-03
7648 ਦੇਖੇ ਗਏ
13
ਸ਼ਾਰਟਸ
2019-04-03
7242 ਦੇਖੇ ਗਏ
14
ਸ਼ਾਰਟਸ
2019-04-03
7131 ਦੇਖੇ ਗਏ
15
ਸ਼ਾਰਟਸ
2019-04-03
7179 ਦੇਖੇ ਗਏ
16
ਸ਼ਾਰਟਸ
2019-04-03
7063 ਦੇਖੇ ਗਏ
17
ਸ਼ਾਰਟਸ
2019-04-03
7391 ਦੇਖੇ ਗਏ
18
ਸ਼ਾਰਟਸ
2019-04-03
7053 ਦੇਖੇ ਗਏ
19
ਸ਼ਾਰਟਸ
2019-04-03
7022 ਦੇਖੇ ਗਏ
20
ਸ਼ਾਰਟਸ
2019-04-03
7037 ਦੇਖੇ ਗਏ
21
ਸ਼ਾਰਟਸ
2019-04-03
7178 ਦੇਖੇ ਗਏ
22
ਸ਼ਾਰਟਸ
2019-04-03
7168 ਦੇਖੇ ਗਏ