ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਾਂਤੀ: ਵਡੀ ਤਸਵੀਰ ਸਮਾਜ ਦੀ ਸੇਵਾ ਦੀ, ਦਸ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਹਾਡੇ ਲਈ ਜ਼ਰੂਰੀ ਹੈ ਵਡੀ ਤਸੀਵਰ ਦੇਖਣੀ, ਜਿਵੇਂ ਸ਼ਾਂਤੀ। ਓਹ, ਮੈਂ ਉਹ ਪਸੰਦ ਕਰਦੀ ਹਾਂ। ਮੈਂ ਸੰਸਾਰ ਦੀਆਂ ਸਾਰੀਆਂ ਸਰਕਾਰਾਂ ਅਤੇ ਰਾਸ਼ਟਰਪਤੀਆਂ ਨੂੰ ਕਿਹਾ ਹੈ, ਇਕ ਸੰਸਾਰ ਦੇ ਨਾਗਰਿਕ ਵਜੋਂ, ਕੇਵਲ ਦੋ ਚੀਜ਼ਾਂ ਕਰਨ ਲਈ: ਵੀਗਨ ਬਣੋ, ਸ਼ਾਂਤੀ ਸਿਰਜ਼ੋ। (ਹਾਂਜੀ, ਸਤਿਗੁਰੂ ਜੀ।) ਖੈਰ, ਘਟੋ ਘਟ ਉਹ ਇਕ ਕਰਦਾ ਹੈ। ਘਟੋ ਘਟ ਉਹਨੇ ਮੇਰੀਆਂ ਫਰਮਾਇਸ਼ਾਂ ਵਿਚੋਂ ਇਕ ਮੈਨੂੰ ਦਿੰਦਾ ਹੈ: ਸ਼ਾਂਤੀ ਸਿਰਜ਼ੋ, ਅਤੇ ਇਹ ਸਫਲ ਹੈ। (ਹਾਂਜੀ।) ਅਤੇ ਉਹਦੇ ਲਈ, ਸਾਨੂੰ ਉਹਨੂੰ ਕੁਝ ਮਾਨਤਾ ਦੇਣੀ ਚਾਹੀਦੀ ਹੈ।

( ਸਤਿਗੁਰੂ ਜੀ, ਕੀ ਰਾਸ਼ਟਰਪਤੀ ਟਰੰਪ ਨੇ ਸਚਮੁਚ ਕੋਰੀਅਨ ਸ਼ਾਂਤੀ ਵਿਚ ਵਿਚੋਲਗੀ ਕੀਤੀ? ) ਹਾਂਜੀ, ਉਹਨੇ ਜ਼ਰੂਰੀ ਹੀ ਇਹਦੀ ਵਿਚੋਲਗੀ ਕੀਤੀ ਹੋਵੇਗੀ, ਕਿਉਂਕਿ ਇਕ ਘਟਨਾ ਇਤਨੇ ਵਡੇ ਪਧਰ ਦੀ ਨਹੀਂ ਵਾਪਰ ਸਕਦੀ ਬਿਨਾਂ ਯੂਐਸ ਦੇ ਦਖਲ ਜਾਂ ਪ੍ਰਬੰਧ ਤੋਂ ਬਗੈਰ। ਇਥੋਂ ਤਕ ਹੋ ਸਕਦਾ ਉਹਨੇ ਇਹ ਕੀਤਾ ਹੋਵੇ ਉਹਲੇ ਹੋ ਕੇ, ਉਹ ਜ਼ਰੂਰ ਹੀ ਉਹਨੇ ਕੀਤਾ ਹੋਵੇਗਾ। ਅਤੇ ਫਿਰ ਨਾਲੇ, ਹੁਣ ਉਹ ਮਿਡਲ ਈਸਟ ਦੀ ਸ਼ਾਂਤੀ ਵਿਚ ਸਮਝੌਤਾ ਕਰ ਰਿਹਾ ਹੈ। ਇਹ ਵਾਪਰ ਰਿਹਾ ਹੈ। (ਹਾਂਜੀ, ਸਤਿਗੁਰੂ ਜੀ।) ਇਹ ਸਫਲ ਹੈ। ਅਤੇ ਫਿਰ, ਉਹ ਮਨੁਖੀ ਤਸਕਰੀ ਬੰਦ ਕਰ ਰਿਹਾ ਹੈ, ਜਾਂ ਘਟੋ ਘਟ ਉਹ ਇਹਦੇ ਬਾਰੇ ਚਿੰਤਾ ਕਰਦਾ ਹੈ। (ਹਾਂਜੀ, ਸਤਿਗੁਰੂ ਜੀ।) (ਹਾਂਜੀ।) ਉਹ ਸਭ ਬਹੁਤ ਮਹਤਵਪੂਰਨ ਹੈ ਸਮੁਚੇ ਸੰਸਾਰ ਲਈ। ਅਤੇ ਜੋ ਵੀ ਅਸੁਖਾਵਾਂ ਹੈ ਕੁਝ ਲੋਕਾਂ ਲਈ, ਜਿਵੇਂ ਆਵਾਸੀਆਂ ਲਈ ਜਾਂ ਕੁਝ ਅਮਰੀਕਨਾਂ ਲਈ ਫਿਰ ਸਾਨੂੰ ਬਸ ਕੋਸ਼ਿਸ਼ ਕਰਨੀ ਪਵੇਗੀ ਇਹਨੂੰ ਸੁਧਾਰਨ ਦੀ ਕਿਵੇਂ ਨਾ ਕਿਵੇਂ, ਜੇਕਰ ਅਸੀਂ ਕਰ ਸਕਦੇ ਹਾਂ। (ਹਾਂਜੀ।) ਪਰ ਨਹੀਂ ਤਾਂ, ਉਹਦੀ ਸਥਿਤੀ ਵਿਚ ਹੋਣਾ ਬਹੁਤ ਮੁਸ਼ਕਲ ਹੈ। ਕੋਈ ਵੀ ਦਰਜ਼ਾ, ਉਚਾ ਅਹੁਦਾ, ਮੁਸ਼ਕਲ ਹੈ। ਤੁਸੀਂ ਨਹੀਂ ਹਰ ਇਕ ਨੂੰ ਖੁਸ਼ ਕਰ ਸਕਦੇ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਸੀਂ ਇਸ ਸਮੂਹ ਨੂੰ ਖੁਸ਼ ਕਰਦੇ ਹੋ, ਫਿਰ ਦੂਸਰਾ ਸਮੂ੍ਹ ਤੁਹਾਡੀ ਅਲੋਚਨਾ ਕਰਦਾ ਹੈ। ਉਹ ਆਸ ਕਰਦੇ ਹਨ ਰਾਸ਼ਟਰਪਤੀ ਚਮਤਕਾਰ ਕਰੇ, ਪਰ ਉਹ ਕੇਵਲ ਇਕ ਮਨੁਖ ਹੈ। ਉਹਦੇ ਕੋਲ ਆਪਣਾ ਸਖਸ਼ੀਅਤ ਹੈ; ਉਹਦੇ ਕੋਲ ਆਪਣੀ... ਮੈਂ ਬਸ ਨਿਆਂ ਤੌਰ ਤੇ ਗਲ ਕਰ ਰਹੀ ਹਾਂ। (ਹਾਂਜੀ, ਸਤਿਗੁਰੂ ਜੀ।)

ਦਰਅਸਲ ਵਿਚ, ਜਦੋਂ ਉਹਨੂੰ ਵੋਟ ਕੀਤਾ ਗ‌ਿਆ ਰਾਸ਼ਟਰਪਤੀ ਲਈ, ਮੈਂ ਵੀ ਹੈਰਾਨ ਹੋਈ, ਜਿਵੇਂ ਤੁਹਾਡੇ ਵਿਚੋਂ ਬਹੁਤਿਆਂ ਵਾਂਗ। ਮੈਂ ਸੋਚ‌ਿਆ, "ਹਹ?" ਹਾਂਜੀ! ਮੇਰੇ ਖਿਆਲ ਅਨੇਕ ਹੀ ਲੋਕ ਵੀ ਨਹੀਂ ਆਸ ਰਖਦੇ ਸੀ ਕਿ ਉਹ ਜਿਤ ਜਾਵੇਗਾ। (ਨਹੀਂ, ਸਤਿਗੁਰੂ ਜੀ।) ਸੋ ਕਿਵੇਂ ਵੀ, ਉਹ ਜਿਤ ਗਿਆ, ਸੋ ਪ੍ਰਭੂ ਇਹ ਜ਼ਰੂਰ ਚਾਹੁੰਦਾ ਹੋਵੇਗਾ। ਫਿਰ ਅਸੀਂ ਬਸ ਉਹਨੂੰ ਬਣਾਈ ਰਖੀਏ ਹੁਣ ਲਈ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਉਹ ਚੰਗਾ ਕੰਮ ਕਰ ਰਿਹਾ ਹੈ ਸੰਸਾਰ ਲਈ; ਉਹਨੇ ਸ਼ਾਂਤੀ ਸਿਰਜ਼ੀ। ਜਿਸਦਾ ਭਾਵ ਹੈ ਬਚਾਈਆਂ, ਤੁਸੀਂ ਨਹੀਂ ਜਾਣਦੇ, ਅਣਗਿਣਤ ਜਾਨਾਂ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਹੋ ਸਕਦਾ ਉਹਦੇ ਲਈ ਗੁਣ ਕਮਾਏ ਦੁਬਾਰਾ ਰਾਸ਼ਟਰਪਤੀ ਬਣਨ ਲਈ। (ਹਾਂਜੀ, ਸਤਿਗੁਰੂ ਜੀ।) ਘਟੋ ਘਟ ਉਹ ਯੁਧ ਨਹੀਂ ਸਿਰਜ਼ਦਾ। ਉਹ ਨਹੀਂ ਚਾਹੁੰਦਾ ਅਮਰੀਕਨਾਂ ਦੀਆਂ ਜਾਨਾਂ ਵਿਅਰਥ ਜਾਣ ਇਕ ਵਿਦੇਸ਼ੀ ਧਰਤੀ ਵਿਚ। (ਹਾਂਜੀ, ਸਤਿਗੁਰੂ ਜੀ।) ਇਕ ਫੌਜ਼ੀ ਬਣਨ ਲਈ ਕਿਸੇ ਵਿਦੇਸ਼ੀ ਧਰਤੀ ਵਿਚ, ਦੂਰ ਆਪਣੇ ਪ੍ਰੀਵਾਰ, ਆਪਣੇ ਦੋਸਤਾਂ, ਆਪਣੀ ਗਾਰਲਫਰੈਂਡ ਜਾਂ ਆਪਣੀ ਪਤਨੀ, ਆਪਣੇ ਬਚੇ ਤੋਂ, ਕੋਈ ਪਾਰਟੀ ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਇਹ ਮਜ਼ਾਕ ਨਹੀਂ ਹੈ। (ਹਾਂਜੀ।) ਸੋ, ਜੇਕਰ ਉਹ ਫੌਜ਼ ਨੂੰ ਹੋਰਨਾਂ ਦੇਸ਼ਾਂ ਤੋਂ ਪਿਛਾਂਹ ਹਟਾਉਂਦਾ ਹੈ, ਉਹ ਇਕ ਸ਼ਾਬਾਸ਼ ਹੈ। (ਹਾਂਜੀ, ਸਤਿਗੁਰੂ ਜੀ।) ਇਕ ਵਡੀ ਸ਼ਾਬਾਸ਼। ਅਤੇ ਜੇਕਰ ਉਹ ਕੋਸ਼ਿਸ਼ ਕਰਦਾ ਹੈ ਸ਼ਾਂਤੀ ਦੀ ਸਮਝੌਤਾ ਕਰਨਾ ਅਨੇਕ ਹੀ ਦੇਸ਼ਾਂ ਨਾਲ, ਉਹ ਇਕ ਹੋਰ ਸ਼ਾਬਾਸ਼ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਇਕ ਵੀਗਨ ਨਹੀ ਹੈ। ਉਹਦੇ ਕੋਲ ਨਹੀਂ ਹੈ ਕੋਈ ਧਾਰਨਾ ਵੀਗਨਿਜ਼ਮ ਬਾਰੇ, ਇਕ ਬਹੁਤ ਹੀ ਵਿਆਸਤ ਵਪਾਰੀ ਹੋਣ ਦੇ ਕਰਕੇ। (ਹਾਂਜੀ।) ਉਹਨੇ ਪਹਿਲੇ ਕਾਰੋਬਾਰ ਵਿਚ ਘਾਟਾ ਖਾਧਾ ਹੈ। (ਹਾਂਜੀ, ਉਹਨੇ ਖਾਧਾ ਹੈ।) ਅਤੇ ਫਿਰ ਕੁਝ ਨਹੀਂ ਰਿਹਾ, ਅਤੇ ਉਹਨੇ ਇਹ ਫਿਰ ਦੁਬਾਰਾ ਉਸਾਰਿਆ। ਸੋ, ਕਿਤਨਾ ਦਮ ਹੈ। ਬਣ ਗਿਆ ਵਡਾ, ਅਮੀਰ ਵਿਆਕਤੀ ਦੁਬਾਰਾ। ਉਹ ਬਹੁਤ, ਬਹੁਤ ਮੁਸ਼ਕਲ ਹੈ ਅਤੇ ਉਹਨੇ ਉਹ ਜਿਤ ਲਿਆ। ਸੋ, ਹੋ ਸਕਦਾ ਉਹ ਦੇਸ਼ ਨਾਲ ਵਿਹਾਰ ਕਰਦਾ ਹੈ ਜਿਵੇਂ ਇਕ ਕਾਰੋਬਾਰ ਵਾਂਗ। ਜੋ ਵੀ ਚੰਗਾ ਹੈ ਅਮਰੀਕਨਾਂ ਲਈ, ਚੰਗਾ ਹੈ ਉਹਦੇ ਦੇਸ਼ ਲਈ, ਉਹ ਇਹ ਕਰਦਾ ਹੈ, ਆਪਣੀ ਜੋਖਮ ਉਤੇ ਹੋਰਨਾਂ ਵਲੋਂ ਆਪਣੀ ਪ੍ਰਸੰਸਾ ਕੀਤੀ ਜਾਣ ਦੇ ਵਿਰੋਧੀਆਂ ਵਲੋਂ, ਨਾਲੇ ਉਵੇਂ ਜਿਵੇਂ ਵਾਤਾਰਵਾਨ ਸਨੇਹੀ ਲੋਕ ਜਾਂ ਜਨ ਹਿਤੈਸ਼ੀ ਲੋਕਾਂ ਵਲੋਂ, ਜਾਂ ਕੁਝ ਉਦਾਰਚਿਤ ਅਖਬਾਰ ਨਵੀਸਾਂ ਵਲੋਂ। (ਹਾਂਜੀ, ਸਤਿਗੁਰੂ ਜੀ।) ਪਰ ਉਹਨੂੰ ਕਰਨਾ ਪੈਂਦਾ ਹੈ ਜੋ ਉਹ ਸੋਚਦਾ ਹੈ ਉਹਨੂੰ ਕਰਨਾ ਚਾਹੀਦਾ ਹੈ ਆਪਣੇ ਰਾਸ਼ਟਰਪਤੀ "ਕਾਰੋਬਾਰ" ਲਈ। ਇਹ ਸੌਖਾ ਨਹੀਂ ਹੈ। ਉਹ ਕੇਵਲ ਇਕ ਮਨੁਖ ਹੈ, ਅਤੇ ਇਹ ਵੀ ਨਿਰਭਰ ਕਰਦਾ ਹੈ ਜੇਕਰ ਉਹਦੇ ਕੋਲ ਚੰਗੇ ਸਲਾਹਕਾਰ ਹਨ ਜਾਂ ਨਹੀਂ। (ਹਾਂਜੀ, ਸਤਿਗੁਰੂ ਜੀ।)

ਤੁਸੀਂ ਨਹੀਂ ਬਸ ਦੋਸ਼ ਦੇ ਸਕਦੇ ਕੇੲਲ ਰਾਸ਼ਟਰਪਤੀ ਨੂੰ। ਰਾਸ਼ਟਰਪਤੀ ਦੇ ਕੋਲ ਅਨੇਕ ਹੀ ਸਲਾਹਕਾਰ ਹਨ। ਤੁਸੀਂ ਉਹ ਜਾਣਦੇ ਹੋ ਜਾਂ ਨਹੀਂ? (ਹਾਂਜੀ, ਸਤਿਗੁਰੂ ਜੀ।) ਅਤੇ ਨਿਰਭਰ ਕਰਦਾ ਹੈ ਕੀ ਸਲਾਹਾਕਾਰ ਉਹਨੂੰ ਕੀ ਸਲਾਹ ਦਿੰਦੇ ਹਨ, ਉਵੇਂ ਉਹ ਉਸ ਸਮੇਂ ਕਰਦਾ ਹੈ ਜਾਂ ਉਸ ਸਲਾਹ ਦੇ ਮੁਤਾਬਕ। ਜੇਕਰ ਉਹਦੇ ਸਲਾਹਕਾਰ ਉਹਨੂੰ ਜਿਵੇਂ ਕਹਿਣ, "ਓਹ, ਤੁਹਾਨੂੰ ਨਹੀਂ ਐਲਾਨ ਕਰਨੀ ਚਾਹੀਦੀ ਇਹ ਖਤਰਨਾਕ ਚੀਜ਼, ਭਾਵੇਂ ਤੁਸੀਂ ਇਹ ਜਾਣਦੇ ਹੋ। ਲੋਕੀਂ ਭੈਭੀਤ ਹੋ ਜਾਣਗੇ ਅਤੇ ਕਾਰੋਬਾਰ ਥਲੇ ਨੂੰ ਜਾਵੇਗਾ। ਵਿਦੇਸ਼ੀਆਂ ਤੋਂ ਨਿਵੇਸ਼ ਬਾਹਰ ਕਢਿਆ ਜਾਵੇਗਾ, ਅਤੇ ਸਾਡੀ ਆਰਥਿਕ ਦਸ਼ਾ ਨੂੰ ਸੁੰਗੇੜ ਦੇਵੇਗੀ" ਅਤੇ ਉਹੋ ਜਿਹਾ ਕੁਝ। ਸੋ, ਉਸ ਸਮੇਂ, ਉਹ ਕਹੇਗਾ, "ਨਹੀਂ, ਨਹੀਂ, ਇਹ ਕੋਈ ਸਮਸ‌ਿਆ ਨਹੀਂ। ਇਹ ਬਸ ਇਕ ਫਲੂ (ਜੁਕਾਮ) ਹੈ।" ਅਤੇ ਉਹਨੇ ਅਜ਼ੇ ਵੀ ਉਹਦੇ ਉਤੇ ਜ਼ੋਰ ਪਾਇਆ ਅੰਤ ਤਕ, ਜਦੋਂ ਬਾਅਦ ਵਿਚ ਜਦੋਂ ਉਹਦੇ ਕਈ ਸਹਾਇਕਾਂ ਨੂੰ ਕੋਵਿਡ-19 ਹੋ ਗਿਆ, ਫਿਰ ਉਹ ਜਾਣ ਲਗਾ ਵਧੇਰੇ ਸੁਰਖਿਅਤ ਖੇਤਰ ਵਿਚ। ਉਹਨੇ ਇਥੋਂ ਤਕ ਇਕ ਮਾਸਕ ਪਹਿਨਿਆ, ਅੰਤ ਵਿਚ। (ਹਾਂਜੀ।) ਉਸ ਤੋਂ ਪਹਿਲਾਂ, ਉਹਨੇ ਨਹੀਂ ਪਹਿਨ‌ਿਆ। ਹੋ ਸਕਦਾ ਉਹਨੇ ਨਹੀਂ ਸੋਚਿਆ ਕਿ ਕੀ ਕਰਨਾ ਚਾਹੀਦਾ ਸਭ ਤੋਂ ਵਧੀਆ। ਕਿਉਂਕਿ ਜੇਕਰ ਤੁਸੀਂ ਹੁਕਮ ਦਿੰਦੇ ਹੋ ਬੰਦ ਦਾ, ਲੋਕੀਂ ਬਾਹਰ ਜਾਂਦੇ ਹਨ ਸੜਕ ਉਤੇ ਅਤੇ ਵਿਰੋਧ ਕਰਦੇ, ਆਜ਼ਾਦੀ ਦੀ ਘਾਟ ਕਰਕੇ, ਤਾਨਾਸ਼ਾਹੀ ਲਈ, ਕਾਬੂ ਕਰਨਾ, ਜੋ ਵੀ। ਅਤੇ ਜੇਕਰ ਤੁਸੀਂ ਬੰਦ ਦਾ ਹੁਕਮ ਨਹੀਂ ਦਿੰਦੇ, ਲੋਕ ਫਿਰ ਵੀ ਬਾਹਰ ਜਾਂਦੇ ਹਨ ਸੜਕ ਉਤੇ ਅਤੇ ਵਿਰੋਧ ਕਰਦੇ, ਕਹਿੰਦੇ ਹਨ ਕਿ ਤੁਸੀਂ ਪ੍ਰਵਾਹ ਨਹੀਂ ਕਰਦੇ ਉਨਾਂ ਬਾਰੇ ਅਤੇ ਨਹੀਂ ਪ੍ਰਵਾਹ ਕਰਦੇ ਮਹਾਂਮਾਰੀ ਬਾਰੇ। ਪਰ ਮੈਨੂੰ ਯਾਦ ਹੈ ਕੁਝ ਖਬਰਾਂ ਦੇਖੀਆਂ ਕਿਸੇ ਜਗਾ ਕਿ ਉਹਨੇ ਹੁਕਮ ਦਿਤਾ ਇਕ ਵਡੀ ਧੰਨ ਦੀ ਰਕਮ ਦਾ ਅਤੇ ਹਸਤਾਖਰ ਕੀਤੇ ਕੁਝ ਹੁਕਮ, ਹੁਕਮ ਕਰਨ ਲਈ ਕੁਝ ਵਧੇਰੇ ਧੰਨ ਰਾਸ਼ਟਰੀ ਆਰਥਿਕ ਸਰੋਤ ਤੋਂ, ਸਹਾਇਤਾ ਕਰਨ ਲਈ ਲੋਕਾਂ ਦੀ ਮਹਾਂਮਾਰੀ ਦੇ ਸਮੇਂ ਵਿਚ, ਜਿਨਾਂ ਕੋਲ ਕੋਈ ਨੌਕਰੀ ਨਹੀਂ ਹੈ ਜਾਂ ਆਪਣੀ ਨੌਕਰੀ ਗੁਆ ਬੈਠੇ ਹਨ, ਆਦਿ। ਹੋ ਸਕਦਾ ਤੁਸੀਂ ਇਹ ਲਭ ਸਕੋਂ ਖਬਰਾਂ ਵਿਚ ਦੁਬਾਰਾ। ਅਤੇ ਨਾਲੇ, ਉਹਨੇ ਹੁਕਮ ਦਿਤਾ ਖੋਜ਼ ਕਰਨ ਲਈ, ਜਿੰਨੀ ਜ਼ਲਦੀ ਤੋਂ ਜ਼ਲਦੀ ਸੰਭਵ ਹੋਵੇ, ਇਕ ਵੈਕਸੀਨ ਬਣਾਉਣ ਲਈ ਮਹਾਂਮਾਰੀ ਦੇ ਇਲਾਜ਼ ਲਈ। ਮੈਂ ਦੇਖਿਆ ਅੰਤ ਵਿਚ ਉਹਨੇ ਇਕ ਮਾਸਕ ਪਹਿਨਿਆ ਜਨਤਾ ਵਿਚ ਦਿਖਾਉਣ ਲਈ ਲੋਕਾਂ ਨੂੰ ਕਿ ਉਨਾਂ ਨੂੰ ਵੀ ਚਾਹੀਦਾ ਹੈ ਆਪਣੇ ਆਪ ਨੂੰ ਸੁਰਖਿਅਤ ਰਖਣਾ। ਰਾਸ਼ਟਰਪਤੀ ਦੇ ਅਹੁਦੇ ਵਿਚ ਹੁੰਦਿਆਂ, ਇਹ ਬਹੁਤ ਮੁਸ਼ਕਲ ਹੈ ਸਚਮੁਚ ਕਰਨਾ ਜੋ ਸਾਰੇ ਲੋਕਾਂ ਨੂੰ ਖੁਸ਼ ਕਰੇ। ਮੇਰੇ ਖਿਆਲ ਵਿਚ ਤੁਸੀਂ ਕਦੇ ਵੀ ਨਹੀਂ ਖੁਸ਼ ਕਰ ਸਕਦੇ 100% ਸਮਾਜ਼ ਦੀਆਂ ਧਾਰਨਾਵਾਂ ਨੂੰ, ਕਿਉਂਕਿ ਹਰ ਇਕ ਵਖਰੇ ਢੰਗ ਨਾਲ ਸੋਚਦਾ ਹੈ। ਮੈਂ ਬਸ ਹੁਣੇ ਜ਼ਿਕਰ ਕੀਤਾ ਸੀ ਕਿ ਉਹਨੇ ਜਾਰੀ ਕੀਤਾ ਇਕ ਹੁਕਮ ਜਾਂ ਕੁਝ ਉਸ ਤਰਾਂ ਦਾ, ਮੈਂ ਬਹੁਤੀ ਵਾਕਫ ਨਹੀਂ ਰਾਜ਼ਨਿਤਕ ਸਿਸਟਮਾਂ ਨਾਲ ਅਤੁ ਉਹਨਾਂ ਦੀ ਵਿਸ਼ੇਸ਼ ਸ਼ਬਦਾਵਲੀ ਨਾਲ। ਸੋ ਉਹਨੂੰ ਚਾਹੀਦਾ ਸੀ ਕੁਝ ਹੁਕਮ ਜਾਰੀ ਕਰਨਾ ਭਾਵੇਂ ਐਕਜ਼ੈਕਿਉਟਿਫ ਹੋਵੇ ਜਾਂ ਨਾਂ, ਮਦਦ ਕਰਨ ਲਈ ਬੇਰੁਜ਼ਗਾਰ ਲੋਕਾਂ ਦੀ, ਖਾਸ ਕਰਕੇ ਵਧੇਰੇ ਗਰੀਬ ਲੋਕਾਂ ਦੀ ਮਹਾਂਮਾਰੀ ਦੇ ਦੌਰਾਨ ਕਿਉਂਕਿ ਉਹ ਆਪਣੀਆਂ ਨੌਕਰੀਆਂ ਗੁਆ ਬੈਠੇ। ਇਹ ਇਕ ਬਹੁਤ ਹੀ ਵਡੀ ਰਕਮ ਸੀ ਯੂਐਸ 3-4 ਬਿਲੀਅਨ ਡਾਲਰ ਸਹਾਇਤਾ ਵਿਚ। ਇਹ ਕਾਫੀ ਠੀਕ ਹੈ, ਮੇਰੇ ਵਲੋਂ। ਸੋ ਮੇਰੇ ਖਿਆਲ ਉਹ ਸਚਮੁਚ ਚਿੰਤਾ ਕਰਦਾ ਹੈ ਆਪਣੇ ਲੋਕਾਂ ਬਾਰੇ, ਬਸ ਉਹ ਨਹੀਂ ਜਾਣਦਾ ਸਚਮੁਚ ਕਿਵੇਂ ਇਹਨੂੰ ਚੰਗੀ ਤਰਾਂ ਪ੍ਰਗਟ ਕਰਨਾ ਹੈ। ਉਹ ਨਹੀਂ ਜਾਣਦਾ ਕਿਵੇਂ ਆਪਣੇ ਆਪ ਨੂੰ ਪ੍ਰਗਟ ਕਰਨਾ ਹੈ ਬਹੁਤੀ ਸੋਹਣੀ ਤਰਾਂ, ਪਰ ਮੈਂ ਮਹਿਸੂਸ ਕਰਦੀ ਹਾਂ ਕਿ ਉਹ ਇਕ ਬਹੁਤ ਹੀ ਖਰਾ ਆਦਮੀ ਹੈ। ਬਹੁਤ ਚੰਗੇ ਦਿਲ ਵਾਲਾ।

ਅਤੇ ਸਯੁੰਕਤ ਰਾਜ਼ ਅਮਰੀਕਾ ਦੇ ਇਕ ਬਹੁਤ ਵਡਾ ਦੇਸ਼ ਹੈ, ਇਹ ਬਹੁਤ ਮੁਸ਼ਕਲ ਹੈ ਕਾਬੂ ਕਰਨਾ ਸਰਹਦ ਬੰਦ ਕਰਨ ਲਈ ਕੋਵਿਡ-19 ਨੂੰ ਅੰਦਰ ਲਿਆਉਣਾ, ਇਥੋਂ ਤਕ ਜੇਕਰ ਉਹ ਇਹ ਅਗੇਤਰਾ ਵੀ ਕਰਦੇ। ਇਹ ਇਕ ਘੜਮਸ ਹੈ ਸਭ ਜਗਾ। ਬਹੁਤੇ ਦੇਸ਼ ਤਿਆਰ ਨਹੀਂ ਸਨ ਇਸ ਬੇਹਦ ਵਡੀ ਆਫਤ ਲਈ। ਇਹ ਬਸ ਆਈ ਪਤਾ ਨਹੀਂ ਕਿਧਰੋਂ ਅਤੇ ਅਜ਼ੇ ਚਲ ਰਹੀ ਹੈ। ਮੈ ਸੁਣਿਆ ਹੈ ਕਿ ਉਹਨੇ ਆਰਡਰ ਕੀਤੇ ਸੌਆਂ ਹੀ ਮਿਲੀਅਨ ਚਿਹਰੇ ਨੂੰ ਢਕਣ ਵਾਲੇ ਮਾਸਕ ਲੋਕਾਂ ਨੂੰ ਦੇਣ ਲਈ, ਵੰਡਣ ਲਈ ਹਰ ਇਕ ਨੂੰ, ਪਰ ਕਿਵੇਂ ਨਾ ਕਿਵੇਂ ਇਹ ਬੰਦ ਕੀਤਾ ਗਿਆ। ਹੋ ਸਕਦਾ ਇਹ ਪ੍ਰਸ਼ਾਸਨ ਵਾਲਿਆਂ ਵਿਚੋਂ ਇਕ ਹੈ ਜਾਂ ਕੁਝ ਹੋਰ ਲੋਕ ਜਿਸ ਕਿਸੇ ਕਾਰਨ ਕਰਕੇ ਨਹੀਂ ਚਾਹੁੰਦੇ ਸੀ ਭੈਭੀਤ ਕਰਨਾ, ਨਹੀਂ ਚਾਹੁੰਦੇ ਸੀ ਅਰਥ ਦਸ਼ਾ ਨੂੰ ਰੋਕਣਾ ਜਾਂ ਚੀਜ਼ਾਂ ਨੂੰ ਹੋਰ ਬਦਤਰ ਕਰਨਾ। ਮੈਂ ਨਹੀਂ ਜਾਣਦੀ, ਇਹ ਬਹੁਤ ਹੀ ਮੁਸ਼ਕਲ ਹੈ ਕਦੇ ਕਦਾਂਈ ਫੈਂਸਲਾ ਲੈਣਾ। ਉਹਨੇ ਕੋਸ਼ਿਸ਼ ਕੀਤੀ ਸਿਝਣ ਦੀ ਜਿਤਨਾ ਵਧੀਆ ਉਹ ਕਰ ਸਕਿਆ, ਸਾਰੀਆਂ ਰੀਪੋਰਟਾਂ ਦੇ ਮੁਤਾਬਕ ਅਤੇ ਖੋਜ਼ ਜਿਹੜੀ ਤੁਸੀਂ ਕਰ ਸਕਦੇ ਹੋ। ਉਹਨੇ ਯੂਐਸ 18 ਬਿਲੀਅਨ ਡਾਲਰ ਖਰਚ ਕੀਤੇ ਵੈਕਸੀਨ ਨੂੰ ਤੇਜ਼ੀ ਨਾਲ ਤਿਆਰ ਕਰਨ ਲਈ ਕੋਵਿਡ-19 ਲਈ। ਉਹ ਚਿੰਤਾ ਕਰਦਾ ਹੈ । ਅਤੇ ਨਾਲੇ, ਉਹਨੇ ਸਰਹਦ ਨੂੰ ਬੰਦ ਕੀਤਾ ਸਯੁੰਕਤ ਰਾਜ਼ਾਂ ਅਮਰੀਕਾ ਦੀ। ਅਤੇ ਫਿਰ ਹੋਰਨਾਂ ਲੋਕਾਂ ਨੇ ਵੀ ਉਹਦੀ ਖਿਲੀ ਉਡਾਈ, ਉਹਦੇ ਵਲ ਹਸੇ, ਕਿਹਾ ਉਹ ਇਕ "ਡਰਾਕਲ" ਹੈ, ਜਾਂ ਕੁਝ ਚੀਜ਼ ਉਸ ਤਰਾਂ। ਤੁਸੀਂ ਦੇਖੋ, ਇਹ ਹੈ ਜਿਵੇਂ ਤੁਸੀਂ ਕਹਿੰਦੇ ਹੋ, "ਫਿਟਕਾਰੇ ਜਾਂਦੇ ਹੋ ਜੇਕਰ ਤੁਸੀਂ ਕਰਦੇ ਹੋ, ਫਿਟਕਾਰੇ ਜਾਂਦੇ ਹੋ ਜੇਕਰ ਤੁਸੀਂ ਨਹੀਂ ਕਰਦੇ।" ਉਹਨੇ ਕੋਸ਼ਿਸ਼ ਕੀਤੀ ਜੋ ਵੀ ਉਹ ਕਰ ਸਕਿਆ, ਉਹਨੇ ਆਪਣੀ ਪੂਰੀ ਕੋਸ਼ਿਸ਼ ਕੀਤੀ। ਮੈਂ ਨਹੀਂ ਜਾਣਦੀ ਜੇਕਰ ਕੋਈ ਹੋਰ ਰਾਸ਼ਟਰਪਤੀ ਵਧੇਰੇ ਬਿਹਤਰ ਕਰ ਸਕਦਾ ਉਸ ਸਥਿਤੀ ਵਿਚ ਅਤੇ ਹਾਲਾਤ ਵਿਚ। ਅਤੇ ਤੁਸੀਂ ਦੇਖਦੇ ਹੋ ਖਬਰਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੇਵਲ ਉਹੀ ਇਕਲੀ ਸਮਸ‌ਿਆ ਨਹੀਂ ਹੈ। ਲੋਕੀਂ ਵਿਰੋਧ ਕਰਦੇ ਉਹਦਾ, ਅਤੇ ਵਿਰੋਧੀ ਦਲ ਵੀ ਉਹਦਾ ਮਖੌਲ ਉਡਾਉਂਦੇ ਹਨ ਸਰਹਦਾਂ ਨੂੰ ਬੰਦ ਕਰਨ ਲਈ, ਅਤੇ ਨਾਲੇ ਅਲੋਚਨਾ ਕੀਤੀ ਉਹਦੇ ਆਵਾਸ ਬੰਦ ਕਰਨ ਲਈ ਸਰਹਦ ਉਤੇ, ਆਦਿ। ਅਤੇ ਉਹ ਅਜ਼ੇ ਗਿਣਤੀ ਨਹੀਂ ਹੈ ਰੋਸ ਪਰਦਰਸ਼ਨਾਂ ਦੀ ਜੋ ਸਭ ਜਗਾ ਉਭਰ ਗਏ ਨਾਲੇ ਗਏ ਉਹਦੇ ਵਿਰੁਧ ਬੰਦ ਕਰਕੇ ਜਾਂ ਮਾਸਕ ਕਰਕੇ, ਆਦਿ, ਆਦਿ, ਮੈਂ ਨਹੀਂ ਜਾਣਦੀ ਜੇਕਰ ਕੋਈ ਵੀ ਇਸ ਰਾਸ਼ਟਰਪਤੀ ਦੀ ਜਗਾ ਵਿਚ ਅਤੇ ਅਜ਼ੇ ਵੀ ਕੁਝ ਕਰ ਸਕੇ। ਇਹ ਬਹੁਤ ਜਿਆਦਾ ਨਾਕਾਰਾਤਮਿਕ ਚਲ ਰਹੀ ਹੈ। ਉਹਦੇ ਆਪਣੇ ਆਵਦੇ ਕਰਮਚਾਰੀਆਂ ਨੇ ਇਥੋਂ ਤਕ ਧ੍ਰੋਹ ਕੀਤਾ ਉਹਦੇ ਨਾਲ ਅਤੇ ਕਿਤਾਬਾਂ ਲਿਖੀਆਂ ਅਤੇ ਮਾੜੀਆਂ ਚੀਜ਼ਾਂ ਉਹਦੇ ਬਾਰੇ, ਕੁਝ ਉਹਦੇ ਪ੍ਰੀਵਾਰ ਦੇ ਮੈਂਬਰ ਉਹਦੇ ਵਿਰੁਧ ਹਨ ਅਤੇ ਇਥੋਂ ਤਕ ਚਾਹੁੰਦੇ ਹਨ ਵਧੇਰੇ ਧੰਨ ਉਹਦੇ ਤੋਂ, ਉਹਦੇ ਉਤੇ ਮੁਕਦਮਾ ਕਰਦੇ, ਜੋ ਵੀ। ਅਤੇ ਅਨੇਕ ਹੀ ਹੋਰ ਨਾਲੇ ਜਿਵੇਂ ਵਿਰੁਧ ਹਨ ਉਹਦੇ, ਇਹਨੂੰ ਬਹੁਤ ਹੀ, ਬਹੁਤ ਹੀ ਘੜਮਸ ਵਾਲਾ ਬਣਾਉਂਦੇ ਹਨ ਸਾਰੀਆਂ ਆਫਤਾਂ ਦੇ ਬਾਵਜੂਦ ਜੋ ਦੇਸ਼ ਉਤੇ ਆ ਪਈਆਂ ਹਨ। ਕੀ ਤੁਸੀਂ ਖੁਸ਼ ਨਹੀਂ ਹੋ ਕਿ ਤੁਸੀਂ ਰਾਸ਼ਟਰਪਤੀ ਨਹੀਂ ਹੋ ਅਤੇ ਖਾਸ ਕਰਕੇ ਰਾਸ਼ਟਰਪਤੀ ਸਯੁੰਕਤ ਰਾਜ਼ ਅਮਰੀਕਾ ਦੇ? ਮੈਂ ਤੁਹਾਨੂੰ ਅਤੇ ਆਪਣੇ ਆਪ ਨੂੰ ਵਧਾਈ ਦਿੰਦੀ ਹਾਂ। ਘਟੋ ਘਟ ਸਾਨੂੰ ਨਹੀਂ ਉਸ ਸਥਿਤੀ ਵਿਚ ਹੋਣ ਦੀ ਲੋੜ। ਅਸੀਂ ਆਪਣਾ ਕੰਮ ਕਰਦੇ ਹਾਂ, ਬਹੁਤ ਸਖਤ ਅਤੇ ਬਹੁਤ ਸ਼ਿਦਤ ਨਾਲ, ਪਰ ਅਸੀਂ ਇਹ ਕਰਦੇ ਹਾਂ ਆਪਣੇ ਦਿਲ ਨਾਲ ਅਤੇ ਸਾਨੂੰ ਨਹੀਂ ਲੋੜ ਹੋਰਨਾਂ ਲੋਕਾਂ ਨੂੰ ਸੁਣਨ ਦੀ। ਅਸੀਂ ਜਾਣਦੇ ਹਾਂ ਅਸੀਂ ਕੀ ਕਰ ਰਹੇ ਹਾਂ ਅਤੇ ਅਸੀਂ ਜਾਣਦੇ ਹਾਂ ਇਹ ਸਹੀ ਹੈ।

ਠੀਕ ਹੈ। ਹੁਣ ਤੁਸੀਂ ਜਾਣਦੇ ਹੋ ਕਿਉਂ ਮੈਂ ਉਹਨੂੰ ਦਿਤਾ ਸ਼ਾਈਨਿੰਗ ਵਾਲਡ ਸ਼ਾਂਤੀ ਲੀਡਰ ਪੁਰਸਕਾਰ, ਕਿਉਂਕਿ ਉਥੇ ਅਨੇਕ ਹੀ ਚੀਜ਼ਾਂ ਹਨ ਜੋ ਉਹਨੇ ਕੀਤੀਆਂ ਅਤੇ ਅਜ਼ੇ ਕਰ ਰਿਹਾ ਹੈ ਜੋ ਸਚਮੁਚ ਚੰਗਾ ਹੇ ਲੋਕਾਂ ਲਈ, ਅਮਰੀਕਨਾਂ ਲਈ ਅਤੇ ਸੰਸਾਰ ਲਈ। ਤੁਹਾਨੂੰ ਇਕ ਵਡੀ ਤਸਵੀਰ ਦੇਖਣੀ ਜ਼ਰੂਰੀ ਹੈ ਇਕ ਵਿਆਕਤੀ ਦੀ: ਜੋ ਉਹ ਕਰਦਾ ਹੈ ਚੰਗਾ ਹੈ ਸੰਸਾਰ ਲਈ ਜਾਂ ਨਹੀਂ। (ਹਾਂਜੀ, ਸਤਿਗੁਰੂ ਜੀ।) ਕੇਵਲ ਬਸ ਅਮਰੀਕਨਾਂ ਲਈ ਹੀ ਨਹੀਂ। ਕੇਵਲ ਬਸ ਇਕ ਸਮੂਹ ਲਈ ਹੀ ਨਹੀਂ। ਅਤੇ ਉਹਦੇ ਅਹੁਦੇ ਵਿਚ ਹੁੰਦੇ ਹੋਏ, ਮੈਂ ਨਹੀਂ ਜਾਣਦੀ ਜੇਕਰ ਕੋਈ ਹੋਰ ਬਿਹਤਰ ਕਰ ਸਕਦਾ ਹੈ। ਮੈਂ ਸਚਮੁਚ ਨਹੀਂ ਜਾਣਦੀ। ਇਥੋਂ ਤਕ ਸਵੀਡਨ ਵਿਚ, ਉਨਾਂ ਨੇ ਨਹੀਂ ਬੰਦ ਕੀਤਾ। ਅਤੇ ਸਮੁਚਾ ਯੂਰਪ, ਉਹ ਸਾਰੇ ਵੀ ਸਵੀਡਨ ਦੇ ਵਿਰੁਧ ਗਏ । ਉਨਾਂ ਨੇ ਨਹੀਂ ਸਵੀਡਿਸ਼ ਲੋਕਾਂ ਨੂੰ ਇਥੋਂ ਤਕ ਆਉਣ ਦਿਤਾ ਆਪਣੇ ਦੇਸ਼ ਵਿਚ ਛੁਟੀ ਲਈ ਜਾਂ ਕੁਝ ਚੀਜ਼ ਲਈ, ਇਕ ਸਮੇਂ। ਤੁਸੀਂ ਜਾਣਦੇ ਹੋ, ਠੀਕ ਹੈ? (ਹਾਂਜੀ।) ਕਿਉਂਕਿ ਸਵੀਡਿਸ਼ ਸਰਕਾਰ ਨੇ ਇਕ ਬੰਦ ਲਾਗੂ ਨਹੀਂ ਕੀਤਾ। (ਹਾਂਜੀ, ਸਤਿਗੁਰੂ ਜੀ।) ਉਹਨਾਂ ਨੇ ਬਸ ਕਿਹਾ, "ਠੀਕ ਹੈ, ਸਾਵਧਾਨ ਰਹਿਣਾ," ਪਰ ਉਹਨਾਂ ਲਈ ਕਾਰੋਬਾਰ ਬਸ ਆਮ ਵਾਂਗ ਹੈ। (ਹਾਂਜੀ।) ਸੋ ਕੁਝ ਸਰਕਾਰਾਂ ਸੋਚਦੀਆਂ ਹਨ ਜਿਵੇਂ ਉਹ ਬਿਹਤਰ ਹੈ; ਅਤੇ ਕੁਝ ਸਰਕਾਰਾਂ ਸੋਚਦੀਆਂ ਹਨ ਜਿਵੇਂ ਇਹ ਬਿਹਤਰ ਹੈ। (ਹਾਂਜੀ, ਸਤਿਗੁਰੂ ਜੀ।)

ਕੁਝ ਲੋਕ ਮੰਨਦੇ ਹਨ ਕਿ ਜੇਕਰ ਤੁਸੀਂ ਲੋਕਾਂ ਨੂੰ ਆਜ਼ਾਦ ਰਹਿਣ ਦੇਵੋ, ਉਹ ਵਿਕਸਤ ਕਰ ਲੈਣਗੇ ਛੋਟ ਬਿਮਾਰੀ ਤੋਂ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਇਹ ਵੀ ਬਿਹਤਰ ਹੋਵੇਗਾ, ਅਤੇ ਮਹਾਂਮਾਰੀ ਘਟ ਜਾਵੇਗੀ, ਬਿਹਤਰ, ਚਲੀ ਜਾਵੇਗੀ। ਓਹ ਰਬਾ, ਇਹ ਮੁਸ਼ਕਲ ਹੈ! ਉਹ ਦਿਵਦਰਸ਼ੀ ਨਹੀਂ ਹਨ। ਉਹ ਮਨੁਖ ਹਨ। (ਹਾਂਜੀ, ਸਤਿਗੁਰੂ ਜੀ।) ਅਤੇ ਇਹ ਸਭ ਵੀ ਹੈ ਕਿਉਂਕਿ ਲੋਕਾਂ ਦੇ ਕਰਮਾਂ ਕਰਕੇ ਕਿ ਉਨਾਂ ਨੂੰ ਮਹਾਂਮਾਰੀ ਹੈ। ਸੋ, ਤੁਸੀਂ ਨਹੀਂ ਦੋਸ਼ ਦੇ ਸਕਦੇ ਇਕ ਸਰਕਾਰ ਜਾਂ ਇਕ ਰਾਸ਼ਟਰਪਤੀ ਨੂੰ ਇਕਲੇ। (ਹਾਂਜੀ, ਸਤਿਗੁਰੂ ਜੀ।) ਜੇਕਰ ਤੁਹਾਨੂੰ ਦੋਸ਼ ਦੇਣਾ ਜ਼ਰੂਰੀ ਹੈ ਰਾਸ਼ਟਰਪਤੀ ਨੂੰ, ਫਿਰ ਤੁਹਾਨੂੰ ਸਲਾਹਕਾਰਾਂ ਨੂੰ ਵੀ ਦੋਸ਼ ਦੇਣਾ ਜ਼ਰੂਰੀ ਹੈ, ਸਮੁਚੇ ਸਰਕਾਰੀ ਕਰਮਚਾਰੀਆਂ ਨੂੰ। (ਹਾਂਜੀ।) ਇਕ ਸਰਕਾਰ ਜਾਂ ਇਕ ਰਾਸ਼ਟਰਪਤੀ ਦਫਤਰ ਜਾਂ ਪ੍ਰਧਾਨ ਮੰਤਰੀ ਦਾ ਦਫਤਰ ਉਹਦੇ ਵਿਚ ਅਨੇਕ ਹੀ ਹੋਰ ਚੀਜ਼ਾਂ ਹਨ: ਅਨੇਕ ਹੀ ਹਉਮੈਂ, ਅਨੇਕ ਹੀ ਚੰਗੇ ਅਤੇ ਮਾੜੇ ਲੋਕ ਅਤੇ ਸਖਸ਼ੀਅਤਾਂ। (ਹਾਂਜੀ।) ਅਤੇ ਰਾਸ਼ਟਰਪਤੀ ਇਕਲੇ ਨੂੰ ਉਹ ਸਭ ਝਲਣਾ ਪੈਂਦਾ ਹੈ - ਉਹ ਵੀ ਮੁਸ਼ਕਲ ਹੈ ਉਹਦੇ ਲਈ । (ਹਾਂਜੀ।) ਪਰ ਤੁਹਾਨੂੰ ਦੇਖਣਾ ਜ਼ਰੂਰੀ ਹੈ ਵਡੀ ਤਸਵੀਰ ਵਲ, ਜਿਵੇਂ ਸ਼ਾਂਤੀ। ਓਹ, ਮੈਂ ਉਹ ਬਹੁਤ ਪਸੰਦ ਕਰਦੀ ਹਾਂ। ਮੈਂ ਕਿਹਾ ਹੈ ਸਾਰੀਆਂ ਸਰਕਾਰਾਂ ਦੇ, ਅਤੇ ਰਾਸ਼ਟਰਪਤੀਆਂ ਨੂੰ ਸੰਸਾਰ ਦੀਆਂ, ਇਕ ਸੰਸਾਰੀ ਨਾਗਰਿਕ ਵਜੋਂ, ਦੋ ਚੀਜ਼ਾਂ ਕਰਨ ਲਈ ਕੇਵਲ: ਵੀਗਨ ਬਣੋ, ਸ਼ਾਂਤੀ ਸਿਰਜ਼ੋ। (ਹਾਂਜੀ, ਸਤਿਗੁਰੂ ਜੀ।) ਖੈਰ,ਘਟੋ ਘਟ ਉਹਨੇ ਇਕ ਕੀਤਾ। ਘਟੋ ਘਟੋ ਉਹ ਦਿੰਦਾ ਹੈ ਇਕ ਮੇਰੀਆਂ ਫਰਮਾਇਸ਼ਾਂ ਵਿਚੋਂ: ਸ਼ਾਂਤੀ ਸਿਰਜ਼ੋ, ਅਤੇ ਇਹ ਸਫਲ ਹੈ। (ਹਾਂਜੀ।) ਅਤੇ ਉਹਦੇ ਲਈ, ਸਾਨੂੰ ਉਹਨੂੰ ਕੁਝ ਮਾਨਤਾ ਦੇਣੀ ਚਾਹੀਦੀ ਹੈ। (ਹਾਂਜੀ, ਸਤਿਗੁਰੂ ਜੀ।)

ਹੋਰ ਸਭ ਚੀਜ਼, ਬਿਨਾਂਸ਼ਕ, ਅੰਦਰਲੀ ਸੰਘਰਸ਼ ਅਤੇ ਇਥੋਂ ਤਕ ਪ੍ਰੀਵਾਰਕ ਸੰਘਰਸ਼, ਇਹ ਵਾਪਰਦਾ ਹੈ। ਕਿਉਂਕਿ ਨਿਜ਼ੀ ਲਾਭ ਲਈ। (ਹਾਂਜੀ।) ਕਿਉਂਕਿ ਕਦੇ ਕਦੇ ਪ੍ਰੀਵਾਰ ਵਿਚ, ਉਹ ਛੋਟਾ ਮੋਟਾ ਝਗੜਾ ਸਿਰਜ਼ਦੇ ਹਨ ਕਿਉਂਕਿ ਵਿਰਾਸਤ ਕਰਕੇ। (ਹਾਂਜੀ।) ਜਾਂ ਪਹਿਲ ਚੀਜ਼ਾਂ। (ਹਾਂਜੀ।) ਅਤੇ ਫਿਰ ਉਹ ਕਰਦੇ ਹਨ ਜੋ ਉਹ ਕਰਦੇ ਹਨ। ਪ੍ਰੀਵਾਰ ਦੇ ਮੈਂਬਰ। ਪਰ ਮੈਂ ਸੋਚਦੀ ਹਾਂ ਅਨੇਕ ਹੀ ਉਹਦੇ ਭਰਾਵਾਂ ਨੇ ਉਹਦਾ ਸਮਰਥਨ ਕੀਤਾ। (ਹਾਂਜੀ।) ਮੇਰੇ ਖਿਆਲ ਕੇਵਲ ਇਕ ਭੈਣ ਨੇ ਮਾੜੀਆਂ ਚੀਜ਼ਾਂ ਕਹੀਆਂ ਉਹਦੇ ਬਾਰੇ। (ਹਾਂਜੀ।) ਪਰ ਇਹ ਕੁਝ ਬਹੁਤਾ ਗੰਭੀਰ ਨਹੀਂ, ਸਹੀ ਹੈ? ਅਤੇ ਭਾਣਜੀ ਦੀ ਕਿਤਾਬ, ਉਹਦੇ ਬਾਰੇ ਕੀ ਕਿਹਾ ਗਿਆ? ( ਬਸ ਉਹਦੀ ਚਾਲ ਚਲਣ ਬਾਰੇ। ਉਹਨੇ ਸੋਚ‌ਿਆ ਉਹਦਾ ਇਕ ਚੰਗਾ ਚਾਲ ਚਲਣ ਨਹੀਂ ਹੈ ਇਕ ਰਾਸ਼ਟਰਪਤੀ ਲਈ। ) ਠੀਕ ਹੈ । ਮੈਂ ਨਹੀਂ ਜਾਣਦੀ ਕਿਹੋ ਜਿਹਾ ਚਰਿਤਰ ਹੋਣਾ ਚਾਹੀਦਾ ਹੈ ਇਕ ਰਾਸ਼ਟਰਪਤੀ ਦਾ। ਤੁਸੀਂ ਇਕ ਰਾਸ਼ਟਰਪਤੀ ਨੂੰ ਵੋਟ ਕਰਦੇ ਹੋ, ਉਹ ਆਪਣਾ ਕੰਮ ਕਰਦਾ ਹੈ। ਤੁਸੀਂ ਨਹੀਂ ਪ੍ਰਵਾਹ ਕਰਦੇ ਬਹੁਤਾ ਉਹਦੇ ਚਾਲ ਚਲਣ ਬਾਰੇ। ਮੇਰਾ ਭਾਵ ਹੈ ਵਿਆਕਤੀਗਤ ਤੌਰ ਤੇ, ਚਾਲ ਚਲਣ । ਕਦੇ ਕਦਾਂਈ ਸਾਡੇ ਕੋਲ ਮਾੜੇ ਕਰਮ ਹੁੰਦੇ ਹਨ ਕਈਆਂ ਲੋਕਾਂ ਨਾਲ, ਅਤੇ ਬਿਨਾਂਸ਼ਕ, ਉਹ ਵੀ ਮਤਭੇਦ ਪੈਦਾ ਕਰਦੇ ਹਨ। ਅਤੇ ਫਿਰ ਲੋਕ ਅਲੋਚਨਾ ਕਰਦੇ ਹਨ ਉਹਦੇ ਚਾਲ ਚਲਣ ਬਾਰੇ। (ਹਾਂਜੀ, ਸਤਿਗੁਰੂ ਜੀ।) ਪਰ ਇਹ ਹੋ ਸਕਦਾ ਨਿਜ਼ੀ ਕਰਮ ਹੋਣ। ਅਤੀਤ ਦੀ ਜਿੰਦਗੀ ਵਿਚ। ਸੋ ਜੇਕਰ ਉਹ ਆਪਣਾ ਕੰਮ ਚੰਗਾ ਕਰ ਰਿਹਾ ਹੈ, ਚੰਗਾ ਹੈ ਤੁਹਾਡੇ ਦੇਸ਼ ਲਈ, ਚੰਗਾ ਹੈ ਸੰਸਾਰ ਲਈ, ਫਿਰ ਤੁਹਾਨੂੰ ਚਾਹੀਦਾ ਹੈ ਉਹਨੂੰ ਵਧੇਰੇ ਮਾਨਤਾ ਦੇਣੀ ਬਸ ਨਿਜ਼ੀ ਮਤਭੇਦ ਅਤੇ ਸਵੈ ਲਾਭ ਦੇ ਮਤਭੇਦ ਨਾਲੋਂ। (ਹਾਂਜੀ, ਸਤਿਗੁਰੂ ਜੀ।)

ਇਕ ਲੰਮਾ ਸਮਾਂ ਪਹਿਲਾਂ, ਮੈਂ ਦੇਖੀ ਸੀ ਇਤਿਹਾਸਕ ਫਿਲਮਾਂ ਵਿਚੋਂ ਇਕ, ਸਬਬ ਨਾਲ, ਮੇਰੇ ਖਿਆਲ, ਗੈਂਜ਼ੀਸ ਖਾਨ ਬਾਰੇ। ਲੋਕਾਂ ਵਿਚੋਂ ਕੋਈ ਚਾਹੁੰਦਾ ਸੀ ਉਹਨੂੰ ਮਾਰਨਾ। ਉਹਦੇ ਕੋਲ ਪਹਿਲੇ ਹੀ ਇਕ ਮੌਕਾ ਸੀ ਅੰਦਰ ਆਉਣ ਦਾ, ਕਿਉਂਕਿ ਉਹਨੇ ਪੂਰੀਆਂ ਕੀਤੀਆਂ ਸਾਰੀਆਂ ਮੰਗਾਂ ਰਾਜ਼ੇ ਨੂੰ ਦੇਖਣ ਲਈ। ਉਹ ਅੰਦਰ ਆਇਆ, ਪਰ ਫਿਰ ਉਹਨੇ ਨਹੀਂ ਚਾਹਿਆ ਉਹਨੂੰ ਮਾਰਨਾ। ਅਤੇ ਫਿਰ ਉਹਨੇ ਸਪਸ਼ਟ ਕੀਤਾ ਰਾਜ਼ੇ ਨੂੰ ਕਿਉਂ ਉਹ ਨਹੀਂ ਚਾਹੁੰਦਾ। ਉਹਨੇ ਕਿਹਾ ਕਿਉਂਕਿ ਰਾਜ਼ੇ ਨੇ ਅਨੇਕ ਹੀ ਨਸਲਾਂ ਨੂੰ ਇਕਜੁਟ ਕੀਤਾ, ਇਕ ਦੇਸ਼ ਬਣਾਇਆ, ਅਤੇ ਸੋ ਇਹ ਬਣ ਗਿਆ ਵਧੇਰੇ ਸ਼ਕਤੀਸ਼ਾਲੀ, ਸਯੁੰਕਤ। ਅਤੇ ਇਹਨੇ ਲਿਆਂਦੀ ਸ਼ਾਂਤੀ ਦੇਸ਼ ਅਤੇ ਲੋਕਾਂ ਲਈ ਵਧੇਰੇ ਸ਼ਾਂਤਮਈ ਜਿੰਦਗੀਆਂ ਬਣਾਈਆਂ। ਪਰ ਉਹ ਚਾਹੁੰਦਾ ਸੀ ਉਹਨੂੰ ਮਾਰਨਾ ਕਿਸੇ ਨਿਜ਼ੀ ਬਦਲੇ ਕਰਕੇ। (ਹਾਂਜੀ, ਸਤਿਗੁਰੂ ਜੀ।) ਅਤੇ ਬਾਅਦ ਵਿਚ ਉਹਨੇ ਸੋਚ‌ਿਆ ਨਿਜ਼ੀ ਬਦਲਾ ਉਤਨਾ ਮਹਤਵਪੂਰਨ ਨਹੀਂ ਹੈ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਨਾਲੋਂ, ਕਿਉਂਕਿ ਉਹ ਪ੍ਰਭਾਵਿਤ ਕਰਦਾ ਹੈ ਮੀਲੀਅਨ ਹੀ ਲੋਕਾਂ ਨੂੰ। (ਹਾਂਜੀ।) ਅਤੇ ਉਹਦੇ ਲਈ, ਕੇਵਲ ਉਹਦਾ ਆਪਣਾ ਅਤੇ ਉਹਦੇ ਪ੍ਰੀਵਾਰ ਦਾ ਨਿਜ਼ੀ ਬਦਲਾ ਹੀ ਸੀ ਕੇਵਲ। ਸੋ ਉਹਨੇ ਸੋਚਿਆ ਇਹਦਾ ਕੋਈ ਫਾਇਦਾ ਨਹੀਂ ਰਾਜ਼ੇ ਨੂੰ ਮਾਰਨਾ ਕਿਉਂਕਿ ਇਹ ਨਿਜ਼ੀ ਨਫਰਤ ਹੈ। ਸੋ ਉਹਨੇ ਨਹੀਂ ਰਾਜ਼ੇ ਨੂੰ ਮਾਰਿਆ। ਉਹ ਆਇਆ ਰਾਜ਼ੇ ਕੋਲ, ਉਹ ਉਹਨੂੰ ਮਾਰ ਸਕਦਾ ਸੀ, ਇਤਨਾ ਲਾਗੇ ਪਹਿਲੇ ਹੀ, ਪਰ ਉਹਨੇ ਸਪਸ਼ਟ ਕੀਤਾ ਉਹਨੂੰ, ਉਹ ਨਹੀਂਆਇਆ ਉਹਨੂੰ ਮਾਰਨ ਲਈ । ਸੋ ਮੈਂ ਨਹੀਂ ਜਾਣਦੀ ਕਾਹਦੇ ਲਈ ਉਹ ਆਇਆ ਸੀ। ਉਸ ਮਾਮੁਲੇ ਵਿਚ, ਤੁਹਾਨੂੰ ਨਹੀਂ ਆਉਣਾ ਚਾਹੀਦਾ, ਕਿਉਂਕਿ ਤੁਸੀਂ ਆਪਣੀ ਜਿੰਦਗੀ ਖਤਰੇ ਵਿਚ ਪਾਉਂਦੇ ਹੋ। ਅਤੇ ਉਹਦੇ ਕਰਕੇ, ਉਹਨੂੰ ਮਾਰਿਆ ਜਾਣਾ ਜ਼ਰੂਰੀ ਹੈ ਕਿਵੇਂ ਵੀ। ਅਤੇ ਉਹ ਜਾਣਦਾ ਸੀ ਉਹ, ਅਤੇ ਉਹਨੂੰ ਅਜ਼ੇ ਵੀ ਇਹ ਕੀਤਾ। ਉਹ ਬਸ ਸ਼ਾਇਦ ਚਾਹੁੰਦਾ ਸੀ ਆਪਣਾ ਆਭਾਰ ਪ੍ਰਗਟ ਕਰਨਾ ਰਾਜ਼ੇ ਨੂੰ, ਅਜਿਹੇ ਇਕ ਢੰਗ ਵਿਚ। (ਹਾਂਜੀ।) ਪਰ ਅਜ਼ੇ ਵੀ, ਕਾਨੂੰਨ ਦੇ ਕਰਕੇ, ਉਹਨੂੰ ਮਾਰਿਆ ਜਾਣਾ ਜ਼ਰੂਰੀ ਹੈ, ਸਮਾਨ ਹੀ, ਭਾਵੇਂ ਸਭ ਚੰਗੇ ਇਰਾਦੇ ਲਈ ।

ਸੋ ਅਨੇਕ ਹੀ ਢੰਗਾਂ ਵਿਚ, ਸਾਨੂੰ ਜ਼ਰੂਰੀ ਹੈ ਸੋਚਣਾ ਇਕ ਵਧੇਰੇ ਵਡੀ, ਵਿਸ਼ਾਲ ਤਸਵੀਰ ਸੰਸਾਰ ਦੀ, ਬਸ ਇਕ ਛੋਟੀ ਜਿਹੀ ਥਾਂ ਦੇ ਨਾਲੋਂ। ਕਿਵੇਂ ਵੀ , ਇਹ ਬਹੁਤ ਹੀ ਮੁਸ਼ਕਲ ਹੈ ਉਹਦੇ ਅਹੁਦੇ ਵਿਚ ਹੋਣਾ ਅਤੇ ਫੈਂਸਲਾ ਲੈਣਾ ਚੀਜ਼ਾਂ ਦਾ ਜੋ ਸਾਰੇ ਲੋਕਾਂ ਨੂੰ ਖੁਸ਼ ਕਰਦਾ ਹੈ। ਉਹ ਸੰਭਵ ਨਹੀਂ ਹੈ। ਇਥੋਂ ਤਕ ਕੋਈ ਹੋਰ ਰਾਸ਼ਟਰਪਤੀ ਵੀ ਨਹੀਂ ਸਾਰੇ ਅਮਰੀਕਨਾਂ ਨੂੰ ਖੁਸ਼ ਕਰ ਸਕਦਾ, ਜਾਂ ਸਾਰੇ ਸੰਸਾਰ ਨੂੰ ਖੁਸ਼। ਸੋ ਉਹ ਪੂਰਾ ਕਰਦਾ ਹੈ ਜੋ ਉਹ ਕਰ ਸਕਦਾ ਹੈ, ਅਤੇ ਮੇਰੇ ਖਿਆਲ ਵਿਚ ਉਥੇ ਕੁਝ ਚੰਗੀਆਂ ਪ੍ਰਾਪਤੀਆਂ ਹਨ, ਭਾਵੇਂ ਜੇਕਰ ਲੋਕ ਕਹਿੰਦੇ ਹਨ ਇਹ ਰਾਜ਼ਨੀਤਿਕ ਤੌਰ ਤੇ ਪ੍ਰੇਰਿਤ ਹਨ। (ਹਾਂਜੀ, ਸਤਿਗੁਰੂ ਜੀ।) ਪਰ ਇਹ ਠੀਕ ਹੈ। ਲੋਕਾਂ ਨੂੰ ਹਕ ਹੈ ਉਸ ਤਰਾਂ ਸੋਚਣ ਲਈ। ਅਤੇ ਇਹ ਸੰਭਵ ਹੈ ਕਿ ਇਹ ਰਾਜ਼ਨੀਤਿਕ ਤੌਰ ਤੇ ਪ੍ਰੇਰਿਤ ਹੋਵੇ ਚੋਣਾਂ ਦੇ ਕਰਕੇ। ਪਰ ਘਟੋ ਘਟ ਇਹ ਕਾਮਯਾਬ ਹੈ! ਕੌਣ ਪ੍ਰਵਾਹ ਕਰਦਾ ਹੈ ਕਾਹਦੀ ਪ੍ਰੇਰਨਾ ਹੈ ਇਹਦੇ ਲਈ? (ਹਾਂਜੀ।) ਸ਼ਾਂਤੀ ਵਾਪਰੀ। ਅਤੇ ਬਹੁਤ ਸਾਰੀਆਂ ਜਾਨਾਂ, ਮੀਲੀਅਨ ਹੀ ਜਾਨਾਂ ਬਚਾਈਆਂ ਗਈਆਂ ਸਦੀਵੀ ਯੁਧ ਤੋਂ ਸਾਡੇ ਸੰਸਾਰ ਵਿਚ। ਅਤੇ ਖੂਨ ਭਰਾ ਦਾ, ਹਰ ਇਕ ਦੂਸਰੇ ਦੇ ਵਿਰੁਧ, ਇਥੋਂ ਤਕ। ਅਤੇ ਲੋਕੀਂ ਜਿਉਂਦੇ ਡਰ ਵਿਚ, ਮਾਨਸਿਕ ਤੌਰ ਤੇ ਦਬਾਅ ਅਤੇ ਨਿਰਾਸ਼ਾ ਵਿਚ ਆਉਣ ਵਾਲੇ ਯੁਧ ਕਰਕੇ, ਜਿਵੇਂ ਮਿਸਾਲ ਵਜੋਂ ਕੋਰੀਅਨ ਯੁਧ। ਅਤੇ ਉਹਦੇ ਨਾਲ ਸੰਸਾਰ ਵੀ ਲਪੇਟਿਆ ਜਾਵੇਗਾ, ਅਤੇ ਉਹ ਵਡਾ ਹੋਵੇਗਾ, ਅਤੇ ਉਹ ਬਹੁਤ ਹੀ ਸਮਸ‌ਿਆ ਵਾਲਾ ਹੋਵੇਗਾ ਸਮੁਚੇ ਏਸ਼ੀਆ ਲਈ, ਸੰਸਾਰ ਦੀ ਗਲ ਤਾਂ ਪਾਸੇ ਰਹੀ. ਜੇਕਰ ਯੁਧ ਛਿੜ ਜਾਂਦਾ। (ਹਾਂਜੀ।) ਸੋ, ਉਹਨੇ ਕੁਝ ਚੀਜ਼ ਚੰਗੀ ਕੀਤੀ, ਅਤੇ ਉਸੇ ਕਰਕੇ ਮੈਂ ਉਹਨੂੰ ਦਿਤਾ ਸ਼ਾਈਨਿੰਗ ਵਾਲਡ ਸ਼ਾਂਤੀ ਨੇਤਾ ਪੁਰਸਕਾਰ। ਅਤੇ ਉਹ ਉਹਦਾ ਹਕਦਾਰ ਸੀ। (ਹਾਂਜੀ, ਸਤਿਗੁਰੂ ਜੀ।) ਮੈਂ ਨਹੀਂ ਪ੍ਰਵਾਹ ਕਰਦੀ ਜੇਕਰ ਲੋਕ ਮੇਰੇ ਵਿਰੁਧ ਜਾਂਦੇ ਹਨ ਕਿਉਂਕਿ ਉਹ ਰਾਸ਼ਟਰਪਤੀ ਟਰੰਪ ਦੇ ਬਰਖਿਲਾਫ ਹਨ, ਉਹ ਸ਼ਾਇਦ ਮੇਰੇ ਵੀ ਬਰਖਿਲਾਫ ਹੋਣ। ਪਰ ਮੈਨੂੰ ਕੁਝ ਚੀਜ਼ ਨਹੀਂ ਉਹਦੇ ਤੋਂ ਮਿਲੀ। ਮੈਂ ਉਹਨੂੰ ਇਥੋਂ ਤਕ ਜਾਣਦੀ ਵੀ ਨਹੀਂ। (ਹਾਂਜੀ, ਸਤਿਗੁਰੂ ਜੀ।) ਮੈਂ ਇਥੋਂ ਤਕ ਉਹਦੇ ਨਾਲ ਹਥ ਵੀ ਨਹੀਂ ਮਿਲਾਇਆ ਜਾਂ ਕੋਈ ਚੀਜ਼ ਕੀਤੀ। ਸੋ, ਮੈਂ ਬਸ ਗਲ ਕਰ ਰਹੀ ਹਾਂ ਸਾਫ ਸਾਫ। (ਹਾਂਜੀ, ਸਤਿਗੁਰੂ ਜੀ।) ਸੰਸਾਰ ਦੇ ਪਖ ਵਿਚ।

ਅਤੇ ਉਹ ਪਹਿਲਾ ਹੈ ਜਿਸ ਨੇ ਪੈਰ ਧਰਿਆ ਉਤਰੀ ਕੋਰੀਅਨ ਧਰਤੀ ਉਤੇ। ਤੁਸੀਂ ਉਹ ਜਾਣਦੇ ਹੋ ਉਹ, ਠੀਕ ਹੈ? (ਹਾਂਜੀ।) ਘਟੋ ਘਟ ਅੰਮਰੀਕਨ ਰਾਸ਼ਟਰਪਤੀ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਪਹਿਲਾ ਹੈ ਜਿਸ ਨੇ ਮਲਟੀ -ਐਮੀਰਾਟਿਸ ਦੇਸ਼ ਮਿਡਲ ਈਸਟ ਵਿਚ ਸ਼ਾਂਤੀ ਕੀਤੀ। ਯੂਨਾਈਟਡ ਐਰਬ ਐਮਰੀਰੇਟਸ ਵਿਚ ਸਤ ਐਮਰੀਰੇਟਸ ਸ਼ਾਮਲ ਹਨ, ਭਾਵ ਦੇਸ਼ ਆਪੋ ਆਪਣੇ ਰਾਜ਼ਿਆਂ ਨਾਲ ਅਤੇ ਕਾਨੂੰਨਾਂ ਨਾਲ। ਤੁਸੀਂ ਜਾਣਦੇ ਹੋ ਇਸਰਾਇਲ ਅਤੇ ਅਰਬ ਸੰਸਾਰ ਰਹੇ ਹਨ ਤਥਾ-ਕਥਿਤ ਸਦੀਵੀ ਤੌਰ ਤੇ ਜਿਵੇਂ ਦੁਸ਼ਮਣ। ਅਤੇ ਉਹ ਪਹਿਲਾ ਹੈ ਜਿਸ ਨੇ ਸ਼ਾਂਤੀ ਲਿਆਂਦੀ ਹੈ ਇਸਰਾਇਲ ਅਤੇ ਬਹੁ-ਅਰਬੀ ਐਮੀਰੇਟਸ ਦੇਸ਼ਾਂ ਵਿਚਕਾਰ। ਉਸ ਤੋਂ ਪਹਿਲਾਂ, ਦੋ ਯੂਐਸ ਰਾਸ਼ਟਰਪਤੀਆਂ ਨੇ ਵੀ ਮਿਡਲ ਈਸਟ ਵਿਚ ਸ਼ਾਂਤੀ ਲਈ ਵਿਚੋਲਗੀ ਕੀਤੀ ਸੀ ਪਰ ਬਸ ਇਕ ਇਕ ਕਰਕੇ। ਰਾਸਟਰਪਤੀ ਟਰੰਪ ਪਹਿਲਾ ਹੈ ਜਿਸ ਨੇ ਸਮਝੌਤਾ ਕੀਤਾ ਬਹੁ-ਦੇਸ਼ਾਂ ਦੀ ਸ਼ਾਂਤੀ ਸਫਲਤਾ ਨਾਲ ਮਿਡਲ ਈਸਟ ਵਿਚ। ਸੋ ਉਹ ਹਕਦਾਰ ਹੈ ਇਕ ਵਡੀ, ਵਡੀ, ਵਡੀ, ਬੇਹਦ ਵਡੀ ਸ਼ਾਬਾਸ਼ ਲਈ ਹਰ ਇਕ ਤੋਂ ਸੰਸਾਰ ਵਿਚ, ਖੈਰ ਮੇਰੇ ਵਲੋਂ ਕਿਵੇਂ ਵੀ, ਸਾਡੇ ਵਲੋਂ। (ਹਾਂਜੀ, ਸਤਿਗੁਰੂ ਜੀ।) ਉਹਨੇ ਘਲਿਆ ਆਪਣਾ ਜ਼ਵਾਈ ਵੀ ਉਥੇ ਇਥੋਂ ਤਕ, ਆਪਣੇ ਜਵਾਈ ਦੀ ਜਿੰਦਗੀ ਖਤਰੇ ਵਿਚ ਪਾਉਂਦ‌ਿਆਂ। ਕੌਣ ਜਾਣਦਾ ਹੈ, ਇਹ ਸੁਰਖਿਅਤ ਹੈ ਉਥੇ ਜਾਣਾ ਜਾਂ ਨਹੀਂ।

ਅਤੇ ਉਹ ਪਹਿਲਾ ਹੈ ਜਿਹੜਾ ਸਚਮੁਚ ਚਿੰਤਾ ਵੀ ਕਰਦਾ ਹੈ ਬੰਦ ਕਰਨਾ ਮਨੁਖੀ ਤਸਕਰੀ ਨੂੰ, ਅਤੇ ਮੇਰਾ ਭਾਵ ਹੈ ਸਚਮੁਚ ਇਹਦਾ ਖਾਤਮਾ ਕਰਨ ਬਾਰੇ, ਕੈਦ ਵਿਚ ਪਾਇਆ ਉਹਨਾਂ ਵਡ‌ਿਆਂ ਨੂੰ ਪਹਿਲੇ ਹੀ। ਉਹਨੇ ਹਸਤਾਖਰਿਤ ਕੀਤੇ ਆਰਡਰ ਯੂਐਸ 35 ਮਿਲੀਅਨ ਡਾਲਰ ਅਤੇ ਹੋਰ ਯੂਐਸ 430 ਮਿਲੀਅਨ ਡਾਲਰ ਮਨੁਖੀ ਤਸਕਰੀ ਦੇ ਕਾਰੋਬਾਰ ਦੀ ਰੋਕ ਲਈ, ਪੜਾਈ ਲਿਖਾਈ, ਪੀੜਤਾਂ ਦੀ ਸੁਰਖਿਆ ਅਤੇ ਵਧੇਰੇ ਮਜ਼ਬੂਤ ਸਰਕਾਰੀ ਪੈਰਵੀ ਮੁਕਦਮਾ ਮਨੁਖੀ ਤਸਕਰਾਂ ਲਈ! ਇਹ ਸਾਰੇ ਆਰਡਰ ਸਹਾਇਤਾ ਕਰਦੇ ਹਨ ਲਭਣ ਵਿਚ ਅਤੇ ਜੇਲ ਵਿਚ ਪਾਉਣ ਲਈ ਮਨੁਖਾਂ, ਬਚਿਆਂ ਦੀ ਵਿਕਰੀ ਕਰਨ ਵਾਲ‌ਿਆਂ ਨੂੰ। ਹੋਰਨਾਂ ਨੇ ਸ਼ਾਇਦ ਇਹਦੇ ਬਾਰੇ ਗਲ ਕੀਤੀ ਹੋਵੇ, ਜਾਂ ਕੁਝ ਨੇ ਥੋੜਾ ਬਹੁਤਾ ਕੀਤਾ ਹੋਵੇ ਇਹਦੇ ਬਾਰੇ,, ਪਰ ਉਹ ਪਹਿਲਾ ਹੈ ਜਿਸ ਨੇ ਸਚਮੁਚ ਮਜ਼ਬੂਤੀ ਨਾਲ ਕੁਝ ਕੀਤਾ ਹੈ, ਜ਼ਲਦੀ ਨਾਲ ਅਤੇ ਗੰਭੀਰਤਾ ਨਾਲ, ਅਤੇ ਆਪਣਾ ਦਿਲ ਇਹਦੇ ਵਿਚ ਰਖ ਕੇ। ਲੋਕਾਂ ਅਤੇ ਬਚਿਆਂ ਨੂੰ ਸੁਰਖਿਅਤ ਰਖਣ ਲਈ ਮਨੁਖੀ ਤਸਕਰੀ ਕਰਨ ਵਾਲਿਆਂ ਤੋਂ। ਅਤੇ ਉਹ ਇਕ ਵਡੀ ਸ਼ਾਬਾਸ਼ ਹੈ, ਕਿਉਂਕਿ ਇਹ ਮੇਰੇ ਦਿਲ ਨੂੰ ਦੁਖੀ ਕਰਦਾ ਹੈ ਜਾਣਦਿਆ, ਦੇਖਣਾ ਇਹ ਸਭ ਮਨੁਖੀ ਤਸਕਰੀ ਜੋ ਚਲ ਰਹੀ ਹੈ ਸੰਸਾਰ ਵਿਚ ਅਤੇ ਬਹੁਤਾ ਕੁਝ ਨਹੀਂ ਕੀਤਾ ਜਾਂਦਾ ਇਹਦੇ ਬਾਰੇ।

ਸੋ ਹੋ ਸਕਦਾ ਉਹ ਪਹਿਲਾ ਹੋਵੇ ਮਸ਼ਹੂਰੀ ਕਰਨ ਲਈ "ਵੀਗਨ ਕਾਨੂੰਨ ਦੀ। ।" (ਅਸੀਂ ਆਸ ਕਰਦੇ ਹਾਂ।) ਕੌਣ ਜਾਣਦਾ ਹੈ। ਉਹ ਪਹਿਲਾ ਹੈ ਅਨੇਕ ਹੀ ਚੀਜ਼ਾਂ ਵਿਚ ਪਹਿਲੇ ਹੀ। ਤੁਸੀਂ ਜਾਣਦੇ ਹੋ, ਚੀਜ਼ਾਂ ਜੋ ਅਸੰਭਵ ਜਿਵੇਂ ਕੋਰੀਅਨ ਸ਼ਾਂਤੀ। ਅਤੇ ਪਰਮਾਣੂ ਨਿਸ਼ਸਤਰੀਕਰਣ ਕੋਰੀਆ ਲਈ ਅਤੇ ਉਹ ਸਭ। ਸੋ, ਠੀਕ ਹੈ, ਆਉ ਉਹਨੂੰ ਦੇਈਏ ਕੁਝ ਸੰਤੁਲਨ। (ਹਾਂਜੀ, ਸਤਿਗੁਰੂ ਜੀ।) ( ਸਤਿਗੁਰੂ ਜੀ, ਮੈਂ ਸੁਣਿਆ ਹੈ ਕਿ ਉਹ ਪਹਿਲਾ ਰਾਸ਼ਟਰਪਤੀ ਹੈ ਪੀੜੀਆਂ ਵਿਚ ਜਿਸ ਨੇ ਇਕ ਯੁਧ ਨਹੀਂ ਸ਼ੁਰੂ ਕੀਤਾ ਹੋਰਨਾਂ ਦੇਸ਼ਾਂ ਵਿਚ। ) ਹਾਂਜੀ, ਅਮਰੀਕਾ ਵਿਚ। ( ਹਾਂਜੀ। ) ਪਹਿਲਾ ਅਮਰੀਕਨ ਰਾਸ਼ਟਰਪਤੀ ਜਿਸ ਨੇ ਇਕ ਯੁਧ ਨਹੀਂ ਛੇੜਿਆ। ਇਕ ਹੋਰ ਸ਼ਬਾਸ਼। ਕੇਵਲ ਉਹਨੇ ਸ਼ੁਰੂ ਹੀ ਨਹੀਂ ਕੀਤਾ ਇਕ ਯੁਧ, ਉਹਨੇ ਯੁਧ ਨੂੰ ਬੰਦ ਕੀਤਾ! ਉਹਨੇ ਸੈਨਾ ਨੂੰ ਪਿਛੇ ਹਟਾਇਆ ਅਫਗਾਨਿਸਤਾਨ ਤੋਂ। (ਹਾਂਜੀ।) ਅਤੇ ਹੋਰ ਕਿਥੋਂ? (ਈਰਾਕ, ਮਿਡਲ ਈਸਟ ਤੋਂ।) ਈਰਾਕ ਅਤੇ ਸੀਰੀਆ। (ਅਤੇ ਸੀਰੀਆ, ਹਾਂਜੀ।) ਹਾਂਜੀ, ਉਹਦੇ ਵਲ ਦੇਖੋ! ਉਹਨੇ ਬਚਾਈਆਂ ਅਣਗਿਣਤ ਜਾਨਾਂ । ਮਨੁਖਾਂ ਦੀਆਂ ਜਾਨਾਂ ਇਥੋਂ ਤਕ! (ਹਾਂਜੀ, ਸਤਿਗੁਰੂ ਜੀ।)

ਅਤੇ ਉਹ ਚਿੰਤਾ ਕਰਦਾ ਹੈ ਮਨੁਖੀ ਵਪਾਰ, ਤਸਕਰੀ ਬਾਰੇ, ਬਚ‌ਿਆਂ ਅਤੇ ਸਾਰ‌ਿਆਂ ਲਈ। ਜੇਕਰ ਉਹਨੇ ਹਸਤਾਖਰਿਤ ਕੀਤੇ ਇਤਨੇ ਸਾਰੇ ਹੁਕਮ ਤਕਰੀਬਨ ਯੂਐਸ 500 ਮੀਲੀਅਨ ਡਾਲਰ ਲਭਣ ਲਈ ਅਤੇ ਸੁਲਝਾਉਣ ਲਈ ਮਨੁਖੀ ਤਸਕਰੀ ਦੇ ਮਸਲੇ ਨੂੰ, ਫਿਰ ਉਹ ਜ਼ਰੂਰ ਹੀ ਇਹਦੇ ਬਾਰੇ ਚਿੰਤਾ ਕਰਦਾ ਹੋਵੇਗਾ। ਮੇਰਾ ਭਾਵ ਹੈ ਇਹ ਸਮਸ‌ਿਆ ਮਨੁਖੀ ਤਸਕਰੀ ਬਾਰੇ ਜਿਵੈਂ ਇਕ ਵਡੀ ਗਿਣਤੀ ਹੈ ਉਹਦਾ ਭਾਵ ਹੈ ਕਿ ਉਹ ਸਚਮੁਚ ਚਿੰਤਾ ਕਰਦਾ ਹੈ ਇਹਦੇ ਬਾਰੇ। ਇਹ ਨਹੀਂ ਜਿਵੇਂ ਉਹ ਚਾਹੁੰਦਾ ਹੈ ਉਹ ਕਰਨਾ ਤਾਂਕਿ ਲੋਕੀਂ ਉਹਦੇ ਲਈ ਵੋਟ ਕਰਨ। ਸੋ ਇਹ ਸਚਮੁਚ ਚਿੰਤਾ ਕਰਨੀ ਹੈ, ਮੇਰੀ ਰਾਇ ਵਿਚ। ਕੇਵਲ ਰਾਸ਼ਟਰਪਤੀ ਟਰੰਪ ਨੇ ਹੀ ਚੰਗੀਆਂ ਚੀਜ਼ਾਂ ਕੀਤੀਆਂ ਮਨੁਖੀ ਤਸਕਰੀ ਬਾਰੇ ਉਹਨਾਂ ਨੂੰ ਲਭਣ ਅਤੇ ਇਹਨੂੰ ਖਤਮ ਕਰਨ ਲਈ... ਕਿਉਂਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿਤਨੇ ਨਿਰਦੋਸ਼, ਗਰੀਬ, ਨਿਆਸਰੇ ਬਚ‌ਿਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਸਬਰਦਸਤੀ ਨਾਲ ਇਸ ਕਿਸਮ ਦੇ ਘਿਰਣਾਯੋਗ ਕੰਮ ਵਿਚ ਪਾਇਆ ਜਾਂਦਾ ਬਸ ਕੁਝ ਅਮੀਰ ਜਾਂ ਥੋੜੇ ਜਿਹੇ ਵਿਰਲੇ ਵਿਸ਼ੇਸ਼ ਅਧਿਕਿਰਤ‌ਾਂ ਲਈ? ਕਿਤਨੇ ਮਾਪੇ ਦੁਖੀ ਹੋਏ ਹੋਣੇ ਹਨ ਆਪਣੇ ਬਚਿਆਂ ਦੇ ਖੋਹੇ ਜਾਣ ਕਰਕੇ ਅਤੇ ਨਹੀਂ ਜਾਣਦੇ ਕੀ ਵਾਪਰ‌ਿਆ ਉਨਾਂ ਨਾਲ? ਸੋ ਇਹ ਇਕ ਬਹੁਤ ਮਹਤਵਪੂਰਨ ਕਾਨੂੰਨ ਹੈ ਜੋ ਪੁਸ਼ਟੀ ਕਰਦਾ ਹੈ ਕੀ ਰਾਸ਼ਟਰਪਤੀ ਟਰੰਪ ਨੇ ਕੀਤਾ ਹੈ ਆਪਣੇ ਦੇਸ਼ ਲਈ ਨਾਲੇ ਸੰਸਾਰ ਲਈ। ਮੈਂ ਉਹਦਾ ਕਾਫੀ ਧੰਨਵਾਦ ਨਹੀਂ ਕਰ ਸਕਦੀ ਉਹਦੇ ਲਈ। ਕਿਉਂਕਿ ਸੋਚਣਾ ਇਹਨਾਂ ਸਾਰੇ ਬਚਿਆਂ ਬਾਰੇ, ਨਿਆਸਰੇ ਭੇਟ ਕੀਤੇ ਜਾਂਦੇ ਇਸ ਭਿਆਨਕ ਘਿਰਨਾਯੋਗ ਪਸ਼ੂ ਬਿਰਤੀ ਲਈ ਜਾਂ ਤਥਾ-ਕਥਿਤ ਘਿਰਨਾਯੋਗ ਪਸ਼ੂ ਬਿਰਤੀ… ਮੈਂ ਇਹ ਨਹੀਂ ਸਹਿਨ ਕਰ ਸਕਦੀ। ਮੈਂ ਬਹੁਤ ਹੀ ਭਾਵਕ ਹਾਂ, ਪਰ ਕੋਈ ਗਲ ਨਹੀਂ ਉਹਦੇ ਬਾਰੇ।

ਹੋਰ ਸੇਵਾ ਜੋ ਸ੍ਰੀ ਮਾਨ ਰਾਸ਼ਟਰਪਤੀ ਟਰੰਪ ਨੇ ਵੀ ਕੀਤੀ ਹੈ , ਨਾਲੇ ਉਹਦੀ ਸਰਕਾਰ ਨੇ, ਚੰਗੀ ਕੀਤੀ ਹੈ ਮਨੁਖਾਂ ਲਈ, ਉਹ ਹੈ ਬੰਦ ਕਰਨਾ ਕੁਝ ਫਾਰਮੇਸ‌ੀਆਂ (ਦਵਾਈ ਦੀਆਂ ਕੰਪਨੀਆਂ) ਨੂੰ ਜਿਨਾਂ ਨੇ ਨੁਕਸਾਨ ਪਹੁੰਚਾਇਆ ਹੈ ਲੋਕਾਂ ਨੂੰ। ਉਹ ਰਲਾਉਂਦੇ ਹਨ ਕੁਝ ਡਰਗ ਜਿਵੇਂ ਅਫੀਮ ਕੁਝ ਗੋਲੀਆਂ ਵਿਚ ਤਾਂਕਿ ਲੋਕ ਲੈਣ ਉਨਾਂ ਨੂੰ ਅਤੇ ਇਥੋਂ ਤਕ ਆਦੀ ਬਣ ਜਾਂਦੇ ਹਨ । ਜੇਕਰ ਤੁਸੀਂ ਕਾਫੀ ਸਮੇਂ ਤਕ ਇਹ ਲੈਂਦੇ ਹੋ, ਤੁਸੀਂ ਅਮਲੀ ਬਣ ਜਾਂਦੇ ਹੋ। ਫਾਰਮੇਸੀਆਂ ਨੂੰ ਚਾਹੀਦਾ ਹੈ ਲੋਕਾਂ ਦੀ ਸਹਾਇਤਾ ਕਰਨੀ, ਲੋਕਾਂ ਦਾ ਇਲਾਜ਼ ਕਰਨਾ, ਲੋਕਾਂ ਨੂੰ ਰਾਜ਼ੀ ਕਰਨਾ। ਪਰ ਉਹ ਵਰਤੋਂ ਕਰਦੇ ਹਨ ਆਪਣਾ ਅਧਿਕਾਰ, ਜਾਣਕਾਰੀ ਅਤੇ ਸ਼ਕਤੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ। ਸੋ ਰਾਸ਼ਟਰਪਤੀ ਟਰੰਪ ਅਤੇ ਉਹਦੀ ਸਰਕਾਰ ਨੇ ਇਨਾਂ ਫਾਰਮੇਸੀਆਂ ਨੂੰ ਅਦਾ ਕਰਨ ਲਈ ਮਜ਼ਬੂਰ ਕੀਤਾ; ਉਨਾਂ ਨੇ ਇਸ ਕਿਸਮ ਦਾ ਗੈਰ-ਕਾਨੂੰਨੀ, ਨੁਕਸਾਨਦੇਹ, ਦੁਖਦਾਈ ਕ੍ਰਿਆਵਾਂ ਫਾਰਮੇਸੀਆਂ ਦੀਆਂ ਬੰਦ ਕੀਤੀਆਂ ਹਨ, ਅਤੇ ਇਹਨਾਂ ਤਥਾ-ਕਥਿਤ ਫਾਰਮੇਸੀਆਂ ਵਿਚੋਂ ਇਕ ਨੂੰ ਪਹਿਲੇ ਹੀ ਪਕੜ ਲਿਆ ਗਿਆ। ਸੋ ਰਾਸ਼ਟਰਪਤੀ ਟਰੰਪ, ਆਸ਼ੀਰਵਾਦ ਉਹਨੂੰ ਅਤੇ ਉਹਦੀ ਸਰਕਾਰ ਨੂੰ। ਮੈਨੂੰ ਮਾਫ ਕਰਨਾ, ਮੈਂ ਅਜ਼ੇ ਵੀ ਬਹੁਤ ਭਾਵਕ ਹਾਂ। ਮੈਂ ਬਸ... ਮੈਂ ਨਹੀਂ ਸਹਿਨ ਕਰ ਸਕਦੀ ਲੋਕੀਂ ਜਿਹੜੇ ਬਚਿਆਂ ਨਾਲ ਦੁਰਵਿਹਾਰ ਕਰਦੇ ਹਨ ਕਿਸੇ ਵੀ ਤਰਾਂ ਬਿਲਕੁਲ ਵੀ। ਇਹ ਦੁਸ਼ਟ ਘਟੀਆ ਮਾੜੇ ਹਨ। ਓਹ! ਮੈਂ ਭੁਲ ਗਈ ਕੀ ਮੈਂ ਕਹਿ ਰਹੀ ਸੀ। ਠੀਕ ਹੈ, ਫਿਰ ਤੁਸੀਂ ਜਾਣਦੇ ਹੋ, ਇਥੋਂ ਤਕ ਫਾਰਮੇਸੀਆਂ ਨੂੰ ਚਾਹੀਦਾ ਹੈ ਲੋਕਾਂ ਦੀਆਂ ਬਿਮਾਰੀਆਂ ਦਾ ਇਲਾਜ਼ ਕਰਨਾ ਅਤੇ ਉਨਾਂ ਦੀ ਮਦਦ ਕਰਨੀ ਉਨਾਂ ਦੀ ਸਿਹਤ ਨੂੰ ਸੁਰਖਿਅਤ ਰਖਣ ਵਿਚ। ਪਰ ਸਗੋਂ, ਕਈ ਉਨਾਂ ਵਿਚੋਂ ਉਨਾਂ ਨੇ ਮਾੜੀਆਂ ਚੀਜ਼ਾਂ ਕੀਤੀਆਂ ਉਸ ਤਰਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ। ਸੋ ਮੈਂ ਖੁਸ਼ ਹਾਂ ਕਿ ਉਥੇ ਅਜਿਹੀਆਂ ਸਰਕਾਰਾਂ ਮੌਜ਼ੂਦ ਹਨ ਇਸ ਸੰਸਾਰ ਵਿਚ। ਮੈਂ ਆਸ ਕਰਦੀ ਹਾਂ ਸ੍ਰੀ ਮਾਨ ਰਾਸ਼ਟਰਪਤੀ ਅਤੇ ਉਹਦੀ ਸਰਕਾਰ ਜ਼ਾਰੀ ਰਖੇ ਮਦਦ ਕਰਨੀ ਆਪਣੇ ਨਾਗਰਿਕਾਂ ਦੀ ਨਾਲੇ ਸੰਸਾਰ ਦੇ ਨਾਗਰਿਕਾਂ ਦੀ ਸਹੀ ਮਾਰਗ ਉਤੇ ਬਣੇ ਰਹਿਣ ਲਈ।

ਮੈਂ ਵੀ ਬਸ ਹੁਣੇ ਪਤਾ ਕੀਤਾ ਹੈ ਫਾਰਮੇਸੀਆਂ ਦੇ ਗੈਰ-ਕਾਨੂੰਨੀ ਡਰਗ (ਜਾਰੀ) ਅਜ਼, 6 ਅਕਤੂਬਰ ਨੂੰ। ਪਰ ਇਹ ਕੇਸ ਜ਼ਰੂਰ ਹੀ ਵਾਪਰਦੇ ਰਹੇ ਹੋਣਗੇ ਇਕ ਲੰਮੇਂ ਸਮੇਂ ਤਕ ਪਹਿਲੇ ਹੀ। ਇਹੀ ਹੈ ਬਸ ਕਿ ਮੈਂ ਕਦੇ ਨਹੀਂ ਦੇਖਦੀ ਖਬਰਾਂ ਹੁਣੇ ਹੁਣੇ ਪਿਛੇ ਜਿਹੇ ਕੋਵਿਡ-19 ਕਰਕੇ ਜੋ ਹਰ ਇਕ ਨਾਲ ਸੰਬੰਧਿਤ ਹੈ। ਅਤੇ ਤੁਸੀਂ ਜਾਣਦੇ ਹੋ ਮੈਂ ਨਹੀਂ ਤਿਆਰ ਕਰਦੀ ਆਪਣੀ ਸਪੀਚ ਪਹਿਲੇ। ਮੈਂ ਬਹੁਤੀ ਖੋਜ਼ ਨਹੀਂ ਕਰਦੀ ਇਹ ਸਭ ਦੁਨਿਆਵੀ ਚੀਜ਼ਾਂ ਵਿਚ। ਇਹੀ ਹੈ ਬਸ ਪਿਛੇ ਜਿਹੇ, ਕਿਵੇਂ ਨਾ ਕਿਵੇਂ ਇਹ ਵਾਪਰਿਆ, ਅਤੇ ਫਿਰ ਮੈਂ ਖਬਰਾਂ ਦੀ ਜਾਂਚ ਕੀਤੀ ਤੁਹਾਡੇ ਪਿਆਰਿਆਂ ਲਈ ਤਾਂਕਿ ਮੈਂ ਜਾਣ ਸਕਾਂ ਵਧੇਰੇ ਰਾਸ਼ਟਰਪਤੀ ਟਰੰਪ ਬਾਰੇ। ਪਰ ਜੇਕਰ ਤੁਸੀਂ ਜਾਣਦੇ ਹੋ ਹੋਰ ਵਧੇਰੇ ਕੀ ਉਹ ਅਤੇ ਉਹਦੀ ਸਰਕਾਰ ਨੇ ਚੰਗਾ ਕੀਤਾ ਹੈ ਮਨੁਖਾਂ ਲਈ, ਜਾਨਵਰਾਂ, ਜਾਂ ਸੰਸਾਰੀ ਨਾਗਰਿਕਾਂ ਲਈ, ਜਾਂ ਸਾਰੇ ਜੀਵਾਂ ਲਈ ਕਿਸੇ ਕਿਸਮ ਦੇ, ਕ੍ਰਿਪਾ ਕਰਕੇ ਇਹ ਸਾਡੇ ਪ੍ਰੋਗਰਾਮ ਉਤੇ ਨਾਲ ਜੋੜਨੇ ਇਕ ਵੋਇਸ ਓਵਰ ਨਾਲ। ਉਹ ਜਿਹੜਾ ਮੈਂ ਅਜ਼ ਨਾਲ ਜੋੜਿਆ ਡਰਗ ਬਾਰੇ, ਮੈਂ ਇਹ ਹੁਣੇ ਹੀ ਬਸ ਲਭਿਆ ਹੈ, ਸੋ ਇਹਨੂੰ ਨਾਲ ਜੋੜ ਦਿਉ, ਪਰ ਬਾਕੀ ਤੁਸੀਂ ਇਹਨਾਂ ਬਾਰੇ ਪਤਾ ਕਰੋ, ਕ੍ਰਿਪਾ ਕਰਕੇ ਇਹ ਨਾਲ ਜੋੜੋ। ਚੰਗੀਆਂ ਸਰਕਾਰਾਂ, ਚੰਗੇ ਨੇਤਾਵਾਂ ਨੂੰ, ਸਾਡੇ ਲਾਈ ਜ਼ਰੂਰੀ ਹੈ ਸਮਰਥਨ ਦੇਣਾ ਜਿਤਨਾ ਅਸੀਂ ਦੇ ਸਕੀਏ। ਤੁਹਾਡਾ ਧੰਨਵਾਦ।

ਕੁਝ ਰਾਸ਼ਟਰਪਤੀ ਟਰੰਪ ਅਤੇ ਉਹਦੀ ਸਰਕਾਰ ਦੀਆਂ ਚੰਗੀਆਂ ਪ੍ਰਾਪਤੀਆਂ:

ਮਹਾਂਮਾਰੀ ਦੇ ਜਵਾਬ ਵਿਚ, ਦਿਤੇ ਯੂਐਸ13 ਬਿਲੀਅਨ ਡਾਲਰ ਕਿਸਾਨਾਂ ਨੂੰ ਰਾਹਤ ਵਿਚ ਮਾਸਿਕ ਵਾਧਾ ਕੀਤਾ ਗਿਆ ਭੋਜਨ ਦੀ ਸਰੁਖਿਆ ਦੇ ਭਤਿਆਂ ਵਿਚ ਘਟ-ਆਮਦਨ ਵਾਲੇ ਪ੍ਰੀਵਾਰਾਂ ਲਈ, ਇਕ ਵਿਸ਼ੇਸ਼ ਹੁਕਮ ਉਤੇ ਹਸਤਾਖਰ ਕੀਤੇ ਗਏ ਸਮਰਥਨ ਕਰਨ ਲਈ ਦਿਮਾਗੀ ਸਵਾਸਥ ਲਈ ਕਮਜੋਰ ਗਰੁਪਾਂ ਦੇ, ਆਦਿ।

ਮਦਦ ਕੀਤੀ ਘਟਾਉਣ ਲਈ ਬੇਰੁਜਗਾਰੀ ਨੂੰ ਕਾਲਿਆਂ ਅਤੇ ਸਪੇਨੀ ਅਮਰੀਕਨਾਂ ਲਈ 2019 ਵਿਚ ਰਿਕਾਰਡ ਨੀਵੇਂ ਪਧਰਾਂ ਲਈ।

ਹਸਤਾਖਰ ਕੀਤੇ ਗਏ ਕਈ ਤਰਾਂ ਦੇ ਵਖੋ ਵਖਰੇ ਬਿਲਾਂ ਉਤੇ ਲਾਭ ਪੁਚਾਉਣ ਲਈ ਆਦਿਵਾਸੀ ਅਮਰੀਕਨ ਭਾਈਚਾਰਿਆਂ ਨੂੰ, ਇਵਜਾਨਾ ਦੇਣ ਲਈ ਪਿਛਲੀ ਖੋਈ ਹੋਈ ਜਮੀਨ, ਰਾਸ਼ੀ ਭਾਸ਼ਾ ਦੀ ਸਾਂਭ ਸੰਭਾਲ ਲਈ, ਆਦਿ।

ਕਾਨੂੰਨ ਪਾਸ ਕੀਤੇ ਗਏ ਫਸਟ ਸਟੈਪ ਐਕਟ ਮੁਖ ਸੁਧਾਰਾਂ ਨਾਲ ਹਮਦਰਦੀ ਦਾ ਸਲੂਕ ਕੈਦੀਆਂ ਅਤੇ ਹੋਰ ਵਧੇਰੇ ਸਮਰਥਨ ਉਨਾਂ ਲਈ ਜਿਹੜੇ ਮੁੜ ਰਹੇ ਹਨ ਸਮਾਜ ਵਲ।

ਰਾਖਵੇਂ ਰਖੇ ਗਏ ਬਿਲੀਅਨਜ ਹੀ ਯੂਐਸ ਡਾਲਰ ਸੰਬੋਧਨ ਕਰਨ ਲਈ ਯੂਐਸ ਓਪੀਅੋਇਡ ਮਹਾਂਮਾਰੀ ਨੂੰ ਅਤੇ ਇਕ ਕਾਨੂੰਨ ਪਾਸ ਕੀਤਾ ਗਿਆ ਸਹੀ ਇੰਤਜਾਮ ਕਰਨ ਲਈ ਲੋੜੋਂ ਵਧ ਡਾਕਟਰਾਂ ਵਲੋਂ ਤਜਵੀਜ ਦਵਾਈਆਂ ਅਤੇ ਉਨਾਂ ਦੀ ਦੁਰਵਰਤੋਂ ਲਈ।

ਕੀਮਤਾਂ ਘਟਾਈਆਂ ਗਈਆਂ ਡਾਕਟਰਾਂ ਵਲੋਂ ਲਿਖੀਆਂ ਦਵਾਈਆਂ ਦੀਆਂ ਸੀਨੀਅਰ ਨਾਗਰਿਕਾਂ ਲਈ ਅਤੇ ਵਾਧਾ ਕੀਤਾ ਗਿਆ ਸਸਤੀ ਸਿਹਤ ਬੀਮਾ ਦੀਆਂ ਚੋਣਾਂ ਵਿਚ।

ਇਕ ਪ੍ਰੋਗਰਾਮ ਆਰੰਭ ਕੀਤਾ ਗਿਆ ਮਹਿੰਗੀ ਐਚਆਈਵੀ ਦਵਾਈ ਦੀ ਰੋਕਥਾਮ ਮੁਫਤ ਦੇਣ ਲਈ ਉਨਾਂ ਨੂੰ ਜਿਨਾਂ ਕੋਲ ਡਾਕਟਰ ਦਵਾਈ ਬੀਮਾ ਨਹੀ ਹੈ, ਪ੍ਰਸਾਸ਼ਨ ਦੀ ਯੋਜਨਾ ਦੇ ਹਿਸੇ ਵਜੋਂ ਖਤਮ ਕਰਨ ਲਈ ਐਚਆਈਵੀ/ਏਡਜ ਮਹਾਂਮਾਰੀ ਨੂੰ ਯੂਐਸ ਅੰਦਰ 10 ਸਾਲਾਂ ਵਿਚ।

ਪ੍ਰਬੰਧ ਕੀਤਾ ਗਿਆ ਇਕ ਫੈਡਰਲ ਐਕਸ਼ਨ ਯੋਜਨਾ ਦਾ ਅਨੇਕਾਂ-ਏਜੰਸੀਆਂ ਦੁਆਰਾ ਘਟਾਉਣ ਲਈ ਬਚਪਨ ਵਿਚ ਸਿਕੇ ਦੇ ਪ੍ਰਭਾਵਾਂ ਨੂੰ ਕਮਜੋਰ ਭਾਈਚਾਰਿਆਂ ਵਿਚ।

ਹਸਤਾਖਰ ਕੀਤੇ ਗਏ ਰੋਕਣ ਲਈ ਜਾਨਵਰਾਂ ਦੇ ਜੁਲਮ ਅਤੇ ਤਸੀਹਿਆਂ ਨੂੰ (ਪੀਏਸੀਟੀ) ਐਕਟ ਨੂੰ ਬਦਲਦਿਆਂ ਕਾਨੂੰਨ ਵਿਚ, ਬਣਾਉਂਦੇ ਹੋਏ ਖਾਸ ਘੋਰ ਅਪਰਾਧਾਂ ਨੂੰ ਇਕ ਫੈਡਰਲ ਅਪਰਾਧ ਸਜਾਵਾਂ ਨਾਲ।

ਹਸਤਾਖਰ ਕੀਤੇ ਇਕ ਵਿਸ਼ੇਸ਼ ਹੁਕਮ ਉਤੇ ਅਤੇ ਦੂਜੇ ਹੋਰ ਸਰਗਰਮ ਕਦਮ ਚੁਕੇ ਗਏ ਰਖਿਆ ਕਰਨ ਲਈ ਅਣਜਨਮੇ ਬਚਿਆਂ ਦੀ।

ਹਸਤਾਖਰ ਕੀਤੇ ਗਏ ਇਕ ਐਕਟ ਉਤੇ ਦੇਣ ਲਈ ਯੂਐਸ10 ਮਿਲੀਅਨ ਡਾਲਰ ਸਲਾਨਾ ਖੋਜ, ਰੋਕਥਾਮ ਅਤੇ ਘਾਟੇ ਨੂੰ ਘਟਾਉਣ ਲਈ ਮਰੀਨ ਮਲਬੇ ਨੂੰ।

ਹਸਤਾਖਰ ਕੀਤੇ ਇਕ ਕਾਨੂੰਨ ਉਤੇ ਰਖਿਆ ਕਰਨ ਲਈ 525,000 ਹੈਕਟੇਅਰ ਤੋਂ ਵਧ ਰਾਖਵੀਂ ਜਮੀਨ ਅਤੇ ਬਚਾਅ ਦੇ 400,000 ਤੋਂ ਵਧ ਹੈਕਟੇਅਰ ਜਨਤਕ ਜਮੀਨ ਦੇ ਖਾਣਾਂ ਦੀ ਖੁਦਾਈ ਤੋਂ ਬਚਾਅ ਲਈ।

ਹੁਕਮ ਕੀਤੇ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਅਫਗਾਨਿਸਤਾਨ, ਇਰਾਕ ਅਤੇ ਸੀਰੀਆ ਤੋਂ।

ਵਿਚੋਲਗੀ ਕੀਤੀ ਸੁਧਾਰ ਕਰਨ ਲਈ ਆਰਥਿਕ ਸੰਬੰਧਾਂ ਵਿਚ ਸਰਬੀਆ ਅਤੇ ਕੋਸੋਵੋ ਵਿਚਕਾਰ।

ਆਦਿ...

ਸੋ, ਘਟੋ ਘਟ ਉਹਦੇ ਕੋਲ ਕੁਝ ਚੰਗੇ ਗੁਣ ਹਨ ਆਪਣੇ ਦਿਲ ਵਿਚ। (ਹਾਂਜੀ।) ਜੇਕਰ ਉਹਦੇ ਕੋਲ ਇਕ ਬਿਹਤਰ ਪੜਾਈ ਲਿਖਾਈ ਹੁੰਦੀ, ਮੇਰਾ ਭਾਵ ਹੈ, ਨਿਜ਼ੀ ਪਿਛੋਕੜ, ਜਾਂ ਕੁਝ ਵਧੇਰੇ ਰੁਹਾਨੀ ਸਿਖਿਆ ਜਦੋਂ ਉਹ ਛੋਟਾ ਸੀ, ਫਿਰ ਉਹਨੇ ਕਰ ਸਕਣੀਆਂ ਸੀ ਵਧੇਰੇ ਬਿਹਤਰ ਚੀਜ਼ਾਂ। (ਹਾਂਜੀ, ਸਤਿਗੁਰੂ ਜੀ।) ਸਾਰੀਆਂ ਚੀਜ਼ਾਂ ਜੋ ਉਹ ਕਰਦਾ ਹੈ ਜੋ ਸਹੀ ਨਹੀਂ ਹਨ, ਮੀਡੀਆ ਦੀਆਂ ਰੀਪੋਰਟਾਂ ਦੇ ਮੁਤਾਬਕ ਅਤੇ ਲੋਕਾਂ ਦੇ, ਇਹ ਹੈ ਹੋ ਸਕਦਾ ਉਹਦੇ ਪਿਛੋਕੜ ਕਰਕੇ। ਪਰ ਇਥੋਂ ਤਕ ਇਕ ਮਾੜੇ ਪਿਛੋਕੜ ਨਾਲ ਵੀ, ਉਹ ਇਹਦੇ ਵਿਚੋਂ ਬਾਹਰ ਨਿਕਲ ਆਇਆ ਅਤੇ ਕੁਝ ਚੰਗੀਆਂ ਚੀਜ਼ਾਂ ਕੀਤੀਆਂ । ਚੰਗੀਆਂ, ਮਹਤਵਪੂਰਨ, ਵਡੀਆਂ ਚੀਜ਼ਾਂ ਸੰਸਾਰ ਲਈ। ਉਹ ਹੈ, ਕੋਈ ਯੁਧ ਨਾਂ ਸ਼ੁਰੂ ਕਰਨਾ, ਅਤੇ ਯੁਧ ਨੂੰ ਰੋਕਣਾ, ਅਤੇ ਸ਼ਾਂਤੀ ਸਿਰਜ਼ਣੀ! ਉਹ ਹਨ ਤਿੰਨ ਕਦਮ ਜੋ ਬਹੁਤ ਮੁਸ਼ਕਲ ਹਨ ਲੈਣੇ।

ਜਿਆਦਾਤਰ ਅਮਰੀਕਾ ਪੁਲੀਸ ਹੈ ਸੰਸਾਰ ਦੀ, ਅਤੇ ਉਹ ਹਮੇਸ਼ਾਂ ਆਪਣੀ ਸ਼ਕਤੀ ਦਿਖਾਉਂਦੇ ਹਨ। ਅਤੇ ਉਹ ਹੈ ਇਕ ਜਿਸ ਨੇ ਉਲਟਾ ਕੀਤਾ॥ ਵਡਾ ਹੋਇਆ ਅਮਰੀਕਾ ਵਿਚੋਂ, ਬਾਹਰ ਨਿਕਲਿਆ ਇਸ ਕਿਸਮ ਦੇ ਵਾਤਾਵਰਨ ਵਿਚੋਂ, ਜਿਹਦੀ ਜਾਤ ਹਮੇਸ਼ਾਂ ਵਿਸ਼ਵਾਸ਼ ਰਖਦੀ ਹੈ ਯੁਧ ਸਿਰਜ਼ਣ ਜਾਂ ਆਪਣੀ ਸ਼ਕਤੀ ਦਾ ਦਿਖਾਵਾ ਕਰਨ ਲਈ। ਅਤੇ ਉਹਨੇ ਉਹ ਨਹੀਂ ਕੀਤਾ। ਉਹਨੇ ਉਲਟ ਕੀਤਾ। ਸੋ, ਉਹ ਨਹੀਂ ਡਰਦਾ। ਉਹਨੇ ਬਸ ਕੀਤਾ ਜੋ ਉਹਨੇ ਸੋਚਿਆ ਸਹੀ ਹੈ। (ਹਾਂਜੀ, ਸਤਿਗੁਰੂ ਜੀ।) ਨੰਬਰ ਇਕ। ਨੰਬਰ ਦੋ: ਅਨੇਕ ਹੀ ਲੋਕੀਂ ਡਰਦੇ ਹਨ ਚੀਨ ਤੋਂ। ਬਸ ਗਲਾਂ ਕਰਦੇ ਉਹਦੇ ਬਾਰੇ, ਮੈਂ ਹੋਰ ਅਗੇ ਜਾਂਦੀ ਹਾਂ। ਮੈਂ ਆਸ ਕਰਦੀ ਹਾਂ ਤੁਸੀਂ ਪਿਆਰਿਓ ਮੈਨੂੰ ਸੁਰਖਿਅਤ ਰਖੋਂ। (ਠੀਕ ਹੈ, ਸਤਿਗੁਰੂ ਜੀ।) ਅਸੀਂ ਬਸ ਗਲਾਂਬਾਤਾਂ ਕਰ ਰਹੇ ਹਾਂ ਚੀਜ਼ਾਂ ਬਾਰੇ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (8/10)
1
2020-10-04
18098 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ