ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਾਡੇ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਅਤੇ ਹੋਰਨਾਂ ਨੂੰ ਸੁਰਖਿਅਤ ਰਖਣ ਲਈ, ਛੇ ਹਿਸ‌ਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਲੋਕੀਂ ਬਸ ਆਜ਼ਾਦੀ ਦੀ ਕਦਰ ਨਹੀਂ ਪਾਉਂਦੇ। ਆਜ਼ਾਦੀ ਦੀ ਵੀ ਇਕ ਸੀਮਾ ਹੋਣੀ ਚਾਹੀਦੀ ਹੈ। ਆਜ਼ਾਦੀ ਦੇ ਨਾਲ ਜੁੰਮੇਵਾਰੀ ਅਤੇ ਨੈਤਿਕ ਮਿਆਰ ਹੋਣਾ ਚਾਹੀਦਾ ਹੈ। ਤੁਸੀਂ ਨਹੀਂ ਬਾਹਰ ਜਾ ਸਕਦੇ, ਹੋਰਨਾਂ ਲੋਕਾਂ ਨੂੰ ਬਿਮਾਰੀ ਦਾ ਛੂਤ ਦੇ ਸਕਦੇ ਇਕ ਮਾਸਕ ਨਾਂ ਪਹਿਨਣ ਨਾਲ। ਕਿਉਂਕਿ ਤੁਸੀਂ ਨਹੀਂ ਜਾਣਦੇ ਜੇਕਰ ਤੁਸੀਂ ਬਿਮਾਰ ਹੋ ਜਾਂ ਨਹੀਂ।

ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਮਾਸ ਬਹੁਤ ਹੀ, ਬਹੁਤ ਹੀ ਕਰ ਦੇਣ ਵਾਲ‌ਿਆਂ ਦਾ ਧੰਨ ਲੈਂਦਾ ਹੈ, ਹਰ ਸਾਲ, ਜਾਂ ਹਰ ਸਕਿੰਟ, ਹਰ ਮਿੰਟ ਇਥੋਂ ਤਕ। ਹਰ ਇਕ ਬਹੁਤ ਹੀ ਸਖਤ ਮਿਹਨਤ ਕਰਦਾ ਹੈ ਅਤੇ ਫਿਰ ਕਰ ਅਦਾ ਕਰਨਾ ਜ਼ਰੂਰੀ ਹੈ, ਅਤੇ ਫਿਰ ਇਹਨੂੰ ਵਰਤਦੇ ਕਾਹਦੇ ਲਈ? ਬਿਮਾਰ ਲੋਕਾਂ ਲਈ। ਅਤੇ ਕੀ ਉਨਾਂ ਨੂੰ ਬਿਮਾਰ ਕਰਦਾ ਹੈ? ਮਾਸ, ਡੇਅਰੀ ਵਸਤਾਂ, ਮਛੀ, ਅੰਡੇ, ਜੋ ਵੀ ਹੈ ਜੁੜਿਆ ਜਿਉਂਦੇ, ਸਾਹ ਲੈਂਦੇ, ਵਿਚਾਰੇ, ਨਿਆਸਾਰੇ ਜਾਨਵਰਾਂ ਨਾਲ। ਉਹ ਹੈ ਜੋ ਉਨਾਂ ਨੂੰ ਬਿਮਾਰ ਕਰਦਾ ਹੈ, ਕਿਉਂਕਿ ਉਹ ਗਲਤ ਭੋਜ਼ਨ ਹੈ ਉਨਾਂ ਲਈ - ਅਤੇ ਵਿਗਿਆਨਕ ਤੌਰ ਤੇ ਪਹਿਲੇ ਹੀ ਸਾਬਤ ਕੀਤਾ ਗਿਆ ਹੈ। ਸੋ, ਕਿਸੇ ਕੋਲ ਅਧਿਕਾਰ ਨਹੀਂ ਹੈ ਕਹਿਣ ਦਾ ਕਿ ਉਹ ਨਹੀਂ ਜਾਣਦੇ, ਉਹ ਨਹੀਂ ਸਮਝਦੇ। ਤੁਸੀਂ ਸਾਰੇ, ਜਿਆਦਾਤਰ, ਪੜੇ ਲਿਖੇ ਵਿਆਕਤੀ ਹੋ, ਖਾਸ ਕਰਕੇ ਉਹ ਜਿਹੜੇ ਸਰਕਾਰ ਵਿਚ ਹਨ। ਤੁਹਾਨੂੰ ਇਹ ਸਭ ਬਾਰੇ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਸਭ ਚੀਜ਼ ਬਾਰੇ ਜਾਨਣਾ ਚਾਹੀਦਾ ਹੈ ਜੋ ਚੰਗੀ ਹੈ ਤੁਹਾਡੇ ਨਾਗਰਿਕਾਂ ਲਈ। ਅਤੇ ਜੇਕਰ ਤੁਸੀਂ ਨਹੀਂ ਜਾਣਦੇ, ਫਿਰ ਤੁਸੀਂ ਲਾਇਕ ਨਹੀਂ ਹੋ ਬੈਠਣ ਦੇ ਸਰਕਾਰੀ ਸਿਸਟਮ ਦੇ ਵਿਚ। ਤੁਹਾਨੂੰ ਬਾਹਰ ਨਿਕਲਣਾ ਚਾਹੀਦਾ ਹੈ! ਅਤੇ ਤੁਹਾਡੀ ਨਾਲੋਂ ਕਿਸੇ ਹੋਰ ਬਿਹਤਰ ਵਿਆਕਤੀ ਨੂੰ ਤੁਹਾਡ‌ੀ ਜਗਾ ਲੈਣੀ ਚਾਹੀਦੀ ਹੈ। ਉਹ ਸਭ ਤੋਂ ਵਧੀਆ ਹੋਵੇਗਾ ਸੰਸਾਰ ਲਈ ਅਤੇ ਸੰਸਾਰ ਦੇ ਨਾਗਰਿਕਾਂ ਲਈ। ਉਥੇ ਕੋਈ ਬਹਾਨੇ ਨਹੀਂ ਹਨ ਹੋਰ।

ਅਤੇ ਇਕ ਦੇਸ਼ ਦਾ ਲੀਡਰ ਜਾਂ ਸਰਕਾਰੀ ਵਿਭਾਗ ਦਾ, ਤੁਹਾਨੂੰ ਜਾਨਣੀ ਚਾਹੀਦਾ ਹੈ ਸਭ ਚੀਜ਼ ਜੋ ਚੰਗੀ ਹੈ ਜਾਂ ਮਾੜੀ ਤੁਹਾਡੇ ਨਾਗਰਿਕਾਂ ਲਈ, ਅਤੇ ਇਹਦਾ ਫੈਂਸਲਾ ਲੈਣਾ ਉਨਾਂ ਲਈ। ਉਹ ਹੈ ਜਿਸ ਦਾ ਭਾਵ ਹੇ ਲੀਡਰ। ਲੀਡਰ ਦਾ ਭਾਵ ਹੈ ਤੁਸੀਂ ਇਕ ਯੋਜਨਾ ਬਣਾਉਂਦੇ ਹੋ ਅਤੇ ਹਰ ਇਕ ਦੂਸਰਾ ਅਨੁਸਰਨ ਕਰਦਾ ਹੈ ਕਿਉਂਕਿ ਤੁਸੀਂ ਇਕ ਲੀਡਰ ਹੋ! ਨਹੀਂ ਤਾਂ, ਤੁਸੀਂ ਉਸ ਅਹੁਦੇ ਦੇ ਲਾਇਕ ਨਹੀਂ ਹੋ ਅਤੇ ਤੁਹਾਨੂੰ ਨੌਕਰੀ ਛਡ ਦੇਣੀ ਚਾਹੀਦੀ ਹੈ, ਘਰ ਨੂੰ ਜਾਵੋ, ਕਰੋ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ। ਜ਼ਾਰੀ ਰਖੋ ਮਾਸ ਖਾਣਾ, ਆਪਣੇ ਆਪ ਨੂੰ ਬਿਮਾਰ ਕਰਨਾ। ਪਰ ਨਹੀਂ ਲੋੜ ਹੋਰਨਾਂ ਲੋਕਾਂ ਨੂੰ ਆਪਣੇ ਨਾਲ ਬਿਮਾਰ ਕਰਨ ਦੀ।

ਲੀਡਰ, ਜਿਵੇਂ ਇਕ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਣੀਆਂ, ਰਾਜ਼ੇ, ਰਾਜ਼ ਕੁਮਾਰ, ਰਾਜ਼ ਕੁਮਾਰੀਆਂ, ਇਕ ਨੌਕਰੀ ਨਹੀਂ ਹਨ। ਇਹ ਇਕ ਪੇਸ਼ਾ ਨਹੀਂ ਹੈ। ਇਹ ਇਕ ਮਿਸ਼ਨ ਸਪੁਰਦ ਕੀਤਾ ਗਿਆ ਹੈ। ਇਹ ਇਕ ਸਚਮੁਚ ਇਕਰਾਰ ਹੈ ਮਦਦ ਕਰਨ ਲੀ ਜਿਤਨਾ ਵੀ ਤੁਸੀਂ ਕਰ ਸਕੋਂ, ਆਪਣੀ ਲੀਡਰੀ ਹੇਠ। ਨਹੀਂ ਤਾਂ, ਇਹ ਅਰਥਹੀਣ ਹੈ ਜੇਕਰ ਤੁਸੀਂ ਬੈਠਦੇ ਹੋ ਲੀਡਰੀ ਦੀ ਕੁਰਸੀ ਉਤੇ ਪਰ ਕੁਝ ਚੀਜ਼ ਮਹਤਵ, ਜ਼ਰੂਰੀ ਨਹੀਂ ਕਰਦੇ ਜਾਂ ਕਾਫੀ ਆਪਣੇ ਨਾਗਰਿਕਾਂ ਲਈ ਅਤੇ ਜਾਂ ਸੰਸਾਰ ਲਈ। ਉਸ ਮਾਮੁਲੇ ਵਿਚ, ਤੁਸੀਂ ਆਪਣੇ ਮਿਸ਼ਨ ਵਿਚ ਫੇਲ ਹੁੰਦੇ ਹੋ, ਅਤੇ ਤੁਹਾਨੂੰ ਬਸ ਅਹੁਦਾ ਤਿਆਗ ਦੇਣਾ ਚਾਹੀਦਾ ਹੈ ਅਤੇ ਵਾਪਸ ਜਾਣਾ, ਕਰੋ ਜੋ ਵੀ ਛੋਟੀਆਂ ਮੋਟੀਆਂ ਚੀਜ਼ਾਂ ਜੋ ਤੁਸੀਂ ਕਰਨੀਆਂ ਚਾਹੋਂ, ਬਸ ਆਪਣੇ ਆਪ ਲਈ, ਆਪਣੇ ਅਨੰਦ ਲਈ। ਲੀਡਰੀ ਦੀ ਕੁਰਸੀ ਉਤੇ ਬੈਠਣ ਨਾਲੋਂ ਉਥੇ ਬਸ ਸ਼ੁਹਰਤ ਹਾਸਲ ਕਰਨ ਲਈ, ਵਡਿਆਈ ਹਾਸਲ ਕਰਨ ਲਈ, ਅਤੇ ਧੰਨ ਹਾਸਲ ਕਰਨ ਲਈ। ਇਹ ਸਚਮੁਚ ਤੁਹਾਡੀ ਸਨਮਾਣ ਦੇ ਥਲੇ ਹੈ, ਮੈਂ ਤੁਹਾਨੂੰ ਦਸ ਰਹੀ ਹਾਂ। ਲੀਡਰ, ਤੁਹਾਡੇ ਕੋਲ ਇਕ ਜੁੰਮੇਵਾਰੀ ਹੈ ਲੋਕਾਂ ਦੀ ਦੇਖ ਭਾਲ ਕਰਨ ਦੀ ਜੋ ਤੁਹਾਨੂੰ ਸਪੁਰਦ ਕੀਤੀ ਗਈ ਹੈ। ਅਤੇ ਫਿਰ ਸਵਰਗ ਤੁਹਾਨੂੰ ਆਸ਼ੀਰਵਾਦ ਦਿੰਦੇ ਹਨ ਅਤੇ ਤੁਸੀਂ ਹੋਰ ਵਧੇਰੇ ਕਰ ਸਕਦੇ ਹੋ, ਨਿਰੰਤਰ ਤੌਰ ਤੇ, ਜੇਕਰ ਤੁਸੀਂ ਸਹੀ ਚੀਜ਼ ਕਰਦੇ ਹੋਵੋਂ।

ਅਸਲ ਵਿਚ, ਜੇਕਰ ਲੋਕ ਉਪਦੇਸ਼ ਦੇ ਉਤੇ ਚਲਦੇ ਹਨ... ਜਿਵੇਂ ਜੇਕਰ ਤੁਸੀਂ ਬਾਹਰ ਜਾਂਦੇ ਹੋ, ਮੈਂ ਤੁਹਾਨੂੰ ਸਲਾਹ ਦਿੰਦੀ ਹਾਂ, ਤੁਸੀਂ ਪਹਿਨੋ ਮੂੰਹ ਲਈ ਸ਼ੀਲਡ। (ਹਾਂਜੀ, ਸਤਿਗੁਰੂ ਜੀ।) ਤੁਸੀਂ ਮਾਸਕ ਪਹਿਨੋ, (ਹਾਂਜੀ।) ਜਾਂ ਤੁਸੀਂ ਗੋਗਲਜ਼ (ਐਨਕਾਂ) ਪਹਿਨੋ ਅਤੇ ਮਾਸਕ ਅਤੇ ਮੂੰਹ ਲਈ ਸ਼ੀਲਡ, ਅਤੇ ਫਿਰ ਟੋਪੀ, ਅਤੇ ਪਹਿਨੋ ਉਪਰੋਂ ਦੀ ਕਪੜੇ ਜਿਹੜੇ ਤੁਹਾਨੂੰ ਸੁਰਖਿਅਤ ਰਖਦੇ ਹਨ ਸਮੁਚੇ ਤੌਰ ਤੇ। (ਹਾਂਜੀ।) ਢਕੋ ਜਿਤਨਾ ਤੁਸੀਂ ਢਕ ਸਕਦੇ ਹੋ, ਆਪਣੇ ਮੂੰਹ ਨੂੰ ਨਾ ਛੂਹਣਾ ਆਪਣੇ ਹਥ ਧੋਣ ਤੋਂ ਪਹਿਲਾਂ ਘਰੇ, ਅਤੇ ਵਾਪਸ ਆਉਂਣ ਤੋਂ ਬਾਅਦ ਘਰੇ, ਤੁਸੀਂ ਸਾਫ ਕਰੋ ਅਤੇ ਆਪਣੇ ਕਪੜੇ ਧੋਵੋ... ਅਤੇ ਲੋਕੀਂ ਬਾਹਰ ਜਾ ਸਕਦੇ ਹਨ, ਅਤੇ ਜ਼ਾਰੀ ਰਖ ਸਕਦੇ ਹਨ ਕੰਮ ਕਰਨਾ। ਉਨਾਂ ਨੂੰ ਸਚਮੁਚ ਨਹੀਂ ਜ਼ਰੂਰੀ ਲਾਕਡਾਓਨ ਹੋਣ ਦੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਲਾਕਡਾਓਨ ਸਭ ਲਈ ਨਿਰਾਸ਼ਜਨਕ ਹੈ। (ਹਾਂਜੀ।)

ਬਚ‌ਿਆਂ ਲਈ, ਕਿਉਂ ਨਹੀਂ ਉਹ ਬਣਾਉਂਦੇ ਬਸ ਨਵੇਂ ਕਪੜੇ? ਜਿਵੇਂ ਕਪੜੇ ਐਸਟਰੋਨਾਉਟਾਂ ਲਈ। ਜਾਂ ਕਪੜੇ ਜਿਹੜੇ ਨਰਸਾਂ ਅਤੇ ਡਾਕਟਰ ਪਹਿਨਦੇ ਹਨ ਇੰਨਟੈਨਸਿਵ ਵਿਚ, ਬਿਮਾਰੀ ਦੇ ਛੂਤ ਦੇ ਅਪਰੇਸ਼ਨਾਂ ਲਈ। (ਹਾਂਜੀ, ਸਤਿਗੁਰੂ ਜੀ।) ਜਿਵੇਂ ਉਹ ਆਪਣਾ ਸਿਰ ਢਕਦੇ ਹਨ ਸਾਰੇ ਰਾਹ ਆਪਣੇ ਗਲੇ ਦੇ ਥਲੇ ਤਕ, ਮੋਢ‌ਿਆਂ ਤਕ,ਅਤੇ ਫਿਰ ਸਾਹਮੁਣੇ ਉਨਾਂ ਕੋਲ ਜਿਵੇਂ ਪਾਰਦਰਸ਼ੀ ਸ਼ੀਲਡ ਹੈ। (ਹਾਂਜੀ, ਸਤਿਗੁਰੂ ਜੀ।) ਸੋ ਉਸ ਮਾਮਲੇ ਵਿਚ ਉਨਾਂ ਨੂੰ ਇਥੋਂ ਤਕ ਲੋੜ ਨਹੀਂ ਹੈ ਇਕ ਮੂੰਹ ਉਪਰ ਮਾਸਕ ਪਹਿਨਣ ਦੀ। ਤੁਸੀਂ ਦੇਖੀਆਂ ਹਨ ਇਹ ਤਸਵੀਰਾਂ ਜਾਂ ਨਹੀਂ? (ਹਾਂਜੀ, ਸਤਿਗੁਰੂ ਜੀ।) (ਅਸੀਂ ਦੇਖੀਆਂ ਹਨ।) ਉਹ ਪਹਿਨਦੇ ਹਨ ਇਕ ਹੂਡ। (ਹਾਂਜੀ।) ਇਕ ਪਾਰਦਰਸ਼ੀ ਵਸਤ ਵਾਲੀ ਸਾਹਮੁਣੇ, ਜਿਵੇਂ ਗਲਾਸ ਜਾਂ ਪਲਾਸਟਿਕ ਦੀ, ਪਾਰਦਰਸ਼ੀ। (ਹਾਂਜੀ।) ਪਰ ਸਭ ਚੀਜ਼ ਹੋਰ, ਸਿਰ ਤੋਂ ਲੈਕੇ ਮੋਢ‌ਿਆਂ ਤਕ, ਸਾਰੇ ਢਕੇ ਹਨ। ਉਹ ਪਹਿਨਦੇ ਹਨ ਢਕਣ ਵਾਲੇ ਕਪੜੇ, ਅਤੇ ਉਹ ਪਹਿਨਦੇ ਹਨ ਆਪਣੇ ਸਰਜ਼ੀਕਲ ਦਸਤਾਨੇ, ਅਤੇ ਉਹ ਪਹਿਨਦੇ ਹਨ ਜਰਾਬਾਂ ਅਤੇ ਜੁਤੀ ਥਲੇ। (ਹਾਂਜੀ।) ਬਸ ਉਵੇਂ ਜਿਵੇਂ ਲੋਕ, ਕਦੇ ਕਦਾਂਈ ਉਨਾਂ ਨੂੰ ਜਾਣਾ ਪਵੇ ਜਿਵੇਂ ਇਕ ਬਿਮਾਰੀ ਦੇ ਛੂਤ ਵਾਲੀ ਲਬੌਰਟਰੀ ਵਿਚ ਕੰਮ ਕਰਨ ਲਈ। (ਹਾਂਜੀ।) ਜਿਵੇਂ ਉਸ ਤਰਾਂ। ੳਤੇ ਉਹ ਵੀ ਕਰ ਸਕਦੇ ਹਨ। ਪਰ ਇਹ ਅਸੁਖਾਵਾਂ ਹੋਵੇਗਾ। ਮੈਂ ਨਹੀਂ ਜਾਣਦੀ ਜੇਕਰ ਉਹ ਇਹ ਲੰਮੇਂ ਸਮੇਂ ਤਕ ਸਹਿਨ ਕਰ ਸਕਣਗੇ।

ਕਿਵੇਂ ਵੀ ਉਨਾਂ ਨੂੰ ਕੁਝ ਹਵਾ ਵਾਲਾ ਸਿਸਟਮ ਹੋਣਾ ਜ਼ਰੂਰੀ ਹੈ, ਤਾਂਕਿ ਲੋਕ ਨਾਂ ਮਹਿਸੂਸ ਕਰਨ ਬਹੁਰੀ ਗਰਮੀ ਅੰਦਰ, ਜਾਂ ਉਨਾਂ ਨੂੰ ਜ਼ਰੂਰੀ ਹੈ ਕੁਝ ਚੀਜ਼ ਬਨਾਉਣੀ ਤਾਂਕਿ ਇਹ ਹਵਾ ਵਾਲੀ ਹੈ। ਗਰਮੀ ਵਾਲੀ ਨਹੀਂ। ਅਤੇ ਉਹ ਪਹਿਨ ਸਕਦੇ ਉਹ ਅਤੇ ਹੁਡ ਨੂੰ। ਫਿਰ ਉਹ ਬਾਹਰ ਜਾ ਸਕਦੇ ਹਨ ਅਤੇ ਕਿਤੇ ਵੀ ਕੰਮ ਕਰ ਸਕਦੇ ਹਨ। ਬਿਹਤਰ ਹੈ ਲੋਕਾਂ ਨੂੰ ਲਾਕਡਾਉਨ ਕਰਨ ਨਾਲੋਂ। (ਹਾਂਜੀ, ਸਤਿਗੁਰੂ ਜੀ।) ਅਤੇ ਉਹ ਬਚਿਆਂ ਨੂੰ ਵੀ ਪਹਿਨਣੇ ਚਾਹੀਦੇ ਹਨ, ਸੋ ਉਹ ਸਕੂਲ ਨੂੰ ਜਾ ਸਕਣ। ਉਹ ਸਿਰਜਣ ਕੁਝ ਵਧੇਰੇ ਕਪੜ‌ਿਆਂ ਦੇ ਕੋਡ ਲੋਕਾਂ ਲਈ, ਤਾਂਕਿ ਉਹ ਬਾਹਰ ਜਾ ਸਕਣ ਅਤੇ ਆਪਣੀਆਂ ਜਿੰਦਗੀਆਂ ਜੀ ਸਕਣ। (ਹਾਂਜੀ, ਸਤਿਗੁਰੂ ਜੀ।) ਅਸਲ ਵਿਚ, ਜੇਕਰ ਤੁਸੀਂ ਬਹੁਤਾ ਨਹੀਂ ਲੋਕਾਂ ਦੇ ਨਾਲ ਸੰਪਰਕ ਕਰਦੇ, ਤੁਸੀਂ ਬਸ ਪਹਿਨੋ ਉਪਰੋਂ ਦੀ ਕਪੜੇ, ਜਿਹੜੇ ਤੁਹਾਡੇ ਗਲੇ ਨੂੰ ਢਕਦੇ ਹਨ ਇਥੋਂ ਤਕ, ਅਤੇ ਫਿਰ ਪਹਿਨੋ ਇਕ ਮੂੰਹ ਲਈ ਮਾਸਕ, ਢਕੋ ਨਕ ਨੂੰ, ਅਤੇ ਫਿਰ ਪਹਿਨੋ ਇਕ ਟੋਪੀ ਢਕਣ ਲਈ ਜਿਤਨਾ ਹੋ ਸਕੇ ਆਪਣੇ ਵਾਲਾਂ ਅਤੇ ਕੁਝ ਹਿਸਾ ਆਪਣੇ ਸਿਰ ਦਾ - ਜੇਕਰ ਸੰਭਵ ਹੋਵੇ। ਆਪਣੇ ਕੰਨ; ਅਤੇ ਫਿਰ ਜੁਤੀ ਅਤੇ ਜਰਾਬਾਂ ਅਤੇ ਲੰਮੀਆਂ ਬਾਹਾਂ, ਅਤੇ ਦਸਤਾਨੇ... ਅਤੇ ਫਿਰ ਤੁਸੀਂ ਬਾਹਰ ਜਾ ਸਕਦੇ ਹੋ। ਮੇਰਾ ਭਾਵ ਹੈ ਖਰੀਦਾਰੀ ਕਰਨ ਲਈ ਜਾਂ ਕੁਝ ਕੰਮ ਕਰਨ ਲਈ ਜਾਂ ਕੁਝ ਬਜ਼ੁਰਗਾਂ ਨੂੰ ਲਿਜਾ ਸਕਦੇ ਕਾਰ ਵਿਚ ਜਾਂ ਕਿਸੇ ਨੂੰ ਜਿਹਨੂੰ ਇਕ ਡਰਾਈਵ ਦੀ ਲੋੜ ਹੋਵੇ।

ਸੋ ਇਹ ਹਮੇਸ਼ਾਂ ਜ਼ਰੂਰੀ ਨਹੀਂ ਹੈ ਇਕ ਲਾਕਡਾਓਨ ਹੋਣਾ ਪੂਰਨ ਤੌਰ ਤੇ ਉਸ ਤਰਾਂ। ਪਰ ਕੇਵਲ ਜੇਕਰ ਸਚਮੁਚ ਰੈਗੁਲੇਸ਼ਨ ਪ੍ਰਤੀ ਡਟੇ ਰਹਿੰਦੇ ਹਨ ਅਤੇ ਸੁਰਖਿਆ ਦੇ ਸਿਧਾਂਤ ਆਪਣੇ ਅਤੇ ਹੋਰਨਾਂ ਲਈ ਬਣਾਈ ਰਖਣ। ਉਹੀ ਕੇਵਲ ਸਮਸ‌ਿਆ ਹੈ, ਕਿਉਂਕਿ ਕੁਝ ਲੋਕ ਨਹੀਂ ਇਹਦੀ ਪਾਲਣਾ ਕਰਦੇ। ਅਤੇ ਉਸੇ ਕਰਕੇ ਸਰਕਾਰ ਨੂੰ ਹੋ ਸਕਦਾ ਉਨਾਂ ਨੂੰ ਲਾਕਡਾਓਨ ਕਰਨਾ ਪੈਂਦਾ ਹੈ, ਉਨਾਂ ਸਾਰਿਆਂ ਨੂੰ। ਕਿਉਂਕਿ ਉਹ ਨਹੀਂ ਜਾਣ ਸਕਦੇ ਕੌਣ ਬਾਹਰ ਨਿਕਲੇਗਾ ਮਾਸਕ ਨਾਲ ਜਾਂ ਬਗੈਰ ਇਹਦੇ ਜਾਂ ਬਗੈਰ ਜਾਂ ਨਾਲ ਉਹ ਸਭ ਦੇ ਪੂਰੀ ਸੁਰਖਿਆ ਦੇ। ਉਸੇ ਕਰਕੇ। ਸੋ ਇਹ ਅਸਲ ਵਿਚ ਲੋਕਾਂ ਦੀ ਜੁੰਮੇਵਾਰੀ ਵੀ ਹੈ। ਇਹ ਕੇਵਲ ਸਰਕਾਰ ਦਾ ਕਸੂਰ ਨਹੀਂ ਹੈ। ਸੋ ਤੁਸੀਂ ਦੇਖਿਆ, ਲੋਕਾਂ ਦੀ ਜ਼ਮੀਰ ਅਜ਼ੇ ਵੀ ਬਹੁਤ, ਬਹੁਤ ਖਰਵੀ ਹੈ। ਕੁਝ ਲੋਕ ਅਜ਼ੇ ਵੀ ਬਹੁਤ ਹੀ ਖਰਵੇ ਹਨ, ਜਾਂਦੇ ਹਨ ਬਾਹਰ ਵਿਰੋਧ ਕਰਨ ਇਥੋਂ ਤਕ ਬਸ ਇਕ ਮਾਸਕ ਪਹਿਣ ਲਈ। ਮੇਰੇ ਰਬਾ! ਉਹ ਕਿਉਂ ਉਹ ਕਰਦੇ ਹਨ?

ਡਾਕਟਰ ਹਸਪਤਾਲ ਵਿਚ, ਅਤੇ ਨਰਸਾਂ, ਕਈ ਉਨਾਂ ਵਿਚੋਂ ਮਾਸਕ ਪਹਿਨਦੇ ਹਨ ਕਈ ਘੰਟਿਆਂ ਤਕ। ਜੇਕਰ ਉਨਾਂ ਕੋਲ ਇਕ ਲੰਮਾਂ ਅਪਰੇਸ਼ਨ ਹੋਵੇ, ਉਨਾਂ ਨੂੰ ਇਹ ਪਹਿਨਣਾ ਪੈਂਦਾ ਹੈ ਸਦਾ ਹੀ। ਅਤੇ ਦੰਦਾ ਦੇ ਡਾਕਟਰ, ਉਹ ਵੀ ਇਹ ਪਹਿਨਦੇ ਹਨ ਸਾਰਾ ਸਮਾਂ ਕਿਉਂਕਿ ਉਨਾਂ ਨੂੰ ਕੰਮ ਕਰਨਾ ਪੈਂਦਾ ਹੈ ਦਸਤਾਨਿਆਂ ਅਤੇ ਮਾਸਕ ਨਾਲ ਮਰੀਜ਼ਾਂ ਦਾ ਇਲਾਜ਼ ਕਰਨ ਲਈ। ਮੈਂ ਨਹੀਂ ਜਾਣਦੀ ਕਿਉਂ ਲੋਕ ਇਤਨੇ ਬੇਤੁਕੇ ਹਨ, ਸਚਮੁਚ। ਇਹ ਮੈਨੂੰ ਕਹਿਣਾ ਜ਼ਰੂਰੀ ਹੈ।

ਮੈਂ ਇਹ ਪਸੰਦ ਕਰਦੀ ਹਾਂ ਜਿਵੇਂ ਈਥੀਓਪੀਆ ਵਿਚ: ਜੇਕਰ ਤੁਸੀਂ ਇਕ ਮਾਸਕ ਨਹੀਂ ਪਹਿਨਦੇ ਸਮਾਜ਼ ਵਿਚ, ਤੁਹਾਨੂੰ ਦੋ ਸਾਲ ਦੀ ਕੈਦ ਹੋਵੇਗੀ ਅਤੇ ਹੋ ਸਕਦਾ ਫਾਇਨ ਕੀਤਾ ਜਾਵੇ। ਸਾਨੂੰ ਲੋੜ ਹੈ ਅਜਿਹੇ ਇਕ ਮਜ਼ਬੂਤ ਲੀਡਰ ਦੀ ਉਸ ਤਰਾਂ, ਕਿਸੇ ਚੀਜ਼ ਲਈ ਜੋ ਚੰਗੀ ਹੈ ਮਾਨਵਤਾ ਲਈ। ਮੈਂ ਈਥੀਓਪੀਆ ਦੇ ਪ੍ਰਧਾਨ ਮੰਤਰੀ ਅਤੇ ਸਰਕਾਰ ਦੀ ਸ਼ਲਾਘਾ ਕਰਦੀ ਹਾਂ । ਈਥੀਓਪੀਆ! ਅਜਿਹਾ ਇਕ ਦੇਸ਼, ਅਤੇ ਅਜਿਹੀ ਇਕ ਮਜ਼ਬੂਤ ਲੀਡਰੀ ਉਸ ਤਰਾਂ। ਮੈਂ ਸਚਮੁਚ ਇਹ ਬਹੁਤ ਪਸੰਦ ਕਰਦੀ ਹਾਂ। ਹੋ ਸਕਦਾ ਹੋਰ ਦੇਸ਼ਾਂ ਨੂੰ ਅਨੁਸਰਨ ਕਰਨਾ ਚਾਹੀਦਾ ਹੈ, ਬਸ ਨਿਰਦੋਸ਼ਾਂ ਨੂੰ ਸੁਰਖਿਅਤ ਕਰਨ ਲਈ, ਉਹ ਜਿਹੜੇ ਕਾਨੂੰਨ ਦੇ ਨਾਲ ਚਲਦੇ ਹਨ, ਉਹ ਜਿਹੜੇ ਆਪਣੇ ਆਪ ਨੂੰ ਸੁਰਖਿਅਤ ਰਖਦੇ ਹਨ, ਅਤੇ ਹੋਰਨਾਂ ਦੀ ਸੁਰਖਿਆ ਕਰਦੇ ਹਨ। ਕਿਉਂਕਿ ਉਥੇ ਕਮਜ਼ੋਰ ਲੋਕ ਹਨ ਬਾਹਰ ਉਥੇ ਜਿਵੇਂ ਬਜ਼ੁਰਗ ਲੋਕ, ਜਿਹੜੇ ਸੌਖੇ ਹੀ ਅਜਿਹੀ ਇਕ ਮਹਾਂਮਾਰੀ ਦੇ ਛੂਤ ਦੇ ਸ਼ਿਕਾਰ ਬਣ ਸਕਦੇ ਹਨ ਜਾਂ ਗਰਭਵਤੀ ਔਰਤਾਂ, ਜਾਂ ਉਹ ਜਿਹੜੇ ਪਹਿਲੇ ਹੀ ਭੌਤਿਕ ਪਖੋਂ ਸਿਹਤਮੰਦ ਨਹੀਂ ਹਨ। ਉਹ ਬਿਮਾਰੀ ਦੇ ਛੂਤ ਦੇ ਸ਼ਿਕਾਰ ਸੌਖੇ ਹੀ ਬਣ ਸਕਦੇ ਹਨ। ਅਤੇ ਬਚੇ ਉਨਾਂ ਦੀ ਨਰਮ ਉਮਰ ਕਰਕੇ, ਜਦੋਂ ਉਨਾਂ ਦਾ ਈਮੂਨ ਸਿਸਟਮ ਹੋ ਸਕਦਾ ਪੂਰੀ ਤਰਾਂ ਵਿਕਸਤ ਨਹੀਂ ਹੋਇਆ। ਸੋ, ਇਹਨਾਂ ਲੋਕ ਲਈ ਜਿਹੜੇ ਆਪਣੇ ਆਪ ਨੂੰ ਸੁਰਖਿਅਤ ਨਹੀਂ ਰਖਦੇ ਅਤੇ ਹੋਰਨਾਂ ਨੂੰ ਸੁਰਖਿਅਤ ਨਹੀਂ ਰਖਦੇ, ਇਹ ਸਚਮੁਚ ਚੰਗਾ ਹੈ ਉਨਾਂ ਨੂੰ ਦੇਣੀ "ਛੁਟੀ" ਦੇਣੀ ਦੋ ਸਾਲਾਂ ਲਈ। ਮੈਂ ਉਹਦੇ ਨਾਲ ਸਹਿਮਤ ਹਾਂ। ਭਾਵੇਂ ਇਹ ਨਹੀਂ ਜਾਪਦਾ ਜਿਵੇਂ ਬਹੁਤਾ ਤਥਾ-ਕਥਿਤ ਲੋਕਤੰਤਰੀ , ਪਰ ਉਥੇ ਹਦਾਂ ਹਨ ਡੈਮੋਕਰੇਸੀ ਦੀਆਂ।

ਲੋਕੀਂ ਬਸ ਆਜ਼ਾਦੀ ਦੀ ਕਦਰ ਨਹੀਂ ਪਾਉਂਦੇ। ਆਜ਼ਾਦੀ ਦੀ ਵੀ ਇਕ ਸੀਮਾ ਹੋਣੀ ਚਾਹੀਦੀ ਹੈ। ਆਜ਼ਾਦੀ ਦੇ ਨਾਲ ਜੁੰਮੇਵਾਰੀ ਅਤੇ ਨੈਤਿਕ ਮਿਆਰ ਹੋਣਾ ਚਾਹੀਦਾ ਹੈ। ਤੁਸੀਂ ਨਹੀਂ ਬਾਹਰ ਜਾ ਸਕਦੇ, ਹੋਰਨਾਂ ਲੋਕਾਂ ਨੂੰ ਬਿਮਾਰੀ ਦਾ ਛੂਤ ਦੇ ਸਕਦੇ ਇਕ ਮਾਸਕ ਨਾਂ ਪਹਿਨਣ ਨਾਲ। ਕਿਉਂਕਿ ਤੁਸੀਂ ਨਹੀਂ ਜਾਣਦੇ ਜੇਕਰ ਤੁਸੀਂ ਬਿਮਾਰ ਹੋ ਜਾਂ ਨਹੀਂ। ਹਰ ਇਕ ਨਹੀਂ ਇਕ ਟੈਸਟ ਲੈਂਦਾ। ਅਤੇ ਇਥੋਂ ਤਕ ਜੇਕਰ ਤੁਸੀਂ ਟੈਸਟ ਲੈ ਵੀ ਲਵੋਂ, ਹੋਰ ਲੋਕ ਸ਼ਾਇਦ ਨਾਂ ਟੈਸਟ ਕੀਤੇ ਹੋਣ, ਅਤੇ ਉਹ ਹੋਣ ਜਿਵੇਂ ਅਸਿੰਮਟੋਮੈਂਟਿਕ (ਬਿਨਾਂ ਨਿਸ਼ਾਨੀਆਂ ਦੇ) ਬਿਮਾਰ ਮਰੀਜ਼, ਜਿਹੜੀਆਂ ਕੋਈ ਨਹੀਂ ਦੇਖ ਸਕਦਾ, ਜਾਂ ਉਹ ਇਥੋਂ ਤਕ ਜਾਣਦੇ ਨਹੀਂ ਇਹ ਆਪ ਵੀ।

ਸੋ, ਕੀ ਗਲਤ ਹੈ ਬਸ ਇਕ ਛੋਟਾ ਜਿਹਾ, ਕਮਲਾ ਮਾਸਕ ਪਹਿਨਣ ਨਾਲ? ਇਹ ਤੁਹਾਨੂੰ ਕੋਈ ਨੁਕਸਾਨ ਨਹੀਂ ਦਿੰਦਾ ਕਿਵੇਂ ਵੀ, ਪਰ ਇਹ ਤੁਹਾਨੂੰ ਅਤੇ ਹੋਰਨਾਂ ਨੂੰ ਨੁਕਸਾਨ ਪੁਚਾਏਗਾ ਜੇਕਰ ਤੁਸੀਂ ਨਹੀਂ ਪਹਿਨਦੇ ਇਹਨੂੰ! ਸੋ ਮੈਂ ਕਾਮਨਾ ਕਰਦੀ ਹਾਂ ਦੇਖਣ ਦੀ ਹੋਰ ਵਧੇਰੇ ਮਜ਼ਬੂਰ ਲੀਡਰੀ ਸੰਸਾਰ ਵਿਚ। ਇਹ ਨਹੀਂ ਜਿਵੇਂ ਸਪੈਗਤੀ ਵਾਲੀ ਰੀੜ ਦੀ ਹਡੀ ਵਾਲੇ ਲੋਕ ਜਿਹੜੇ ਉਥੇ ਉਪਰ ਬੈਠਦੇ ਹਨ, ਇਸ਼ਾਰੇ ਕਰਦੇ ਉਂਗਲੀਆਂ ਨਾਲ,ਹੁਕਮ ਚਲਾਉਂਦੇ ਆਸ ਪਾਸ ਅਤੇ ਕੁਝ ਨਹੀਂ ਬਹੁਤਾ ਕਰਦੇ! ਮੇਰੇ ਕੋਲ ਕੋਈ ਸਤਿਕਾਰ ਨਹੀਂ ਹੈ ਇਹੋ ਜਿਹੇ ਲੀਡਰਾਂ ਲਈ। ਮੈਨੂੰ ਮਾਫ ਕਰਨਾ। ਸੋ, ਉਨਾਂ ਨੂੰ ਚਾਹੀਦਾ ਹੈ ਖਲੋ ਕੇ ਕੁਝ ਚੀਜ਼ ਕਰਨੀ। ਆਪਣੇ ਆਪ ਨੂੰ ਦਿਖਾਵੋ ਜਿਵੇਂ ਇਕ ਅਸਲੀ ਆਦਮੀ ਵਜੋਂ, ਜਾਂ ਅਸਲੀ ਔਰਤ ਵਜੋਂ, ਅਸਲੀ ਨੇਤਾ। ਜਾਂ ਬਸ ਘਰ ਨੂੰ ਜਾਵੋ!

ਅਤੇ ਤੁਸੀਂ ਜਾਣਦੇ ਹੋ, ਬਸ ਇਹਦੇ ਬਾਰੇ ਸੋਚੋ। ਇਹ ਨਹੀਂ ਹੈ ਜਿਵੇਂ ਤੁਸੀਂ ਕਰ ਸਕਦੇ ਹੋ ਜੋ ਵੀ ਤੁਸੀਂ ਚਾਹੋ ਅਜਿਹੀ ਇਕ ਔਖੀ ਘੜੀ ਵਿਚ ਸਾਡੇ ਗ੍ਰਹਿ ਦੀ। ਸਾਡੇ ਕੋਲ ਆਫਤਾਂ ਹਨ ਸਭ ਜਗਾ ਪਹਿਲੇ ਹੀ, ਬਿਲੀਅਨ, ਟ੍ਰੀਲੀਅਨ ਹੀ ਡਾਲਰ ਦਾ ਖਰਚ ਹੋ ਰਿਹਾ ਹੈ ਸੰਸਾਰ ਲਈ। ਅਤੇ ਫਿਰ, ਜੇਕਰ ਤੁਸੀਂ ਛੂਤ ਦਿੰਦੇ ਹੋ ਹੋਰਨਾਂ ਲੋਕਾਂ ਨੂੰ ਜਾਂ ਆਪਣੇ ਆਪ ਨੂੰ ਸੁਰਖਿਅਤ ਨਹੀਂ ਰਖਦੇ ਅਤੇ ਤੁਹਾਨੂੰ ਛੂਤ ਲਗ ਜਾਵੇ, ਤੁਸੀਂ ਬਿਮਾਰ ਹੋ ਜਾਵੋਂਗੇ। ਤੁਸੀਂ ਇਕ ਬੋਝ ਬਣੋਂਗੇ ਸਾਡੀ ਸਮਾਜ਼ ਲਈ ਵੀ। ਹਸਪਤਾਲ ਪਹਿਲੇ ਹੀ ਭਰਿਆ ਪਿਆ ਹੈ ਮਰੀਜ਼ਾਂ ਨਾਲ, ਭਰਿਆ ਬਹੁਤ ਜਿਆਦਾ, ਵਧੇਰੇ ਸਮਾਈ ਤੋਂ ਕਿਤੇ ਵਧ। ਅਨੇਕ ਡਾਕਟਰ, ਨਰਸਾਂ, ਹਸਪਤਾਲ ਸੰਬੰਧਿਤ ਕਰਮਚਾਰੀ ਪਹਿਲੇ ਹੀ ਮਰ ਚੁਕੇ ਹਨ - ਤੁਹਾਡੀ ਖਾਤਰ! ਸੋ, ਜੇਕਰ ਸਰਕਾਰ ਈਥੀਓਪੀਆ ਦੀ ਜਾਂ ਕੋਈ ਹੋਰ ਸਰਕਾਰ ਕੈਦ ਕਰਦੀ ਹੈ ਇਹੋ ਜਿਹੇ ਗੈਰ ਜੁੰਮੇਵਾਰ ਵਿਆਕਤੀਆਂ ਨੂੰ, ਮੈਂ ਨਹੀਂ ਪ੍ਰਵਾਹ ਕਰਾਂਗੀ, ਸਚਮੁਚ।

ਕਿਉਂਕਿ ਸਾਡੇ ਸਾਰਿਆਂ ਕੋਲ ਇਕ ਜੁੰਮੇਵਾਰੀ ਹੈ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਸੁਰਖਿਅਤ ਰਖਣ ਦੀ। (ਹਾਂਜੀ, ਸਤਿਗੁਰੂ ਜੀ।) ਇਹਦਾ ਖਰਚਾ ਬਿਲੀਅਨ, ‌ਟ੍ਰਿਲੀਅਨ ਡਾਲਰਾਂ ਦਾ ਹੈ ਦੇਖ ਭਾਲ ਕਰਨ ਲਈ ਮਹਾਮਾਰੀ ਮਰੀਜ਼ਾਂ ਦੀ। ਅਤੇ ਫਿਰ ਅਰ‌ਥ ਢਹਿ ਢੇਰੀ ਹੋ ਜਾਵੇਗੀ ਅਤੇ ਉਹ ਸਭ। ਸੋ, ਤੁਹਾਡੇ ਕੋਲ ਅਧਿਕਾਰ ਨਹੀਂ ਹੈ ਇਹਨੂੰ ਹੋਰ ਬਦਤਰ ਬਨਾਉਣ ਲਈ ਆਪਣੇ ਦੇਸ਼ ਲਈ, ਜਾਂ ਕੋਈ ਵੀ ਹੋਰ ਦੇਸ਼ਾਂ ਲਈ ਜਦੋਂ ਤੁਸੀਂ ਸਫਰ ਕਰਦੇ ਹੋਵੋਂ ਇਧਰ ਉਧਰ ਵੀ। (ਹਾਂਜੀ।) ਬਸ ਆਪਣਾ ਮਾਸਕ ਪਹਿਨੋ ਅਤੇ ਪਹਿਨੋ ਆਪਣੇ ਮੂੰਹ ਲਈ ਸ਼ੀਲਡ ਵੀ। ਇਹਦੇ ਬਹੁਤਾ ਖਰਚ ਨਹੀਂ ਹੈ। ਤੁਸੀਂ ਇਹ ਆਪਣੇ ਆਪ ਵੀ ਬਣਾ ਸਕਦੇ ਹੋ। ਮੈਂ ਦਿਖਾਇਆ ਹੈ ਤੁਹਾਨੂੰ ਟੀਵੀ ਉਥੇ ਕਿਵੇਂ ਕਰਨਾ ਪਹਿਲੇ ਹੀ। ਤੁਸੀਂ ਇਹ ਆਪ ਬਣਾ ਸਕਦੇ ਹੋ। ਅਤੇ ਇਹ ਬਹੁਤਾ ਜਿਆਦਾ ਨਹੀਂ ਹੈ। ਫਿਰ, ਹੋਰ ਕੀ ਹੈ ਜੋ ਤੁਸੀਂ ਕਰ ਸਕਦੇ ਹੋ ਸੰਸਾਰ ਲਈ? ਤੁਹਾਨੂੰ ਕੁਝ ਚੀਜ਼ ਕਰਨ ਦੀ ਨਹੀਂ ਲੋੜ, ਬਸ ਆਪਣਾ ਮਾਸਕ ਪਹਿਨੋ, ਅਤੇ ਮੂੰਹ ਦੀ ਸ਼ੀਲਡ ਉਪਰ ਬਸ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ ਅਤੇ ਹੋਰਨਾਂ ਨੂੰ ਸੁਰਖਿਅਤ ਰਖਣ ਲਈ। ਉਹੀ ਹੈ ਜੋ ਤੁਹਾਨੂੰ ਕਰਨ ਦੀ ਲੋੜ ਹੈ। ਇਹਦੇ ਲਈ ਬਹੁਤਾ ਖਰਚ ਨਹੀਂ ਹੈ। ਇਹ ਬਹੁਤਾ ਸਮਾਂ ਵੀ ਨਹੀਂ ਲੈਂਦਾ। ਹਰ ਇਕ ਉਹ ਕਰ ਸਕਦਾ ਹੈ, ਸੁਰਖਿਅਤ ਰਖਣਾ ਬਜ਼ੁਰਗਾਂ ਨੂੰ, ਕਮਜ਼ੋਰ ਔਰਤਾਂ ਨੂੰ, ਪਹਿਲੇ ਹੀ ਕਮਜ਼ੋਰ ਮਰੀਜ਼ਾਂ ਅਤੇ ਬਚਿਆਂ ਨੂੰ। ਮੈਂ ਨਹੀਂ ਚਾਹੁੰਦੀ ਆਪਣੇ ਸ਼ਬਦ ਸੰਕੋਚ ਕੇ ਵਰਤਣੇ ਇਸ ਕਿਸਮ ਦੇ ਲੋਕਾਂ ਲਈ।

ਲਮੇਂ ਸਮੇਂ ਲਈ, ਲਾਕ ਡਾਓਨ ਬਹੁਤ ਹੀ ਜਿਆਦਾ ਬਰਬਾਦ ਕਰ ਸਕਦਾ ਹੈ ਦੇਸ਼ ਦੀ ਆਰਥਿਕ ਦਸ਼ਾ ਨੂੰ, ਵਿਸ਼ਵ ਦੀ ਆਰਥਿਕ ਦਸ਼ਾ ਨੂੰ ਵੀ, ਨਾਂ ਕੇ ਬਸ ਲੋਕਾਂ ਦੀ ਮਾਨਸਿਕ ਹਿਸਤ ਨੂੰ ਜਾਂ ਮਨੋ ਵਿਗਿਆਨਕ ਸਿਹਤ ਲਈ ਹੀ। ਸੋ ਲੰਮੇ ਸਮੇਂ ਤਕ ਲਾਕਡਾਓਨ ਇਹ ਇਕ ਨਹੀਂ-ਨਹੀਂ ਹੈ। (ਹਾਂਜੀ, ਸਤਿਗੁਰੂ ਜੀ।) ਲੋਕੀਂ, ਜੇਕਰ ਉਹ ਚੰਗੀ ਤਰਾਂ ਢਕੇ ਹੋਣ, ਆਪਣੇ ਆਪ ਨੂੰ ਢਕਦੇ ਹਨ ਅਤੇ ਸੁਰਖਿਅਤ ਰਖਦੇ ਹਨ ਆਪ ਨੂੰ, ਫਿਰ ਉਹਨਾਂ ਨੂੰ ਬਾਹਰ ਜਾਣਾ ਚਾਹੀਦਾ ਹੈ ਆਮ ਵਾਂਗ, ਸਿਵਾਇ ਉਹਨਾਂ ਨੂੰ ਆਪਣੇ ਆਪ ਨੂੰ ਢਕਣਾ ਚਾਹੀਦਾ ਹੈ ਜਿਵੇਂ ਮੈਂ ਇਹ ਕਿਹਾ ਹੈ। ਫਿਰ ਉਹ ਠੀਕ ਹੋਣਗੇ। ਭਾਵੇਂ ਜੇਕਰ ਉਹਨਾਂ ਨੂੰ ਬਿਮਾਰੀ ਦਾ ਛੂਤ ਹੋਵੇ ਬਹੁਤ ਹੀ ਥੋੜਾ, ਫਿਰ ਉਨਾਂ ਦਾ ਸਰੀਰ ਲੜ ਸਕਦਾ ਹੈ, ਜਾਂ ਅਸੀਂ ਉਨਾਂ ਨੂੰ ਜ਼ਲਦੀ ਹੀ ਰਾਜ਼ੀ ਕਰ ਸਕਦੇ ਹਾਂ। ਅਤੇ ਜਿਹੜਾ ਵੀ ਨਹੀਂ ਸਹਿਮਤ ਇਸ ਨਿਯਮ ਨਾਲ, ਜੋ ਕਿ ਬਹੁਤ ਹੀ ਸੌਖਾ ਹੈ... ਹਰ ਇਕ ਇਹ ਕਰ ਸਕਦਾ ਹੈ! ਇਹਦੇ ਨਾਲ ਕੋਈ ਨੁਕਸਾਨ ਨਹੀਂ। ਕੁਝ ਚੀਜ਼ ਨਹੀਂ! ਕੋਈ ਨੁਕਸਾਨ ਨਹੀਂ ਤੁਹਾਡੇ ਲਈ। ਜੇਕਰ ਤੁਸੀਂ ਇਕ ਮਾਸਕ ਪਹਿਨਦੇ ਹੋ, ਮੂੰਹ ਦੀ ਸ਼ੀਲਡ ਅਤੇ ਟੋਪੀ, ਅਤੇ ਸਰੀਰ ਨੂੰ ਢਕਦੇ ਹੋ। ਆਮ ਤੌਰ ਤੇ ਤੁਹਾਨੂੰ ਜ਼ਰੂਰੀ ਹੈ ਕਪੜੇ ਪਹਿਨਣੇ ਬਾਹਰ ਜਾਣ ਲਈ ਕਿਵੇਂ ਵੀ, ਆਪਣੇ ਆਪ ਨੂੰ ਢਕਣ ਲਈ। ਅਤੇ ਫਿਰ ਬਸ ਇਕ ਵਾਧੂ ਟੋਪੀ, ਜਾਂ ਮੂੰਹ ਨੂੰ ਢਕਣ ਲਈ ਜਾਂ ਮੂੰਹ ਲਈ ਸ਼ੀਲਡ... ਕੀ ਗਲਤ ਹੈ ਉਹਦੇ ਨਾਲ? ਤੁਸੀਂ ਦੇਖੋ, ਡਾਕਟਰ, ਉਹ ਦਸਤਾਨੇ ਪਹਿਨਦੇ ਹਨ, ਉਹ ਪਹਿਨਦੇ ਹਨ ਉਪਰੇ ਸੁਰਖਿਅਤ ਕਪੜੇ ਅਤੇ ਟੋਪੀ ਅਤੇ ਮਾਸਕ, ਅਤੇ ਸਭ ਕਿਸਮ ਦੀ ਸਮਗਰੀ ਉਨਾਂ ਨੂੰ ਪਹਿਨਣੀ ਪੈਂਦੀ ਹੈ। ਕਦੇ ਕਦਾਂਈ ਸਾਰਾ ਦਿਨ। ਸੋ ਜੇਕਰ ਅਸੀਂ ਬਸ ਇਹ ਪਹਿਨਦੇ ਹਾਂ ਜਦੋਂ ਅਸੀਂ ਬਾਹਰ ਜਾਂਦੇ ਹੋ ਥੋੜੇ ਚਿਰ ਲਈ ਅਤੇ ਘਰ ਨੂੰ ਵਾਪਸ ਆਉਂਦੇ ਹੋ, ਆਜ਼ਾਦ, ਫਿਰ ਮੇਰੇ ਖਿਆਲ ਹਰ ਇਕ ਦੀ ਜੁੰਮੇਵਾਰੀ ਹੈ ਉਹ ਕਰਨ ਲਈ, ਸਰਕਾਰ ਨਾਲ ਮਿਲ ਕੇ ਕੰਮ ਕਰਨਾ ਆਪਣੇ ਆਪ ਅਤੇ ਹੋਰਨਾਂ ਨੂੰ ਸੁਰਖਿਅਤ ਰਖਣ ਲਈ। ਉਥੇ ਕੋਈ ਬਹਾਨਾ ਨਹੀਂ ਹੈ ਕਿਸੇ ਤਰਾਂ ਦਾ ਵੀ। (ਹਾਂਜੀ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (4/6)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ