ਖੋਜ
ਪੰਜਾਬੀ
 

ਚਮਤਕਾਰ ਸਿਰਜ਼ੋ ਆਪਣੀ ਸਾਕਾਰਾਤਮਿਕ ਰੂਹ ਨਾਲ, ਛੇ ਹ‌ਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਬਸ ਆਪਣੀ ਸਾਕਾਰਾਤਮਿਕ ਰੂਹ ਨੂੰ ਬਣਾਈ ਰਖਦੇ ਹੋ, ਚਮਤਕਾਰ ਵਾਪਰਨਗੇ। ਨਾਲੇ, ਭਾਵੇ ਜੇਕਰ ਤੁਸੀਂ ਬਹੁਤ ਹੀ ਨਿਕੰਮੇ ਅਤੇ ਨਾਕਾਰਾਤਮਿਕ ਹੋਵੋਂ, ਤੁਹਾਡੇ ਇਸ ਕੁਆਨ ਯਿੰਨ ਵਿਧੀ ਸਿਖਣ ਤੋਂ ਬਾਅਦ, ਚਮਤਕਾਰ ਅਜ਼ੇ ਵੀ ਵਾਪਰਣਗੇ! ਸੋ, ਤੁਸੀਂ ਕਲਪਨਾ ਕਰ ਸਕਦੇ ਹੋ ਜੇਕਰ ਤੁਸੀਂ ਵਧੇਰੇ ਸਾਕਾਰਾਤਮਿਕ ਹੋਵੋਂ, ਵਧੇਰੇ ਸ਼ਰਧਾ ਰਖਦੇ ਹੋ, ਕਿਤਨੇ ਹੋਰ ਸ਼ਕਤੀਸ਼ਾਲੀ ਤੁਸੀਂ ਹੋਵੋਂਗੇ! ਆਪਣੇ ਆਪ ਨੂੰ ਆਸ਼ੀਰਵਾਦ ਦੇਵੋਂਗੇ, ਆਪਣੀ ਜਿੰਦਗੀ ਨੂੰ ਆਸ਼ੀਰਵਾਦ ਦੇਵੋਂਗੇ, ਸਮੁਚੇ ਸੰਸਾਰ ਨੂੰ ਆਸ਼ੀਰਵਾਦ ਦੇਵੋਂਗੇ, ਬ੍ਰਹਿਮੰਡ ਨੂੰ ਆਸ਼ੀਰਵਾਦ ਦੇਵੋਂਗੇ, ਚਮਤਕਾਰ ਸਿਰਜ਼ੋਂਗੇ ਸਭ ਜਗਾ, ਜਿਥੇ ਕਿਤੇ ਵੀ ਤੁਸੀਂ ਤੁਰਦੇ ਹੋ, ਪੈਰ ਧਰਦੇ ਹੋ!
ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-11
9721 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-12
6699 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-13
8417 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-14
5625 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-15
9980 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-16
8300 ਦੇਖੇ ਗਏ