ਖੋਜ
ਪੰਜਾਬੀ
 

ਸਤਿਗੁਰੂਆਂ ਦਾ ਚੰਗਾ ਨਾਤਾ ਸੰਵੇਦਨਸ਼ੀਲ ਜੀਵਾਂ ਨਾਲ, ਛੇ ਹ‌ਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਉਹ ਲੋਕ ਜਿਹੜੇ ਬਹੁਤ ਘਟ ਰੂਹਾਨੀ ਤੌਰ ਤੇ ਅਭਿਆਸ ਕਰਦੇ ਹਨ ਜਾਂ ਬਿਲਕੁਲ ਨਹੀਂ ਅਭਿਆਸ ਕਰਦੇ, ਪਰ ਉਹ ਚੰਗੇ ਅਤੇ ਕੋਮਲ ਹਨ, ਉਹ ਮਰ ਗਏ ਕਲੀਨੀਕਲ ਤੌਰ ਤੇ ਕੁਝ ਸਮੇਂ ਲਈ, ਗਏ ਐਸਟਰਲ ਮੰਡਲ ਨੂੰ, ਅਤੇ ਉਹਨਾਂ ਨੂੰ ਇਹ ਬਹੁਤ ਖੂਬਸੂਰਤ ਲਗਾ, ਅਤੇ ਉਹ ਬਹੁਤ ਹੀ ਖੁਸ਼ ਸੀ। ਇਹ ਬਹੁਤ ਹੀ ਅਨੰਦਮਈ ਹੈ ਉਪਰ ਉਥੇ! ਉਹ ਵਧੇਰੇ ਖੁਸ਼ ਸੀ ਉਪਰ ਉਥੇ ਇਥੇ ਨਾਲੋਂ। ਉਹ ਆਜ਼ਾਦ ਸਨ, ਨਹੀਂ ਲੋੜ ਸੀ ਖਾਣ ਦੀ, ਨਹੀਂ ਲੋੜ ਕਿਸੇ ਨਾਲ ਗੁਸੇ ਹੋਣ ਦੀ, ਅਤੇ ਸਭ ਚੀਜ਼ ਖੂਬਸੂਰਤ ਸੀ। ਜਦੋਂ ਉਹ ਵਾਪਸ ਆਏ ਇਥੇ, ਉਹਨਾਂ ਨੂੰ ਅਜ਼ੇ ਵੀ ਯਾਦ ਸੀ ਉਹ ਦ੍ਰਿਸ਼। ਉਹਨਾਂ ਨੂੰ ਅਜ਼ੇ ਵੀ ਯਾਦ ਰਿਹਾ ਜਦੋਂ ਉਹ ਵਾਪਸ ਆਏ।
ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-26
7262 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-27
5896 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-28
5606 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-29
7038 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-30
6061 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-08-31
5324 ਦੇਖੇ ਗਏ