ਖੋਜ
ਪੰਜਾਬੀ
 

ਜੀਵਨ ਧਰਤੀ ਉਤੇ: 'ਮੈਂ ਤੁਹਾਨੂੰ ਘਰ ਨੂੰ ਲਿਜਾਣ ਲਈ ਆਈ ਹਾਂ' ਵਿਚੋਂ, ਪਰਮ ਸਤਿਗੁਰੂ ਚਿੰਗ ਹਾਏ ਜੀ (ਵੀਗਨ) ਵਲੋਂ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
"ਸਾਡਾ ਜੀਵਨ ਇਕ ਸੁਪਨੇ ਦੀ ਤਰਾਂ ਹੈ ਜਿਸ ਤੋਂ ਅਸੀਂ ਜਾਗਰੂਕ ਨਹੀਂ ਹੋਏ, ਅਤੇ ਜਦੋਂ ਸਾਡੀ ਰੂਹ ਜਾਗ੍ਰਿਤ ਹੋ ਜਾਂਦੀ ਹੈ, ਅਸੀਂ ਆਪਣੇ ਅਸਲੀ ਸੁਭਾਅ ਬਾਰੇ ਜਾਣ ਲੈਂਦੇ ਹਾਂ, ਭਾਵੇਂ ਕਿਤਨੇ ਵੀ ਸਮੇਂ ਤਕ ਅਸੀਂ ਸੁਤੇ ਰਹੇ ਹੋਈਏ। ਗਿਆਨ ਪ੍ਰਾਪਤੀ ਦੌਰਾਨ, ਅਸੀਂ ਕਾਇਨਾਤ ਦੇ ਉਚੇਰੇ ਪਧਰਾਂ ਵਿਚ ਪ੍ਰਵੇਸ਼ ਕਰਦੇ ਹਾਂ, ਅਤੇ ਅਸੀਂ ਜੀਵਨ ਇਕ ਬਹੁਤ ਹੀ ਭਿੰਨ ਨਜ਼ਰੀਏ ਤੋਂ ਦੇਖਦੇ ਹਾਂ।"