ਖੋਜ
ਪੰਜਾਬੀ
 

ਜਾਨਵਰ-ਲੋਕਾਂ ਨਾਲ ਸ਼ਾਂਤੀ ਸਿਰਜ਼ੋ - ਵੀਗਨ ਬਣੋ, ਮਾਨਵਤਾ ਨਾਲ ਸ਼ਾਂਤੀ ਸਿਰਜ਼ੋ - ਕੋਈ ਹੋਰ ਯੁਧ ਨਹੀਂ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਜੇਕਰ ਸਵਰਗ ਨਰਮੀ ਜ਼ਾਰੀ ਰਖਦਾ ਹੈ, ਫਿਰ ਮਾਨਸ ਇਸ ਵਹਿਸ਼ੀ ਤਰੀਕੇ ਨਾਲ ਬਣੇ ਰਹਿਣਾ ਜ਼ਾਰੀ ਰਖਣਗੇ। ਉਸੇ ਕਰਕੇ। (ਹਾਂਜੀ, ਸਤਿਗੁਰੂ ਜੀ।) ਉਹ ਆਖਰੀ ਬੁਲਾਵਾ ਸੀ। ਅਤੇ ਮੈਂ ਇਥੋਂ ਤਕ ਸੌਦੇਬਾਜ਼ੀ ਵੀ ਕਰਦੀ ਰਹੀ ਹਾਂ ਉਹਦੇ ਲਈ, ਹੇਰ ਛੇ ਮਹੀਨੇ ਪ੍ਰਾਪਤ ਕਰਨ ਲਈ। ਨਹੀਂ ਤਾਂ, ਉਨਾਂ ਨੇ ਮੈਨੂੰ ਸਿਰਫ ਇਕ ਮਹੀਂਨਾ ਕਿਹਾ ਸੀ । ਸੋ, ਇਹ ਹੁਣ ਮਾਨੁਖਾਂ ਉਤੇ ਨਿਰਭਰ ਹੈ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਛੇ ਮਹੀਨਿਆਂ ਤੋਂ ਬਾਅਦ, ਕੀ ਸੰਸਾਰ ਹੋਰ ਤਬਾਹੀ ਨੂੰ ਤੇਜ਼ ਕਰਨ ਜਾ ਰਿਹਾ ਹੈ? ਹਾਂਜੀ, ਇਹ ਅਜਿਹਾ ਲਗਦਾ ਹੈ। (ਹਾਂਜੀ, ਸਤਿਗੁਰੂ ਜੀ।) ਉਥੇ ਸਭ ਜਗਾ ਆਫਤਾਂ ਅਤੇ ਕਤਲ ਹੈ। ਸਿਰਫ ਯੁਧ ਵਿਚ ਹੀ ਨਹੀਂ। ਬਚ‌ਿਆਂ ਦੇ ਵਿਚਕਾਰ ਅਤੇ ਮਾਪੇ ਦੇ ਬਚਿਆਂ ਵਿਚਕਾਰ ਵੀ ਇਥੋਂ ਤਕ, ਸਭ ਜਗਾ। ਇਹ ਇਕ ਪਾਗਲ ਸੰਸਾਰ ਵਾਂਗ ਹੈ।
ਹੋਰ ਦੇਖੋ
ਸਾਰੇ ਭਾਗ (5/6)