ਖੋਜ
ਪੰਜਾਬੀ
 

ਵਿਸ਼ਵ ਮੁਕਤੀ ਲਈ ਪ੍ਰਾਰਥਨਾ ਕਰੋ, ਪੰਜ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਅਤੇ ਉਹ (ਕੁਤੇ-ਲੋਕ) ਬਹੁਤ ਪਿਆਰੇ ਹਨ। ਜਿਵੇਂ, ਉਨਾਂ ਦੇ ਸਹਾਇਕ ਨਾਲ ਸੈਰ ਕਰਨ ਜਾਣ ਤੋਂ ਪਹਿਲਾਂ, ਉਹ ਹਮੇਸ਼ਾਂ ਪਹਿਲੇ ਆਉਂਦੇ ਹਨ ਮੈਨੂੰ ਕਹਿਣ ਲਈ, "ਅਸੀਂ ਜਾ ਰਹੇ ਹਾਂ।" ਕੁਝ ਹੰਗਾਮਾ ਕਰਦੇ ਹਨ, ਜਿਵੇਂਮ, ਮੇਰੇ ਪੈਰਾਂ ਦੀਆਂ ਉੰਗਲਾਂ ਨੂੰ ਚੁੰਮਦੇ, ਜਾਂ ਡੰਡਾਉਤ ਕਰਦੇ ਜਾਂ ਛਾਲ ਮਾਰਦੇ। ਬਸ ਬਹੁਤ ਹੀ ਪਿਆਰੇ। ਅਤੇ ਉਨਾਂ ਕੁਤੇ-ਲੋਕਾਂ ਵਿਚੋਂ ਇਕ, ਸਭ ਤੋਂ ਛੋਟੀ, ਉਹ ਅਗੇ ਪਿਛੇ ਦੌੜਦੀ ਹੈ, ਅਗੇ ਪਿਛੇ, ਸਹਾਇਕ ਅਤੇ ਮੇਰੇ ਵਿਚਕਾਰ। ਉਹ ਰਹਿਣ ਜਾਂ ਜਾਣ ਲਈ ਆਪਣਾ ਮਨ ਨਹੀਂ ਬਣਾ ਸਕਦੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-05
10177 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-06
8711 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-07
8195 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-08
7671 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-09
7657 ਦੇਖੇ ਗਏ