ਖੋਜ
ਪੰਜਾਬੀ
 

ਇਨਾਮ ਦੀ ਮੰਗ ਕੀਤੇ ਬਿਨਾਂ ਚੰਗੇ ਕੰਮ ਕਰੋ, ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਉਹ ਤੁਹਾਡੇ ਨਾਲ ਪਿਆਰ ਕਰਦਾ ਹੈ ਅਤੇ ਤੁਹਾਡੇ ਨਾਲ ਹਥ ਮਿਲਾਉਂਦਾ ਹੈ। ਉਹ ਹਰ ਇਕ ਨਾਲ ਨਹੀਂ ਇਹ ਕਰਦਾ। (ਆਹ, ਕੀ ਉਹ ਸਚ ਹੈ?) ਓਹ! (ਸਾਵਧਾਨ ਰਹੋ, ਹਰ ਕੋਈ।) ਹਾਂਜੀ, ਉਹ ਜਾਣਦਾ ਹੈ। (ਇਹ ਬਹੁਤ ਜਿਆਦਾ ਹੈ ਮੇਰੇ ਲਈ। ਮੈਂ ਮਾੜਾ ਮਹਿਸੂਸ ਕਰਦੀ ਹਾਂ।) ਕਦੇ ਕਦਾਂਈ ਜਦੋਂ ਉਹ ਇਕ ਮਾੜੇ ਵਿਆਕਤੀ ਨੂੰ ਦੇਖਦਾ ਹੈ, ਉਹ ਉਸ ਨੂੰ ਥਲੇ ਦਬਾਉਣਾ ਹੈ। (ਓਹ!) ਇਥੋਂ ਤਕ ਪੈਰੋਕਾਰਾਂ ਨੂੰ ਜਿਹੜੇ ਚੰਗੀ ਤਰਾਂ ਅਭਿਆਸ ਨਹੀਂ ਕਰਦੇ, ਉਹ ਉਨਾਂ ਨੂੰ ਵੀ ਥਲ਼ੇ ਦਬਾਉਦਾ ਹੈ। (ਤੁਹਾਨੂੰ ਸਾਰ‌ਿਆਂ ਨੂੰ ਸਖਤ ਅਭਿਆਸ ਕਰਨਾ ਜ਼ਰੂਰੀ ਹੈ।) ਇਹ ਬਸ ਇਕ ਚਿਤਾਵਨੀ ਹੈ। ਕੋਈ ਵਡੀ ਗਲ ਨਹੀਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-21
5043 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-22
3935 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-23
3840 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-24
3899 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-25
3528 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-26
3077 ਦੇਖੇ ਗਏ