ਖੋਜ
ਪੰਜਾਬੀ
 

Spiritual Experiences, Part 9 – The Animal-people You Ate Come to Take Revenge

ਵਿਸਤਾਰ
ਹੋਰ ਪੜੋ
ਮੈਂ ਅਦਿਖ ਭੂਤਾਂ ਅਤੇ ਰੂਹਾਂ ਨੂੰ ਦੇਖਣ ਦੀ ਮਾਨਸਿਕ ਯੋਗਤਾ ਨਾਲ ਪੈਦਾ ਹੋਈ ਸੀ। ਮੈਨੂੰ ਯਾਦ ਹੈ ਕਿ ਆਪਣੇ ਬਚਪਨ ਵਿਚ, ਬਜ਼ੁਰਗ ਰਿਸ਼ਤੇਦਾਰ ਸਾਨੂੰ ਮਾਸ ਖਾਣ ਲਈ ਕਹਿੰਦੇ ਸਨ। ਜੇਕਰ ਮੈਂ ਇਕ ਮੁਰਗਾ-ਵਿਆਕਤੀ ਉਸ ਦਿਨ ਖਾ ਲੈਂਦੀ, ਮੁਰਗੇ-ਵਿਆਕਤੀ ਦੀ ਰੂਹ ਰਾਤ ਨੂੰ ਆਉਂਦੀ ਅਤੇ ਨਫਰਾਤ ਨਾਲ ਮੇਰੇ ਸਰੀਰ ਨੂੰ ਚੋਭਦੀ ਸੀ। ਭਾਵੇਂ ਕਿਸੇ ਵੀ ਕਿਸਮ ਦੇ ਜਾਨਵਰ-ਲੋਕਾਂ ਨੂੰ ਤੁਸੀਂ ਖਾਂਦੇ ਹੋ, ਉਹ ਰਾਤ ਨੂੰ ਤੁਹਾਡਾ ਬਦਲਾ ਲੈਣ ਲਈ ਆਉਂਣਗੇ। ਜੇਕਰ ਤੁਸੀਂ ਕੀੜੀ- ਜਾਂ ਕੋਕਰੋਚ-ਵਿਆਕਤੀਆਂ ਨੂੰ ਮਾਰਦੇ ਹੋ, ਰਾਤ ਨੂੰ, ਉਹ ਤੁਹਾਡੇ ਸਰੀਰ ਨਾਲ ਚਿੰਬੜਣਗੇ ਅਤੇ ਨਹੀਂ ਛਡਣ ਦੇਣਗੇ।

ਮੈਂ ਬਜ਼ੁਰਗਾਂ ਨੂੰ ਕਿਹਾ ਸੀ ਕਿ ਉਹ ਜਾਨਵਰ-ਲੋਕ ਨਫਰਤ ਨਾਲ ਮਰ ਗਏ ਸਨ। ਇਹ ਨਾਂ ਦੇਖਣ ਦੇ ਯੋਗ ਹੋਣ ਕਰਕੇ, ਬਜ਼ੁਰਗਾਂ ਨੇ ਬਸ ਸੋਚ‌ਿਆ ਮੈਂ ਬਕਵਾਸ ਬੋਲ ਰਹੀ ਸੀ। ਮਾਸ ਖਾਣ ਲਈ ਮਜ਼ਬੂਰ ਕੀਤੇ ਜਾਣ ਕਰਕੇ ਮੈਂ ਬਹੁਤ ਦੁਖ ਮਹਿਸੂਸ ਕੀਤਾ ਸੀ।

ਖੁਸ਼ਕਿਸਮਤੀ ਨਾਲ, ਮੈਨੂੰ ਸਤਿਗੁਰੂ ਜੀ ਰਾਹੀਂ ਦੀਖਿਆ ਮਿਲੀ ਅਤੇ ਇਕ ਵੀਗਨ ਬਣ ਗਈ। ਦੀਖਿਆ ਦੇ ਦਿਨ, ਦੀਖਿਅਕਾਂ ਦੇ ਲੈਣਦਾਰਾਂ ਅਤੇ ਦੁਸ਼ਮਨਾਂ ਦੀਆਂ ਸਾਰੀਆਂ ਆਤਮਾਵਾਂ ਆਜ਼ਾਦ ਕੀਤੀਆਂ ਗਈਆਂ ਸਨ। ਮੈਂ ਉਨਾਂ ਨੂੰ ਦੇਖ ਸਕਦੀ ਸੀ, ਅਨੇਕ ਹੀ ਜਨਮਾਂ ਤੋਂ ਸਾਥੀ ਦੀਖਿਅਕਾਂ ਦੁਆਰਾ ਲਿਆਂਦਾ ਗਿਆ, ਲਾਂਘ‌ਿਆਂ ਨੂੰ ਭਰ ਰਹੀਆਂ ਸਨ ਅਤੇ ਦੀਖਿਆ ਹਾਲ ਦੇ ਪਿਛੇ ਤਕ ਵੀ। ਓਹ, ਰਬਾ! ਇਕ ਸਚੇ ਅਤੇ ਮਹਾਨ ਸਤਿਗੁਰੂ ਦੀ ਸਹਾਇਤਾ ਬਿਨਾਂ, ਅਸੀਂ ਕਿਵੇਂ ਕਦੇ ਵੀ ਆਜ਼ਾਦ ਹੋ ਸਕਦੇ ਹਾਂ? ਮੈਂ ਸਤਿਗੁਰੂ ਜੀ ਦੀ ਮਿਹਰ ਅਤੇ ਪ੍ਰਮਾਤਮਾ ਦੇ ਪਿਆਰ ਲਈ ਆਭਾਰੀ ਹਾਂ। ਮਿੰਗ-ਹੁਆ ਤਾਏਵਾਨ (ਫਾਰਮੋਸਾ) ਤੋਂ

ਵੀਗਨ: ਕਿਉਂਕਿ ਅਸੀਂ ਨਹੀ ਭਜ ਸਕਦੇ ਦੂਰ ਪਾਪ ਤੋਂ।

ਵੀਗਨ: ਜੀਵਨ ਵਿਚ ਸੁਰਖਿਅਤ ਪਾਣੀਆਂ ਵਿਚ ਤੈਰ ਰਹੇ ਹੋ।

ਸਤਿਗੁਰੂ ਜੀ ਦੇ ਹਰੇਕ ਪੈਰੋਕਾਰਾਂ ਦੇ ਮਿਲਦੇ ਜੁਲਦੇ, ਵਖਰੇ ਜਾਂ ਵਧੇਰੇ ਅੰਦਰੂਨੀ ਰੁਹਾਨੀ ਅਨੁਭਵ ਅਤੇ/ਜਾਂ ਬਾਹਰੀ ਸੰਸਾਰੀ ਮਿਹਰਾਂ ਹਨ; ਇਹ ਹਨ ਬਸ ਕੁਝ ਨਮੂਨੇ । ਆਮ ਤੌਰ ਤੇ ਅਸੀਂ ਰਖਦੇ ਹਾਂ ਉਨਾਂ ਨੂੰ ਆਪਣੇ ਆਪ ਤਕ, ਸਤਿਗੁਰੂ ਜੀ ਦੀ ਸਲਾਹ ਨਾਲ।

ਹੋਰ ਪ੍ਰਮਾਣਾਂ ਨੂੰ ਮੁਫਤ ਡਾਓਨਲੋਡ ਕਰਨ ਲਈ, ਕ੍ਰਿਪਾ ਜਾਉ SupremeMasterTV.com/to-heaven
ਹੋਰ ਦੇਖੋ
ਸਾਰੇ ਭਾਗ (9/13)
3
ਸ਼ਾਰਟਸ
2022-04-02
10579 ਦੇਖੇ ਗਏ
4
ਸ਼ਾਰਟਸ
2022-06-27
8742 ਦੇਖੇ ਗਏ
5
ਸ਼ਾਰਟਸ
2022-04-06
12748 ਦੇਖੇ ਗਏ
6
ਸ਼ਾਰਟਸ
2022-10-21
7592 ਦੇਖੇ ਗਏ
7
ਸ਼ਾਰਟਸ
2022-12-21
5849 ਦੇਖੇ ਗਏ
8
ਸ਼ਾਰਟਸ
2022-12-24
6947 ਦੇਖੇ ਗਏ
9
ਸ਼ਾਰਟਸ
2023-05-11
5891 ਦੇਖੇ ਗਏ
10
ਸ਼ਾਰਟਸ
2024-02-28
4033 ਦੇਖੇ ਗਏ
11
ਸ਼ਾਰਟਸ
2024-06-04
4701 ਦੇਖੇ ਗਏ
12
ਸ਼ਾਰਟਸ
2024-06-04
3717 ਦੇਖੇ ਗਏ
13
ਸ਼ਾਰਟਸ
2024-07-20
6272 ਦੇਖੇ ਗਏ