ਖੋਜ
ਪੰਜਾਬੀ
 

ਮਾਨਸ ਜੀਵਾਂ ਦੀ ਉਤਪਤੀ ਅਤੇ ਵਿਕਾਸ, ਪੰਦਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਮਾਨਸਾਂ ਨਾਲ ਰਹਿਣਾ, ਇਹ ਬਹੁਤ ਮੁਸ਼ਕਲ ਜਾਪਦਾ ਹੈ। ਮੈਂ ਤੁਹਾਨੂੰ, ਅਜ਼ ਦੁਪਹਿਰੇ, ਇਹ ਦਸਿਆ ਸੀ, ਉਥੇ ਇਕ "ਡਾਕਟਰ ਡੂ" ਹੈ, ਉਸ ਦਾ ਨਾਂ ਡਾਕਟਰ ਡੂ ਹੈ, ਡੂਲਿਤਲ। ਉਹ ਜਾਨਵਰ-ਲੋਕਾਂ ਦੇ ਨਾਲ ਗਲਾਂ ਕਰ ਸਕਦਾ ਸੀ। (ਹਾਂਜੀ।) ਅਤੇ ਉਸ ਨੇ ਕਿਹਾ ਉਹ ਇਕ ਕੁਤੇ-ਵਿਆਕਤੀ ਦੀ ਤਰਾਂ ਹੈ ਹੁਣ - ਉਹ ਇਕ ਕੁਤੇ ਦੀ ਤਰਾਂ ਮਹਿਸੂਸ ਕਰਦਾ ਹੈ, ਅਤੇ ਉਹ ਤਕਰੀਬਨ ਇਕ ਕੁਤੇ ਵਾਂਗ ਵਿਹਾਰ ਕਰਦਾ ਹੈ, ਅਤੇ ਉਹ ਇਕ ਮਾਨਸ ਨਾਲ ਚੰਗੀ ਤਰਾਂ ਗਲ ਨਹੀਂ ਕਰ ਸਕਦਾ। ਕੋਈ ਪਾਲਿਸ਼ ਕੀਤੇ ਵਾਕ ਨਹੀਂ, ਅਤੇ ਇਕ ਮਾਨਸ ਵਾਂਗ ਗਲਾਂ ਨਹੀਂ ਕਰਦਾ। ਉਹਦੀ ਮਾਨਸਾਂ ਨਾਲ ਚੰਗੀ ਨਹੀਂ ਬਣਦੀ। ਉਸਦੀ ਸਿਰਫ ਜਾਨਵਰਾਂ ਨਾਲ ਚੰਗੀ ਬਣਦੀ ਹੈ। ਉਹ ਜਾਨਵਰਾਂ ਦੇ ਨਾਲ ਬਹੁਤ ਲੰਮੇ ਸਮੇਂ ਤਕ ਰਿਹਾ ਹੈ। ਉਸਨੇ ਇਸ ਤਰਾਂ ਕਿਹਾ ਸੀ। ਉਹ ਜਾਨਵਰ-ਲੋਕਾਂ ਨੂੰ ਵਧੇਰੇ ਪਸੰਦ ਕਰਦਾ ਹੈ। ਮੈਂ ਵੀ ਸਮਾਨ ਮਹਿਸੂਸ ਕਰਦ‌‌ੀ ਹਾਂ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-22
9121 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-23
7766 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-24
6112 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-25
5332 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-26
5296 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-27
4623 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-28
4271 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-29
4876 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-30
4416 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-05-31
4908 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-01
4326 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-02
4820 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-03
4546 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-04
4465 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-06-05
4854 ਦੇਖੇ ਗਏ