ਖੋਜ
ਪੰਜਾਬੀ
 

ਇਕ ਗੁਮਨਾਮ ਸਤਿਗੁਰੂ , ਛੇ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਖਿਆਲ ਵਿਚ "ਕਿਤਨਾ ਹੈਰਾਨੀਜਨਕ ਹੈ ਕਿ ਉਹ ਸਾਰਾ ਸਮਾਂ ਬਾਹਰ ਦੇਖਦੇ ਹਨ, ਅਤੇ ਉਹ ਆਪਣੇ ਅੰਦਰ ਦੇਖਣਾ ਭੁਲ ਗਏ ਹਨ। ਉਹ ਅੰਦਰ ਉਥੇ ਬਹੁਤ ਮਹਾਨ ਹਨ! ਉਹ ਸਭ ਚੀਜ਼ ਜਾਣਦੇ ਹਨ। ਉਨਾਂ ਨੂੰ ਕਿਸੇ ਚੀਜ਼ ਦੀ ਨਹੀਂ ਲੋੜ। ਉਹ ਪੁਰੀ ਤਰਾਂ ਮੁਕੰਮਲ ਅਤੇ ਖੁਸ਼ ਹਨ। ਉਹ ਇਸ ਸੰਸਾਰ ਵਿਚ ਕੋਈ , ਕੋਈ ਵੀ ਰੁਕਾਵਟ ਦਾ ਸਾਹਮੁਣਾ ਕਰਨ ਲਈ ਕਾਫੀ ਮਜ਼ਬੂਤ ਹਨ। ਉਹ ਸਮਸ‌ਿਆਵਾਂ ਵਲ ਹਸਣ ਲਈ ਕਾਫੀ ਮਜ਼ਬੂਤ ਹਨ, ਅਤੇ ਉਹ ਇਥੋਂ ਤਕ ਦੁਖ ਪੀੜਾ ਨੂੰ ਨਾ ਮਹਿਸੂਸ ਕਰਨ ਲਈ ਕਾਫੀ ਮਜ਼ਬੂਤ ਹਨ! ਕਿਸੇ ਵੀ ਹਲ ਲਈ, ਉਹ ਕਿਉਂ ਬਾਹਰ ਵਲ ਦੇਖਣਾ ਜ਼ਾਰੀ ਰਖ ਰਹੇ ਹਨ?"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-12
4614 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-13
3555 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-14
3311 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-15
3256 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-16
3091 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-17
3037 ਦੇਖੇ ਗਏ