ਖੋਜ
ਪੰਜਾਬੀ
 

ਦਾਨਵ ਨਾਲ ਇਕ ਗਲਬਾਤ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਮੈਂ ਉਸ ਨੂੰ (ਜੋਸ਼ੀਲ਼ੇ ਦਾਨਵਾਂ ਦੇ ਰਾਜੇ ਨੂੰ) ਕਿਹਾ, "ਮੈਂ ਵੀ ਇਸ ਸੰਸਾਰ ਨੂੰ ਸ਼ਾਂਤੀ ਲਿਆਉਣ ਲਈ, ਆਪਣੀ ਪੂਰੀ ਕੋਸ਼ਿਸ਼ ਕਰਾਂਗੀ। ਅਤੇ ਸਿਰਫ ਮਾਨਸਾਂ ਲਈ ਹੀ ਨਹੀਂ, ਪਰ ਜਾਨਵਰ-ਲੋਕਾਂ ਲਈ, ਕਿਉਂਕਿ ਉਹ ਬੇਕਸੂਰ ਹਨ। ਉਹ ਬੇਵਸ, ਬੇਸਹਾਰੇ ਹਨ, ਉਹ ਅਸੁਰਖਿਅਕ ਹਨ, ਉਹ ਆਵਾਜ਼-ਰਹਿਤ ਹਨ। ਅਤੇ ਤਕਰੀਬਨ ਹਰ ਰੋਜ਼ ਮੇਰਾ ਦਿਲ ਉਨਾਂ ਲਈ ਰੋਂਦਾ ਹੈ, ਸਿਰਫ ਬਸ ਮਾਨਸਾਂ ਲਈ ਹੀ ਨਹੀਂ।" (...) ਉਸ ਨੇ ਮੈਨੂੰ ਇਹ ਵੀ ਕਿਹਾ ਕਿ ਸ਼ਾਂਤੀ ਕਿਵੇਂ ਆਵੇਗੀ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਜੋ ਵੀ ਉਸ ਨੇ ਮੈਨੂੰ ਕਿਹਾ ਸਚਮੁਚ ਸਚ ਹੋ ਕੇ ਰਹੇਗਾ। ਪਰ ਮੈਂ ਸੁਵਿਧਾਜਨਕ ਨਹੀਂ ਹਾਂ ਐਸ ਵਖਤ ਤੁਹਾਨੂੰ ਇਹ ਦਸਣ ਲਈ। ਸ਼ਾਂਤੀ ਤੋਂ ਬਾਅਦ, ਹੋ ਸਕਦਾ ਮੈਂ ਤੁਹਾਨੂੰ ਦਸਾਂਗੀ। ਕਿਉਂਕਿ ਮੈਂ ਇਹ ਇਥੇ ਲਿਖਿਆ ਹੈ, ਤਾਂਕਿ ਮੈਂ ਨਾਂ ਭੁਲ ਜਾਵਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-18
11242 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-19
6461 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-20
5405 ਦੇਖੇ ਗਏ