ਖੋਜ
ਪੰਜਾਬੀ
 

ਲੋਕਾਂ ਨਾਲ ਦਿਆਲਤਾ ਨਾਲ ਵਿਹਾਰ ਕਰੋ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਲੋਕ ਬਹੁਤ ਹੀ ਚਿੜਚਿੜੇ ਹਨ ਕਦੇ ਕਦਾਂਈ ਕਿਉਂਕਿ ਉਹ ਜਿੰਦਗੀ ਵਿਚ ਬਹੁਤ ਸਖਤ ਕੰਮ ਕਰਦੇ ਹਨ, ਅਤੇ ਉਹਨਾਂ ਨੂੰ ਹੋਰਨਾਂ ਲੋਕਾਂ ਦੁਆਰਾ ਤੰਗ ਕੀਤਾ ਜਾਂਦਾ ਹੈ, ਅਤੇ ਇਹ ਜਿਵੇਂ ਇਕ ਸ਼ੈਤਾਨ ਦੇ ਚਕਰ ਵਾਂਗ ਆਲੇ ਦੁਆਲੇ ਘੁੰਮਦਾ ਹੈ। ਸੋ, ਸਾਨੂੰ ਇਸ ਨੂੰ ਬਸ ਤੋੜਦੇ ਹਾਂ! ਸਾਨੂੰ ਇਸ ਸ਼ੈਤਾਨ ਦੇ ਚਕਰ ਨੂੰ ਤੋੜਨਾ ਚਾਹੀਦਾ ਹੈ। ਕਿਉਂਕਿ ਜੇਕਰ ਅਸੀਂ ਸ਼ਾਮਲ ਹੋ ਜਾਂਦੇ ਹਾਂ, ਅਸੀਂ ਵੀ ਚਿੜਚਿੜੇ, ਰੁਖੇ ਸੁਭਾਅ ਵਾਲੇ ਹੋ ਜਾਂਦੇ ਹਾਂ, ਅਤੇ ਫਿਰ ਚਕਰ ਹੋਰ ਅਤੇ ਹੋਰ ਵਡਾ ਅਤੇ ਵਧੇਰੇ ਮਜ਼ਬੂਤ ਹੁੰਦਾ ਹੈ ਅਤੇ ਸਾਨੂੰ ਉਥੇ ਅੰਦਰ ਸ਼ਾਮਲ ਕਰਦਾ ਹੈ। ਸੋ, ਜੇਕਰ ਅਸੀਂ ਅਜ਼ੇ ਵੀ ਚਕਰ ਦੇ ਬਾਹਰ ਹਾਂ, ਸਾਡੇ ਕੋਲ ਇਸ ਨੂੰ ਤੋੜਨ ਦੀ ਸ਼ਕਤੀ ਹੈ। ਇਕੇਰਾਂ ਅਸੀਂ ਪਹਿਲੇ ਹੀ ਵਿਚ ਹੋਈਏ, ਇਹ ਮੁਸ਼ਕਲ ਹੈ! ਇਹਦੇ ਲਈ ਇਕ ਲੰਮਾਂ ਸਮਾਂ ਲਗਦਾ ਹੈ ਜਦੋਂ ਤਕ ਕੋਈ ਵਿਆਕਤੀ ਆਉਂਦਾ ਅਤੇ ਇਸ ਨੂੰ ਤੋੜਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-21
4199 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-22
3346 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-23
3525 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-24
3494 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-25
3989 ਦੇਖੇ ਗਏ