ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਖਰਵੇ, ਅਤਿਆਚਾਰੀ ਬਦਲੇ ਵਾਲੇ ਸਮੇਂ ਵਿਚ, ਆਪਣੀ ਜਿੰਦਗੀ ਨੂੰ ਕਿਵੇਂ ਬਚਾਉਣਾ ਹੈ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡੇ ਵਿਚੋਂ ਸਾਰੇ - ਅਸੀਂ - ਅਸੀਂ ਬਸ ਚਾਹੁੰਦੇ ਹਾਂ ਕਿ ਇਕ ਦਿਨ ਇਹ ਸੰਸਾਰ ਸਵਰਗ ਵਿਚ ਦੀ ਬਦਲ ਜਾਵੇ। ਇਹ ਅਜ਼ੇ ਵੀ ਵਾਪਰ ਸਕਦਾ ਹੈ। ਪਰ ਸਿਰਫ ਜਿਹੜੇ ਯੋਗ, ਲਾਇਕ ਹਨ ਉਨਾਂ ਨੂੰ ਬਚਾਇਆ ਜਾਵੇਗਾ - ਸਿਰਫ ਜਦੋਂ ਇਸ ਸੰਸਾਰ ਵਿਚ ਸਾਰੇ ਨਾਲਾਇਕ ਗੈਰ-ਮੌਜ਼ੂਦ ਹੋ ਜਾਂਦੇ ਹਨ। ਅਤੇ ਉਹ ਹੈ ਜੋ ਸਵਰਗ ਹੁਣ ਐਸ ਵਖਤ ਕਰ ਰਹੇ ਹਨ, ਮਨੁਖਾਂ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਵਖ-ਵਖ ਆਫਤਾਂ, ਬਿਮਾਰੀਆਂ , ਮਹਾਂਮਾਰੀਆਂ ਅਤੇ ਸਭ ਕਿਸਮ ਦੀਆਂ ਚੀਜ਼ਾਂ ਦੁਆਰਾ ਜੋ ਜਿਵੇਂ, ਹੁਣ ਇਸ ਸਮੇਂ ਸਾਡੇ ਸੰਸਾਰ ਵਿਚ, ਤੇਜ਼ੀ ਨਾਲ ਅੰਦਰ ਆ ਰਹੀਆਂ ਹਨ - ਸਭ ਕਿਸਮ ਦੀਆਂ ਕਲਪਨਾਅਤੀਤ ਤਬਾਹੀਆਂ, ਅਭੂਤਪੂਰਵ ਮਨੁਖਾਂ-ਦੁਆਰਾ ਬਣਾਈਆਂ ਗਈਆਂ - ਜਾਂ ਅਖੌਤੀ ਮਨੁਖਾਂ-ਦੁਆਰਾ ਬਣਾਈਆਂ ਗਈਆਂ - ਜਾਂ ਕੁਦਰਤੀ ਆਫਤਾਂ, ਅਤੇ ਬਿਮਾਰੀਆਂ ਅਤੇ ਮਹਾਂਮਾਰੀਆਂ, ਓਹ! ਇਹ ਮਾਨਵਤਾ ਦੇ ਇਤਿਹਾਸ ਦੇ ਕਿਸੇ ਵੀ ਹੋਰ ਸਮੇਂ ਨਾਲੋਂ ਬਦਤਰ ਹੈ। […] ਅਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ, ਪਰ ਮਨੁਖਾਂ ਨੂੰ ਆਪਣੇ ਆਪ ਦੀ ਵੀ ਮਦਦ ਕਰਨੀ ਜ਼ਰੂਰੀ ਹੈ। ਉਨਾਂ ਨੂੰ ਬਦਲਣਾ ਜ਼ਰੂਰੀ ਹੈ। ਸਗੋਂ ਨਾਕਾਰਾਤਮਿਕ ਦਿਸ਼ਾ ਵਲ ਜਾਣ ਨਾਲੋਂ, ਬਸ ਸਾਕਾਰਾਤਮਿਕ ਵਲ ਮੁੜਨਾ। ਸਭ ਤੋਂ ਸੌਖਾ, ਸਧਾਰਨ ਵੀਗਨ ਬਣਨਾ ਹੈ ਅਤੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨੀ, ਪ੍ਰਮਾਤਮਾ ਦੀ ਉਸਤਤੀ ਕਰਨੀ।

ਹੁਣ ਇਹ ਬਹੁਤ ਨਿਰਣਾਕਾਰੀ ਹੈ, ਜਿਉਂ ਭੂਤਾਂ ਅਤੇ ਦਾਨਵਾਂ ਨੂੰ ਮਨੁਖਾਂ ਨੂੰ ਭਰਮਾਉਣ ਦੀ ਇਜਾਜ਼ਤ ਹੈ, ਉਨਾਂ ਉਪਰ ਨਾਕਾਰਾਤਮਿਕ ਵਿਚਾਰਾਂ ਅਤੇ ਕੰਮਾਂ ਨੂੰ ਮਜ਼ਬੂਰ ਕਰਨ ਲਈ, ਅਤੇ ਫਿਰ ਮਨੁਖ ਉਨਾਂ ਦੇ ਗੁਲਾਮ ਹੋਣ ਤੋਂ ਜਾਂ ਸਦਾ ਹੀ ਨਰਕ ਵਿਚ ਦੁਖ ਪਾਉਣ ਤੋਂ ਬਚ ਨਹੀਂ ਸਕਦੇ। ਓਹ ਰਬਾ, ਬਸ ਉਨਾਂ ਬਾਰੇ ਸੋਚਣ ਨਾਲ, ਮੈਂ ਵੀ ਦੁਖੀ ਹੁੰਦੀ ਹਾਂ! ਅਸੀਂ ਦਿਨ ਅਤੇ ਰਾਤ ਕੰਮ ਕਰਨਾ ਜਾਰੀ ਰਖਦੇ ਹਾਂ ਅਤੇ ਸੁਪਰੀਮ ਮਾਸਟਰ ਟੈਲੀਵੀਜ਼ਨ ਚਲ ਰਹੀ, ਸੋ ਘਟੋ ਘਟ ਸੰਸਾਰ ਵਿਚ ਕੁਝ ਹਦ ਤਕ ਸਥਿਰਤਾ ਅਤੇ ਸੰਤੁਲਨ ਬਣਾਈ ਰਖਣ ਲਈ, ਨਹੀਂ ਤਾਂ... ਓਹ, ਤੁਸੀਂ ਕਦੇ ਕਲਪਨਾ ਨਹੀਂ ਕਰ ਸਕਦੇ ਇਹ ਕਿਵੇਂ ਹੋ ਸਕਦਾ, ਜੇਕਰ ਸਿਰਫ ਨਾਕਾਰਾਤਮਿਕ ਦੁਸ਼ਟ ਸ਼ਕਤੀ ਇਸ ਸੰਸਾਰ ਤੇ ਰਾਜ਼ ਕਰਦੀ ਹੈ!!! ਪਰ ਕਿਤਨੇ ਲੋਕ ਇਹ ਕਰਨਾ ਚਾਹੁੰਦੇ ਹਨ? ਕਿਤਨੇ ਲੋਕਾਂ ਲਕਿ ਅਜ਼ੇ ਮਨ ਦੀ ਸਪਸ਼ਟਤਾ ਹੈ, ਇਹਦੀ ਪਾਲਨਾ ਕਰਨ ਲਈ ਕਾਫੀ ਸਪਸ਼ਟਤਾ ਹੈ? ਬਸ ਸਧਾਰਨ: ਵੀਗਨ ਬਣੋ, ਪ੍ਰਮਾਤਮਾ ਨੂੰ ਯਾਦ ਕਰੋ, ਹਰ ਰੋਜ਼ ਪ੍ਰਮਾਤਮਾ ਦੀ ਉਸਤਤੀ ਕਰੋ। ਇਥੋਂ ਤਕ ਇਹ ਵੀ, ਉਹ ਨਹੀਂ ਕਰ ਸਕਦੇ।

ਬਸ ਉਵੇਂ ਜਿਵੇਂ ਬਹੁਤ ਸਾਰੇ ਲੋਕ ਜਿਹੜੇ ਟ੍ਰਾਨ ਤਾਮ ਦਾ ਅਨੁਸਰਨ ਕਰਦੇ ਹਨ, ਉਹ ਜਾਣਦੇ ਹਨ ਕਿ ਮੈਂ ਅਜ਼ੇ ਮੌਜ਼ੂਦ ਹਾਂ ਅਤੇ ਮੈਂ ਅਜ਼ੇ ਦੂਜਿਆਂ ਨੂੰ ਸਿਖਾ ਰਹੀ ਹਾਂ, ਅਤੇ ਮੈਂ ਅਜ਼ੇ ਆਪਣੇ ਕੁਆਨ ਯਿੰਨ ਮਸੇਂਜਰਾਂ ਦੁਆਰਾਂ ਜਾਂ ਖੁਦ ਆਪ ਦੀਖਿਆ ਦੇ ਰਹੀ ਹਾਂ, ਪਰ ਉਹ ਟ੍ਰਾਨ ਤਾਮ ਵਲ ਸਗੋਂ ਦੌੜਦੇ ਹਨ, ਬਸ ਕਿਉਂਕਿ ਉਹਨਾਂ ਨੂੰ ਇਥੋਂ ਤਕ ਵੀਗਨ ਹੋਣ ਦੀ ਜਾਂ ਵੈਸ਼ਨੋ ਹੋਣ ਦੀ ਬਿਲਕੁਲ ਲੋੜ ਨਹੀਂ ਹੈ। ਸੋ, ਉਨਾਂ ਵਿਚੋਂ ਬਹੁਤੇ ਹੁਣ ਜਾਣਦੇ ਹਨ ਟ੍ਰਾਨ ਤਾਮ ਸਚਮੁਚ ਇਕ ਦਾਨਵ ਹੈ, ਸੋ ਉਹ ਮੇਰੇ ਵਲ ਮੁੜ ਰਹੇ ਹਨ। ਪਰ ਇਹ ਵੀ ਬਹੁਤ ਦੇਰ ਹੋ ਗਈ ਹੈ। ਕਈ ਬਹੁਤ ਦੇਰ ਹੋ ਗਈ। ਅਤੇ ਕਈ ਅਜ਼ੇ ਵੀਗਨ ਨਹੀਂ ਹਨ - ਇਥੋਂ ਤਕ ਟ੍ਰਾਨ ਤਾਮ ਦਾ ਪਹਿਲੇ ਹੀ ਇਕ ਲੰਮੇਂ ਸਮੇਂ ਲਈ ਅਨੁਸਰਨ ਕਰਨ ਤੋਂ ਬਾਅਦ, ਉਹ ਅਜ਼ੇ ਵੀ ਵੀਗਨ ਨਹੀਂ ਹਨ। ਸੋ ਹੁਣ, ਭਾਵੇਂ ਜੇਕਰ ਉਹ ਮੇਰੇ ਵਲ ਮੁੜਦੇ ਹਨ, ਉਨਾਂ ਨੂੰ ਅਜ਼ੇ ਸ਼ੁਧਤਾ ਦੇ ਸਮੇਂ ਲਈ ਉਡੀਕ ਕਰਨ ਦੀ ਲੋੜ ਹੈ - ਵੀਗਨ ਕੁਝ ਸਮੇਂ ਲਈ ਹੋਣਾ ਆਪਣੇ ਆਪ ਨੂੰ ਸ਼ੁਧ, ਸਾਫ ਕਰਨ ਲਈ। ਘਟੋ ਘਟ ਤਿੰਨ ਮਹੀਨਿਆਂ ਲਈ; ਨਹੀਂ ਤਾਂ, ਜੋ ਵੀ ਮੈਂ ਉਨਾਂ ਨੂੰ ਦਿੰਦੀ ਹਾਂ, ਇਹ ਜ਼ਹਿਰ ਹੋਵੇਗੀ।

ਇਹੀ ਹੈ ਬਸ ਜਿਵੇਂ ਟ੍ਰਾਨ ਤਾਮ ਨੇ ਇਹ ਕੀਤਾ ਸੀ। ਉਸ ਨੂੰ ਦਿਆਲਤਾ ਬਾਰੇ, ਜਾਨਵਰ-ਲੋਕਾਂ ਬਾਰੇ, ਗ੍ਰਹਿ ਬਾਰੇ, ਕਿਸੇ ਚੀਜ਼ ਬਾਰੇ ਕੋਈ ਪ੍ਰਵਾਹ ਨਹੀਂ। ਸੋ ਬਸ ਕੋਈ ਵੀ ਅੰਦਰ ਆ ਸਕਦਾ ਹੈ, ਤਾਂਕਿ ਉਸ ਦੇ ਕੋਲ ਇਕ ਵਡੀ ਭੀੜ ਹੋਵੇ ਅਤੇ ਬਹੁਤ ਸਾਰੀਆਂ ਭੇਟਾਵਾਂ, ਅਤੇ ਬਹੁਤ ਸਾਰੀਆਂ ਚੀਜ਼ਾਂ ਵੇਚਣ ਲਈ, ਬੇਕਾਰ ਚੀਜ਼ਾਂ ਪੈਸੇ ਬਨਾਉਣ ਲਈ।

Testimony by a former follower of Ruma Trần Tâm, Aug. 1, 2024: ਮੈਂ ਟ੍ਰਾਨ ਤਾਮ ਦੀ ਇਕ ਅਨੁਯਾਈ ਹੁੰਦੀ ਸੀ। ਮੈਂ ਸਿਧੇ ਤੌਰ ਤੇ ਅੰਦਰੂਨੀ ਮਾਮਲਿਆਂ ਵਿਚ ਸਬੰਧਿਤ ਸੀ ਜਿਵੇਂ ਰਹਿਣ ਦੇ ਖਰਚੇ, ਭੋਜਨ, ਅਤੇ ਖਰੀਦਾਰੀ। ਇਸ ਲਈ, ਮੈਂ ਉਸ ਦੀ ਸਖਸ਼ੀਅਤ ਅਤੇ ਜੀਵਨ ਸ਼ੈਲੀ ਬਾਰੇ ਸਭ ਜਾਣਦੀ ਹਾਂ। ਮੈਨੂੰ ਹੌਲੀ ਹੌਲੀ ਪਤਾ ਲਗ ਗਿਆ ਕਿ ਉਸ ਦੇ ਅਨੇਕ ਹੀ ਕੰਮ ਸਹੀ ਨਹੀ, ਜਿਵੇਂ ਕਿ ਅਭਿਆਸੀਆਂ ਤੋਂ ਪੈਸੇ ਲੈਣੇ, ਉਨਾਂ ਵਿਚੋਂ ਕਈਆਂ ਨੂੰ ਆਪਣੇ ਘਰ ਵੇਚਣੇ ਪਏ ਪੇਸ਼ਕਸ਼ਾਂ ਕਰਨ ਲਈ ਉਸ ਦੇ ਸਰਾਪ ਦੇ ਡਰ ਕਾਰਨ। ਉਥੇ ਨਰ ਅਭਿਆਸੀ ਸਨ ਜਿਹੜੇ ਛਡ ਕੇ ਚਲੇ ਅਤੇ ਉਸ ਨੂੰ ਰਿਪੋਰਟ ਕੀਤਾ ਕਿਉਂਕਿ ਉਸ ਨੇ ਕਾਮਕ ਤੌਰ ਤੇ ਉਨਾਂ ਨੂੰ ਸਤਾਇਆ ਉਨਾਂ ਦੇ ਸਮੂਹ ਵਿਚ ਭਾਗ ਲੈਣ ਦੌਰਾਨ। ਬਹੁਤ ਸਾਰੇ ਲੋਕਾਂ ਨਾਲ ਇਸ ਤਰਾਂ ਦੁਰਵਿਵਹਾਰ ਕੀਤਾ ਗਿਆ ਸੀ। ਉਸ ਨੇ ਇਥੋਂ ਤਕ ਧਮਕਾਉਣ ਅਤੇ ਸਰਾਪ ਵਾਲੀਆਂ ਚਿਠੀਆਂ ਲਿਖੀਆਂ ਕਿ ਉਨਾਂ ਦਾ ਸਾਰਾ ਪ੍ਰੀਵਾਰ ਬਿਮਾਰ ਹੋ ਜਾਵੇਗਾ ਜਾਂ ਮਰ ਜਾਣਗੇ ਜੇਕਰ ਉਹ ਵਾਪਸ ਨਹੀਂ ਆਉਂਦੇ। ਉਸ ਦੇ ਸਜ਼ੇ-ਹਥ ਦੇ ਆਦਮੀ, ਜੋ ਆਪਣੇ ਆਪ ਨੂੰ ਉਸ ਦੇ ਧਰਮ ਰਖਿਅਕਾਂ ਵਜੋਂ ਅਤੇ ਸੰਨਿਆਸੀਆਂ ਵਜੋਂ ਕਹਾਉਂਦੇ ਸਨ, ਖੁਲੇਆਮ ਅਭਿਆਸੀਆਂ ਤੋਂ ਪੈਸੇ ਉਸ ਦੇ ਲਈ ਇਕਠੇ ਕਰਦੇ ਸਨ ਅਤੇ ਇਥੋਂ ਤਕ ਇਹ ਆਪਣੀਆਂ ਜੇਬਾਂ ਵਿਚ ਪਾਉਂਦੇ ਸਨ। ਰੀਟਰੀਟਾਂ ਦੌਰਾਨ, ਭੋਜਨ ਬਹੁਤ ਹੀ ਮਹਿੰਗੇ ਭਾਅ ਉਤੇ ਵੇਚ‌ਿਆ ਜਾਂਦਾ ਸੀ, ਇਥੋਂ ਤਕ 20 ਗੁਣਾਂ ਵਧ ਅਸਲੀ ਕੀਮਤ ਨਾਲੋਂ, ਕਿਉਂਕਿ ਉਸ ਨੇ ਦਾਅਵਾ ਕੀਤਾ ਇਹਦੇ ਵਿਚ ਆਸ਼ੀਰਵਾਦ ਸ਼ਕਤੀ ਹੈ। ਮਿਸਾਲ ਵਜੋਂ, ਉਸ ਨੇ ਇਕ ਸਾਪੋਡਿਲਾ (ਫਲ) ਯੂਐਸ$100 ਲਈ ਵੇਚ‌ਿਆ ਸੀ ਜੋ ਉਸ ਨੇ ਆਪਣੇ ਆਪ ਉਗਾਇਆ ਸੀ, ਇਕ ਪੈਨਕੇਕ 500, 000 ਵੀਐਂਡੀ (ਵੀਐਤਨਾਮੀਜ਼ ਡੋਂਗ ~ ਯੂਐਸ$20 ਲਈ), ਇਕ ਚੌਲਾਂ ਦੀ ਥਾਲੀ 1 ਮਿਲੀਅਨ ਵੀਐਨਡੀ (ਯੂਐਸ$40) ਲਈ, ਅਤੇ ਹੋਰ ਸਮਾਨ ਬਹੁਤ ਜਿਆਦਾ ਮਹਿੰਗੇ ਭਾਅ ਤੇ ਵਸਤੂਆਂ।

"ਰੂਮਾ ਟ੍ਰਾਨ ਤਾਮ ਇਕ ਪਖੰਡੀ ਹੈ ਜੋ ਬਹੁਤ ਸਾਰੇ ਅਭਿਆਸੀਆਂ ਨਾਲ ਧੋਖਾ ਕਰਦਾ ਅਤੇ ਉਨਾਂ ਨੂੰ ਕੁਰਾਹੇ ਪਾਉਂਦਾ ਹੈ।" ਇਹਨਾਂ ਚਾਲਾਂ ਤੋਂ ਸਾਵਧਾਨ ਰਹੋ" ਵਿਚੋਂ ਅੰਸ਼ 2024.03.05: ਰੂਮਾ ਟ੍ਰਾਨ ਤਾਮ ਇਕ ਸ਼ਰੇਆਮ ਧੋਖਾ ਦੇਣ ਵਾਲਾ ਹੈ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਲਈ ਧਰਮ ਦੀ ਵਰਤੋਂ ਕਰਦਾ ਹੈ। ਬਹੁਤ ਸਾਰੇ ਲੋਕਾਂ ਨੂੰ ਬਚਾਉਣ ਲਈ ਜੋ ਕੁਰਾਹੇ ਜਾ ਰਹੇ ਹਨ ਸਾਨੂੰ ਉਸ ਦੀ ਨਿੰਦਾ ਕਰਨ ਦੀ ਅਤੇ ਬਾਈਕਾਟ ਕਰਨ ਦੀ ਲੋੜ ਹੈ। ਉਸ ਨੇ ਆਪਣਾ ਬੁਤ ਲਗਾਇਆ ਹੈ ਅਤੇ ਇਹ ਯੂਐਸ$5,000 ਨੂੰ ਜਾਂ ਲਗਭਗ 120 ਮਿਲੀਅਨ ਵੀਐਨਡੀ ਨੂੰ ਵੇਚ‌ਿਆ ਹੈ, ਅਤੇ ਆਪਣੇ ਅਨੁਯਾਈਆਂ ਨੂੰ ਬੁਧ ਨੂੰ, ਜਾਂ ਪ੍ਰਮਾਤਮਾ ਨੂੰ, ਜਾਂ ਉਨਾਂ ਦੇ ਪੂਰਵਜ਼ਾਂ ਨੂੰ ਪੂਜਾ ਕਰਨ ਤੋਂ ਮਨਾ ਕਰਦਾ ਹੈ। ਉਹ ਮਨੁਖੀ ਰੂਪ ਵਿਚ ਸਚਮੁਚ ਇਕ ਸ਼ੈਤਾਨ ਹੈ। ਉਸ ਨੇ ਇਥੋਂ ਤਕ ਇਕ ਭੀਖ ਦਾ ਕਟੋਰਾ ਯੂਐਸ$2,500, ਲਗਭਗ 60 ਮਿਲੀਅਨ ਵੀਐਂਡੀ ਨੂੰ ਵੇਚ‌ਿਆ। ਉਸ ਨੇ ਇਤਨਾ ਹਦ ਤਕ ਮੁਨਾਫਾ ਕਮਾਇਆ ਕਿ ਉਸ ਨੇ ਅਭਿਆਸੀ ਜਿਹੜੇ ਉਸਦਾ ਅਨੁਸਰਨ ਕਰਦੇ ਹਨ ਉਨਾਂ ਨੂੰ 30 ਮਿਲੀਅਨ (ਯੂਐਸ$1.190) ਲਈ ਇਕ ਗਰਮ ਕੰਬਲ ਵੇਚ‌ਿਆ ਸੀ, ਜਿਸ ਨੂੰ ਰੂਮਾ "ਕਰਮ-ਦੂਰ ਕਰਨ ਵਾਲਾ ਕੰਬਲ" ਆਖਦਾ ਹੈ। ਉਸ ਨੇ ਲੋਕਾਂ ਨੂੰ ਧੋਖੇ ਨਾਲ ਦਾਅਵਾ ਕਰਕੇ ਭਰਮਾਇਆ ਕਿ ਸਭ ਚੀਜ਼ ਜੋ ਖਰੀਦੀ ਗਈ ਜੋ ਉਸਨੇ ਵੇਚੀ ਸੀ ਕਰਮਾਂ ਨੂੰ ਮੇਟ ਸਕਦੀ ਹੈ, ਭਾਵੇਂ ਕਿਤਨੇ ਵੀ ਭਾਰੇ ਉਹ ਕਰਮ ਸਨ। ਕੀ ਤੁਸੀਂ ਉਸ ਦੇ ਆਪਣੇ ਆਵਦੇ ਸ਼ਬਦਾਂ ਵਿਚ ਵਿਰੋਧਾਭਾਸ ਦੇਖਦੇ ਹੋ, ਜਦੋਂ ਉਹ ਆਪਣੇ ਆਪ ਕਹਿੰਦਾ ਹੈ ਕਿ ਉਸ ਦੇ ਕੋਲ ਸਾਰੇ ਸੰਵੇਦਨਸ਼ੀਲ਼ ਜੀਵਾਂ ਦੇ ਸਾਰੇ ਕਰਮਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ। ਪਰ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਬਹੁਤ ਮਹਿੰਗੇ ਭਾਅ ਦੇ ਵੇਚਣ ਦੁਆਰਾ ਲੋਕਾਂ ਨੂੰ ਧੋਖਾ ਦਿਤਾ, ਅਤੇ ਉਹਨਾਂ ਨੂੰ ਇਹ ਚੀਜ਼ਾਂ ਖਰੀਦਣੀਆਂ ਪੈਣਗੀਆਂ ਆਪਣੇ ਸਾਰੇ ਕਰਮਾਂ ਨੂੰ ਮੇਟਣ ਲਈ। ਹਾਏ, ਇਹ ਇਤਨਾ ਬੇਤੁਕਾ ਹੇ ਅਤੇ ਭਰਮ-ਮਈ ਹੈ। ਪਰ ਉਹਦੇ ਦੁਆਰਾ ਧੋਖਾ ਕੀਤੇ ਜਾਣ ਲਈ ਕਿਵੇਂ ਇਤਨੇ ਜਿਆਦਾ ਅਣਜਾਣ ਅਤੇ ਕਮਜ਼ੋਰ ਲੋਕ ਆਉਂਦੇ ਹਨ? ਉਨਾਂ ਨੇ ਸਿਰਫ ਆਪਣਾ ਪੈਸੇ ਹੀ ਨਹੀਂ ਗੁਆਏ ਪਰ ਉਨਾਂ ਦੇ ਘਰ ਵੀ ਬਰਬਾਦ ਕੀਤੇ ਗਏ ਅਤੇ ਉਨਾਂ ਦੀਆਂ ਆਤਮਾਵਾਂ ਗੁਆਚ ਗਈਆਂ ਹਨ। ਕ੍ਰਿਪਾ ਕਰਕੇ ਜਾਗੋ!

Excerpt from a heartline from Vân Anh in Âu Lạc (Vietnam): ਸਭ ਤੋਂ ਪਿਆਰੇ ਸਤਿਗੁਰੂ ਜੀ, ਅਜ਼ ਸਵੇਰੇ, ਮੈਂ ਸੁਪਰੀਮ ਮਾਸਟਰ ਟੀਵੀ ਉਤੇ ਸਤਿਗੁਰੂ ਅਤੇ ਪੈਰੋਕਾਰਾਂ ਦਰਮਿਆਨ ਦੇਖਿਆ ਸੀ। ਸਤਿਗੁਰੂ ਜੀ ਨੇ ਇਸ ਦੀ ਮੁੜ ਪੁਸ਼ਟੀ ਕੀਤੀ ਇਕ ਟ੍ਰਾਨ ਤਾਮ ਔ ਲੈਕ (ਵੀਐਤਨਾਮ) ਵਿਚ ਇਕ ਧੋਖੇਬਾਜ਼ ਕੁਆਨ ਯਿੰਨ ਮਸੇਂਜ਼ਰ ਸੀ। ਤੁਸੀਂ ਇਹ ਵੀ ਜ਼ਿਕਰ ਕੀਤਾ, "ਕਿਸੇ ਨੇ ਮੈਨੂੰ ਇਸ ਨਾਮ ਅਤੇ ਸਾਰੀ ਸਬੰਧਿਤ ਗੜਬੜੀ ਬਾਰੇ ਦਸਿਆ ਸੀ! ਇਸ ਲਈ, ਮੈਂ ਲਿਖ ਰਹੀ ਹਾਂ ਤੁਹਾਨੂੰ ਪੇਸ਼ ਕਰਨ ਲਈ ਜੋ ਮੈਂ ਉਹਦੇ ਬਾਰੇ ਦੇਖਿਆ ਸੀ ਜਦੋਂ ਮੈਂ ਇਕ ਅਧੀ-ਦੀਖਿਅਕ ਸੀ। ਮੈਨੂੰ ਪੂਰੀ ਦੀਖਿਆ ਲਈ ਨੂੰ 20 ਸਾਲਾਂ ਤੋਂ ਵਧ ਹੋ ਗਏ ਹਨ।

1990 ਦੇ ਦਹਾਕਿਆਂ ਦੌਰਾਨ, ਸਾਬਕਾ ਸੰਪਰਕ ਵਿਆਕਤੀ ਉਸ ਨੂੰ ਸਮੁਚੇ ਔ ਲੈਕ (ਵੀਐਤਨਾਮ) ਵਿਚ ਦੀਖਿਆਵਾਂ ਲਈ ਲੈ ਗਿਆ ਸੀ। ਉਸ ਨੇ ਬਹੁਤ ਸਾਰੀਆਂ ਰੀਟਰੀਟਾਂ ਦਾ ਵੀ ਪ੍ਰਬੰਧ ਕੀਤਾ, ਦੀਖਿਅਕਾਂ ਨੂੰ ਉਤਸਾਹਿਤ ਕੀਤਾ ਉਸ ਦੀਆਂ ਚਿਤਰਕਾਰੀਆਂ ਅਤੇ ਹੋਰ ਚੀਜ਼ਾਂ ਅਸੀਸਾਂ ਲਈ ਖਰੀਦਣ ਲਈ। ਉਸ ਨੇ ਨੌਜਵਾਨ, ਸਮਰਪਿਤ ਦੀਖਿਅਕਾਂ ਦੀ ਇਕ ਕੰਮ ਕਰਨ ਵਾਲੀ ਟੀਮ ਬਣਾਈ ਔਲੈਕਸੀਜ਼ (ਵੀਐਤਨਾਮੀਜ਼) ਦੀਖਿਅਕਾਂ ਨੂੰ ਤੁਹਾਡੀਆਂ ਸਿਖਿਆਵਾਂ ਛਾਪਣ ਅਤੇ ਵੇਚਣ ਲਈ। ਇਹ ਮੰਨਦੇ ਹੋਏ ਕਿ ਸਤਿਗੁਰੂ ਜੀ ਨੇ ਉਸ ਨੂੰ ਹਦਾਇਤ ਕੀਤੀ ਸੀ, ਅਸੀਂ ਉਸ ਦਾ ਸਮਰਥਨ ਕੀਤਾ ਉਸ ਦੀਆਂ ਸਘਭ ਗਤੀਵਿਧੀਆਂ ਵਿਚ ਜਦੋਂ ਤਕ ਅਸੀਂ ਜਾਣ ਲਿਆ ਉਸ ਨੂੰ ਕਢ ਦਿਤਾ ਗਿਆ ਸੀ। ਜਦੋਂ ਕਿ ਸਾਡੇ ਕੋਲ ਔ ਲੈਕ (ਵੀਐਤਨਾਮ) ਵਿਚ ਧਾਰਮਿਕ ਆਜ਼ਾਦੀ ਨਹੀਂ ਹੈ, ਉਸ ਦੇ ਕੰਮਾਂ ਨੇ ਇਕ ਘੜਮਸ ਪੈਦਾ ਕੀਤਾ, ਜਿਹਦੇ ਨਾਲ ਕੁਝ ਦੀਖਿਅਕਾਂ ਨੂੰ ਕੈਦ ਕੀਤਾ ਜਾ ਰਿਹਾ ਹੈ।

ਔ ਲੈਕ (ਵੀਐਤਨਾਮ) ਵਿਚ ਇਕ ਵਡੀ ਗਿਣਤੀ ਦੇ ਦੀਖਿਅਕ, ਸਮੇਤ ਮੇਰੇ ਪ੍ਰੀਵਾਰ ਦੇ ਮੈਂਬਰ, ਜਿਨਾਂ ਨੂੰ ਉਸ ਤੋਂ ਦੀਖਿਆ ਦੇ ਨਿਰਦੇਸ਼ ਮਿਲੇ, ਵਿਸ਼ਵਾਸ਼ ਕੀਤਾ ਕਿ ਸਤਿਗੁਰੂ ਜੀ ਨੇ ਉਨਾਂ ਨੂੰ ਦੀਖਿਆ ਦਿਤੀ ਸੀ, ਜਦੋਂ ਤਕ ਉਨਾਂ ਨੇ ਤੁਹਾਡੀ ਪੁਸ਼ਟੀ ਦੋ ਵਾਰ ਨਹੀਂ ਸੁਣ‌ਿਆ ਸੀ। ਉਨਾਂ ਨੇ ਦੀਖਿਆ ਲਈ ਅਰਜ਼ੀ ਦਿਤੀ ਸਰਕਾਰੀ ਸੰਪਰਕ ਵਿਆਕਤੀਆਂ ਦੁਆਰਾ, ਜਿਹੜੇ ਫਿਰ ਉਨਾਂ ਨੂੰ ਦੀਖਿਆ ਦੀਆਂ ਜਗਾਵਾਂ ਨੂੰ ਲੈ ਕੇ ਗਏ। ਇਹ ਦੀਖਿਅਕ ਸਾਡੇ ਸਮੂਹ ਵਿਚ ਸ਼ਾਮਲ ਹੋਣਾ ਜ਼ਾਰੀ ਰਖ ਰਹੇ ਹਨ, ਰੀਟਰੀਟਾਂ ਵਿਚ ਹਾਜ਼ਰੀ ਭਰਦੇ , ਅਤੇ ਤੁਹਾਡੇ ਦਰਸ਼ਨ ਕਰਦੇ। ਉਨਾਂ ਵਿਚੋਂ ਬਹੁਤ‌ਿਆਂ ਨੂੰ ਸੁਪਰੀਮ ਮਾਸਟਰ ਟੀਵੀ ਦੇ ਮੇਜ਼ਬਾਨ ਬਣਨ ਲਈ ਸਵੀਕਾਰ ਕੀਤਾ ਗਿਆ ਹੈ, ਜਦੋਂ ਕਿ ਦੂਜੇ ਸੰਪਰਕ ਵਿਆਕਤੀਆਂ ਵਜੋਂ ਜਾਂ ਸੁਪਰੀਮ ਮਾਸਟਰ ਟੀਵੀ ਲਈ ਕੰਮ ਕਰਨ ਲਈ ਸੇਵਾ ਕਰ ਰਹੇ ਹਨ। ਪਰਮਾਤਮਾ ਤੁਹਾਨੂੰ ਅਸੀਸ ਦੇਵੇ, ਸਤਿਗੁਰੂ ਜੀ, ਚੰਗੀ ਸਿਹਤ ਅਤੇ ਮਜ਼ਬੂਤ ਸ਼ਕਤੀ ਨਾਲ ਇਸ ਸੰਸਾਰ ਨੂੰ ਬਚਾਉਣ ਦੇ ਤੁਹਾਡੇ ਮਿਸ਼ਨ ਲਈ। ਤੁਹਾਡਾ ਸੁਹਿਰਦ ਪੈਰੋਕਾਰ, ਔ ਲੈਕ (ਵੀਐਤਨਾਮ) ਤੋਂ ਵਾਨ ਆਨ

Excerpt from a heartline from Huyền Trâm in Âu Lạc (Vietnam): ਮੈਂ ਸਤਿਕਾਰ ਨਾਲ ਸਤਿਗੁਰੂ ਜੀ ਅਤੇ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਦਾ ਸਵਾਗਤ ਕਰਦੀ ਹਾਂ, ਮੈਂ ਇਕ ਝੂਠੇ ਗੁਰੂ ਦਾ ਅਨੁਸਰਨ ਕਰਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਆਪਣਾ ਅੰਦਰੂਨੀ ਦ੍ਰਿਸ਼ ਸਾਂਝਾ ਕਰਨਾ ਚਾਹੁੰਦੀ ਹਾਂ। ਪਿਛੇ ਜਿਹੇ, ਇਕ ਸਾਥੀ ਦੀਖਿਅਕ, ਜਿਸ ਨੂੰ ਮੈਂ ਜਾਣਦੀ ਹਾਂ ਉਹ ਗੰਭੀਰ ਰੂਪ ਵਿਚ ਬਿਮਾਰ ਹੋ ਗਈ। ਉਹ ਤਕਰੀਬਨ ਬੇਜਾਨ, ਕਮਜ਼ੋਰ, ਅਤੇ ਬੌਂਦਲੀ ਹੋਈ ਸੀ। ਹਸਪਤਾਲ ਨੇ ਉਸ ਨੂੰ ਕੁਝ ਨਿਊਰੋਜੀਕਲ ਦਵਾਈਆਂ ਲੈਣ ਲਈ ਦਿਤੀਆਂ, ਅਤੇ ਇੰਝ ਪ੍ਰਤੀਤ ਹੁੰਦਾ ਹੈ ਉੇਹ ਇਹਨਾਂ ਦੀ ਆਦੀ ਬਣ ਗਈ। ਜਦੋਂ ਉਸਨੇ ਹੋਰ ਇਲਾਜ਼ਾਂ ਦੀ ਵਰਤੋਂ ਕਰਨ ਲਈ ਇਸ ਦਵਾਈ ਨੂੰ ਲੈਣਾ ਬੰਦ ਕੀਤਾ, ਉਸ ਨੇ ਛਡਣ ਦੇ ਲਸ਼ਣ, ਬੇਚੈਨੀ, ਅਤੇ ਬੇਆਰਾਮੀ ਮਹਿਸੂਸ ਕੀਤੀ।

ਜਦੋਂ ਕੁਆਨ ਯਿੰਨ ਤੇ ਅਭਿਆਸ ਅਤੇ ਪ੍ਰਾਰਥਨਾ ਕਰਦ‌ਿਆਂ, ਮੈਂ ਆਪਣੇ ਆਪ ਨੂੰ ਇਕ ਬਹੁ-ਪਤੀਆਂ ਵਾਲੇ ਕਮਲ ਉਤੇ ਬੈਠੀ ਹੋਈ ਨੂੰ ਦੇਖਿਆ ਇਕ ਸੁਰਖਿਅਤ ਆਭਾ ਦੇ ਨਾਲ ਜੋ ਮੇਰੇ ਸਰੀਰ ਦੇ ਆਲੇ ਦੁਆਲੇ ਸੀ ਜਦੋਂ ਕਿ ਸਾਥੀ ਦੀਖਿਅਕ ਜ਼ਮੀਨ ਤੇ ਬੈਠੀ ਸੀ ਇਕ ਕਮਜ਼ੋਰ, ਨਾਜ਼ੁਕ ਆਭੇ ਦੇ ਨਾਲ। ਉਥੇ ਉਸ ਦੇ ਅਤੇ ਮੇਰੇ ਵਿਚਕਾਰ ਇਕ ਲਾਇਨ ਸੀ ਜੋ ਜੁੜੀ ਹੋਈ ਸੀ; ਮੈਂ ਉਸ ਦੀ ਮਦਦ ਕਰ ਰਹੀ ਸੀ। ਕਿਵੇਂ ਵੀ, ਉਸ ਦੇ ਆਭਾ ਦੇ ਬਾਹਰ ਝੂਠਾ ਗੁਰੂ ਟ੍ਰਾਨ ਤਾਮ ਅਤੇ ਇਕ ਦਾਨਵ ਸੀ ਹਰੀਆਂ, ਲਾਲ, ਅਤੇ ਭੂਰੇ ਰੰਗ ਦੇ ਨਾਲ, ਜੋ ਉਸ ਤੇ ਜ਼ੋਰਦਾਰ ਹਮਲਾ ਕਰ ਰਹੇ ਸਨ। ਉਹਜ ਰੋਸ਼ਨੀ ਐਨਰਜ਼ੀ ਨੂੰ ਚੂਸ ਰਹੇ ਸਨ ਜੋ ਉਸ ਦੇ ਕੋਲ ਸੀ ਅਤੇ ਜਾਪਦਾ ਸੀ ਉਹ ਉਸ ਦੀ ਰੂਹ ਨੂੰ ਵੀ ਚੂਸਣਾ ਚਾਹੁੰਦੇ ਸੀ। ਮੈਂ ਉਸ ਤੋਂ ਉਨਾਂ ਨੂੰ ਦੂਰ ਭਜਾਉਣ ਲਈ ਉਨਾਂ ਉਤੇ ਹਮਲਾ ਕੀਤਾ, ਪਰ ਮੈਂ ਕਾਫੀ ਮਜ਼ਬੂਤ ਨਹੀਂ ਸੀ। ਜਿਉਂ ਮੈਂ ਕਮਜ਼ੋਰ ਹੁੰਦੀ ਗਈ ਅਤੇ ਬਸ ਹਾਰਨ ਲਗੀ ਸੀ, ਉਹ ਮੇਰੇ ਕੋਲ ਆਏ। ਅਚਾਨਕ, ਮੇਰੇ ਪਿਛਿਓਂ ਇਕ ਚਮਕਦਾਰ ਰੋਸ਼ਨੀ ਨੇ ਉਨਾਂ ਨੂੰ ਉਡਾ ਦਿਤਾ।

ਮੈਂ ਫਿਰ ਸਤਿਗੁਰੂ ਜੀ ਦੀ ਵਿਸ਼ਾਲ ਰੋਸ਼ਨੀ ਦੇ ਅੰਦਰ ਲੁਕ ਗਈ ਅਤੇ ਸੁਰਖਿਅਤ ਸੀ। ਸਾਥੀ ਦੀਖਿਆ ਵੀ ਸੁਰਖਿਅਤ ਸੀ; ਉਸ ਨੂੰ ਅਭਿਆਸ ਕਰਨ ਲਈ ਇਕ ਵਡੇ ਰੁਖ ਦੇ ਥਲੇ ਇਕ ਖੋਖਲੇ ਵਿਚ ਧਕ ਦਿਤਾ ਗਿਆ. ਅਤੇ ਸੰਤ ਗੁਡ ਲਵ ਆਇਆ ਅਤੇ ਉਸ ਦੀ ਰਾਖੀ ਕਰਨ ਲਈ ਬਾਹਰ ਬੈਠ‌ ਗਿਆ।

ਜਾਗਣ ਤੋਂ ਬਾਅਦ, ਮੈਂ ਸਮਝ ਗਈ ਕਿ ਅਤੀਤ ਵਿਚ, ਇਹ ਸਾਥੀ ਦੀਖਿਅਕ ਨੇ, ਆਪਣੀ ਰੂਹਾਨੀ ਤਾਂਘ ਵਿਚ, ਝੂਠੇ ਗੁਰੂ ਟ੍ਰਾਨ ਤਾਮ ਦਾ ਅਨੁਸਰਨ ਕੀਤਾ ਸੀ। ਆਪਣੀ ਗਲਤੀ ਦਾ ਅਹਿਸਾਸ ਕਰਨ ਤੋਂ ਬਾਅਦ, ਉਸ ਨੇ ਆਪਣੀ ਮਰਜ਼ੀ ਨਾਲ ਉਸਦੇ ਨਾਲ ਸਬੰਧ ਤੋੜ ਦਿਤਾ, ਪਛਤਾਵਾ ਕੀਤਾ, ਅਤੇ ਸਤਿਗੁਰੂ ਜੀ ਤੋਂ ਦੀਖਿਆ ਪ੍ਰਾਪਤ ਕੀਤੀ।

ਕਿਵੇਂ ਵੀ, ਝੂਠੇ ਗੁਰੂ ਦਾ ਪ੍ਰਭਾਵ ਅਜ਼ੇ ਵੀ ਉਸ ਦ ਪਿਛਾ ਕਰ ਰਿਹਾ ਹੈ, ਉਸ ਨਾਲ ਚਿੰਬੜਿਆ ਹੋਇਆ ਹੈ, ਤਸੀਹੇ ਦਿੰਦਾ, ਅਤੇ ਉਸ ਨੂੰ ਸਰੀਰਕ ਅਤੇ ਰੂਹਾਨੀ ਤੌਰ ਤੇ ਚੂਸ ਰਿਹਾ ਹੈ।

ਸਾਨੂੰ ਅਤੇ ਸਾਰੀ ਮਾਨਵਤਾ ਨੂੰ ਪਿਆਰ ਕਰਨ ਲਈ, ਦੇਖਭਾਲ ਕਰਨ ਲਈ ਅਤੇ ਸਾਡੀ ਰਖਿਆ ਕਰਨ ਲਈ, ਮੈਂ ਸਤਿਗੁਰੂ ਜੀ ਦੇ ਬੇਅੰਤ ਪਿਆਰ ਅਤੇ ਮਿਹਰ ਲਈ ਤਹਿ ਦਿਲੋਂ ਧੰਨਵਾਦੀ ਹਾਂ । ਮਨੁਖਤਾ ਜ਼ਲਦੀ ਹੀ ਜਾਗ ਜਾਵੇ, ਗਿਆਨਵਾਨ ਬਣੇ, ਅਤੇ ਇਕ ਵੀਗਨ ਜੀਵਨਸ਼ੈਲੀ ਵਿਚ ਬਦਲ ਜਾਵੇ ਤਾਂਕਿ ਇਸ ਖੂਬਸੂਰਤ ਗ੍ਰਹਿ ਉਤੇ ਧਰਤੀ ਤੇ ਸਵਰਗ ਪ੍ਰਗਟ ਹੋ ਸਕੇ। ਪ੍ਰਮਾਤਮਾ ਅਤੇ ਸਵਰਗ ਸਤਿਗੁਰੂ ਜੀ ਨੂੰ ਸੁਰਖਿਅਤ ਰਖਣ ਤਾਂਕਿ ਉਹ ਹਮੇਸ਼ਾਂ ਸਿਹਤਮੰਦ, ਸ਼ਾਂਤਮਈ ਅਤੇ ਲੰਮੇ ਸਮੇਂ ਲਈ ਰਹਿਣ। ਤੁਹਾਡੇ ਪੈਰੋਕਾਰ, ਔ ਲੈਕ (ਵੀਐਤਨਾਮ) ਤੋਂ ਹਯੂਨ ਟਰਾਂਮ

ਇਸ ਲਈ, ਇਹ ਤਰੀਕਾ ਨਹੀਂ ਹੈ, ਸਾਨੂੰ ਸਚਾ, ਇਮਾਨਦਾਰ ਅਤੇ ਸ਼ੁਧ ਹੋਣਾ ਜ਼ਰੂਰੀ ਹੈ।

Photo Caption: ਇਥੇ ਆਪਣਾ ਸਭ ਤੋਂ ਵਧੀਆ ਪੇਸ਼ ਕਰਨ ਲਈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
5:14

Inauguration of President Trump

386 ਦੇਖੇ ਗਏ
2025-01-22
386 ਦੇਖੇ ਗਏ
2025-01-21
546 ਦੇਖੇ ਗਏ
2025-01-20
673 ਦੇਖੇ ਗਏ
2025-01-20
407 ਦੇਖੇ ਗਏ
39:31
2025-01-20
195 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ