ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 28

ਵਿਸਤਾਰ
ਹੋਰ ਪੜੋ
(ਅੰਦਰੂਨੀ ਸਵਰਗੀ) ਆਵਾਜ਼ ਉਥੇ ਤੁਹਾਨੂੰ ਸਿਹਤਯਾਬ ਰਖਣ ਲਈ ਮੌਜ਼ੂਦ ਹੈ, ਤੁਹਾਨੂੰ ਰੁਹਾਨੀ ਖੇਤਰ ਦੇ ਨਾਲ ਜੁੜੇ ਰਖਣ ਲਈ। ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਹੋ ਸਕਦਾ ਹਰ ਰੋਜ਼ ਨਾ ਹੋਵੇ। ਦ੍ਰਿਸ਼ ਸ਼ਾਇਦ ਹਰ ਰੋਜ਼ ਨਾ ਹੋਣ। ਪ੍ਰੰਤੂ ਭਾਵੇਂ ਕਦੇ ਕਦਾਂਈ, ਇਹ ਤੁਹਾਨੂੰ ਸ਼ਕਤੀ ਦਿੰਦੀ ਹੈ, ਅਤੇ ਤੁਸੀਂ ਮ੍ਹਹਿਸੂਸ ਕਰਦੇ ਹੋ, “ਵੋਹ! ਇਤਨਾ ਵਧੀਆ।” ਕੀ ਮੁੜ ਤਾਜਾ ਹੋਣਾ ਇਹ ਚੰਗਾ ਨਹੀਂ ਮ੍ਹਹਿਸੂਸ ਹੁੰਦਾ? (ਹਾਂਜੀ।) ਓਹ, ਇਹ ਇੰਝ ਮ੍ਹਹਿਸੂਸ ਹੁੰਦਾ ਹੈ ਜਿਵੇਂ ਕਿ ਤੁਹਾਨੂੰ ਇਹ ਹਰ ਰੋਜ਼ ਕਰਨਾ ਚਾਹੀਦਾ ਹੈ। ਪ੍ਰੰਤੂ ਇਹਦਾ ਹੋਣਾ ਜ਼ਰੂਰੀ ਨਹੀਂ।

ਅਤੇ ਬਿਨਾਂਸ਼ਕ, ਜਿਤਨਾ ਜ਼ਿਆਦਾ ਤੁਸੀਂ ਬੈਠੋਂਗੇ, ਉਤਨਾ ਜ਼ਿਆਦਾ ਤੁਹਾਨੂੰ ਮੁੜ ਤਾਜੇ ਹੋਣ ਦਾ ਇਕ ਮੌਕਾ ਮਿਲੇਗਾ ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (28/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-03-22
112 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
524 ਦੇਖੇ ਗਏ
35:09
ਧਿਆਨਯੋਗ ਖਬਰਾਂ
2025-03-21
25 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-03-21
27 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-03-21
14 ਦੇਖੇ ਗਏ