ਖੋਜ
ਪੰਜਾਬੀ
 

Exalted Womanhood, Part 9 of 20, Nov. 13, 2024

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਭਾਵੇਂ ਜੇਕਰ ਅਸੀਂ ਸਵਰਗ ਨੂੰ ਜਾਂਦੇ ਹਾਂ, ਪਰ ਇਕ ਬਹੁਤ ਥੋੜੇ ਸਮੇਂ ਲਈ ਸਵਰਗ ਵਿਚ ਰਹਿੰਦੇ, ਅਤੇ ਫਿਰ ਸਾਨੂੰ ਜੀਵਨ ਅਤੇ ਮੌਤ ਦੇ ਚਕਰ ਵਿਚ ਵਾਪਸ ਆਉਣਾ ਪਵੇਗਾ, ਬਾਰ ਬਾਰ ਰੀਸਾਇਕਲ ਹੋਣ ਲਈ ਸਭ ਕਿਸਮ ਦੇ ਜੀਵ ਬਣਨ ਲਈ: ਇਥੋਂ ਤਕ ਜਾਨਵਰ-ਲੋਕ, ਜਾਨਵਰ-ਲੋਕਾਂ, ਅਤੇ ਨਰਕ-ਭੂਤਾਂ, ਅਤੇ ਦਾਨਵਾਂ ਅਤੇ ਉਹ ਸਭ ਵਾਂਗ ਦੁਖੀ ਹੋਣਾ। ਇਹ ਸਾਡੇ ਲਈ ਕੀ ਚੰਗਾ ਹੋਵੇਗਾ? ਸੋ ਮੁਕਤੀ ਅਸਲੀ ਚੀਜ਼ ਹੈ, ਸਭ ਤੋਂ ਵਧੀਆ ਹੈ। ਇਸ ਅੰਡਰਵਾਰਲਡ ਪ੍ਰਤੀ ਕਦੇ ਵੀ ਦੁਬਾਰਾ ਇਕ ਗੁਲਾਮ ਨਾ ਬਣਨਾ। ਇਹ ਸੰਸਾਰ ਰਿਹਾ ਹੈ... ਇਕ ਪਲ, ਮੈਂਨੂੰ ਪੁਛਣ ਦੇਵੋ ਪਹਿਲਾਂ ਜੇਕਰ ਮੈਂ ਤੁਹਾਨੂੰ ਦਸ ਸਕਦੀ ਹਾਂ ਜਾਂ ਨਹੀਂ, ਬਸ ਇਕ ਪਲ। ਮੈਂ ਵਾਪਸ ਆਵਾਂਗੀ।

ਇਸ ਸੰਸਾਰ ਉਤੇ ਇਕ ਜੀਵਾਂ ਦੀ ਨੀਂਵੀਂ ਨਸਲ ਦੁਆਰਾ ਰਾਜ ਕੀਤਾ ਗਿਆ ਹੈ। ਉਹ ਸਪਾਂ ਵਰਗੇ ਦਿਖਾਈ ਦਿੰਦੇ ਹਨ - ਉਹ ਜਿਸ ਨੇ ਈਵ ਨੂੰ ਵਰਜਿਤ ਸੇਬ ਖਾਣ ਲਈ ਭਰਮਾਇਆ ਸੀ ਅਤੇ ਇਥੋਂ ਤਕ ਉਸ ਦੇ ਪਤੀ ਨੂੰ ਇਹ ਉਸ ਦੇ ਨਾਲ ਖਾਣ ਲਈ ਮਜ਼ਬੂਰ ਕੀਤਾ ਸੀ। ਸੋ ਦੋਵੇਂ ਅਨੰਦ ਦੇ ਸਵਰਗ ਤੋਂ, ਈਡਨ ਤੋਂ ਜਲਾਵਤਨ ਹੋ ਗਏ ਹਨ। ਅਤੇ ਅਸੀਂ, ਮਨੁਖ ਉਨਾਂ ਤੋਂ ਜਨਮੇ ਹਾਂ ਅਤੇ ਉਵੇਂ ਦੁਖ ਪਾਉਂਦੇ ਹਾਂ। ਬਹੁਤ ਘਟ ਖੁਸ਼ੀ, ਬਹੁਤ ਜਿਆਦਾ ਦੁਖ, ਇਥੋਂ ਤਕ ਇਸ ਸੰਸਾਰ ਵਿਚ - ਅਜੇ ਨਰਕ ਬਾਰੇ ਗਲ ਕਰਨੀ ਤਾਂ ਪਾਸੇ ਰਹੀ।

ਅਤੇ ਹਰ ਇਕ ਚੀਜ਼ ਅਸੀਂ ਕਰਦੇ ਹਾਂ, ਹਰ ਕੁਕਰਮ ਜੋ ਅਸੀਂ ਕਰਦੇ ਹਾਂ, ਇਸ ਕਿਸਮ ਦੇ ਸਪ ਦੁਆਰਾ ਗਿਣ‌ਿਆ ਜਾਂਦਾ ਹੈ, ਇਕ ਬਹੁਤ ਹੀ ਵਹਿਸ਼ੀ ਕਿਸਮ ਦੀ ਨਸਲ ਦਾ। ਉਹ ਮਨੁਖ ਨਹੀਂ ਹਨ। ਉਹ ਬਿਲਕੁਲ ਵੀ ਮਨੁਖ ਨਹੀਂ ਹਨ। ਉਨਾਂ ਕੋਲ ਆਤਮਾਵਾਂ ਨਹੀਂ ਹਨ। ਉਹ ਪ੍ਰਮਾਤਮਾ ਨਾਲ ਨਹੀਂ ਹਨ। ਉਨਾਂ ਨੂੰ ਕਿਸੇ ਚੀਜ਼ ਬਾਰੇ ਪ੍ਰਵਾਹ ਨਹੀਂ ਹੈ ਜੋ ਚੰਗੀ ਹੈ ਜਾਂ ਨੈਤਿਕ ਹੈ, ਜਾਂ ਸਵਰਗੀ ਅਨੰਦ, ਕੁਝ ਨਹੀਂ। ਉਹ ਬਸ ਕੰਟ੍ਰੋਲ ਕਰਨਾ ਚਾਹੁੰਦੇ ਹਨ, ਮਨੁਖਤਾ ਨੂੰ ਗੁਲਾਮੀ ਵਿਚ ਰਖ ਕੇ ਕਰਵਾਉਣ ਲਈ ਜੋ ਵੀ ਉਹ ਚਾਹੁੰਦੇ ਹਨ ਅਤੇ ਹਮੇਸ਼ਾਂ ਚੰਗੀਆਂ ਚੀਜ਼ਾਂ ਨਹੀਂ - ਬਸ ਆਪਣੇ ਮਨੋਰੰਜਨ ਲਈ, ਬਸ ਆਪਣੀ ਆਵਦੀ ਸੁਆਰਥੀ ਹੋਂਦ ਲਈ।

ਸੋ ਹੁਣ, ਅਸੀਂ, ਸਵਰਗ ਅਤੇ ਮੈਂ, ਉਨਾਂ ਨੂੰ ਬਾਹਰ ਕਢਦੇ ਰਹੇ ਹਾਂ, ਉਨਾਂ ਵਿਚੋਂ ਬਹੁਤੇ ਪਹਿਲੇ ਹੀ ਬਾਹਰ ਹਨ। ਪਰ ਇਹਦੇ ਕਰਕੇ ਮਨੁਖਾਂ ਦੇ ਕਰਮਾਂ ਨੂੰ ਘਟਾਇਆ ਨਹੀਂ ਜਾ ਸਕਦਾ। ਇਹੀ ਗਲ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਸਾਰ‌ਿਆਂ ਨੂੰ ਬੇਨਤੀ ਕਰਦੀ ਹਾਂ, ਇਹ ਸਾਰਾ ਸਮਾਂ, ਪਸ਼ਚਾਤਾਪ ਕਰੋ ਉਹਦੇ ਲਈ ਜੋ ਵੀ ਤੁਸੀਂ ਸੋਚਦੇ ਹੋ ਜਿਸ ਲਈ ਤੁਸੀਂ ਪਸ਼ਚਾਤਾਪ ਕਰ ਸਕਦੇ ਹੋ, ਜੋ ਵੀ ਤੁਸੀਂ ਸੋਚਦੇ ਤੁਸੀਂ ਕੀਤਾ ਸੀ ਜਾਂ ਕਰਨ ਬਾਰੇ ਸੋਚ‌ਿਆ ਸੀ ਜਾਂ ਇਥੋਂ ਤਕ ਬਸ ਇਹਦੇ ਬਾਰੇ ਸੋਚ‌ਿਆ ਪਰ ਇਹ ਨਹੀਂ ਕੀਤਾ ਜਾਂ ਇਹਦੇ ਬਾਰੇ ਗਲ ਨਹੀਂ ਕੀਤੀ ਜੋ ਸਵਰਗੀ ਮਾਪ ਦੇ ਮੁਤਾਬਕ ਨਹੀਂ ਹੈ - ਕੁਝ ਵੀ ਅਨੈਤਿਕ, ਕੋਈ ਵੀ ਚੀਜ਼ ਦੂਜਿਆਂ ਲਈ ਮਾੜੀ, ਕੁਝ ਵੀ ਸੁਆਰਥੀ, ਕੋਈ ਚੀਜ਼ ਹੋਰਨਾਂ ਤੋਂ ਚੋਰੀ ਕੀਤੀ, ਕੋਈ ਚੀਜ਼ ਜੋ ਦੂਜਿਆ ਨੂੰ ਦੁਖੀ ਕਰ ਸਕਦੀ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾ ਸਕਦੀ, ਜਾਨਵਰ-ਲੋਕਾਂ ਸਮੇਤ। ਇਥੋਂ ਤਕ ਰੁਖ ਅਤੇ ਪੌਂਦੇ ਬੇਲੋੜੇ ਬਰਬਾਦ ਕੀਤੇ ਗਏ ਤੁਹਾਡੇ ਆਪਣੇ ਸੁਆਰਥੀ ਕਾਰਨਾ ਲਈ ਜਾਂ ਬਸ ਮਨੋਰੰਜਨ ਲਈ, ਜਿਵੇਂ ਸ਼ਿਕਾਰ ਕਰਨਾ, ਜਾਂ ਲਕੜ ਕਟਣਾ, ਬਸ ਵੇਚਣ ਲਈ ਕੁਝ ਡਾਲਰਾਂ ਲਈ, ਰੁਖ ਵਿਚ ਜੀਵਾਂ ਨੂੰ ਦੁਖ ਦੇਣਾ, ਜਿਨਾਂ ਕੋਲ ਕਿਤੇ ਜਾਣ ਲਈ ਹੋਰ ਕੋਈ ਜਗਾ ਨਹੀਂ ਹੈ । ਇਹ ਰੁਖ ਨੂੰ ਵੀ ਦਰਦ ਦਿੰਦਾ ਹੈ, ਅਤੇ ਸੰਸਾਰ ਨੂੰ ਦਰਦ ਦਿੰਦਾ ਕਿਉਂਕਿ ਜਿਤਨੇ ਘਟ ਰੁਖ ਹੋਣਗੇ, ਉਤਨੀ ਜਿਆਦਾ ਸਮਸ‌ਿਆ ਸਾਡੇ ਸੰਸਾਰ ਲਈ - ਘਟ ਮੀਂਹ, ਘਟ ਠੰਡਕ, ਘਟ ਵਾਜਬ ਤਾਪਮਾਨ, ਅਤੇ ਮੌਸਮ ਉਪਰ ਅਤੇ ਉਪਰ ਨੂੰ ਉਠਦਾ ਜਾਵੇਗਾ ਜਦੋਂ ਤਕ ਅਸੀਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੇ।

ਭਾਵੇਂ ਜੇਕਰ ਅਸੀਂ ਰਹਿੰਦੇ ਹਾਂ ਅਤੇ ਇਸ ਤਰਾਂ ਜਾਰੀ ਰਖਦੇ ਹਾਂ, ਸਾਨੂੰ ਸ਼ਾਇਦ ਭੂਮੀਗਤ ਛੇਕ ਖੋਦਣੇ ਪੈਣਗੇ ਜਿੰਦਾ ਰਹਿਣ ਲਈ, ਜੇਕਰ ਅਸੀਂ ਅਜ਼ੇ ਜਿੰਦਾ ਰਹਿ ਵੀ ਸਕਾਂਗੇ। ਜੇਕਰ ਸਾਡੇ ਕੋਲ ਕੁਝ ਰਹਿਣ ਲਈ ਨਾਲ ਹੋਵੇਗਾ, ਬਹੁਤ ਸਾਰੇ ਬੇਮਿਸਾਲ ਹੜ ਜੋ ਇਤਨੀ ਜਿਆਦਾ ਜਾਇਦਾਦ ਨੂੰ, ਬਹੁਤ ਸਾਰੇ ਖੇਤ, ਅਤੇ ਬਹੁਤ ਸਾਰੀ ਖੇਤੀ ਨੂੰ ਤਬਾਹ ਕਰ ਦਿੰਦੀ ਹੈ। ਅਤੇ ਇਸ ਤੋਂ ਇਲਾਵਾ, ਨਾਲੇ ਉਸ ਦੇ ਨਾਲ ਹੀ, ਕਿਸੇ ਹੋਰ ਜਗਾ ਉਥੇ ਇਕ ਸੋਕਾ ਹੈ।

ਸਿਰਫ ਹੜ ਹੀ ਨਹੀਂ, ਪਰ ਸੋਕੇ। ਦੋਵੇਂ ਬਹੁਤ ਸਾਰੀਆਂ ਖੇਤੀਬਾੜੀ ਦੀਆਂ ਪੈਲੀਆਂ ਨੂੰ ਤਬਾਹ ਕਰ ਰਹੇ, ਅਤੇ ਹੁਣ ਸਾਡੇ ਕੋਲ ਭੋਜਨ ਦੀ ਘਾਟ ਹੈ। ਸ਼ਾਇਦ ਤੁਹਾਡੇ ਸ਼ਹਿਰ ਵਿਚ ਨਹੀਂ, ਤੁਹਾਡੇ ਪਿੰਡ ਵਿਚ ਨਹੀਂ, ਕਿਉਂਕਿ ਹੋ ਸਕਦਾ ਤੁਹਾਡਾ ਸ਼ਹਿਰ, ਤੁਹਾਡੇ ਪਿੰਡ ਕੋਲ ਬਹੁਤ ਸਾਰੇ ਨੇਕ ਲੋਕ ਹਨ, ਨੈਤਿਕ ਤੌਰ ਤੇ ਫਿਟ ਲੋਕ, ਜਾਂ ਉਨਾਂ ਦੇ ਅਤੀਤ ਦੇ ਜੀਵਨ ਵਿਚ ਜਾਂ ਹੋਰ ਬਹੁਤ ਸਾਰੀਆਂ ਜਿੰਦਗੀਆਂ ਵਿਚ ਕੁਝ ਚੰਗਾ ਕੀਤਾ । ਸੋ ਇਸ ਜੀਵਨਕਾਲ ਵਿਚ ਤੁਹਾਨੂੰ ਗੁਣ ਮੁੜ ਵਾਪਸ ਆ ਗਏ, ਅਤੇ ਤੁਸੀਂ ਇਕ ਵਧੀਆ ਖੇਤਰ ਵਿਚ ਰਹਿ ਰਹੇ ਹੋ। ਪਰ ਤੁਸੀਂ ਕਦੇ ਨਹੀਂ ਜਾਣ ਸਕਦੇ ਗੁਣ ਕਿਤਨੇ ਲੰਮੇ ਸਮੇਂ ਤਕ ਰਹਿਣਗੇ।

ਸ਼ਾਇਦ ਹੁਣ ਤੁਸੀਂ ਦੇਖਦੇ ਹੋ ਹੋਰ ਪਿੰਡਾਂ ਨੂੰ ਤਬਾਹ ਹੁੰਦਿਆਂ ਨੂੰ ਅਤੇ ਤੁਹਾਡਾ ਠੀਕ ਹੈ, ਪਰ ਤੁਸੀਂ ਨਹੀਂ ਜਾਣਦੇ ਕਦੋਂ ਤੁਹਾਡਾ ਅਗਲਾ ਹੋਵੇਗਾ। ਸੋ ਕ੍ਰਿਪਾ ਕਰਕੇ ਚੌਕਸ ਰਹੋ। ਕ੍ਰਿਪਾ ਕਰਕੇ ਨੇਕ ਬਣੋ। ਬਸ ਵੀਗਨ ਬਣੋ, ਪਸ਼ਚਾਤਾਪ ਕਰੋ। ਯਾਦ ਕਰੋ ਅਤੇ ਪ੍ਰਮਾਤਮਾ ਦਾ ਧੰਨਵਾਦ ਕਰੋ। ਸਾਰੇ ਗੁਰੂਆਂ ਦਾ ਧੰਨਵਾਦ ਕਰੋ। ਇਹ ਮੁਸ਼ਕਲ ਨਹੀਂ ਹੈ। ਕ੍ਰਿਪਾ ਕਰਕੇ ਇਹ ਕਰੋ। ਮੈਂ ਆਪਣੇ ਦਿਲ ਤੋਂ ਪਿਆਰ ਕਰਕੇ ਇਹ ਕਹਿ ਰਹੀ ਹਾਂ। ਸਵਰਗ ਅਤੇ ਧਰਤੀ ਮੇਰੇ ਗਵਾਹ ਹਨ। ਇਥੋਂ ਤਕ ਨਰਕ ਜਾਣਦੇ ਹਨ ਮੇਰਾ ਕੀ ਭਾਵ ਹੈ।

ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੀ ਹਾਂ, ਇਥੋਂ ਤਕ ਉਹ ਜਿਹੜੇ ਮੇਰੇ ਬਾਰੇ ਮਾੜੀਆਂ ਗਲਾਂ ਕਰਦੇ ਹਨ, ਉਹ ਜਿਹੜੇ ਮੇਰੇ ਬਾਰੇ ਝੂਠ ਬੋਲਦੇ ਹਨ, ਉਹ ਜਿਹੜੇ ਮੈਨੂੰ ਵਖ ਵਖ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੇ ਹਨ। ਤੁਸੀਂ ਬਸ ਆਪਣਾ ਮਾੜਾ ਕੰਮ ਕਰ ਰਹੇ ਹੋ, ਬਸ ਇਹੀ ਹੈ। ਤੁਸੀਂ ਬਸ ਅਗਿਆਤ ਹੋ, ਅਤੇ ਤੁਸੀਂ ਨਹੀਂ ਜਾਣਦੇ ਕੌਣ ਕੌਣ ਹੈ। ਬਿਨਾਂਸ਼ਕ ਨਹੀਂ। ਜਦੋਂ ਬੁਧ ਦਾ ਜਨਮ ਹੋਇਆ ਸੀ, ਉਹ ਬਸ ਉਵੇਂ ਜਿਵੇਂ ਇਕ ਹੋਰ ਮਨੁਖ ਵਰਗਾ ਲਗਦਾ ਸੀ - ਸ਼ਾਇਦ ਇਕ ਸ਼ਾਹੀ ਕਿਸਮ ਦਾ ਮਨੁਖ, ਪਰ ਇਕ ਮਨੁਖ। ਮੈਂ ਇਥੋਂ ਤਕ ਇਕ ਸ਼ਾਹੀ ਸਿਰਲੇਖ ਨਾਲ ਨਹੀਂ ਜਨਮੀਂ ਸੀ। ਸੋ, ਤੁਸੀਂ ਇਥੋਂ ਤਕ ਕਿਵੇਂ ਜਾਣ ਸਕਦੇ ਹੋ ਮੈਂ ਕੌਣ ਹਾਂ?

ਪਰ ਮੈਂ ਤੁਹਾਨੂੰ ਦਸ ਰਹੀ ਹਾਂ, ਮੈਂ ਤੁਹਾਨੂੰ ਝੂਠ ਨਹੀਂ ਬੋਲ ਰਹੀ, ਮੈਂ ਮੇਤਰੇਆ ਬੁਧ ਹਾਂ। ਅਤੇ ਇਸਾਈ ਧਰਮ ਵਿਚ, ਉਹ ਮੈਨੂੰ ਭਗਵਾਨ ਈਸਾ ਵਾਪਸ ਆ ਗਏ ਬੁਲਾਉਂਦੇ ਹਨ। ਪ੍ਰਮਾਤਮਾ ਨੇ ਮੈਨੂੰ ਤੁਹਾਨੂੰ ਇਹਦੇ ਬਾਰੇ ਸੂਚਿਤ ਕਰਨ ਲਈ ਕਿਹਾ, ਅਤੇ ਜੇਕਰ ਮੈਂ ਹੁਣ ਤੁਹਾਨੂੰ ਝੂਠ ਬੋਲ ਰਹੀ ਹਾਂ, ਮੇਰੀ ਜਿੰਦਗੀ ਸਦਾ ਲਈ ਤਬਾਹ ਹੋ ਜਾਵੇ ਅਤੇ ਕਦੇ ਇਥੋਂ ਤਕ ਇਕ ਮਨੁਖ ਵੀ, ਜਾਂ ਜਾਨਵਰ-ਵਿਆਕਤੀ, ਜਾਂ ਇਥੋਂ ਤਕ ਕੀੜੇ ਵਜੋਂ ਵੀ ਦੁਬਾਰਾ ਨਾ ਬਣ ਸਕਾਂ। ਸਰਬਸ਼ਕਤੀਮਾਨ ਪ੍ਰਮਾਤਮਾ ਮੇਰੇ ਸਭ ਤੋਂ ਉਚੇ ਗਵਾਹ ਹਨ। ਸਾਰੇ ਬੁਧ ਮੇਰੇ ਗਵਾਹ ਹਨ। ਸਵਰਗਾਂ ਵਿਚ ਸਾਰੇ ਰਾਜੇ ਮੇਰੇ ਗਵਾਹ ਹਨ। ਜਾਂ ਇਥੋਂ ਤਕ ਦਾਨਵ ਅਤੇ ਭੂਤ ਅਤੇ ਜੋਸ਼ੀਲੇ ਭੂਤ ਅਤੇ ਇਥੋਂ ਤਕ ਮਾਰਾ ਵੀ ਮੇਰੇ ਗਵਾਹ ਹਨ। ਉਹ ਸਾਰੇ ਜਾਣਦੇ ਹਨ ਮੈਂ ਕੌਣ ਹਾਂ।

ਮੈਂ ਤੁਹਾਨੂੰ ਦੋਸ਼ ਨਹੀਂ ਦਿੰਦੀ ਜੇਕਰ ਤੁਸੀਂ ਮੈਨੂੰ ਨਹੀਂ ਜਾਣਦੇ। ਪਰ ਕ੍ਰਿਪਾ ਕਰਕੇ, ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਹ ਕਰਮ ਬਹੁਤ ਭਾਰੀ ਹੈ ਇਥੋਂ ਤਕ ਮੇਰੇ ਲਈ ਤੁਹਾਨੂੰ ਬਚਾਉਣ ਲਈਂ ਵੀ। ਕ੍ਰਿਪਾ ਕਰਕੇ ਨਾ ਕਰਨਾ। ਮੈਂ ਬਿਲਕੁਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੀ। ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ! ਮੈਂ ਈਸਾ ਵਾਪਸ ਆਇਆ ਹਾਂ। ਮੈਂ ਮੇਤਰੇਆ ਬੁਧ ਹਾਂ। ਇਸੇ ਲਈ ਕ੍ਰਿਪਾ ਕਰਕੇ ਮੈਨੂੰ ਬਦਨਾਮ ਕਰਨਾ ਬੰਦ ਕਰੋ, ਇਥੋਂ ਤਕ ਭਾਵੇਂ ਆਪਣੇ ਦਿਲ ਵਿਚ ਅਤੇ ਕੋਈ ਨਾ ਜਾਣਦਾ ਹੋਵੇ, ਆਪਣੀ ਆਤਮਾ ਨੂੰ ਬਚਾਉਣ ਲਈ। ਫਿਰ ਵੀ, ਮੈਂ ਤੁਹਾਨੂੰ ਕਿਸੇ ਵੀ ਤਰਾਂ ਸਜ਼ਾ ਨਹੀਂ ਦੇਵਾਂਗੀ। ਮੈਂ ਅਜੇ ਵੀ ਤੁਹਾਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੀ। ਪਰ ਇਹ ਮੈਂ ਇਕਲੀ ਨਹੀਂ ਹਾਂ ਜੋ ਇਸ ਦਾ ਫੈਂਸਲਾ ਕਰ ਸਕਦਾ ਹੈ। ਉਥੇ ਸਰਬਸ਼ਕਤੀਮਾਨ ਪ੍ਰਮਾਤਮਾ ਹੈ, ਉਥੇ ਸਵਰਗ ਦੇ ਕਾਨੂੰਨ ਹਨ, ਉਥੇ ਨਰਕ ਹਨ, ਉਥੇ ਮਾਰਾ ਰਾਜਾ ਹੈ, ਜਿਹੜਾ ਆਪਣੀਆਂ ਅਖਾਂ ਨਹੀਂ ਝਪਕੇਗਾ ਅਤੇ ਤੁਹਾਡੇ ਬੁਰੇ ਕੰਮਾਂ ਨੂੰ ਮਾਫ ਕਰ ਦੇਵੇ। ਇਕ ਅਸਲੀ ਬੁਧ ਦੀ ਨਿੰਦ‌ਿਆ ਕਰਨੀ, ਬਦਨਾਮ ਕਰਨਾ, ਸਭ ਤੋਂ ਬਦਤਰ ਅਪਰਾਧ ਹੈ ਜੋ ਤੁਸੀਂ ਕਰ ਸਕਦੇ ਹੋ। ਕ੍ਰਿਪਾ ਕਰਕੇ ਇਹ ਨਾ ਕਰਨਾ। ਇਹ ਮੈਨੂੰ ਦੁਖੀ ਨਹੀਂ ਕਰਦਾ, ਇਹੀ ਹੈ ਬਸ, ਇਹ ਤੁਹਾਨੂੰ ਦੁਖੀ ਕਰੇਗਾ। ਮੈਂ ਤੁਹਾਨੂੰ ਪਿਆਰ ਕਰਕੇ ਸਚ ਦਸ ਰਹੀ ਹਾਂ।

ਇਥੋਂ ਤਕ ਦਾਨਵ ਮੈਨੂੰ ਨੁਕਸਾਨ ਪਹੁੰਚਾਉਂਦੇ ਹਨ, ਜਾਦੂਗਰਨੀਆਂ ਮੈਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ, ਅਤੇ ਮੈਂ ਹਮੇਸ਼ਾਂ ਉਨਾਂ ਨੂੰ ਆਸ਼ੀਰਵਾਦ ਦੇਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਉਨਾਂ ਲਈ ਪ੍ਰਾਰਥਨਾ ਕਰਦੀ ਕਿਉਂਕਿ ਉਹ ਬਸ ਨਹੀਂ ਜਾਣਦੇ। ਕੋਈ ਸਭ ਚੀਜ਼ ਕਿਵੇਂ ਜਾਣ ਸਕਦਾ ਹੈ? ਉਨਾਂ ਨੂੰ ਵੀ ਸਮਾਜ ਦੁਆਰਾ ਜ਼ਹਿਰ ਦਿਤੀ ਗਈ ਹੈ, ਪੂਰਵ ਧਾਰਨਾ ਅਤੇ ਸੰਕਲਪਾਂ ਦੁਆਰਾ ਬੁਧਾਂ ਬਾਰੇ ਕਿ ਉਹ ਕਿਹੋ ਜਿਹੇ ਦੇਖਣ ਵਿਚ ਲਗਣਗੇ ਅਤੇ ਬੁਧਾਂ ਨੂੰ ਆਦਮੀ ਹੋਣਾ ਚਾਹੀਦਾ ਹੈ ਅਤੇ ਔਰਤਾਂ ਨਹੀਂ। ਓਹ ਮੇਰੇ ਰਬਾ! ਜੇਕਰ ਸਾਰੇ ਬੁਧ ਇਕ ਨਰ ਸਰੀਰ ਨਾਲ ਜੁੜੇ ਹੋਏ ਹੋਣ, ਫਿਰ ਮੇਰੇ ਖਿਆਲ ਇਕ ਬੁਧ ਕਿਸੇ ਚੀਜ਼ ਦੇ ਲਾਇਕ ਨਹੀਂ ਹੈ ਜੇਕਰ ਉਹ ਇਕ ਨਰ ਸਰੀਰ ਦੀ ਚੋਣ ਕਰਦਾ ਹੈ ਇਕ ਔਰਤ ਦੇ ਸਰੀਰ ਨਾਲੋਂ।

ਬੁਧ ਕੋਈ ਵੀ ਸਰੀਰ ਦੀ ਚੋਣ ਕਰ ਸਕਦੇ ਹਨ ਤਾਂਕਿ ਸੰਸਾਰ ਦੀ ਮਦਦ ਕਰ ਸਕਣ। ਸਾਡੇ ਕੋਲ ਇਕ ਹੋਰ ਔਰਤ ਬੁਧ ਹੈ ਜਿਸ ਦਾ ਨਾਮ ਫਾਟ ਮਾਓ ਚੁਆਨ ਡੇ ਹੈ। ਇਸ ਦਾ ਭਾਵ ਹੈ ਮਾਤਾ ਬੁਧ ਚੁਆਨ ਡੇ ਮੈਂ ਸੰਸਕ੍ਰਿਤ ਨਾਮ ਭੁਲ ਗਈ ਹਾਂ। ਅਤੇ ਇਸ ਸਮੇਂ, ਮੇਤਰੇਆ ਬੁਧ ਨੇ ਇਕ ਔਰਤ ਦਾ ਸਰੀਰ ਚੁਣ‌ਿਆ ਹੈ, ਇਥੋਂ ਤਕ ਇਕ ਮਰੇ ਹੋਏ, ਉਧਾਰਾ ਲਏ ਸਰੀਰ ਤੋਂ, ਸੰਸਾਰ ਲਈ ਕੰਮ ਕਰਨ ਲਈ। ਇਹ ਨਹੀਂ ਜਿਵੇਂ ਇਕ ਸੰਪਰੂਣ ਛੇ-ਫੁਟ ਲੰਮਾਂ ਸਰੀਰ ਇਕ ਦਾੜੀ ਨਾਲ ਜੋ ਵੀ; ਤੁਸੀ ਦੇਖ ਸਕਦੇ ਹੋ। ਇਕ ਬੁਧ ਦੇ 32 ਨਿਸ਼ਾਨ ਅਦਿਖ ਹਨ। ਇਹ ਨਹੀਂ ਜਿਵੇਂ ਉਥੇ ਇਕ ਟੈਟੂ ਨਿਸ਼ਾਨ ਹੈ ਜੋ ਚਮੜੀ ਤੇ ਜਾਂ ਕਿਤੇ ਵੀ ਸਥਾਈ ਹੈ। ਤੁਹਾਡੇ ਕੋਲ ਤੀਸਰੀ ਅਖ ਖੁਲੀ ਹੋਣੀ ਜ਼ਰੂਰੀ ਹੈ, ਬੁਧ ਦੀ ਅਖ ਖੁਲੀ, ਗਿਆਨ ਦੀ ਅਖ ਖੁਲੀ ਇਹ ਸਭ ਦੇਖਣ ਦੇ ਯੋਗ ਹੋਣ ਲਈ।

ਇਸੇ ਕਰਕੇ ਬਹੁਤੇ ਮੇਰੇ ਤਥਾ-ਕਥਿਤ ਪ੍ਰਮਾਤਮਾ ਦੇ ਪੈਰੋਕਾਰ ਮੇਰੇ ਵਿਚ ਵਿਸ਼ਵਾਸ਼ ਕਰਦੇ ਹਨ, ਕਿਉਂਕਿ ਉਹ ਮੇਰੇ ਤੋਂ ਕੁਝ ਦੇਖ ਸਕਦੇ ਹਨ, ਅਤੇ ਉਹ ਆਪਣੇ ਰੂਹਾਨੀ ਅਭਿਆਸ ਵਿਚ ਤਰਕੀ ਕਰਦੇ ਹਨ। ਉਨਾਂ ਕੋਲ ਸਵਰਗ ਅਤੇ ਧਰਤੀ ਦੇ ਅਤੇ ਇਥੋਂ ਤਕ ਨਰਕ ਦੇ ਤਜਰਬੇ ਹਨ, ਅੰਦਰ, ਜਾਂ ਕਦੇ ਕਦਾਂਈ ਇਥੋਂ ਤਕ ਖੁਲੀਆਂ ਅਖਾਂ ਨਾਲ ਬਾਹਰ। ਅਤੇ ਉਨਾਂ ਦੀਆਂ ਜਿੰਦਗੀਆਂ ਬਿਹਤਰ ਹੋ ਰਹੀਆਂ ਹਨ। ਉਹ ਬੁਧਾਂ ਨੂੰ ਦੇਖ ਸਕਦੇ ਹਨ, ਉਹ ਈਸਾ ਨੂੰ ਦੇਖ ਸਕਦੇ, ਉਹ ਸਾਰੇ ਪੈਗੰਬਰਾਂ ਨੂੰ ਦੇਖ ਸਕਦੇ, ਜਿਵੇਂ ਪੈਗੰਬਰ ਮੁਹੰਮਦ, ਉਦਾਹਰਣ ਵਜੋਂ, ਉਨਾਂ ਉਪਰ ਸ਼ਾਂਤੀ ਬਣੀ ਰਹੇ। ਉਹ ਹੋਰਨਾਂ ਸੰਤਾਂ ਅਤੇ ਸਾਧੂਆਂ ਨੂੰ ਦੇਖ ਸਕਦੇ ਹਨ, ਕਿਉਂਕਿ ਮੈਂ ਉਨਾਂ ਨੂੰ ਸਵਰਗ ਵਲ ਜਾਣ ਲਈ ਅਭਿਆਸ ਕਰਨ ਲਈ ਉਹ ਸਹੀ ਤਰੀਕਾ ਦਿਤਾ ਹੈ। ਇਸੇ ਕਰਕੇ ਉਨਾਂ ਕੋਲ ਇਹ ਸਾਰੇ ਅਨੁਕੂਲ, ਅੰਦਰੂਨੀ ਅਧਿਆਤਮਿਕ ਅਨੁਭਵ ਹਨ। ਕਈ ਲੋਕਾਂ ਨੂੰ ਦੁਰਘਟਨਾ ਦੁਆਰਾ, ਦਿਲ ਦੇ ਦੌਰੇ ਪੈਣ ਨਾਲ, ਅਤੇ ਸਭ ਕਿਸਮ ਦੀਆਂ ਚੀਜ਼ਾਂ ਦੁਆਰਾ ਮਰਨਾ ਪੈਂਦਾ ਹੈ ਜੋ ਉਨਾਂ ਦੀਆਂ ਜਿੰਦਗੀਆਂ ਵਿਚ ਵਾਪਰ ਰਹੀਆਂ ਹਨ ਤਾਂਕਿ ਇਕ ਨੇੜੇ-ਮੌਤ ਦਾ ਅਨੁਭਵ ਕਰ ਸਕਣ, ਤਾਂਕਿ ਉਹ ਥੋੜਾ ਜਿਹਾ ਸਵਰਗ ਦਾ ਦ੍ਰਿਸ਼ ਦੇਖ ਸਕਣ, ਸੰਤਾਂ ਅਤੇ ਸਾਧੂਆਂ ਨੂੰ ਦੇਖ ਸਕਣ, ਬੁਧਾਂ ਨੂੰ ਦੇਖ ਸਕਣ, ਈਸਾ ਮਸੀਹ ਨੂੰ ਦੇਖ ਸਕਣ, ਪੈਗੰਬਰਾਂ ਨੂੰ ਦੇਖ ਸਕਣ, ਉਦਾਹਰਣ ਲਈ। ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ ਮਰਨ ਤੋਂ ਬਿਨਾਂ, ਦੁਖ ਝਲਣ ਤੋਂ ਬਿਨਾਂ ਇਹ ਦੇਖਦੇ ਹਨ।

ਜੇਕਰ ਮੈਂ ਇਕ ਅਜਿਹਾ ਬੁਰਾ ਇਨਸਾਨ ਹਾਂ, ਇਕ ਮਾੜਾ ਜੀਵ ਉਨਾਂ ਨੂੰ ਗਲਤ ਤਰੀਕਾ ਸਿਖਾ ਰਿਹਾ, ਉਹ ਕਿਵੇਂ ਹੈ ਕਿ ਉਹ, ਜਿਆਦਾਤਰ ਉਨਾਂ ਵਿਚੋਂ, ਉਨਾਂ ਕੋਲ ਇਸ ਭੌਤਿਕ ਜੀਵਨ ਵਿਚ ਵੀ ਇਤਨੇ ਜਿਆਦਾ ਸਵਰਗੀ ਅਨੁਭਵ ਹਨ ਅਤੇ ਅਨੰਦ ਹੈ? ਉਨਾਂ ਦੀ ਜਿੰਦਗੀ ਵਧੇਰੇ ਅਤੇ ਵਧੇਰੇ ਸੰਪੂਰਣ ਬਣ ਜਾਂਦੀ। ਉਨਾਂ ਦੀ ਆਤਮਾ ਹੋਰ ਅਤੇ ਹੋਰ ਬੁਧ ਦੀ ਧਰਤੀ ਦੇ ਨੇੜੇ, ਸਵਰਗਾਂ ਦੇ, ਘਰ ਦੇ, ਉਨਾਂ ਦੇ ਅਸਲੀ ਘਰ ਦੇ ਨੇੜੇ ਬਣ ਜਾਂਦੀ ਹੈ।

ਸੋ ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਸੋ ਕ੍ਰਿਪਾ ਕਰਕੇ, ਤੁਹਾਨੂੰ ਮੈਨੂੰ ਬਦਨਾਮ ਕਰਨ ਦੀ ਲੋੜ ਨਹੀਂ ਹੈ। ਅਤੇ ਜੇਕਰ ਤੁਸੀਂ ਇਥੋਂ ਤਕ ਦਾਅਵਾ ਕਰਦੇ ਹੋ ਕਿ ਤੁਸੀਂ ਅਮੀਤਬਾ ਬੁਧ ਦੀ ਧਰਤੀ ਦੇਖੀ ਹੈ ਜਿਵੇਂ ਤੁਸੀਂ ਆਪਣੀ ਹਥੇਲੀ ਦੀ ਲਕੀਰ ਦੇਖਦੇ ਹੋ, ਫਿਰ ਅਮੀਤਬਾ ਬੁਧ ਨੂੰ ਮੇਰੀ ਆਈਡੀ ਬਾਰੇ ਪੁਛਣਾ, ਪਰਮ ਸਤਿਗੁਰੂ ਚਿੰਗ ਹਾਈ ਕੌਣ ਹੈ? ਫਿਰ, ਜੇਕਰ ਤੁਸੀਂ ਸਚਮੁਚ ਅਮੀਤਬਾ ਬੁਧ ਨੂੰ ਦੇਖ ਸਕਦੇ ਹੋ, ਮੇਰੇ ਖਿਆਲ ਵਿਚ ਤੁਸੀਂ ਕਦੇ ਮੇਰੀ ਬਦਨਾਮੀ ਨਹੀਂ ਕਰੋਂਗੇ ਜਾਂ ਮੇਰੇ ਤੇ ਸ਼ਕ ਕਰੋਂਗੇ ਕਿ ਮੈਂ ਇਕ ਬੁਰਾ ਅਭਿਆਸੀ ਹਾਂ। ਜੇਕਰ ਤੁਸੀਂ ਸਚਮੁਚ ਬੁਧ ਦੀ ਧਰਤੀ ਨੂੰ ਇਸ ਤਰਾਂ ਦੇਖ ਸਕਦੇ ਹੋ, ਫਿਰ ਤੁਸੀ ਪਹਿਲੇ ਹੀ ਬੁਧ ਦੀ ਧਰਤੀ ਵਿਚ, ਬੁਧ ਦੇ ਨਾਗਰਿਕਾਂ ਵਿਚੋਂ ਇਕ ਹੋ। ਫਿਰ ਤੁਹਾਨੂੰ ਹੋਰ ਜਾਨਣਾ ਚਾਹੀਦਾ ਹੈ। ਬੁਧ ਨੇ ਜ਼ਰੂਰ ਤੁਹਾਨੂੰ ਮੇਰੇ ਬਾਰੇ ਦਸਿਆ ਹੋਵੇਗਾ। ਫਿਰ ਜ਼ਰੂਰ ਹੀ ਤੁਸੀਂ ਮੇਰੇ ਦੋਸਤ ਹੋਣਾ ਸੀ, ਮੇਰੇ ਲਈ ਵਕਾਲਤ ਕਰੋਂਗੇ, ਅਤੇ ਮੇਰੇ ਨਾਲ ਜੁੜੇ ਹੋਏ।

ਅਤੇ ਜੇਕਰ ਬੁਧ ਨੇ ਤੁਹਾਨੂੰ ਮੇਰੇ ਬਾਰੇ ਨਹੀਂ ਦਸ‌ਿਆ, ਇਸ ਦਾ ਭਾਵ ਹੈ ਤੁਸੀਂ ਉਥੇ ਨਹੀਂ ਗਏ । ਜਾਂ, ਤੁਸੀਂ ਸਚ ਨਹੀਂ ਦਸ‌ਿਆ ਸੀ। ਤੁਸੀਂ ਬੁਧ ਦੀ ਧਰਤੀ ਦੇਖਣ ਬਾਰੇ ਬਸ ਝੂਠ ਬੋਲਿਆ ਸੀ ਤਾਂਕਿ ਅਨੁਯਾਈ ਤੁਹਾਡੀ ਪੂਜਾ ਕਰਨਗੇ ਅਤੇ ਤੁਹਾਨੂੰ ਸੁਣਨਗੇ, ਤੁਹਾਨੂੰ ਦੁਨਿਆਵੀ ਚੀਜ਼ਾਂ ਭੇਟ ਕਰਨਗੇ। ਮੈਨੂੰ ਬਹੁਤ ਅਫਸੋਸ ਹੈ। ਤੁਸੀਂ ਸਚਮੁਚ, ਸਚਮੁਚ ਇਕ ਮਾੜੀ, ਮਾੜੀ, ਮਾੜੀ, ਮਾੜੀ ਗਲਤੀ ਕੀਤੀ। ਤੁਸੀਂ ਇਹਦੇ ਕਰਮਾਂ ਨੂੰ ਬਹੁਤ ਬੁਰੀ ਤਰਾਂ ਨਰਕ ਵਿਚ ਝਲੋਂਗੇ। ਖੈਰ, ਜੇਕਰ ਨਰਕ ਵਿਚ ਨਹੀਂ, ਫਿਰ ਜ਼ੋਸ਼ੀਲੇ ਸ਼ੈਤਾਨੀ ਸੰਸਾਰਾਂ ਵਿਚ, ਜਿਥੇ ਉਹ ਤੁਹਾਡਾ ਪਿਛਾ ਕਰਨਗੇ, ਜਿਥੇ ਉਹ ਤੁਹਾਨੂੰ ਸਦਾ ਹੀ ਸਤਾਉਣਗੇ।

ਮੇਰੇ ਰਬਾ, ਮੈਂ ਕਾਮਨਾ ਕਰਦੀ ਹਾਂ ਸਾਰੇ ਬੁਧ ਤੁਹਾਨੂੰ ਮਾਫ ਕਰ ਦੇਣਗੇ। ਮੈਂ ਕਾਮਨਾ ਕਰਦੀ ਹਾਂ ਸਵਰਗ ਤੁਹਾਨੂੰ ਮਾਫ ਕਰ ਦੇਣਗੇ ਤਾਂਕਿ ਤੁਸੀਂ ਇਕ ਦਿਨ ਆਪਣੇ ਆਪ ਨੂੰ ਵਿਮੁਕਤ ਕਰ ਸਕੋਂ। ਜੇਕਰ ਤੁਸੀਂ ਅਜੇ ਜਿੰਦਾ ਹੋ ਅਤੇ ਇਸ ਕਿਸਮ ਦੀ ਗਲਤੀ ਕੀਤੀ ਹੈ, ਕ੍ਰਿਪਾ ਕਰਕੇ ਮੁੜੋ, ਬਦਲੋ, ਪਸ਼ਤਾਵਾ ਕਰੋ, ਬੁਧਾਂ ਨੂੰ ਪੁਛੋ, ਪ੍ਰਮਾਤਮਾ ਨੂੰ ਤੁਹਾਨੂੰ ਮਾਫ ਕਰਨ ਲਈ ਪੁਛੋ, ਅਤੇ ਸਚਮੁਚ ਇਮਾਨਦਾਰੀ ਨਾਲ ਆਪਣੇ ਦਿਲ ਨਾਲ ਅਭਿਆਸ ਕਰਨ ਲਈ ਆਪਣੀ ਜਿੰਦਗੀ ਸਮਰਪਿਤ ਕਰੋ, ਸਿਰਫ ਬਸ ਆਪਣੇ ਆਪ ਨੂੰ ਵਿਮੁਕਤ ਕਰਨ ਲਈ ਆਪਣੇ ਆਪ ਨੂੰ ਜਨਮ ਅਤੇ ਮਰਨ ਦੇ ਚਕਰ ਤੋਂ ਮੁਕਤ ਕਰਨ ਲਈ, ਦੁਬਾਰਾ ਬਾਰ ਬਾਰ ਦੁਖੀ ਹੋਣ ਤੋਂ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ। ਆਮੇਨ। ਅ ਡੀ ਡਾ ਫਾਟ (ਅਮੀਤਬਾ ਬੁਧਾ)!

Photo Caption: "ਚੰਦਰਮਾ ਦਾ ਪਿਆਰ" "ਚੰਦਰਮਾ ਦਾ ਮੂਲ, ਅਣ-ਬਦਲ‌ਿਆ ਫੋਟੋ ਮੇਰੀ ਜਗਾ ਦੇ ਸਾਹਮਣੇ, ਜਦੋਂ ਮੈਂ ਇਕ ਸਹੀ ਕੋਣ ਲਭਣ ਦੀ ਕੋਸ਼ਿਸ਼ ਕਰ ਰਹੀ ਸੀ, ਰੁਖ ਦੀਆਂ ਟਾਹਣੀਆਂ ਵਿਚੋਂ ਦੀ ਮੁਸ਼ਕਲ। ਤਕਰੀਬਨ ਛਡ ਦਿਤਾ, ਪਰ ਅਜੇ ਵੀ ਕਿਵੇਂ ਵੀ ਕਲਿਕ ਕੀਤਾ, ਫਿਰ ਚੰਦਰਮਾ ਨੇ ਅਜਿਹੇ ਇਕ ਸਾਫ ਦਿਲ ਅਤੇ ਦੋ ਪਿਆਰੀਆਂ ਅਖਾਂ ਨਾਲ ਪਿਆਰ ਦਿਖਾਇਆ, ਭਾਵੇਂ ਧੁੰਦਲੀ ਜੰਗਲੀ ਰਾਤ ਵਿਚ। ਮੈਂ ਬਹੁਤ ਹੀ ਛੂਹੀ ਗਈ ਸੀ। ਹੰਝੂਆਂ ਵਿਚ!" ਫੋਟੋਗਰਾਫੀ ਅਤੇ ਸਿਰਲੇਖ-ਨੋਟ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਲੋਂ ਨਵੰਬਰ 15, 2024

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/20)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-24
8600 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-25
4685 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-26
4656 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-27
4180 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-28
4052 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-29
3851 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-11-30
3990 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-01
4049 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-02
4222 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-03
3551 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-04
3384 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-05
3487 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-06
3415 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-07
3338 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-08
3319 ਦੇਖੇ ਗਏ
16
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-09
3257 ਦੇਖੇ ਗਏ
17
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-10
3109 ਦੇਖੇ ਗਏ
18
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-11
3330 ਦੇਖੇ ਗਏ
19
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-12
3113 ਦੇਖੇ ਗਏ
20
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-12-13
3276 ਦੇਖੇ ਗਏ