ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਭਵਿਖਬਾਣੀ ਭਾਗ 423 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਵਿੱਤਰ ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ (ਸ਼ਾਕਾਹਾਰੀ) ਦੇ ਆਉਣ ਦੇ ਸਮੇਂ, ਲੋਕ ਖਾਣ ਅਤੇ ਪੀਣ ਦੀ ਲਾਲਸਾ ਕਰਨਗੇ। ਪਰ ਸਾਡੇ ਸਭ ਤੋਂ ਦਿਆਲੂ MAPA, ਸਰਬਸ਼ਕਤੀਮਾਨ ਪ੍ਰਮਾਤਮਾ, ਹਮੇਸ਼ਾ ਆਪਣੇ ਚੁਣੇ-ਹੋਏ ਵਿਅਕਤੀ ਦੁਆਰਾ ਮਨੁੱਖਤਾ ਨੂੰ ਧਰਮੀ ਮਾਰਗ ਵੱਲ ਸੇਧਿਤ ਕਰਨਗੇ।

9 ਅਕਤੂਬਰ, 2026 ਨੂੰ, ਸਾਡੇ ਸੁਪਰੀਮ ਮਾਸਟਰ ਟੈਲੀਵਿਜ਼ਨ ਫਲਾਈ-ਇਨ ਨਿਊਜ਼ ਨੇ ਅਮਰੀਕਨ ਪੈਗੰਬਰ ਅਤੇ ਪਾਦਰੀ ਰੇਵਰੈਂਡ ਬ੍ਰੈਂਡਨ ਬਿਗਸ ਨੂੰ ਵੀਗਨਿਜ਼ਮ ਅਤੇ ਸ਼ਾਕਾਹਾਰਵਾਦ ਬਾਰੇ ਕੀਤੀਆਂ ਗਈਆਂ ਨਕਾਰਾਤਮਕ ਟਿੱਪਣੀਆਂ ਦੇ ਸੰਬੰਧ ਵਿੱਚ ਇੱਕ ਪੱਤਰ ਪ੍ਰਦਰਸ਼ਿਤ ਕੀਤਾ। ਸਤੰਬਰ ਵਿੱਚ ਆਪਣੇ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਵਿੱਚ, ਉਸਨੇ ਦਾਅਵਾ ਕੀਤਾ ਕਿ ਪ੍ਰਮਾਤਮਾ ਨੇ ਉਸਨੂੰ ਦਸ‌ਿਆ ਸੀ ਕਿ ਵੀਗਨਿਜ਼ਮ ਅਤੇ ਸ਼ਾਕਾਹਾਰਵਾਦ ਸਹੀ ਨਹੀਂ ਹਨ।

"ਅਤੇ ਮੈਂ ਵੀਗਨਾਂ ਬਾਰੇ ਟਿੱਪਣੀ ਕੀਤੀ ਸੀ। ਅਤੇ ਪ੍ਰਭੂ ਨੇ ਮੈਨੂੰ ਕਿਹਾ, 'ਇਹ ਤਾਂ ਵਿਗਾੜ ਹੈ। ਵੀਗਨ ਸਹੀ ਨਹੀਂ ਹੈ। ਉਸਨੇ ਕਿਹਾ, 'ਬ੍ਰੈਂਡਨ, ਮੈਂ ਤੁਹਾਡੇ ਆਨੰਦ ਲਈ ਸਭ ਕੁਝ ਬਹੁਤਾਤ ਵਿਚ ਬਣਾਇਆ ਹੈ।'"

"ਅਤੇ ਉਹ ਮੈਨੂੰ ਉਨ੍ਹਾਂ ਲੋਕਾਂ ਬਾਰੇ ਸੁਧਾਰ ਰਿਹਾ ਸੀ ਜੋ ਟੋਫੂ ਖਾਂਦੇ ਹਨ ਅਤੇ ਸੋਚਦੇ ਹਨ, 'ਖੈਰ, ਤੁਸੀਂ ਮਾਸ ਨਹੀਂ ਖਾ ਸਕਦੇ। ਤੁਸੀਂ ਅੰਡੇ ਨਹੀਂ ਖਾ ਸਕਦੇ। ਤੁਸੀਂ ਪਨੀਰ ਨਹੀਂ ਖਾ ਸਕਦੇ। ਤੁਸੀਂ ਡੇਅਰੀ ਨਹੀਂ ਖਾ ਸਕਦੇ ਕਿਉਂਕਿ ਤੁਸੀਂ ਨਹੀਂ ਚਾਹੁੰਦੇ,' ਸ਼ਾਇਦ ਤੁਸੀਂ ਕਹਿੰਦੇ ਹੋ 'ਮੈਂ ਜਾਨਵਰਾਂ ਪ੍ਰਤੀ ਸੰਵੇਦਨਸ਼ੀਲ ਹਾਂ' ਅਤੇ ਇਹ ਸਭ ਕਰ ਰਹੇ ਹੋ। ਪ੍ਰਭੂ ਨੇ ਕਿਹਾ ਕਿ ਇਹ ਵਿਗਾੜ ਹੈ।"

"ਉਸਨੇ ਕਿਹਾ ''ਵੀਗਨ ਅਤੇ ਸ਼ਾਕਾਹਾਰੀ ਬਣਨਾ ਮੇਰਾ ਡਿਜ਼ਾਈਨ ਨਹੀਂ ਹੈ। ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਬਣਾਇਆ ਸੀ।' ਅਤੇ ਉਸਨੇ ਇਸ ਬਾਰੇ ਬਹੁਤ ਸਖ਼ਤੀ ਨਾਲ ਸੁਧਾਰ ਕੀਤਾ।"

ਪਾਸਟਰ ਬਿਗਸ ਨੇ ਵਿਸ਼ਵ ਘਟਨਾਵਾਂ ਬਾਰੇ ਕੁਝ ਸਹੀ ਭਵਿੱਖਬਾਣੀਆਂ ਕੀਤੀਆਂ ਹਨ, ਜਿਵੇਂ ਕਿ ਅਮਰੀਕਨ ਰਾਸ਼ਟਰਪਤੀ, ਮਹਾਮਹਿਮ ਡੋਨਾਲਡ ਜੇ. ਟਰੰਪ ਦੀ ਹੱਤਿਆ ਦੀਆਂ ਕੋਸ਼ਿਸ਼ਾਂ, ਅਤੇ 2025 ਦੇ ਮਿਆਂਮਾਰ ਭੂਚਾਲ। ਉਸਨੇ ਆਪਣੇ ਆਪ ਨੂੰ ਇੱਕ ਪ੍ਰਤਿਸ਼ਠਾਵਾਨ, ਵਫ਼ਾਦਾਰ ਈਸਾਈ ਪੈਗੰਬਰ ਅਤੇ ਪ੍ਰਚਾਰਕ ਵਜੋਂ ਸਥਾਪਿਤ ਕੀਤਾ ਹੈ। ਉਸਦੇ ਯੂਟਿਊਬ ਚੈਨਲ, "ਲਾਸਟ ਡੇਅਜ਼" ਦੇ, 600,000 ਤੋਂ ਵੱਧ ਗਾਹਕ ਹਨ। ਇਸ ਲਈ, ਇਹ ਖਾਸ ਤੌਰ 'ਤੇ ਚਿੰਤਾਜਨਕ ਸੀ ਜਦੋਂ ਉਸਨੇ ਵੀਗਨ ਅਤੇ ਸ਼ਾਕਾਹਾਰੀ ਖੁਰਾਕ ਬਾਰੇ ਇਹ ਝੂਠੇ ਬਿਆਨ ਦਿੱਤੇ, ਜੋ ਉਸਦੇ ਬਹੁਤ ਸਾਰੇ ਅਨੁਯਾਈਆਂ ਨੂੰ ਦੁੱਖ ਦੇ ਨਰਕ-ਭਰੇ ਰਸਤੇ ਵੱਲ ਗੁੰਮਰਾਹ ਕਰ ਸਕਦੇ ਹਨ। ਚਿੰਤਤ ਨਾਗਰਿਕ ਹੋਣ ਦੇ ਨਾਤੇ, ਸਾਡੀ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ ਨੇ ਤੁਰੰਤ ਸ਼੍ਰੀ ਬਿਗਸ ਨੂੰ ਇੱਕ ਪੱਤਰ ਦੇ ਨਾਲ ਜਵਾਬ ਦਿੱਤਾ, ਜਿਸ ਵਿੱਚ ਪਵਿੱਤਰ ਬਾਈਬਲ ਦੇ ਹਵਾਲਿਆਂ ਦਾ ਹਵਾਲਾ ਦਿੱਤਾ ਗਿਆ ਹੈ ਜੋ ਸਿੱਟੇ ਵਜੋਂ ਦਰਸਾਉਂਦੇ ਹਨ ਕਿ ਪ੍ਰਮਾਤਮਾ ਸਾਨੂੰ ਵੀਗਨ ਖੁਰਾਕ ਦੇ ਲਾਭਾਂ ਅਤੇ ਜਾਨਵਰ-ਲੋਕਾਂ ਦਾ ਮਾਸ ਖਾਣ ਦੇ ਨੁਕਸਾਨਦੇਹ ਪ੍ਰਭਾਵਾਂ ਦੇ ਸਬੂਤ ਦੇ ਨਾਲ ਵੀਗਨ ਬਣਨ ਦਾ ਹੁਕਮ ਦਿੰਦਾ ਹੈ।

ਪਿਆਰੇ ਸਤਿਕਾਰਯੋਗ ਬ੍ਰੈਂਡਨ ਬਿਗਸ, ਸਾਡੀ ਸੁਪਰੀਮ ਮਾਸਟਰ ਟੈਲੀਵਿਜ਼ਨ ਟੀਮ ਤੁਹਾਡੇ ਯੂਟਿਊਬ ਚੈਨਲ ਦੀ ਲੰਬੇ ਸਮੇਂ ਤੋਂ ਪ੍ਰਸ਼ੰਸਕ ਰਹੀ ਹੈ, ਕਿਉਂਕਿ ਤੁਸੀਂ ਆਪਣੇ ਭਵਿੱਖਬਾਣੀ ਦ੍ਰਿਸ਼ਟੀਕੋਣ ਜਨਤਾ ਨਾਲ ਸਾਂਝੇ ਕਰਦੇ ਹੋ ਅਤੇ ਸਾਰਿਆਂ ਨੂੰ ਉਸ ਖਤਰਨਾਕ ਸਮੇਂ ਬਾਰੇ ਚੇਤਾਵਨੀ ਦਿੰਦੇ ਹੋ ਜਿਸ ਵਿੱਚ ਅਸੀਂ ਹਾਂ। [...]

ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਜੋ ਅਦਿੱਖ ਦੇ ਖੇਤਰ ਨਾਲ ਅਕਸਰ ਸੰਚਾਰ ਕਰਦਾ ਹੈ, ਤੁਹਾਨੂੰ ਆਪਣੇ ਸੁਨੇਹਿਆਂ ਦੇ ਸਰੋਤ ਨੂੰ ਪਛਾਣਨ ਲਈ ਬੁੱਧੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਜੋ ਸੰਚਾਰ ਸੁਣਦੇ ਹੋ ਉਹ ਧਰਮ-ਗ੍ਰੰਥਾਂ ਦੇ ਵਿਰੁੱਧ, ਦਇਆ ਦੇ ਵਿਰੁੱਧ, ਸਾਰੇ ਤਰਕ ਦੇ ਵਿਰੁੱਧ ਅਤੇ ਵਿਗਿਆਨਕ ਅਤੇ ਡਾਕਟਰੀ ਸਬੂਤਾਂ ਦੇ ਵਿਰੁੱਧ ਹੈ, ਤਾਂ ਤੁਸੀਂ ਜਾਣਦੇ ਹੋ ਕਿ ਇਹ ਸ਼ੈਤਾਨ ਵੱਲੋਂ ਹੈ। ਪਵਿੱਤਰ ਬਾਈਬਲ ਵਿੱਚ ਕਿਤੇ ਵੀ ਪ੍ਰਮਾਤਮਾ ਇਹ ਨਹੀਂ ਕਹਿੰਦਾ ਕਿ ਜਾਨਵਰਾਂ ਨੂੰ ਮਨੁੱਖਾਂ ਦੇ ਖਾਣ ਲਈ ਮਾਰਿਆ ਜਾਣਾ ਚਾਹੀਦਾ ਹੈ। [...]

ਜਿਵੇਂ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਅੰਤਮ ਸਮੇਂ ਦੌਰਾਨ, ਸ਼ੈਤਾਨ ਹਮੇਸ਼ਾ ਕਮਜ਼ੋਰ ਲੋਕਾਂ, ਘੱਟ ਅਧਿਆਤਮਿਕ-ਪੱਧਰ ਵਾਲੇ ਲੋਕਾਂ ਨੂੰ ਭਰਮਾਉਣ ਅਤੇ ਧੋਖਾ ਦੇਣ ਲਈ ਤਿਆਰ ਰਹਿੰਦਾ ਹੈ। ਜਾਗਣ ਦਾ ਸਮਾਂ ਆ ਗਿਆ ਹੈ! ਜਾਂ ਕੀ ਸਾਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਤੁਸੀਂ ਸ਼ੈਤਾਨ ਲਈ ਕੰਮ ਕਰਦੇ ਹੋ, ਜਾਂ ਤੁਸੀਂ ਪ੍ਰਮਾਤਮਾ ਦੇ ਬਚਨਾਂ ਬਾਰੇ ਝੂਠ ਬੋਲਿਆ ਹੈ? ਜਾਂ ਕੀ ਅਮੀਰ ਮੀਟ ਕੰਪਨੀਆਂ ਤੁਹਾਨੂੰ ਇਕ ਵੱਡੀ ਰਕਮ ਦਿੰਦੀਆਂ ਹਨ?? ਕਿਉਂਕਿ ਤੁਸੀਂ ਉਸ ਵੀਡੀਓ ਵਿੱਚ ਜੋ ਕਿਹਾ ਹੈ ਉਹ ਸਾਰੇ ਤਰਕ, ਡਾਕਟਰੀ ਤੱਥ, ਵਿਗਿਆਨਕ ਸਬੂਤ, ਅਤੇ ਈਸਾਈ ਹਮਦਰਦੀ ਦੇ ਵਿਰੁੱਧ ਹੈ।[...]

ਬਹੁਤ ਸਾਰੇ ਪੁਰਾਣੇ ਪੈਗੰਬਰਾਂ ਅਤੇ ਸੰਤਾਂ ਨੇ ਸਾਨੂੰ ਮੌਜੂਦਾ ਸਮੇਂ ਵਿੱਚ ਹੋ ਰਹੀ ਨੈਤਿਕ ਅਤੇ ਅਧਿਆਤਮਿਕ ਉਲਝਣ ਬਾਰੇ ਚੇਤਾਵਨੀ ਦਿੱਤੀ ਹੈ ਅਤੇ ਇਹ ਕਿ ਕੋਈ ਵੀ ਸੁਰੱਖਿਅਤ ਨਹੀਂ ਹੈ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਰਉਪਕਾਰ ਦੇ ਗੁਣ ਨਾਲ ਨਹੀਂ ਢਾਲਦੇ। ਲਗਭਗ ਸਤ ਸੌ ਹਜ਼ਾਰ ਸਾਲ ਪਹਿਲਾਂ, ਮਿੰਗ ਰਾਜਵੰਸ਼ ਦੇ ਚੀਨੀ ਪੈਗੰਬਰ ਅਤੇ ਦਾਰਸ਼ਨਿਕ ਲਿਊ ਬੋਵੇਨ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਸੀ:

"ਭਾਵੇਂ ਤੁਸੀਂ ਇੱਕ ਹੀਰਾ ਜਾਂ ਕਾਂਸੀ ਦਾ ਅਰਹਟ ਹੋ, ਤੁਹਾਨੂੰ ਉਦੋਂ ਤੱਕ ਸੁਰੱਖਿਅਤ ਨਹੀਂ ਰੱਖਿਆ ਜਾਵੇਗਾ ਜਦੋਂ ਤੱਕ ਤੁਸੀਂ ਪਰਉਪਕਾਰ ਨਹੀਂ ਕਰਦੇ। ਸੁਚੇਤ ਰਹੋ ਅਤੇ ਸਾਵਧਾਨੀਆਂ ਵਰਤੋ, ਕਿਸੇ ਲਈ ਵੀ ਮੁਸ਼ਕਲਾਂ ਵਿੱਚੋਂ ਲੰਘਣਾ ਮੁਸ਼ਕਲ ਹੋਵੇਗਾ।"

"ਸਵਰਗ ਦੀਆਂ ਅੱਖਾਂ ਹਨ; ਧਰਤੀ ਦੀਆਂ ਅੱਖਾਂ ਹਨ। ਹਰ ਕਿਸੇ ਕੋਲ ਦੋ ਅਖਾਂ ਹਨ। ਸਵਰਗ ਉਥਲ-ਪੁਥਲ ਵਿੱਚ ਹੈ; ਧਰਤੀ ਉਥਲ-ਪੁਥਲ ਵਿੱਚ ਹੈ। (ਫਿਰ ਵੀ) ਲੋਕ ਬੇਅੰਤ ਫਜ਼ੂਲਖਰਚੀ ਅਤੇ ਅਨੰਦ ਮਾਣਦੇ ਰਹਿੰਦੇ ਹਨ।"

ਇਸ ਭਵਿੱਖਬਾਣੀ ਵਿੱਚ, ਲਿਊ ਬੋਵੇਨ ਚੇਤਾਵਨੀ ਦਿੰਦੇ ਹਨ ਕਿ ਭਾਵੇਂ ਅਸੀਂ ਇੱਕ ਖਾਸ ਅਧਿਆਤਮਿਕ ਪੱਧਰ ਪ੍ਰਾਪਤ ਕਰ ਲਿਆ ਹੈ, ਜਿਵੇਂ ਕਿ ਇੱਕ ਬੋਧੀ ਅਰਹਟ (ਸੰਤ) ਜਾਂ ਇੱਕ ਸਤਿਕਾਰਯੋਗ ਈਸਾਈ ਪਾਦਰੀ, ਪਰ ਅਧਿਆਤਮਿਕ ਅਭਿਆਸ ਨਹੀਂ ਕਰਦੇ ਅਤੇ ਪਰਉਪਕਾਰ ਦੇ ਸਿਧਾਂਤ ਦੀ ਪਾਲਣਾ ਨਹੀਂ ਕਰਦੇ, ਫਿਰ ਵੀ ਅਸੀਂ ਡਿੱਗ ਸਕਦੇ ਹਾਂ। ਰੈਵਰੈਂਡ ਬ੍ਰੈਂਡਨ ਬਿਗਸ ਦਾ ਮਾਮਲਾ ਇੱਕ ਗੰਭੀਰ ਉਦਾਹਰਣ ਹੈ। ਇਹ ਇੱਕ ਹੋਰ ਯਾਦ ਦਿਵਾਉਂਦਾ ਹੈ ਕਿ ਸਾਨੂੰ ਇਸ ਮੁਸ਼ਕਲ ਸਮੇਂ ਵਿੱਚੋਂ ਲੰਘਣ ਲਈ ਚੌਕਸ ਰਹਿਣਾ ਚਾਹੀਦਾ ਹੈ।

ਪਰਉਪਕਾਰ ਦੇ ਅਭਿਆਸ 'ਤੇ ਸਿਰਫ਼ ਚੀਨੀ ਫਲਾਸਫੀ ਵਿੱਚ ਹੀ ਨਹੀਂ, ਸਗੋਂ ਪੱਛਮੀ ਧਰਮ ਗ੍ਰੰਥਾਂ ਵਿੱਚ ਵੀ ਜ਼ੋਰ ਦਿੱਤਾ ਗਿਆ ਹੈ, ਜਿਸ ਵਿੱਚ ਐਸੇਨ ਪਰੰਪਰਾ ਵੀ ਸ਼ਾਮਲ ਹੈ। ਐਸੇਨਸ ਇੱਕ ਪ੍ਰਾਚੀਨ ਅਧਿਆਤਮਿਕ ਸਮੂਹ ਸੀ ਜਿਨ੍ਹਾਂ ਦੀ ਖੁਰਾਕ ਸਾਰੇ ਜੀਵਾਂ ਦੇ ਸਤਿਕਾਰ ਲਈ ਪੂਰੀ ਤਰ੍ਹਾਂ ਸ਼ਾਕਾਹਾਰੀ ਸੀ। ਸਬੂਤ ਦਰਸਾਉਂਦੇ ਹਨ ਕਿ ਪ੍ਰਭੂ ਯਿਸੂ ਮਸੀਹ(ਸ਼ਾਕਾਹਾਰੀ) ਪਵਿੱਤਰ ਐਸੀਨ ਕ੍ਰਮ ਦੇ ਇੱਕ ਮੈਂਬਰ ਸਨ। ਸ਼ਾਂਤੀ ਦੀ ਐਸੀਨ ਇੰਜੀਲ ਵਿੱਚ ਪ੍ਰਭੂ ਯਿਸੂ ਮਸੀਹ ਦੀਆਂ ਸਿੱਖਿਆਵਾਂ ਅਤੇ ਕਹਾਣੀਆਂ ਸ਼ਾਮਲ ਹਨ। ਇੰਜੀਲ ਦੀ ਪਹਿਲੀ ਕਿਤਾਬ ਵਿੱਚ, ਯਿਸੂ ਵਿਸਥਾਰ ਵਿੱਚ ਦੱਸਦੇ ਹਨ ਕਿ ਸਾਨੂੰ ਕਿਸ ਤਰ੍ਹਾਂ ਦੇ ਭੋਜਨ ਖਾਣੇ ਚਾਹੀਦੇ ਹਨ ਅਤੇ ਕਿਸ ਤਰ੍ਹਾਂ ਦੇ ਨਹੀਂ।

“ਇਸ ਲਈ, ਸਾਵਧਾਨ ਰਹੋ, ਅਤੇ ਆਪਣੇ ਸਰੀਰ ਦੇ ਮੰਦਰ ਨੂੰ ਹਰ ਤਰ੍ਹਾਂ ਦੀਆਂ ਘਿਣਾਉਣੀਆਂ ਚੀਜ਼ਾਂ ਨਾਲ ਪਲੀਤ ਨਾ ਕਰੋ। ਦੋ ਜਾਂ ਤਿੰਨ ਤਰ੍ਹਾਂ ਦੇ ਭੋਜਨ ਨਾਲ ਸੰਤੁਸ਼ਟ ਰਹੋ, ਜੋ ਤੁਹਾਨੂੰ ਸਾਡੀ ਧਰਤੀ ਮਾਤਾ ਦੇ ਮੇਜ਼ 'ਤੇ ਹਮੇਸ਼ਾ ਮਿਲੇਗਾ। ਅਤੇ ਆਪਣੇ ਆਲੇ-ਦੁਆਲੇ ਜੋ ਕੁਝ ਤੁਸੀਂ ਦੇਖਦੇ ਹੋ, ਉਸ ਨੂੰ ਨਿਗਲਣ ਦੀ ਇੱਛਾ ਨਾ ਰੱਖੋ।[...] ਕਿਉਂਕਿ ਤੁਹਾਡਾ ਪਰਮੇਸ਼ੁਰ ਸ਼ਾਂਤੀ ਦਾ ਪਰਮੇਸ਼ੁਰ ਹੈ, ਅਤੇ ਕਦੇ ਵੀ ਫੁੱਟ ਪਾਉਣ ਵਿੱਚ ਸਹਾਇਤਾ ਨਹੀਂ ਕਰਦਾ। ਇਸ ਲਈ, ਆਪਣੇ ਉੱਤੇ ਪਰਮੇਸ਼ੁਰ ਦਾ ਕ੍ਰੋਧ ਨਾ ਭੜਕਾਓ, ਕਿਤੇ ਉਹ ਤੁਹਾਨੂੰ ਆਪਣੇ ਮੇਜ਼ ਤੋਂ ਨਾ ਕੱਢ ਦੇਵੇ, ਅਤੇ ਕਿਤੇ ਤੁਹਾਨੂੰ ਸ਼ੈਤਾਨ ਦੇ ਮੇਜ਼ ਤੇ ਜਾਣ ਲਈ ਮਜਬੂਰ ਨਾ ਕਰ ਦੇਵੇ, ਜਿੱਥੇ ਪਾਪਾਂ, ਬਿਮਾਰੀਆਂ ਅਤੇ ਮੌਤ ਦੀ ਅੱਗ ਤੁਹਾਡੇ ਸਰੀਰ ਨੂੰ ਭ੍ਰਿਸ਼ਟ ਕਰ ਦੇਵੇਗੀ।"

"'ਇਸ ਲਈ ਹਮੇਸ਼ਾ ਪ੍ਰਮਾਤਮਾ ਦੇ ਮੇਜ਼ ਤੋਂ ਖਾਓ: ਰੁੱਖਾਂ ਦੇ ਫਲ, ਅਨਾਜ ਅਤੇ ਖੇਤਾਂ ਦੇ ਘਾਹ। [...] ਕਿਉਂਕਿ ਇਨ੍ਹਾਂ ਤੋਂ ਪਰੇ ਸਭ ਕੁਝ ਸ਼ੈਤਾਨ ਦਾ ਹੈ, ਅਤੇ ਪਾਪਾਂ ਅਤੇ ਬਿਮਾਰੀਆਂ ਦੇ ਰਾਹ 'ਤੇ ਮੌਤ ਵੱਲ ਲੈ ਜਾਂਦਾ ਹੈ। ਪਰ ਜੋ ਭੋਜਨ ਤੁਸੀਂ ਪ੍ਰਮਾਤਮਾ ਦੇ ਭਰਪੂਰ ਮੇਜ਼ ਤੋਂ ਖਾਂਦੇ ਹੋ, ਉਹ ਤੁਹਾਡੇ ਸਰੀਰ ਨੂੰ ਤਾਕਤ ਅਤੇ ਜਵਾਨੀ ਦਿੰਦੇ ਹਨ, ਅਤੇ ਤੁਹਾਨੂੰ ਕਦੇ ਵੀ ਬਿਮਾਰੀਆਂ ਨਹੀਂ ਦਿਖਾਈ ਦੇਣਗੀਆਂ। ਕਿਉਂਕਿ ਪ੍ਰਮਾਤਮਾ ਦਾ ਮੇਜ਼ ਪੁਰਾਣੇ ਸਮੇਂ ਤੋਂ ਮਥੂਸੇਲਾਹ ਨੂੰ ਖੁਆਉਂਦਾ ਸੀ, ਅਤੇ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੇ ਤੁਸੀਂ ਉਸ ਵਾਂਗ ਜੀਓਗੇ, ਤਾਂ ਜੀਉਂਦ‌ਿਆਂ ਦਾ ਪ੍ਰਮਾਤਮਾ ਤੁਹਾਨੂੰ ਧਰਤੀ ਉੱਤੇ ਵੀ ਲੰਮੀ ਉਮਰ ਦੇਵੇਗਾ ਜਿਵੇਂ ਕਿ ਉਸਦੀ ਸੀ।’”

ਈਸਾ ਮਸੀਹ ਦੀ ਐਸੀਨ ਹਿਊਮੇਅਨ ਇੰਜੀਲ ਵਿੱਚ, ਪ੍ਰਭੂ ਯਿਸੂ ਮਸੀਹ ਨੇ ਸ਼ੈਤਾਨ ਦੇ ਪਰਤਾਵੇ ਬਾਰੇ ਚੇਤਾਵਨੀ ਦਿੱਤੀ ਸੀ।

"ਸ਼ੈਤਾਨ, ਜਿਸਨੂੰ ਇੱਕ ਮਛੇਰੇ ਨਾਲ ਦਰਸਾਇਆ ਗਿਆ ਹੈ, ਤੁਹਾਡੀਆਂ ਅੱਖਾਂ ਦੇ ਸਾਹਮਣੇ ਬਹੁਤ ਸਾਰੇ ਭੋਜਨ ਰੱਖਦਾ ਹੈ, ਤੁਹਾਨੂੰ ਉਨ੍ਹਾਂ ਦੀ ਲਾਲਸਾ ਕਰਨ ਦੀ ਇੱਛਾ ਰੱਖਦਾ ਹੈ, ਭਾਵੇਂ ਥੋੜ੍ਹਾ ਜਿਹਾ ਸੁਆਦ ਲੈਣ ਲਈ, ਤਾਂ ਜੋ ਉਹ ਤੁਹਾਨੂੰ ਫੜ ਲਵੇ ਅਤੇ ਤੁਹਾਨੂੰ ਰੌਸ਼ਨੀ ਤੋਂ ਹਨੇਰੇ ਵਿੱਚ ਲੈ ਜਾਵੇ। ਇਸ ਲਈ, ਮੈਂ ਤੁਹਾਨੂੰ ਦੱਸਦੀ ਹਾਂ, ਸ਼ੈਤਾਨ ਦੇ ਭੋਜਨ ਨੂੰ ਨਾ ਛੂਹੋ, ਕਿਉਂਕਿ ਦੁਸ਼ਟ ਬਹੁਤ ਸਾਰੇ ਕੁੰਡਾਂ, ਜਾਲਾਂ ਅਤੇ ਹਰ ਤਰ੍ਹਾਂ ਦੇ ਜਾਲ ਨਾਲ ਮੂਰਖਾਂ ਅਤੇ ਅਣਜਾਣ ਲੋਕਾਂ ਦੀ ਉਡੀਕ ਵਿੱਚ ਬੈਠਾ ਹੈ, ਕਿਉਂਕਿ ਜੇਕਰ ਤੁਸੀਂ ਇੱਕ ਵੀ ਗੈਰ-ਕਾਨੂੰਨੀ ਭੋਜਨ ਨਾਲ ਪਰਤਾਏ ਜਾਂਦੇ ਹੋ, ਤਾਂ ਤੁਹਾਡੇ ਲਈ ਬਾਕੀ ਸਾਰਿਆਂ ਦੀ ਲਾਲਸਾ ਕਰਨੀ ਜ਼ਰੂਰੀ ਹੈ, ਅਤੇ ਅੰਤ ਵਿੱਚ, ਅਜਿਹੀਆਂ ਗੈਰ-ਕਾਨੂੰਨੀ ਚੀਜ਼ਾਂ ਮੌਤ ਦਾ ਭੋਜਨ ਬਣ ਜਾਂਦੀਆਂ ਹਨ; ਅਤੇ ਸ਼ੈਤਾਨ ਜਿੱਤ ਗਿਆ ਹੈ।"

ਪ੍ਰਭੂ ਯਿਸੂ ਮਸੀਹ ਦੀ ਜੀਵ-ਜੰਤੂਆਂ ਪ੍ਰਤੀ ਹਮਦਰਦੀ ਹੇਠ ਲਿਖੇ ਸ਼ਬਦਾਂ ਵਿਚ ਸਪੱਸ਼ਟ ਹੈ ਜੋ ਉਨਾਂ ਨੇ ਇੱਕ ਵਿਅਕਤੀ ਨੂੰ ਕਿਹਾ ਸੀ ਜਿਸਨੇ ਪੰਛੀ-ਲੋਕਾਂ ਨੂੰ ਪਿੰਜਰੇ ਵਿੱਚ ਬੰਦ ਕਰ ਦਿੱਤਾ ਸੀ।

"ਅਤੇ ਯਿਸੂ ਨੇ ਉਸਨੂੰ ਕਿਹਾ, 'ਤੂੰ ਕੀ ਸੋਚਦਾ ਹੈਂ, ਜੇ ਕੋਈ ਹੋਰ ਆਦਮੀ, ਜੋ ਤੇਰੇ ਨਾਲੋਂ ਤਾਕਤਵਰ ਜਾਂ ਉਸ ਤੋਂ ਵੱਡੀ ਚਾਲ ਵਾਲਾ ਹੋਵੇ, ਤੈਨੂੰ, ਜਾਂ ਤੇਰੀ ਪਤਨੀ ਨੂੰ, ਜਾਂ ਤੇਰੇ ਬੱਚਿਆਂ ਨੂੰ ਬੰਨ੍ਹ ਕੇ ਪਿੰਜਰੇ ਵਿੱਚ ਪਾ ਦੇਵੇ; ਅਤੇ ਉਹਨਾਂ ਨੂੰ ਇੱਕ ਪਿੰਜਰੇ ਵਿੱਚ ਸੁੱਟ ਦੇਵੇ, ਤਾਂ ਜੋ ਉਹਨਾਂ ਨੂੰ ਮੁਨਾਫ਼ੇ ਲਈ ਕੈਦ ਵਿੱਚ ਵੇਚ ਸਕੇ, ਇਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਸਕੇ? ਮੈਂ ਤੁਹਾਨੂੰ ਪੁੱਛਦਾ ਹਾਂ, ਕੀ ਇਹ ਤੁਹਾਡੇ ਸਾਥੀ ਜੀਵ ਨਹੀਂ ਹਨ, ਪਰ ਸਿਰਫ ਤੁਹਾਡੇ ਨਾਲੋਂ ਕਮਜ਼ੋਰ ਹਨ? ਅਤੇ ਕੀ ਉਹੀ ਪ੍ਰਮਾਤਮਾ, ਸਾਡਾ ਪਿਤਾ-ਮਾਤਾ, ਉਨ੍ਹਾਂ ਦੀ ਤੁਹਾਡੀ ਤਰ੍ਹਾਂ ਪਰਵਾਹ ਨਹੀਂ ਕਰਦਾ? ਮੈਂ ਤੁਹਾਨੂੰ ਦੱਸਦਾ ਹਾਂ, ਆਪਣੇ ਇਨ੍ਹਾਂ ਛੋਟੇ ਭਰਾਵਾਂ ਅਤੇ ਭੈਣਾਂ ਨੂੰ ਆਜ਼ਾਦ ਕਰ ਦਿਓ, ਅਤੇ ਦੇਖੋ ਕਿ ਤੁਸੀਂ ਇਹ ਜ਼ਾਲਮ ਕੰਮ ਹੋਰ ਨਾ ਕਰੋ, ਪਰ ਇਮਾਨਦਾਰ ਸਾਧਨਾਂ ਨਾਲ ਇਕ ਜੀਵਨ ਬਤੀਤ ਕਰੋ, ਜਿਸ ਨਾਲ ਪ੍ਰਮਾਤਮਾ ਦੇ ਕਿਸੇ ਵੀ ਮਾਸੂਮ ਜੀਵ ਨੂੰ ਨੁਕਸਾਨ ਨਾ ਪਹੁੰਚੇ।'"

ਪਵਿੱਤਰ ਬਾਈਬਲ ਦੱਸਦੀ ਹੈ ਕਿ ਪ੍ਰਭੂ ਯਿਸੂ ਦੇ ਆਉਣ ਦੇ ਸਮੇਂ, ਲੋਕ ਖਾਣ ਅਤੇ ਪੀਣ ਦੀ ਲਾਲਸਾ ਕਰਨਗੇ।

"ਕਿਉਂਕਿ ਹੜ੍ਹ ਤੋਂ ਪਹਿਲਾਂ ਦੇ ਦਿਨਾਂ ਵਿੱਚ, ਲੋਕ ਖਾਂਦੇ ਅਤੇ ਪੀਂਦੇ ਸਨ...- ਉਸ ਦਿਨ ਤੱਕ ਜਦੋਂ ਨੂਹ ਕਿਸ਼ਤੀ ਵਿੱਚ ਦਾਖਲ ਹੋਇਆ; ਅਤੇ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਕੀ ਹੋਵੇਗਾ ਜਦੋਂ ਤੱਕ ਹੜ੍ਹ ਆਇਆ ਅਤੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਲੈ ਗਿਆ। ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਆਉਣ ਤੇ ਵੀ ਹੋਵੇਗਾ।”

ਈਸਾ ਦੀ ਮਨੁੱਖੀ ਖੁਸ਼ਖਬਰੀ ਵਿੱਚ ਹੇਠ ਲਿਖੀ ਆਇਤ ਹੈ, ਜੋ ਕਿ ਲਗਭਗ ਇੱਕੋ ਜਿਹੀ ਹੈ ਪਰ ਵਧੇਰੇ ਸਪੱਸ਼ਟ ਤੌਰ 'ਤੇ ਦੱਸੀ ਗਈ ਹੈ:

"ਕਿਉਂਕਿ ਜਿਵੇਂ ਹੜ੍ਹ ਤੋਂ ਪਹਿਲਾਂ ਦੇ ਦਿਨਾਂ ਵਿੱਚ, ਉਹ ਮਾਸ ਅਤੇ ਲਹੂ ਖਾ ਰਹੇ ਸਨ, ਅਤੇ ਖੱਟਾ ਦਾਖਰਸ ਪੀ ਰਹੇ ਸਨ... ਉਸ ਦਿਨ ਤੱਕ ਜਦੋਂ ਨੂਹ ਕਿਸ਼ਤੀ ਵਿੱਚ ਵੜਿਆ ਅਤੇ ਨਹੀਂ ਜਾਣਦਾ ਸੀ ਜਦੋਂ ਤੱਕ ਹੜ ਆ ਗਿਆ ਅਤੇ ਸਭ ਨੂੰ ਰੋੜ੍ਹ ਕੇ ਲੈ ਗਿਆ, ਮਨੁੱਖ ਦੇ ਪੁੱਤਰ ਦਾ ਆਉਣਾ ਵੀ ਇਸੇ ਤਰ੍ਹਾਂ ਹੋਵੇਗਾ।”

ਹੋਰ ਸਬੂਤ ਵਜੋਂ, ਪਵਿੱਤਰ ਪੋਪ ਸੇਂਟ ਕਲੇਮੈਂਟ ਪਹਿਲੇ (ਸ਼ਾਕਾਹਾਰੀ), ਜੋ ਕਿ ਸੇਂਟ ਪੀਟਰ (ਸ਼ਾਕਾਹਾਰੀ) ਦੇ ਇਕ ਪੈਰੋਕਾਰ ਸਨ, ਨੇ ਲਿਖਿਆ:

"ਪਰ ਇਹ ਕਿ [ਪ੍ਰਮਾਤਮਾ] ਬਲੀਦਾਨਾਂ ਤੋਂ ਖੁਸ਼ ਨਹੀਂ ਹੈ, ਇਹ ਇਸ ਤੋਂ ਦਰਸਾਇਆ ਗਿਆ ਹੈ: ਕਿ ਜਿਨ੍ਹਾਂ ਨੇ ਮਾਸ ਦੀ ਲਾਲਸਾ ਕੀਤੀ ਸੀ, ਉਨ੍ਹਾਂ ਨੂੰ ਜਿਵੇਂ ਹੀ ਉਨ੍ਹਾਂ ਨੇ ਇਸਦਾ ਸੁਆਦ ਚੱਖਿਆ, ਮਾਰ ਦਿੱਤਾ ਗਿਆ..." ਉਹ (ਪ੍ਰਮਾਤਮਾ) ਫਿਰ ਜੋ ਪਹਿਲਾਂ ਜਾਨਵਰਾਂ ਦੇ ਕਤਲੇਆਮ ਨਾਲ ਨਾ-ਖੁਸ਼ ਸੀ, ਉਨ੍ਹਾਂ ਨੂੰ ਮਾਰਿਆ ਨਹੀਂ ਜਾਣਾ ਚਾਹੁੰਦਾ ਸੀ, ਉਨ੍ਹਾਂ ਦੀ ਇੱਛਾ ਅਨੁਸਾਰ ਬਲੀਦਾਨਾਂ ਦਾ ਪ੍ਰਬੰਧ ਨਹੀਂ ਕੀਤਾ ਸੀ; ਨਾ ਹੀ ਉਸਨੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਮੰਗ ਕੀਤੀ ਸੀ।" - ਸੇਂਟ ਪੀਟਰ (ਸ਼ਾਕਾਹਾਰੀ), ਕਲੇਮੈਂਟਾਈਨ ਹੋਮਿਲੀਜ਼ 3.45

ਆਦਿ...

ਸਾਡਾ ਮਾਪਾ, ਦਇਆਵਾਨ ਪ੍ਰਮਾਤਮਾ, ਪ੍ਰਭੂ ਯਿਸੂ ਮਸੀਹ ਵਿੱਚ ਅਵਤਾਰ ਸੀ। ਉਹੀ ਦਇਆਵਾਨ ਪ੍ਰਮਾਤਮਾ ਸਾਡੇ ਸਭ ਤੋਂ ਪਿਆਰੇ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਵਿੱਚ ਸਮਾਇਆ ਹੋਇਆ ਹੈ।

Master: ਸਾਨੂੰ ਕਿਸੇ ਵੀ ਕੀਮਤ 'ਤੇ ਜਾਨਵਰ-ਲੋਕਾਂ ਦੀ ਹੱਤਿਆ ਨੂੰ ਰੋਕਣਾ ਪਵੇਗਾ, ਅਤੇ ਬੇਸ਼ੱਕ ਕਿਸੇ ਵੀ ਕੀਮਤ ਤੇ ਸਾਡੇ ਆਪਣੇ ਲੋਕਾਂ ਦੀ। (ਹਾਂਜੀ, ਸਤਿਗੁਰੂ ਜੀ।) ਕਿਉਂਕਿ ਕਤਲ ਕਰਨ ਨਾਲ ਵਾਰ-ਵਾਰ, ਵਾਰ-ਵਾਰ ਅਤੇ ਵਾਰ-ਵਾਰ ਕਤਲ ਹੋਵੇਗਾ। ਅਤੇ ਸਵਰਗ ਖੁਸ਼ ਨਹੀਂ ਹੁੰਦਾ ਜਦੋਂ ਅਸੀਂ ਇੱਕ ਦੂਜੇ ਨਾਲ ਇਸ ਤਰਾਂ ਸਲੂਕ ਕਰਦੇ ਹਾਂ, ਜਾਂ ਜਾਨਵਰ(- ਲੋਕਾਂ) ਜਾਂ ਕਿਸੇ ਵੀ ਛੋਟੇ ਜੀਵਾਂ ਨਾਲ ਇਕ ਬੇਰਹਿਮੀ ਤਰੀਕੇ ਨਾਲ ਪੇਸ਼ ਆਉਂਦੇ ਹਾਂ। ਜੇਕਰ ਅਸੀਂ ਦਇਆ ਚਾਹੁੰਦੇ ਹਾਂ, ਤਾਂ ਸਾਨੂੰ ਦਇਆਵਾਨ ਹੋਣਾ ਪਵੇਗਾ। ਜਦੋਂ ਅਸੀਂ ਹਰ ਜਗ੍ਹਾ ਆਪਣੇ ਮੇਜ਼ 'ਤੇ ਵਧੇਰੇ ਸ਼ਾਂਤੀ ਨਾਲ ਬੈਠਾਂਗੇ, ਤਾਂ ਧਰਤੀ 'ਤੇ ਸ਼ਾਂਤੀ ਹੋਵੇਗੀ। ਇਸ ਲਈ ਵੀਗਨ ਖੁਰਾਕ ਗ੍ਰਹਿ 'ਤੇ ਸ਼ਾਂਤੀ ਦੀ ਸ਼ੁਰੂਆਤ ਹੈ।

ਮੈਨੂੰ ਉਮੀਦ ਹੈ ਅਤੇ ਮੈਨੂੰ ਲੱਗਦਾ ਹੈ ਕਿ, ਜਲਦੀ ਜਾਂ ਬਾਅਦ ਵਿੱਚ, ਇਸ ਧਰਤੀ 'ਤੇ ਹਰ ਕੋਈ ਇਹ ਅਹਿਸਾਸ ਕਰੇਗਾ ਕਿ ਉਹ ਖਾਣ ਲਈ ਕਮਜ਼ੋਰ ਅਤੇ ਨਿਮਰ ਜੀਵਾਂ ਨੂੰ ਮਾਰ ਕੇ ਗਲਤ ਕਰ ਰਹੇ ਹਨ। ਜਾਨਵਰ-ਲੋਕ - ਉਹ ਬੇਸਹਾਰਾ ਹਨ, ਉਹ ਨੁਕਸਾਨ ਰਹਿਤ ਹਨ। ਇਸ ਲਈ ਇਹ ਸ਼ੁਰੂ ਤੋਂ ਹੀ ਅਨੈਤਿਕਤਾ ਦਾ ਕੰਮ ਹੈ, ਅਧਿਆਤਮਿਕ ਅਭਿਆਸ ਜਾਂ ਗੁਣ ਜਾਂ ਸਵਰਗ ਦੇ ਫਲ ਜਾਂ ਕਿਸੇ ਵੀ ਚੀਜ਼ ਬਾਰੇ ਗੱਲ ਕਰਨੀ ਤਾਂ ਦੂਰ ਦੀ ਗਲ ਹੈ। ਕਿਸੇ ਅਜਿਹੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣਾ ਅਨੈਤਿਕ ਹੈ ਜੋ ਤੁਹਾਡੇ ਨਾਲੋਂ ਕਮਜ਼ੋਰ ਹੈ, ਜੋ ਬੇਸਹਾਰਾ ਹੈ, ਜੋ ਨਿਰਦੋਸ਼ ਹੈ, ਅਤੇ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਪਹੁੰਚਾ ਰਿਹਾ ਹੈ। ਕੋਈ ਵੀ ਸੱਭਿਅਤਾ ਇਸ 'ਤੇ ਅਧਾਰਤ ਹੋਣੀ ਚਾਹੀਦੀ ਹੈ। ਫਿਰ, ਸਾਡੀ ਦੁਨੀਆਂ ਇੱਕ ਫਿਰਦੌਸ ਬਣ ਜਾਵੇਗੀ।

ਇਹ ਦੇਖਣਾ ਆਸਾਨ ਹੈ ਕਿ ਜੇਕਰ ਅਸੀਂ ਮਾਸ ਲਈ ਜਾਨਵਰ(- ਲੋਕਾਂ) ਨੂੰ ਪਾਲਣ ਤੋਂ ਰੋਕ ਦਿੰਦੇ ਹਾਂ, ਤਾਂ ਜ਼ਮੀਨ ਦੇ ਨਾਲ-ਨਾਲ ਮੌਸਮ ਦੇ ਨਮੂਨੇ ਵੀ ਜਲਦੀ ਹੀ ਬਹਾਲ ਹੋ ਜਾਣਗੇ।

ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਜਿਹੀਆਂ ਕੁਦਰਤੀ ਆਫ਼ਤਾਂ ਸਾਡੇ ਵਾਯੂਮੰਡਲ ਵਿੱਚ ਨਕਾਰਾਤਮਕ ਊਰਜਾ ਦਾ ਨਤੀਜਾ ਹਨ। ਅਤੇ ਸਾਡੇ ਵਾਯੂਮੰਡਲ ਵਿੱਚ ਇਹ ਨਕਾਰਾਤਮਕ ਊਰਜਾ ਸਾਡੀਆਂ ਭਾਵਨਾਵਾਂ, ਸਾਡੇ ਵਿਚਾਰਾਂ ਅਤੇ ਕੰਮਾਂ ਦੁਆਰਾ ਪੈਦਾ ਹੁੰਦੀ ਹੈ, ਜੋ ਕਿ ਨਫ਼ਰਤ, ਹਿੰਸਾ, ਅਤੇ ਬਹੁਤ ਸਾਰੇ ਮਨੁੱਖਾਂ ਅਤੇ ਮਾਸੂਮ ਜਾਨਵਰ(- ਲੋਕਾਂ) ਦੀਆਂ ਜਾਨਾਂ ਲੈਣ ਦਾ ਕਾਰਨ ਬਣਦੀਆਂ ਹਨ।

ਜੇਕਰ ਅਸੀਂ ਆਪਣੇ ਆਫ਼ਤ-ਪ੍ਰਜਨਨ, ਭੜਕਾਉਣ ਵਾਲੇ ਤਰੀਕੇ ਨੂੰ ਨਹੀਂ ਬਦਲਦੇ, ਤਾਂ ਆਫ਼ਤਾਂ ਕਦੇ ਖਤਮ ਨਹੀਂ ਹੋਣਗੀਆਂ।

ਜਦੋਂ ਵੀ ਦੁਨੀਆਂ ਵਿੱਚ ਕਿਤੇ ਵੀ ਇਕ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਮੈਂ ਹੰਝੂਆਂ ਵਿੱਚ ਡੁੱਬ ਜਾਂਦੀ ਹਾਂ। ਲੋਕਾਂ ਦੇ ਦੁੱਖਾਂ ਨੂੰ ਦੇਖ ਕੇ ਮੇਰਾ ਦਿਲ ਦੁਖੀ ਹੈ। ਮੈਂ ਉਹੀ ਮਹਿਸੂਸ ਕਰਦੀ ਹਾਂ ਜੋ ਉਹ ਮਹਿਸੂਸ ਕਰਦੇ ਹਨ, ਅਤੇ ਮੈਂ ਬਹੁਤ, ਬਹੁਤ ਦੁਖੀ ਹਾਂ। ਪਰ ਅਸੀਂ ਇਸ ਆਫ਼ਤ ਨੂੰ ਸਿਰਫ਼ ਇੱਕ ਵਾਰ ਅਤੇ ਹਮੇਸ਼ਾ ਲਈ ਜੜ੍ਹ ਸਮੱਸਿਆ ਨਾਲ ਨਜਿੱਠਣ ਦੁਆਰਾ ਹੀ ਰੋਕ ਸਕਦੇ ਹਾਂ, ਯਾਨੀ ਕਿ, ਮਨੁੱਖਾਂ ਦੀ ਹੱਤਿਆ ਅਤੇ ਮਾਸੂਮ ਜਾਨਵਰ(- ਲੋਕਾਂ) ਦੀਆਂ ਜਾਨਾਂ ਦੇ ਸਮੂਹਿਕ ਕਤਲੇਆਮ ਨੂੰ ਰੋਕ ਕੇ। ਜਦੋਂ ਅਸੀਂ ਇਸ ਧਰਤੀ 'ਤੇ ਸ਼ਾਂਤੀ ਅਤੇ ਪਿਆਰ ਨਾਲ ਚੱਲਾਂਗੇ ਤਾਂ ਹੀ ਧਰਤੀ ਅਤੇ ਕੁਦਰਤ ਸਾਨੂੰ ਸ਼ਾਂਤੀ ਨਾਲ ਜਵਾਬ ਦੇਣਗੇ। "ਜਿਵੇਂ ਅਸੀਂ ਬੀਜਦੇ ਹਾਂ, ਓਵੇਂ ਹੀ ਅਸੀਂ ਵੱਢਾਂਗੇ," ਸਿਰਫ਼ ਉਦੋਂ ਹੀ ਜਦੋਂ ਅਸੀਂ ਦਿਆਲੂ ਅਤੇ ਵੀਗਨ ਹੁੰਦੇ ਹਾਂ - ਭਾਵ ਅਸੀਂ ਕਿਸੇ ਹੋਰ ਜੀਵ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ - ਤਾਂ ਹੀ ਅਸੀਂ ਨੁਕਸਾਨ ਤੋਂ ਬਚ ਸਕਦੇ ਹਾਂ। ਜੇ ਅਸੀਂ ਦੂਜਿਆਂ ਦੀ ਰੱਖਿਆ ਕਰਾਂਗੇ, ਤਾਂ ਅਸੀਂ ਸੁਰੱਖਿਅਤ ਰਹਾਂਗੇ।

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਆਪਣੇ ਅਗਲੇ ਖਾਣੇ ਤੋਂ ਪਹਿਲਾਂ ਇੱਕ ਪਲ ਲਈ ਰੁਕੋ ਅਤੇ ਸੋਚੋ ਕਿ ਤੁਸੀਂ ਕਿਸ ਮੇਜ਼ 'ਤੇ ਬੈਠੇ ਹੋ। ਕੀ ਇਹ ਸ਼ੈਤਾਨ ਦਾ ਦੁੱਖ-ਵਾਲਾ ਮੇਜ਼ ਹੈ, ਜੋ ਮਾਸੂਮ ਜਾਨਵਰ-ਲੋਕਾਂ ਦੇ ਖੂਨ ਅਤੇ ਪੀੜਾ ਨਾਲ ਭਰ‌ਿਆ ਹੋਇਆ ਹੈ - ਜਾਂ ਪ੍ਰਮਾਤਮਾ ਦਾ ਖੁਸ਼ੀ ਭਰਿਆ ਮੇਜ਼?
ਹੋਰ ਦੇਖੋ
ਸਾਰੇ ਭਾਗ (100/100)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
19050 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
12512 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
11261 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
10973 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
12540 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
29988 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
11165 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
11178 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
10617 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
10397 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
11393 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
10024 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
10416 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
9884 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
12678 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
10883 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
11787 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
11769 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
10040 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
10488 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
10518 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
10508 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
10021 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
10875 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
10067 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
12020 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
10234 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
9115 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
9641 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
9513 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
9300 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
11470 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
10523 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
12204 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
11557 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
9739 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
11421 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
9259 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
10631 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
9018 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
9155 ਦੇਖੇ ਗਏ
42
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-24
9060 ਦੇਖੇ ਗਏ
43
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-31
8824 ਦੇਖੇ ਗਏ
44
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-07
9260 ਦੇਖੇ ਗਏ
45
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-14
8717 ਦੇਖੇ ਗਏ
46
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-21
8564 ਦੇਖੇ ਗਏ
47
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-09-28
8866 ਦੇਖੇ ਗਏ
48
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-05
8447 ਦੇਖੇ ਗਏ
49
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-12
9232 ਦੇਖੇ ਗਏ
50
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-19
9398 ਦੇਖੇ ਗਏ
51
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-10-26
8836 ਦੇਖੇ ਗਏ
52
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-02
12133 ਦੇਖੇ ਗਏ
53
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-09
9154 ਦੇਖੇ ਗਏ
54
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-16
8851 ਦੇਖੇ ਗਏ
55
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-23
8986 ਦੇਖੇ ਗਏ
56
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-11-30
8639 ਦੇਖੇ ਗਏ
57
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-07
9142 ਦੇਖੇ ਗਏ
58
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-14
9065 ਦੇਖੇ ਗਏ
59
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-21
8768 ਦੇਖੇ ਗਏ
60
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-12-28
8559 ਦੇਖੇ ਗਏ
61
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-04
8517 ਦੇਖੇ ਗਏ
62
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-11
8801 ਦੇਖੇ ਗਏ
63
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-18
9965 ਦੇਖੇ ਗਏ
64
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-01-25
8339 ਦੇਖੇ ਗਏ
65
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-01
8900 ਦੇਖੇ ਗਏ
66
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-08
9045 ਦੇਖੇ ਗਏ
67
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-15
8938 ਦੇਖੇ ਗਏ
68
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-02-22
10702 ਦੇਖੇ ਗਏ
69
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-01
10526 ਦੇਖੇ ਗਏ
70
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-22
8922 ਦੇਖੇ ਗਏ
71
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-03-29
8409 ਦੇਖੇ ਗਏ
72
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-05
8103 ਦੇਖੇ ਗਏ
73
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-12
8411 ਦੇਖੇ ਗਏ
74
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-19
9131 ਦੇਖੇ ਗਏ
75
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-04-26
8804 ਦੇਖੇ ਗਏ
76
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-03
8226 ਦੇਖੇ ਗਏ
77
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-10
8339 ਦੇਖੇ ਗਏ
78
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-17
8104 ਦੇਖੇ ਗਏ
79
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-24
8080 ਦੇਖੇ ਗਏ
80
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-31
7922 ਦੇਖੇ ਗਏ
81
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-07
8427 ਦੇਖੇ ਗਏ
82
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-14
7878 ਦੇਖੇ ਗਏ
83
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-21
7657 ਦੇਖੇ ਗਏ
84
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-06-28
7817 ਦੇਖੇ ਗਏ
85
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-05
8033 ਦੇਖੇ ਗਏ
86
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-12
7659 ਦੇਖੇ ਗਏ
87
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-19
7317 ਦੇਖੇ ਗਏ
88
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-07-26
6999 ਦੇਖੇ ਗਏ
89
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-02
6869 ਦੇਖੇ ਗਏ
90
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-09
6855 ਦੇਖੇ ਗਏ
91
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-16
6197 ਦੇਖੇ ਗਏ
92
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-23
5865 ਦੇਖੇ ਗਏ
93
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-08-30
6412 ਦੇਖੇ ਗਏ
94
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-06
4528 ਦੇਖੇ ਗਏ
95
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-13
4329 ਦੇਖੇ ਗਏ
96
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-20
4267 ਦੇਖੇ ਗਏ
97
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-09-27
3787 ਦੇਖੇ ਗਏ
98
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-04
3727 ਦੇਖੇ ਗਏ
99
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-11
3225 ਦੇਖੇ ਗਏ
100
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-10-18
1478 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-10-22
317 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-22
337 ਦੇਖੇ ਗਏ
ਧਿਆਨਯੋਗ ਖਬਰਾਂ
2026-10-22
2048 ਦੇਖੇ ਗਏ
ਧਿਆਨਯੋਗ ਖਬਰਾਂ
2026-10-21
854 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-10-21
776 ਦੇਖੇ ਗਏ
ਧਿਆਨਯੋਗ ਖਬਰਾਂ
2026-10-20
5149 ਦੇਖੇ ਗਏ
ਧਿਆਨਯੋਗ ਖਬਰਾਂ
2026-10-20
920 ਦੇਖੇ ਗਏ
34:13
ਧਿਆਨਯੋਗ ਖਬਰਾਂ
2026-10-20
354 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ