ਖੋਜ
ਪੰਜਾਬੀ

ਸਿਖ ਸ਼ਬਦ ਕੀਰਤਨ ਪੇਸ਼ ਕੀਤਾ ਗਿਆ ਭਾਈ ਤਜਿੰਦਰ ਸਿੰਘ ਦੇ ਜਥੇ ਵਲੋਂ (ਸ਼ਾਕਾਹਾਰੀ), ਦੋ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
“ਨਾਮ ਉਤੇ ਸਾਧਨਾ ਕਰਨ ਨਾਲ, ਮੈਂ ਮਹਾਨ ਸ਼ਾਂਤੀ ਪਾਈ ਹੈ। ਪ੍ਰਮਾਤਮਾ ਦੀ ਸਿਫਤ ਸਲਾਹ ਦੀ ਕੀਰਤੀ ਗਾਉਂਦੇ ਹੋਏ, ਮੇਰਾ ਮਨ ਠੰਡਾ ਅਤੇ ਸ਼ਾਂਤ ਹੋ ਗਿਆ ਹੈ। ਪੂਰਨ ਗੁਰੂ ਦੇ ਰਾਹੀਂ, ਮਿਹਰਾਂ ਦਾ ਮੀਂਹ ਵਰਸ ਰਿਹਾ ਹੈ।“