ਖੋਜ
ਪੰਜਾਬੀ
 

ਘਾਤਕ ਰੁਕਾਵਟ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਓਹ, ਇਹ ਜਾਪਦਾ ਹੈ ਬਸ ਜਿਵੇਂ ਇਕ ਨੰਬਰ, ਜਿਵੇਂ ਇਕ ਪਧਰ, ਦੋ ਪਧਰ, ਤਿੰਨ ਪਧਰ, ਪਰ, ਓਹ ਪਿਆਰੇ ਪ੍ਰਭੂ, ਜੇਕਰ ਤੁਹਾਡੇ ਪਾਸ ਇਕ ਸਤਿਗੁਰੂ ਨਾ ਹੋਵੇ, ਅਤੇ ਜੇਕਰ ਤੁਸੀ ਸਚਮੁਚ ਸੰਜ਼ੀਦਾ ਹੋਵੋਂ ਅਤੇ ਕੰਮ ਕਰੋਂ ਆਪਣੀ ਪੂਰੀ ਸ਼ਕਤੀ ਅਤੇ ਐਨਰਜ਼ੀ ਨਾਲ ਦਿਨ ਰਾਤ ਅਨੇਕ ਹੀ ਸੌਆਂ ਹੀ ਜਿੰਦਗੀਆਂ ਤਕ, ਹੋ ਸਕਦਾ ਤੁਸੀ ਇਕ ਪਧਰ ਤਰਕੀ ਪਾ ਸਕੋਂ। ਇਕ ਨੀਵੇ ਪਧਰ ਦੀ! ਉਚੇਰੇ ਪਧਰ, ਇਹ ਵਧੇਰੇ ਮੁਸ਼ਕਲ ਹੈ। ਇਹ ਵਧੇਰੇ ਵਿਸ਼ਾਲ ਹੈ ਅਤੇ ਵਧੇਰੇ ਮੁਸ਼ਕਲ।
ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-02-18
8114 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-02-19
6687 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-02-20
5852 ਦੇਖੇ ਗਏ