ਖੋਜ
ਪੰਜਾਬੀ
 

ਮਾਲਕ ਮਹਾਂਵੀਰ ਦਾ ਜੀਵਨ: ਛੇਵਾਂ ਸਾਲ ਉਨਾਂ ਦੇ ਤਿਆਗੀ ਰੂਹਾਨੀ ਅਭਿਆਸ ਦਾ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਹਰ ਇਕ ਕੰਮ, ਸਭ ਚੀਜ਼ ਜਿਹਦਾ ਅਸੀਂ ਅਨੰਦ ਮਾਣਦੇ ਹਾਂ ਜੀਵਨ ਵਿਚ ਕਿਸੇ ਹੋਰ ਦੇ ਕਿਸੇ ਕਿਸਮ ਦੀ ਮਜ਼ਬੂਰੀ ਦੇ ਖਰਚੇ ਕਰਕੇ ਹੈ। ਸੋ, ਸਾਨੂੰ ਹਮੇਸ਼ਾਂ ਆਭਾਰੀ ਹੋਣਾ ਚਾਹੀਦਾ ਹੈ। ਅਤੇ ਜੋ ਵੀ ਅਸੀਂ ਕਰ ਸਕਦੇ ਹਾਂ ਇਸ ਸੰਸਾਰ ਲਈਂ, ਇਹ ਨਹੀਂ ਹੈ ਜਿਵੇਂ ਅਸੀਂ ਕੁਰਬਾਨੀ ਕਰਦੇ ਹਾਂ ਜਾਂ ਮਦਦ ਕਰਦੇ ਹਾਂ ਕਿਸੇ ਦੀ ਸਚਮੁਚ। ਇਹ ਲੈਣ-ਦੇਣ ਲਈਂ ਹੈ ਜੋ ਇਕ ਜੁੰਮੇਵਾਰੀ ਹੈ ਸਾਡੇ ਸਾਰਿਆਂ ਦੇ ਕਰਨ ਲਈ।
ਹੋਰ ਦੇਖੋ
ਸਾਰੇ ਭਾਗ (1/2)