ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਅਤੇ ਮੈਂ ਡਰਦਾ ਹਾਂ ਕਿ ਥਲੇ ਡਿਗਲਣਾ, ਇਹ ਉਪਰ ਨੂੰ ਵਾਪਸ ਜਾਣ ਲਈ ਬਹੁਤ ਮੁਸ਼ਕਲ ਬਨਾਉਦਾ ਹੈ।) ਮੈਂ ਜਾਣਦੀ ਹਾਂ। ਠੀਕ ਹੈ। ਇਹਦੇ ਬਾਰੇ ਚਿੰਤਾ ਨਾ ਕਰੋ। ਤੁਸੀਂ ਉਪਰ ਦੁਬਾਰਾ ਚਲੇ ਜਾਵੋਂਗੇ। ਉਹ ਸਿਰਫ ਜਗਾਵਾਂ ਵਿਚੋਂ ਇਕ ਹੈ, ਉਹ ਸਰਹਦ ਹੈ। ਜਦੋਂ ਤੁਸੀਂ ਇਸ ਨੂੰ ਪਾਰ ਕਰਦੇ ਹੋ, ਤੁਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਵਲ ਵਾਪਸ ਜਾਉਂਗੇ। ਇਹ ਬਸ ਵਿਚਕਾਰ ਹੈ। ਤੁਸੀਂ ਤਕਰੀਬਨ ਉਥੇ ਪਹੁੰਚ ਗਏ। ਹੌਂਸਲਾ ਨਾ ਹਾਰਨਾ! ਨਾ ਕਰਨਾ! (...) ਪਰ ਬਿਨਾਂਸ਼ਕ, ਇਹ ਖਤਰਨਾਕ ਹੈ ਇਕ ਰਹਿਨੁਮਾ ਦੇ ਬਿਨਾਂ ਕਿਉਂਕਿ ਉਥੇ ਬਹੁਤ ਹੀ ਹਨੇਰਾ ਹੈ। ਪਰ ਇਕ ਰਹਿਨੁਮਾ ਨਾਲ, ਤੁਸੀਂ ਅਗੇ ਜਾਂਦੇ ਹੋ ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਦੁਬਾਰਾ ਦੇਖਦੇ ਹੋ। (...) ਹਰ ਵਾਰ ਤੁਸੀਂ ਉਸ ਤਰਾਂ ਡਰਦੇ ਹੋ, ਤੁਸੀਂ ਅੰਦਰੂਨੀ ਸਤਿਗੁਰੂ ਨੂੰ ਪ੍ਰਾਰਥਨਾ ਕਰੋ, ਅਤੇ ਫਿਰ ਅੰਦਰੂਨੀ ਸਤਿਗੁਰੂ ਆਉਣਗੇ ਅਤੇ ਤੁਹਾਡੀ ਰਹਿਨੁਮਾਈ ਕਰਨਗੇ। ਅਸਲ ਵਿਚ, ਅੰਦਰੂਨੀ ਸਤਿਗੁਰੂ ਹਮੇਸ਼ਾਂ ਉਥੇ ਮੌਜ਼ੂਦ ਹਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6139 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4509 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4784 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4115 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4025 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3780 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3907 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3608 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3607 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3331 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3884 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3655 ਦੇਖੇ ਗਏ