ਖੋਜ
ਪੰਜਾਬੀ
 

ਵਿਸ਼ਵਾਸ਼ ਅਤੇ ਅਨੁਭਵ, ਬਾਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
(ਮੌਤ ਦੀ ਗੀ ਪ੍ਰ‌ਕਿ‌ਰਿਆ ਦੀ ਗਲ ਕਰਦੇ ਹੋਏ, ਜਦੋਂ ਅਸੀਂ ਮਰਦੇ ਹਾਂ... (...) ਕੀ ਇਹ ਤੀਸਰੀ ਅਖ ਹੈ ਜਾਂ ਤਾਜ ਚਕਰ ਹੈ ਜਿਥੇ ਅਸੀਂ ਤੁਹਾਨੂੰ ਮਿਲਦੇ ਹਾਂ? ਤੁਸੀਂ ਸਾਨੂੰ ਮਿਲੋਂਗੇ, ਠੀਕ ਹੈ? ਮੇਰਾ ਭਾਵ ਹੈ... ਕ੍ਰਿਪਾ ਕਰਕੇ, ਸਾਡੇ ਗੁਆਚ ਜਾਣ ਤੋਂ ਪਹਿਲਾਂ।) ਜਦੋਂ ਤੁਸੀਂ ਮਰਦੇ ਹੋ, ਤੁਸੀਂ ਜਾਣ ਲਵੋਂਗੇ। (…ਜਦੋਂ ਅਸੀਂ ਮਰਦੇ ਹਾਂ।) ਬਸ ਗਿਆਨ ਦੀ ਅਖ ਉਤੇ ਧਿਆਨ ਕੇਂਦ੍ਰਿਤ ਕਰੋ, ਅਤੇ ਸਭ ਚੀਜ਼ ਦੀ ਦੇਖ ਭਾਲ ਕੀਤੀ ਜਾਵੇਗੀ। ਤੁਸੀਂ ਸੁਣ‌ਿਆ ਹੈ ਹਰ ਇਕ ਸਮਾਨ ਚੀਜ਼ ਕਰਦਾ ਹੈ। (ਠੀਕ ਹੈ।) ਅਤੇ ਉਨਾਂ ਕੋਲ ਉਸ ਤਰਾਂ ਦੇ ਅਨੁਭਵ ਸਨ। ਉਨਾਂ ਨੂੰ ਸਰੀਰ ਵਿਚੋਂ (ਅੰਦਰੂਨੀ ਸਵਰਗੀ) ਆਵਾਜ਼ ਦੁਆਰਾ ਇਥੋਂ ਤਕ ਖਿਚਿਆ ਗਿਆ, ਬਸ ਇਤਨੀ ਸਧਾਰਨ ਕਸਰਤ ਕਰਨ ਦੁਆਰਾ। (...) ਉਸੇ ਕਰਕੇ ਤੁਸੀਂ ਪਹਿਲੇ ਹੀ ਅਭਿਆਸ ਕਰਨ ਦੌਰਾਨ "ਮਰਦੇ" ਹੋ। (...) /

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-09
6139 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-10
4509 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-11
4784 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-12
4115 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-13
4025 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-14
3780 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-15
3907 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-16
3608 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-17
3607 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-18
3331 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-19
3884 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-20
3655 ਦੇਖੇ ਗਏ