ਵਿਸਤਾਰ
ਹੋਰ ਪੜੋ
ਉਹ ਹੈ ਜੋ ਮੰਤਵ ਹੈ - ਵਧੇਰੇ ਰਹਿਮਦਿਲ ਹੋਣਾ, ਵਿਧਰੇ ਦਿਆਲੂ ਹੋਣਾ, ਅਤੇ ਵਧੇਰੇ ਸਨੇਹੀ ਹੋਣਾ, ਲਿਆਉਣ ਲਈ ਏਕਤਾ ਸਾਡੀਆਂ ਜਿੰਦਗੀਆਂ ਵਿਚ, ਸਮਰਥਨ ਦੇਣ ਲਈ ਹੋਰਨਾਂ ਲੋਕਾਂ ਨੂੰ, ਮਦਦ ਕਰਨ ਲਈ ਦਬਾ ਹੇਠ ਲੋਕਾਂ, ਪਿਆਰ ਕਰਨ ਲਈ ਅਤੇ ਦਿਆਲਤਾ ਦਿਖਾਉਣ ਲਈ। ਇਹ ਨਹੀ ਰਿਹਾ ਹੋਰ ਸਮਾਂ ਭਵਿਖਬਾਣੀ ਦਾ। ਇਹ ਸਮਾਂ ਹੈ ਪੂਰਤੀ ਦਾ ਭਵਿਖਬਾਣੀਆਂ ਦੀ। ਉਸੇ ਕਰਕੇ ਅਸੀ ਇਥੇ ਹਾਂ। ਅਸੀ ਪੂਰੀਆਂ ਕਰ ਰਹੇ ਹਾਂ ਭਵਿਖਬਾਣੀਆਂ ਨੂੰ।