ਖੋਜ
ਪੰਜਾਬੀ
 
ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 70 - ਮੂਲ ਨਿਵਾਸੀ ਅਮਰੀਕਨ ਭਵਿਖਬਾਣੀਆਂ, ਚੀਫ ਫਿਲ ਲੇਨ ਜੂਨੀਅਰ ਨਾਲ

ਵਿਸਤਾਰ
ਹੋਰ ਪੜੋ
ਉਹ ਕਹਿੰਦੇ ਹਨ ਇਕ ਸਮੇਂ ਜਦੋਂ ਸਾਡੇ ਲੋਕ ਬਹੁਤ ਹੀ ਦੁਖ ਭੋਗ ਰਹੇ ਸਨ, ਕਿ ਦੋ ਜਵਾਨ ਆਦਮੀ ਬਾਹਰ ਗਏ ਭੋਜ਼ਨ ਲਭਣ ਲਈ। ਬਿਨਾਂਸ਼ਕ, ਜੋ ਉਹਨਾਂ ਨੂੰ ਅਸਲ ਵਿਚ ਜ਼ਰੂਰੀ ਲੋੜੀਂਦਾ ਸੀ , ਹੋ ਸਕਦਾ ਉਹ ਇਹ ਨਹੀ ਜਾਣਦੇ ਸੀ, ਉਹਨਾਂ ਨੂੰ ਰੂਹਾਨੀ ਭੋਜ਼ਨ ਦੀ ਲੋੜ ਸੀ। ਉਨਾਂ ਨੇ ਇਕ ਔਰਤ ਦੇਖੀ ਉਨਾਂ ਵਲ ਆਉਂਦੀ। ਉਹਨੇ ਪਹਿਨਿਆ ਸੀ ਸਭ ਚਿਟਾ, ਸੁਫੈਦ, ਅਤੇ ਜਵਾਨ ਆਦਮੀਆਂ ਵਿਚ ਇਕ ਨੇ ਅਨੁਭਵ ਕੀਤਾ ਉਹ ਇਕ ਪਵਿਤਰ ਜੀਵ ਹੈ, ਜਿਸ ਨੂੰ ਅਸੀ ਆਖਦੇ ਹਾਂ ਪਵਿਤਰ ਔਰਤ। ਬਸ ਇਸ ਪਵਿਤਰ ਹਸਦੀ ਦੀ ਮੌਜ਼ੂਦਗੀ ਲੋਕਾਂ ਨੂੰ ਬਦਲਾਉਂਦੀ ਹੈ। ਇਹ ਕੇਵਲ ਉਨਾਂ ਦੀ ਮੌਜ਼ੂਦਗੀ, ਬਸ ਉਨਾਂ ਦਾ ਪਿਆਰ।
ਹੋਰ ਦੇਖੋ
ਸਾਰੇ ਭਾਗ (3/6)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2019-12-15
6163 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2019-12-22
5130 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2019-12-29
5692 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-01-05
5097 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-01-12
7407 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2020-01-19
4330 ਦੇਖੇ ਗਏ