ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਗੁਣ ਇਕ ਚੰਗੇ ਪਤੀ ਦੇ, ਦੋ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਉਥੇ ਵਾਧੇ ਅਤੇ ਘਾਟੇ ਹਨ ਸ਼ਾਦੀ ਕਰਨ ਦੇ। ਜੇਕਰ ਤੁਸੀਂ ਸ਼ਾਦੀ ਸ਼ੁਦਾ ਹੋ, ਤੁਸੀਂ ਸਿਖਦੇ ਹੋ ਕਿਵੇਂ ਇਕ ਦੂਸਰੇ ਨਾਲ ਪਿਆਰ ਨਾਲ ਰਹਿਣਾ, ਮੁੜ ਸਮਝੌਤਾ ਕਰਨੀ ਅਤੇ ਲਿਹਾਜ਼ ਕਰਨਾ। ਸਮਾਨ ਹੈ ਬੋਏਫਰੈਂਡ ਅਤੇ ਗਾਰਲਫਰੈਂਡ ਨਾਲ। ਉਹ ਸਮਝੌਤਾ ਕਰਦੇ ਹਨ ਜੇਕਰ ਉਹ ਇਕ ਦੂਸਰੇ ਨਾਲ ਇਕਠੇ ਰਹਿੰਦੇ ਹਨ। ਉਹ ਸਿਖਦੇ ਹਨ ਪਿਆਰ ਨਾਲ ਰਹਿਣਾ ਅਤੇ ਲਿਹਾਜ਼ ਕਰਨਾ, ਤਾਂਕਿ ਉਹਨਾਂ ਦੀ ਚੰਗੀ ਬਣੀ ਰਹੇ ਵਧੇਰੇ ਸ਼ਾਂਤੀ ਨਾਲ।

 

ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਹਾਡਾ, ਗਾਰਡਾਂ, ਰਖਵਾਲਿਆਂ ਦਾ। ਤੁਸੀਂ ਬਹੁਤ ਜਵਾਨ ਹੋ ਅਤੇ ਆਉਂਦੇ ਹੋ ਹਰ ਹਫਤੇ ਦੇ ਅੰਤ ਵਿਚ। ਮੈਂ ਪੁਛ‌ਿਆ "ਫਲੈਟ ਨੋਸ" ਨੂੰ ਉਹ ਕਿਉਂ ਹੈ... ਮੈਂ ਉਹਨੂੰ ਪੁਛਿਆ ਉਹਦੇ ਕਿਤਨੇ ਬਚੇ ਹਨ ਪਹਿਲੇ ਹੀ? ਨੰਬਰ ਇਕ। ਨੰਬਰ ਦੋ। ਦੇਖਦਿਆਂ ਕਿ ਉਹ ਬਹੁਤ ਹੀ ਉਚਾ ਲੰਮਾ ਅਤੇ ਸੋਹਣਾ ਸੁਨਖਾ, ਮੈਂ ਸੋਚਿਆ ਉਹਨੂੰ ਜ਼ਰੂਰ ਹੀ ਕਿਸੇ ਕੁੜੀ ਨੇ "ਕਿਡਨੈਪ" ਕਰ ਲਿਆ ਹੋਵੇਗਾ। ਉਹਨਾਂ ਨੇ ਜ਼ਰੂਰ ਹੀ ਨਹੀ ਉਹਨੂੰ ਛਡ‌ਿਆ ਹੋਵੇਗਾ। ਅਤੇ ਉਹਨੇ ਜਵਾਬ ਦਿਤਾ, "ਮੈਂਨੂੰ ਅਜ਼ੇ ਨਹੀਂ ਮਿਲ‌ਿਆ ਆਪਣਾ ਕਰਮ ਨੂੰ।" ਇਕ ਬਹੁਤ ਸਿਆਣਾ ਜਵਾਬ ਹੈ - ਮੇਰੇ ਰਬਾ, ਦੇਖਦਿਆਂ ਤੁਹਾਨੂੰ ਸਾਰੇ ਵਡੇ ਹੋ ਗਏ, ਮੈਂ ਜਾਣਦੀ ਹਾਂ ਕਿ ਮੈਂ ਬੁਢੀ ਹੁੰਦੀ ਜਾ ਰਹੀ ਹਾਂ। ਮੈਨੂੰ ਮਾਫ ਕਰਨਾ ਅਜ਼ੇ ਵੀ ਜਵਾਨ ਨਾ ਰਹਿ ਸਕਣ ਲਈ ਤੁਹਾਡੇ ਨਾਲ। ਪਰ ਤੁਸੀਂ ਸਾਰੇ ਬੁਢੇ ਹੋ ਜਾਵੋਂਗੇ ਕੁਝ ਦਹਾਕਿਆਂ ਤੋਂ ਬਾਦ, ਇਸੇ ਕਰਕੇ ਕੋਈ ਗਲ ਨਹੀਂ। ਬਹੁਤ ਜ਼ਲਦੀ ਹੀ ਤੁਸੀਂ ਵੀ ਨਾਲ ਰਲ ਜਾਵੋਂਗੇ। ਕਿਉਂ ਤੁਹਾਡੇ ਪਾਸ ਕੋਈ ਕੁੜੀ ਦੋਸਤ ਨਹੀਂ ਹੈ? ਬਹੁਤੇ ਵਿਆਸਤ? ਤੁਸੀਂ ਨਹੀਂ ਅਜ਼ੇ ਮਿਲੇ ਆਪਣੇ "ਕਰਮ" ਨੂੰ? (ਪ੍ਰਭੂ ਰਾਖਾ।) ਪ੍ਰਭੂ ਰਾਖਾ। ਹੁਣ ਤੁਸੀਂ ਉਸ ਤਰਾਂ ਗਲ ਕਰਦੇ ਹੋ। ਬਾਅਦ ਵਿਚ ਜਦੋਂ ਤੁਸੀਂ ਮਿਲੋਂਗੇ ਆਪਣੇ "ਕਰਮ" ਨੂੰ, ਤੁਸੀਂ ਕਹੋਂਗੇ: "ਓਹ, ਪ੍ਰਭੇ ਦੀ ਮਿਹਰ ਮੇਰੇ ਉਤੇ ਵਰਸਾਈ ਗਈ ਇਕ ਸੋਹਣੀ...." ਤੁਹਾਡੇ ਪਾਸ ਇਕ ਭਿੰਨ ਤਰੀਕਾ ਹੋਵੇਗਾ ਸੋਚਣ ਦਾ। ਤੁਸੀਂ ਕੀ ਕਰਦੇ ਹੋ ਘਰੇ? (ਮੈਂ ਇਕ ਡਾਕੀਆ ਹਾਂ।) ਬਹੁਤ ਵਧੀਆ। ਤੁਸੀਂ ਤਾਜ਼ੀ ਹਵਾ ਫਕ ਸਕਦੇ ਹੋ ਕੰਮ ਤੇ ਹਰ ਰੋਜ਼। ਤੁਸੀਂ ਬਾਹਰ ਕੰਮ ਕਰਦੇ ਹੋ ਹਰ ਰੋਜ਼, ਕੀ ਤੁਸੀਂ ਕਰਦੇ ਹੋ? (ਹਾਂਜੀ।) ਇਹ ਬਹਤੁ ਸੁਖਾਵਾਂ ਹੈ। ਅਤੇ ਫਿਰ? (ਮੈਂ ਤਿਆਰੀ ਕਰ ਰਿਹਾ ਹਾਂ ਇਕ ਇਮਤਿਹਾਨ ਦੀ।) ਇਕ ਇਮਤਿਹਾਨ। (ਮੈਨ ਵੀ ਇਕ ਪਾਰਟ-ਟਾਇਮ ਨੌਕਰੀ ਕਰਦਾ ਹਾਂ।) ਵਾਓ! ਫਿਰ ਤੁਸੀਂ ਅਜ਼ੇ ਵੀ ਇਕ ਗਾਰਡ ਦੀ ਸੇਵਾ ਲਈ ਹੈ ਇਥੇ, ਬਹੁਤ ਸਖਤ ਕੰਮ ਕਰਦੇ। ਇਹ ਕਿਵੇਂ ਹੈ ਤੁਹਾਡੇ ਪਾਸ ਵਾਧੂ ਸਮਾਂ ਹੈ? ਕਿਹੋ ਜਿਹਾ ਇਮਤਿਹਾਨ ਹੈ ਜੋ ਤੁਸੀਂ ਲੈ ਰਹੇ ਹੋ? (ਇਹ ਇਕ ਰਾਸ਼ਟਰੀ ਸਰਕਾਰੀ ਇਮਤਿਹਾਨ ਹੈ।) ਸਰਕਾਰੀ ਕਰਮਚਾਰੀ। ਅਤੇ ਤੁਸੀਂ? (ਮੈਂ ਹੂਮਨ ਰੀਸੋਰਸ ਰੀਕਰੂਟਮੇਂਟ ਅਤੇ ਟ੍ਰੇਨਿੰਗ ਵਿਚ ਹਾਂ ਇਕ ਕੰਨਟੇਨਰ ਸ਼ਿਪਿੰਗ ਕੰਪਨੀ ਵਿਚ - ਵਪਾਰ, ਰੀਕਰੂਟਿੰਗ ਅਤੇ ਟ੍ਰੇਨਿੰਗ।) ਅਤੇ ਉਹ? (ਮੈਂ ਕੰਮ ਕਰਦਾ ਹਾਂ ਇਕ ਵਿਗਿਆਨ ਅਤੇ ਟੈਕਨੋਲੋਜ਼ੀ ਫੈਕਟਰੀ ਵਿਚ, ਜਿਹੜੀ ਪੈਦਾ ਕਰਦਾ ਹੈ ਸਕ੍ਰੀਨਾਂ ਸੈਲ ਫੋਨਾਂ ਲਈ।) (ਵਿਗਿਆਨ ਅਤੇ ਟੈਕਨੋਲੋਜ਼ੀ ਫੈਖਟਰੀ।) ਵਿਗਿਆਨ ਅਤੇ ਟੈਕਨੋਲੋਜ਼ੀ ਫੈਕਟਰੀ। ਅਦੁਭਤ। ਆਈਟੀ, ਠੀਕ ਹੈ? (ਆਈਟੀ।) ਇਕ ਕਿਸਮ ਦੇ ਆਈ ਟੀ ਇੰਜੀਨੀਅਰ, ਕੀ ਇਹ ਹੈ? ਅਦੁਭਤ । ਉਹਦੇ ਬਾਰੇ ਕਿਵੇਂ ਹੈ? (ਇੰਜੀਨੀਅਰ।) ਕਿਹੜੇ ਕਿਸਮ ਦਾ ਇੰਜੀਨੀਅਰ? (ਡੀਜ਼ਾਇਨ ਕਰਨਾ ਹਥਾਂ ਦੇ ਔਜ਼ਾਰਾਂ ਲਈ ਜਿਵੇਂ ਕਿ, ਔਜ਼ਾਰ ਮੁਰੰਮਤ ਕਰਨ ਲਈ ਬਿਜ਼ਲੀ ਦੀਆਂ ਵਾਈਰਾਂ ਦੀ।) (ਟੂਲ ਡੀਜ਼ਾਇਨ।) ਡੀਜ਼ਾਇਨ। ਟੂਲ ਡੀਜ਼ਾਇਨ। ਅਤੇ ਤੁਸੀਂ? (ਏਵੀਏਸ਼ਨ ਇੰਜ਼ੀਨਿਅਰਿੰਗ।) ਮੁਰੰਮਤ ਹਵਾਈ ਜਹਾਜ਼ਾਂ ਦੀ।

ਤੁਸੀਂ ਕੀ ਕਰਦੇ ਹੋ? (ਮੈਂ ਕੰਮ ਕਰਦਾ ਹਾਂ ਇਕ ਫੈਕਟਰੀ ਵਿਚ।) ਕਿਸ ਕਿਸਮ ਦੀ ਫੈਕਟਰੀ? (ਖੰਡ, ਚੀਨੀ।) ਉਹ, ਖੰਡ! ਬਹੁਤ ਮਿਠੇ। ਮਿਠੇ ਮੁੰਡੇ। ਸ਼ੁਗਰ ਬੇਬੀ ਲਵ। ਉਥੇ ਇਕ ਗੀਤ ਹੈ ਸ਼ੁਗਰ ਬੇਬੀ ਬਾਰੇ। ਸ਼ੁਗਰ ਬੇਬੀ ਲਵ। ਕੀ ਤੁਸੀਂ ਇਹਦੇ ਬਾਰੇ ਜਾਣਦੇ ਹੋ? ਮੈਂ ਵੀ ਨਹੀਂ ਜਾਣਦੀ। ਮੈਨੂੰ ਬਸ ਇਕ ਦੋ ਲਾਇਨਾ ਯਾਦ ਹਨ। ਸ਼ੁਗਰ ਬੇਬੀ ਲਵ, ਸ਼ੁਗਰ ਬੇਬੀ ਲਵ। ਮੈਂ ਨਹੀਂ ਤੁਹਾਨੂੰ ਦਰਦ ਪਹੁੰਚਾਉਣਾ ਚਾਹੁੰਦਾ। ਨਹੀਂ ਚਾਹੁੰਦਾ ਸੀ ਤੁਹਾਨੂੰ ਉਦਾਸ ਕਰਨਾ। ਕੁਝ ਚੀਜ਼ ਉਸ ਤਰਾਂ। ਬਸ ਇਹੀ। ਮੈਨੂੰ ਇਹ ਸਾਰਾ ਨਹੀਂ ਯਾਦ। ਇਹ ਇਕ ਬਹੁਤ ਹੀ ਲੰਮਾਂ ਸਮਾਂ ਪਹਿਲੇ ਸੀ। ਪਿਆਰ ਦਾ ਗੀਤ। ਇਥੇ ਅਸੀਂ ਇਸ ਕਿਸਮ ਦੇ ਗੀਤਾਂ ਨੂੰ ਵਰਜ਼ਿਤ ਕਰਦੇ ਹਾਂ। ਕੇਵਲ ਸਤਿਗੁਰੂ ਗਾ ਸਕਦੇ ਹਨ ਉਨਾਂ ਨੂੰ। ਅਤੇ ਫਿਰ? (ਮੈਂ ਇਕ ਇੰਜ਼ਨੀਅਰ ਹਾਂ ਖੋਜ਼ ਅਤੇ ਵਿਕਾਸ ਦਾ।) ਕੀ ਤੁਸੀਂ ਕੋਈ ਚੀਜ਼ ਸਿਰਜ਼ੀ ਹੈ? (ਹਾਂਜੀ, ਪਰ ਕੁਝ ਅਜ਼ੇ ਨਹੀਂ ਸਿਰਜ਼ੇ।) ਇਹਦੇ ਲਈ ਇਕ ਲੰਮਾਂ ਸਮਾਂ ਲਗਦਾ ਹੈ। ਜੋ ਵੀ ਅਸੀਂ ਵਰਤ ਰਹੇ ਹਾਂ ਹੁਣ ਨਤੀਜ਼ੇ ਹਨ ਅਨੇਕ ਹੀ ਲੋਕਾਂ ਦੇ ਯਤਨਾਂ ਦੇ। ਇਤੋਂ ਤਕ ਇਕ ਕੌਲ਼ਾ ਇਸ ਤਰਾਂ ਕਦੇ ਇਤਨਾ ਖੂਬਸੂਰਤ ਨਹੀਂ ਸੀ ਪਹਿਲਾਂ। ਇਹ ਬਹੁਤ ਹੀ ਖਰਵਾ ਹੁੰਦਾ ਸੀ, ਮਿਟੀ ਦਾ ਬਣ‌ਿਆ। ਵਧੇਰੇ ਚਮਕਦੀਆਂ ਚੀਜ਼ਾਂ ਬਾਅਦ ਵਿਚ ਨਾਲ ਜੋੜੀਆਂ ਗਈਆਂ। ਸਾਡੇ ਪਾਸ ਵੀ ਨਹੀਂ ਸਨ ਉਹ ਚੀਜ਼ਾਂ ਉਸ ਤਰਾਂ ਦੀਆਂ ਪਹਿਲਾਂ। ਉਥੇ ਲਕੜੀ ਅਤੇ ਬਾਂਸ ਹੀ ਸੀ ਕੇਵਲ, ਅਤੇ ਹੁਣ ਉਹ ਬਣ ਗਏ ਇਸ ਤਰਾਂ। ਇਹ ਬਹੁਤ ਮਹਤਵਪੂਰਨ ਹੈ ਖੋਜ਼ ਕਰਨੀ ਬਹੁਤ ਸਾਰੀਆਂ ਚੀਜ਼ਾਂ ਵਿਚ, ਤਾਂਕਿ ਉਤੇ ਹੋਰ ਭਿੰਨ ਭਿੰਨ ਕਾਢਾਂ ਹੋਣ।

 

ਹਰ ਰੋਜ਼, ਜਦੋਂ ਮੈਂ ਕੁਝ ਚੀਜ਼ ਵਰਤਦੀ ਹਾਂ, ਮੈਂ ਮਹਿਸੂਸ ਕਰਦੀ ਹਾਂ" "ਵਾਓ, ਮੈਂ ਬਹੁਤ ਹੀ ਵਡਭਾਗੀ ਹਾਂ, ਬਹੁਤ ਧੰਨਵਾਦੀ!" ਮਿਸਾਲ ਵਜੋਂ, ਜਿਸ ਨੂੰ ਤੁਸੀਂ ਆਖਦੇ ਹੋ "ਸੇਫਟੀ ਪਿੰਨ।" ਹੈਂਜੀ? (ਪਿੰਨ।) ਪਿੰਨ। ਇਹ ਬਹੁਤ ਹੀ ਆਮ ਵਰਤਿਆ ਜਾਂਦਾ ਹੈ। ਫਿਰ, ਇਹ ਬਣ ਗਿਆ ਵਧੇਰੇ ਅਤੇ ਵਧੇਰੇ ਸੁਰਿਖਅਤ। ਇਕ ਚੀਜ਼ ਜਿਹੜੀ ਇਤਨੀ ਛੋਟੀ ਹੈ ਅਤੇ ਇਤਨੀ ਬਰੀਕ। ਕਿਵੇਂ ਉਥੇ ਇਕ ਮਸ਼ੀਨ ਹੋ ਸਕਦੀ ਹੈ ਇਹਨੂੰ ਬਨਾਉਣ ਲਈ? ਇਸ ਤੋਂ ਇਲਾਵਾ, ਇਹਦੀ ਇਕ ਪਲਾਟਿਕ ਕੈਪ ਵੀ ਹੈ ਇਹਨੂੰ ਹੋਰ ਵਧੇਰੇ ਸੁਰਖਿਅਤ ਬਨਾਉਣ ਲਈ ਜੜਨ ਲਈ। ਹਰ ਵਾਰ ਮੈਂ ਦੇਖਦੀ ਹਾਂ ਕੁਝ ਚੀਜ਼, ਮੈਂ ਮਹਿਸੂਸ ਕਰਦੀ ਹਾਂ ਬਹੁਤ ਅਚੰਭਾ ਅਤੇ ਸਤਿਕਾਰ ਅਤੇ ਕਿ ਮੈਂ ਬਹੁਤ ਹੀ ਭਾਗਾਂ ਵਾਲੀ ਹਾਂ ਯੋਗ ਹੋਣ ਦੇ ਇਤਨੀਆਂ ਸਾਰੀਆਂ ਚੀਜ਼ਾਂ ਮਾਨਣ ਦੇ। ਇਹ ਉਸ ਤਰਾਂ ਨਹੀਂ ਸੀ ਪੁਰਾਣੇ ਸਮ‌ਿਆਂ ਵਿਚ। ਉਥੇ ਕੋਈ ਕਿਲ ਨਹੀਂ ਸਨ ਭਿੰਨ ਭਿੰਨ ਆਕਾਰਾਂ ਦੇ। ਕਿਉਂਕਿ ਕਦੇ ਕਦਾਂਈ ਮੈਨੂੰ ਚੀਜ਼ਾਂ ਦੀ ਮੁਰੰਮਤ ਕਰਨੀ ਪੈਂਦੀ ਹੈ ਜਾਂ ਕੁਝ ਚੀਜ਼ ਟੰਗਣੀ ਆਪਣੇ ਆਪ, ਮੈਨੂੰ ਇਕ ਕਿਲ ਥੌੜੀ ਨਾਲ ਜੜਨਾ ਪੈਂਦਾ ਹੈ ਪਹਿਲਾਂ ਤਾਂਕਿ ਕੁਝ ਚੀਜ਼ ਟੰਗ ਸਕਾਂ, ਆਦਿ। ਮੈਂ ਹਮੇਸ਼ਾਂ ਮਹਿਸੂਸ ਕਰਦੀ ਹਾਂ, "ਵਾਓ, ਇਹ ਇਤਨਾ ਵਧੀਆ ਹੈ।" ਅਤੇ ਲੋਹੇ ਦੀਆਂ ਵਾਇਰਾਂ ਇਤਨੀਆਂ ਪਤਲੀਆਂ ਅਤੇ ਨਰਮ ਅਤੇ ਹਰੇ ਪਲਾਸਟਿਕਾਂ ਵਿਚ ਵਲੇਟੀਆਂ ਹੋਈਆਂ। ਕੁਝ ਵਧੇਰੇ ਮੋਟੀਆਂ, ਅਤੇ ਕੁਝ ਵਧੇਰੇ ਪਤਲੀਆਂ, ਉਤਨੀਆਂ ਬਰੀਕ ਜਿਵੇਂ ਸਾਡੇ ਵਾਲਾਂ ਵਾਂਗ।

ਮਿਸਾਲ ਵਜੋਂ, ਟੈਲੀਫੋਨ ਦਾ ਸੰਪਰਕ। ਇਹ ਇਕ ਛੋਟਾ ਜਿਹਾ ਟੋਟਾ ਹੈ, ਜਿਥੇ ਵਾਇਰਾਂ ਅੰਦਰ ਜਾਂਦੀਆਂ ਹਨ, ਤਾਂਕਿ ਅਸੀਂ ਇਹਨੂੰ ਫੋਨ ਵਿਚ ਪਲਗ ਕਰ ਸਕੀਏ। ਇਕ ਵਾਰ, ਵਾਇਰਾਂ ਬਾਹਰ ਨਿਕਲ ਗਈਆਂ। ਮੈਂ ਕੋਸ਼ਿਸ਼ ਕਰ ਰਹੀ ਸੀ ਉਨਾਂ ਨੂੰ ਵਾਪਸ ਵਿਚ ਪਾਉਣ ਦੀ। ਮੈਂ ਛੋਟਾ ਡਬਾ ਖੋਲਿਆ ਅਤੇ ਚੈਕ ਕੀਤਾ ਕਿਥੇ ਹਰ ਇਕ ਵਾਇਰ ਜੁੜੀ ਸੀ। ਉਹ ਭਿੰਨ ਭਿੰਨ ਰੰਗਾਂ ਦੀਆਂ ਸਨ। ਵਾਇਰਾਂ ਅੰਦਰ ਇਤਨੀਆਂ ਪਤਲੀਆਂ ਹਨ। ਉਹ ਬਣਾਈਆਂ ਗਈਆਂ ਤਾਂਬੇ ਦੀਆਂ ਅਤੇ ਲਾਲ ਵਿਚ ਵਲੇਟੀਆਂ। ਫਿਰ ਮੈਂ ਮਹਿਸੂਸ ਕੀਤਾ, "ਵਾਓ! ਅਦੁਭਤ।" ਕੌਣ ਸਿਰਜ਼ ਸਕਦਾ ਇਸ ਕਿਸਮ ਦੀ ਮਸ਼ੀਨ ਅਤੇ ਇਕ ਤਰੀਕਾ ਲਭ ਸਕਦਾ ਵਾਇਰਾਂ ਨੂੰ ਇਤਨੀਆਂ ਪਤਲੀਆਂ ਬਨਾਉਣ ਲਈ ਸਾਡੇ ਵਾਲਾਂ ਵਾਂਗ? ਇਹ ਬਹੁਤ ਹੀ ਬਰੀਕ ਹਨ ਅਤੇ ਪਤਲੀਆਂ। ਟੈਲੀਫੋਨ ਨਹੀਂ ਸੰਪਰਕ ਕਰ ਸਕਦਾ ਬਿਨਾਂ ਉਨਾਂ ਪਤਲੀਆਂ ਵਾਇਰਾਂ ਦੇ। ਇਹ ਬਹੁਤ ਹੀ ਅਦੁਭਤ ਹੈ! ਸਾਰੇ ਟੈਲੀਫੋਨ ਅਤੇ ਸੰਸਾਰ ਨਿਰਭਰ ਹੈ ਅਜਿਹੀ ਇਕ ਬਰੀਕ ਚੀਜ਼ ਉਤੇ। ਸਮੁਚਾ ਆਸ਼ਰਮ ਨਿਰਭਰ ਹੈ ਇਹਦੇ ਉਤੇ, ਸਮੁਚੇ ਸੰਸਾਰ ਦੀ ਗਲ ਤਾਂ ਪਾਸੇ ਰਹੀ। ਇਥੇ ਆਸ਼ਰਮ ਵਿਚ, ਮੈਨੂੰ ਨਿਰਭਰ ਹੋਣਾ ਪੈਂਦਾ ਹੈ ਅਜਿਹੀ ਕਿੲ ਛੋਟੀ ਜਿਹੀ ਚੀਜ਼ ਉਤੇ ਲੋਕਾਂ ਨਾਲ ਸੰਪਰਕ ਕਰਨ ਲਈ।

 

ਤੁਸੀਂ ਕੀ ਕਰਦੇ ਹੋ? (ਮੈਂ ਇਕ ਆਕੀਟੈਕ ਹਾਂ।) ਘਰ ਉਸਾਰਨ ਲਈ? (ਇਮਾਰਤਾਂ ਤੇ ਬਾਗਾਂ ਲਈ।) ਬਾਗਾਂ ਲਈ ਵੀ, ਇਥੋਂ ਤਕ? ਕੀ ਤੁਸੀਂ ਲੈਂਡਸਕੇਪ ਸਿਰਜ਼ਦੇ ਹੋ? ਉਹ ਸੰਬੰਧਿਤ ਹੈ। ਵਪਾਰ ਕਿਵੇਂ ਹੈ? (ਬਸ ਛੋਟਾ ਵਪਾਰ।) ਤੁਸੀਂ ਹਰ ਹਫਤੇ ਦੇ ਅੰਤ ਆਉਂਦੇ ਹੋ। ਕੀ ਤੁਹਾਡੇ ਪ੍ਰੀਵਾਰ ਖੁਸ਼ ਹਨ? (ਉਹ ਵੀ ਆਉਂਦੇ ਹਨ ਮੇਰੇ ਨਾਲ।) ਉਹਦੇ ਬਾਰੇ ਕਿਵੇਂ ਜਿਸ ਦੇ ਕੋਲ ਇਕ ਪਤਨੀ ਹੈ? ਕੀ ਉਹਨੇ ਤੁਹਾਨੂੰ ਇਥੇ ਆਉਣ ਦਿਤਾ? (ਅਸੀਂ ਸਮਝੌਤਾ ਕੀਤੀ।) ਤੁਸੀਂ ਇਹਦੇ ਬਾਰੇ ਗਲਬਾਤ ਕੀਤੀ। (ਅਸੀਂ ਇਹਦੇ ਬਾਰੇ ਗਲਬਾਤ ਕੀਤੀ। ਅਸਲ ਵਿਚ, ਮੇਰੀ ਪਤਨੀ ਕਾਫੀ ਸਹਾਇਕ ਹੈ, ਖਾਂਦੀ ਹੈ ਸ਼ਾਕਾਹਾਰੀ ਭੋਜ਼ਨ ਮੇਰੇ ਨਾਲ।) ਕੀ ਉਹ ਇਕ ਸ਼ਾਕਾਹਾਰੀ ਹੈ? (ਉਹ ਖਾਂਦੀ ਹੈ ਸ਼ਾਕਾਹਾਰੀ ਭੋਜ਼ਨ ਮੇਰੇ ਨਾਲ।) ਠੀਕ ਹੈ। (ਘਰੇ ਅਸੀਂ ਸਾਰੇ ਖਾਂਦੇ ਹਾਂ ਸ਼ਾਕਾਹਾਰੀ ਭੋਜ਼ਨ, ਸਮੇਤ ਸਾਡੇ ਬਚੇ।) ਅਦੁਭਤ। ਚੰਗੀ ਪਤਨੀ। ਤੁਹਾਨੂੰ ਵਧੇਰੇ ਲਿਹਾਜ਼ ਕਰਨਾ ਚਾਹੀਦਾ ਅਤੇ ਮਿਠੇ ਢੰਗ ਨਾਲ ਬੋਲਣਾ। ਨਹੀਂ, ਮੈਂ ਮਜ਼ਾਕ ਨਹੀਂ ਕਰ ਰਹੀ। ਅਸੀਂ ਕੁੜੀਆਂ ਮੁਡਿਆਂ ਨੂੰ ਪਸੰਦ ਕਰਦੀਆਂ ਹਾਂ ਜਿਹੜੇ ਜੋਮੈਂਨਟਿਕ ਹਨ ਅਤੇ ਧਿਆਨ ਦਿੰਦੇ ਹਨ। ਤੁਹਾਨੂੰ ਵਧੇਰੇ ਧਿਆਨ ਦੇਣਾ ਜ਼ਰੂਰੀ ਹੈ ਉਹਨੂੰ ਅਕਸਰ, ਕਹਿਣਾ, "ਵਾਓ! ਤੁਸੀਂ ਬਹਤੁ ਸੁੰਦਰ ਲਗਦੇ ਹੋ ਅਜ਼।" "ਮੈਂ ਤੁਹਾਨੂੰ ਮਿਸ ਕੀਤਾ ਬਹੁਤ ਹੀ ਅਜ਼, " ਆਦਿ। ਉਹ ਕਿਸਮ ਦੀ ਗਲਬਾਤ। ਅਤੇ ਫਿਰ, ਵਧੇਰੇ ਕੰਮ ਕਰਨੇ ਆਪਣੇ ਪਿਆਰ ਨੂੰ ਜ਼ਮਾਉਣ ਵਧਾਉਣ ਲਈ ਇਕ ਦੂਸਰੇ ਪ੍ਰਤੀ। ਇਹਨੂੰ ਐਵੇਂ ਤੁਛ ਨਾ ਸਮਝਣਾ। ਇਕ ਚੰਗੀ ਪਤਨੀ ਹਕਦਾਰ ਹੈ ਚੰਗੀ ਦੇਖ ਭਾਲ ਕੀਤੇ ਜਾਣ ਦੀ। (ਸਮਝੇ।) ਉਹਦੀ ਵਧੇਰੇ ਦੇਖ ਭਾਲ ਕਰੋ, ਅਤੇ ਉਹਨੂੰ ਹੋਰ ਜਫੀ ਪਾਵੋ ਜਦੋਂ ਤੁਸੀਂ ਘਰ ਨੂੰ ਜਾਂਦੇ ਹੋ। ਅਤੇ ਤੁਹਾਨੂੰ ਜਾਨਣਾ ਜ਼ਰੂਰੀ ਹੈ ਕਿਵੇਂ ਗਲ ਕਰਨੀ ਹੈ ਅਤੇ ਕਿਵੇਂ ਇਹ ਅਤੇ ਉਹ ਕਰਨਾ ਹੈ। ਜਾਉ ਪੜੋ ਇਸ ਕਿਸਮ ਦੀ ਕਿਤਾਬ, ਠੀਕ ਹੈ? ਤੁਸੀ ਇਹ ਸਿਖੋਂਗੇ ਕਿਵੇਂ ਇਹ ਕਰਨਾ ਹੈ ਕਿਤਾਬਾਂ ਅਤੇ ਮੂਵੀਆਂ ਤੋਂ। ਮੈਂ ਭੁਲ ਗਈ ਹਾਂ। ਮੈਂ ਇਕ ਚੰਗੀ ਅਧਿਆਪਕ ਨਹੀਂ ਹਾਂ ਇਸ ਉਤੇ। ਇਹ ਹੋ ਗਏ ਹਨ ਤੀਹ ਸਾਲਾਂ ਤੋਂ ਵਧ ਮੇਰੀ ਸ਼ਾਦੀ ਦੇ ਅਤੇ ਮੈਂ ਹੁਣ ਭੁਲ ਗਈ ਹਾਂ। ਪਰ ਮੇਰੇ ਸਾਬਕਾ ਪਤੀ ਬਹੁਤ ਹੀ ਮਿਠੇ ਅਤੇ ਰੋਮੈਂਨਟਿਕ ਸਨ। ਜਦੋਂ ਵੀ ਉਹਦੇ ਪਾਸ ਸਮਾਂ ਹੁੰਦਾ, ਮੈਂ ਮਹਿਸੂਸ ਕਰਦੀ ਸੀ ਜਿਵੇਂ ਉਹ ਬਹੁਤ ਚੰਗਾ ਖਿਆਲ ਰਖਦਾ ਸੀ ਮੇਰਾ। ਤੁਸੀਂ ਬਸ ਮਹਿਸੂਸ ਕਰਦੇ ਹੋ ਕਿ ਉਹ ਬਹੁਤ ਧਿਆਨ ਦਿੰਦਾ ਤੁਹਾਨੂੰ। ਇਹ ਨਹੀਂ ਹੈ ਜਿਵੇਂ ਉਹ ਘਟ ਪ੍ਰਵਾਹ ਕਰੇਗਾ ਸ਼ਾਦੀ ਕਰਨ ਤੋਂ ਬਾਦ। (ਉਹ ਚਾਹੁੰਦਾ ਹੈ ਇਸ ਤਰਾਂ ਬਣਨਾ। ਉਹ ਹੈ ਤਰੀਕਾ ਜਿਸ ਤਰਾਂ ਇਕ ਆਦਮੀ ਨੂੰ ਵਿਹਾਰ ਕਰਨਾ ਚਾਹੀਦਾ ਹੈ।) ਮੈਨੂੰ ਪਕਾ ਪਤਾ ਨਹੀਂ। ਕੁਝ ਮੁੰਡੇ ਬਹੁਤੇ ਜਿਵੇਂ ਰੁਖੇ, ਸਖਤ। ਉਨਾਂ ਲਈ ਕੋਈ ਫਰਕ ਨਹੀਂ ਪੈਂਦਾ, ਪਹਿਲਾਂ ਅਤੇ ਸ਼ਾਦੀ ਤੋਂ ਬਾਦ। ਘਰ ਨੂੰ ਜਾਣ ਬਾਦ, ਉਹ ਬਸ ਆਪਣੇ ਕੋਟ ਲਾਉਂਦੇ ਹਨ ਅਤੇ ਬੈਠਦੇ ਹਨ ਕੰਪਿਉਟਰ ਦੇ ਸਾਹਮੁਣੇ ਜਾਂ ਕੁਝ ਚੀਜ਼ ਕਰਦੇ ਹਨ ਹੋਰ। ਉਹ ਭੁਲ ਜਾਂਦੇ ਹਨ ਜਫੀ ਪਾਉਣੀ ਅਤੇ ਚੁਮਣਾ ਆਪਣੀਆਂ ਪਤਨੀਆਂ ਨੂੰ, ਅਤੇ ਸੋਹਣੀ ਤਰਾਂ ਗਲ ਕਰਨੀ: "ਓਹ, ਮੈਂ ਤੁਹਾਨੂੰ ਕਿਤਨਾ ਮਿਸ ਕੀਤਾ, ਅਤੇ ਇਸ ਤਰਾਂ..." ਪਰ ਉਹ ਨਹੀਂ ਕੇਵਲ ਬਸ ਗਲ ਕਰਦੇ ਜਿਵੇਂ ਇਕ ਰੋਬੋਟ ਦੀ ਤਰਾਂ। ਉਹਨੂੰ ਪਿਆਰ ਨਾਲ ਗਲ ਕਰਨੀ ਚਾਹੀਦੀ ਹੈ ਅਤੇ ਸਚੇ ਦਿਲੋਂ। ਅਤੇ ਫਿਰ, ਮਿਸਾਲ ਲਈ, ਮੈਂ ਸੰਗੀਤ ਵਜ਼ਾਉਣਾ ਪਸੰਦ ਕਰਦੀ ਸੀ ਉਸ ਸਮੇਂ। ਜਦੋਂ ਮੈਂ ਵਜ਼ਾਉਂਦੀ ਸੀ, ਵਾਓ, ਉਹ ਸੁਣਦਾ ਸੀ ਬਹੁਤ ਹੀ ਪਿਆਰ ਨਾਲ, ਜਿਵੇਂ ਇਕ ਪ੍ਰੇਮੀ। (ਬਹੁਤ ਪਸੰਦ ਕਰਦਾ।) ਕਿਸੇ ਦੀ ਪ੍ਰਸੰਸਾ ਕਰਨੀ। ਪਰ ਅਸਲ ਵਿਚ, ਮੈਂ ਬਹੁਤਾ ਚੰਗਾ ਨਹੀਂ ਵਜ਼ਾਉਂਦੀ ਸੀ। ਮੈਂ ਇਕ ਸੰਗੀਤਕਾਰ ਨਹੀਂ ਹਾ, ਕਿਵੇਂ ਵੀ। ਤੁਸੀਂ ਜਾਦਣਦੇ ਹੋ ਕੀ ਮੈਂ ਵਜ਼ਾ ਸਕਦੀ ਹਾਂ। ਉਹ ਹੈ ਜਿਵੇਂ ਮੁੰਡਿਆਂ ਨੂੰ ਬਣਨਾ ਚਾਹੀਦਾ ਹੈ। ਪਰ ਹਰ ਇਕ ਮੁੰਡਾ ਨਹੀਂ ਉਹ ਕਰਦਾ; ਉਹ ਹਮੇਸ਼ਾਂ ਭੁਲ ਜਾਂਦੇ ਹਨ। ਉਹ ਇਹ ਜਾਣਦੇ ਹਨ ਪਰ ਉਹਨਾਂ ਨੂੰ ਇਹ ਬਸ ਭਿੰਨ ਤਰਾਂ ਕਰਨਾ ਚਾਹੀਦਾ ਹੈ। ਕੀ ਤੁਸੀਂ ਇਹ ਕਰ ਸਕਦੇ ਹੋ? ਬਸ ਹਸ ਰਹੇ ਉਧਰਲੇ ਪਾਸੇ। (ਸਪਸ਼ਟ ਤੌਰ ਤੇ, ਮੈਂ ਨਹੀਂ ਕਰ ਸਕਦਾ।) ਤੁਸੀਂ ਇਹ ਅਜ਼ੇ ਨਹੀਂ ਕੀਤਾ? ਅਜ਼ੇ ਟ੍ਰੇਨ ਨਹੀਂ ਕੀਤਾ ਇਹ ਕਰਨ ਲਈ, (ਮੈਂ ਇਹ ਸੌਖਾ ਹੀ ਲੈਂਦਾ ਹਾਂ।) ਤੁਸੀਂ ਇਹ ਸੌਖਾ ਹੀ ਲੈਂਦੇ ਹੋ।

ਕੀ ਤੁਹਾਡੇ ਪਾਸ ਇਕ ਕੁੜੀ ਦੋਸਤ ਹੈ ਅਜ਼ੇ? ਹੈਂਜੀ? ਜੇਕਰ ਤੁਹਾਡੇ ਪਾਸ ਹੈ, ਤੁਹਾਨੂੰ ਵਧੇਰੇ ਲਿਹਾਜ਼ ਕਰਨਾ ਚਾਹੀਦਾ ਹੈ। (ਲੋਕੀਂ ਹਮੇਸ਼ਾਂ ਕਹਿੰਦੇ ਹਨ ਕਿ ਮਿਠੀਆਂ ਗਲਾਂ ਸ਼ਾਦੀ ਤੋਂ ਪਹਿਲਾਂ ਹੀ ਹਨ, ਅਤੇ ਸ਼ਾਦੀ ਤੋਂ ਬਾਅਦ...) ਇਹ ਜ਼ਰੂਰੀ ਨਹੀ ਹੋਣਗੀਆਂ। (ਉਹ ਇਕ ਭਿੰਨ ਵਿਆਕਤੀ ਹੈ।) ਇਹ ਉਸ ਤਰਾਂ ਹੋਣਾ ਚਾਹੀਦਾ ਹੈ। ਇਹ ਉਸ ਤਰਾਂ ਨਹੀਂ ਹੋਣਾ ਚਾਹੀਦਾ। ਜੇਕਰ ਇਹ ਉਸ ਤਰਾਂ ਹੈ, ਉਹ ਬਹੁਤ ਹੀ ਬਹੁਤ ਹੀ ਸੌਖਾ ਚਲ ਰਿਹਾ ਹੈ। ਉਸੇ ਕਰਕੇ ਮੈਂ ਕਿਹਾ ਕਿ ਮੇਰੇ ਸਾਬਕਾ ਪਤੀ ਬਹੁਤ ਹੀ ਚੰਗੇ ਸਨ। ਹੋ ਸਕਦਾ ਜ਼ਰਮਨ ਸਾਰੇ ਉਸ ਤਰਾਂ ਦੇ ਹਨ। ਉਨਾਂ ਨੇ ਮੈਨੂੰ ਕਿਹਾ ਸੀ ਕਿ ਜ਼ਰਮਨ ਪਤੀ ਬਹੁਤ ਵਧੀਆ ਹਨ। ਹੋਰਨਾਂ ਕੁੜੀਆਂ ਨੇ ਮੈਨੂੰ ਕਿਹਾ। ਮੈਂ ਨਹੀਂ ਜਾਣਦੀ ਹੋਰਨਾਂ ਦੇ ਪਤੀਆਂ ਬਾਰੇ। ਮੈਂ ਕੇਵਲ ਜਾਣਦੀ ਹਾਂ ਮੇਰੇ ਪਤੀ ਬਾਰੇ। ਉਹ ਬਹੁਤ ਵਿਆਸਤ ਸੀ। ਤੁਸੀਂ ਉਹ ਜਾਣਦੇ ਹੋ। ਉਹ ਇਕ ਡਾਕਟਰ ਸੀ ਅਤੇ ਉਹਨੂੰ ਰਾਤ ਦੀਆਂ ਸ਼ਿਫਟਾਂ ਲੈਣੀਆਂ ਪੈਂਦੀਆਂ ਸੀ ਸਮਾਨ ਸਮੇਂ,ਅਤੇ ਉਹਨੂੰ ਵਿਗਿਆਨ ਦਾ ਅਧਿਐਨ ਵੀ ਕਰਨਾ ਪੈਂਦਾ ਸੀ। ਜਦੋਂ ਉਹ ਇਤਨੇ ਵਿਅਸਤ ਸੀ ਅਧਿਐਨ ਕਰਨ ਨਾਲ, ਉਹ ਅਜ਼ੇ ਵੀ ਮੇਰੇ ਪ੍ਰਤੀ ਬਹੁਤ ਧਿਆਨ ਦਿੰਦੇ ਸਨ। ਉਹ ਕਦੇ ਨਹੀਂ ਭੁਲਦੇ ਸੀ ਆਪਣੀ ਪਤਨੀ ਬਾਰੇ। ਉਹਨੇ ਕਦੇ ਨਹੀਂ ਮੇਰੀ ਅਲਗਰਜ਼ੀ, ਲਾਪਰਵਾਹੀ ਕੀਤੀ। ਉਨਾਂ ਨੇ ਕਦੇ ਨਹੀਂ ਬਹਾਨੇ ਬਣਾਏ ਅਤੇ ਕਿਹਾ, "ਮੈਂ ਬਹੁਤ ਵਿਆਸਤ ਹਾਂ, ਉਡੀਕੋ ਅਤੇ ਬਾਅਦ ਵਿਚ ਗਲ ਕਰਾਂਗੇ।" ਇਹ ਮੈਂ ਹਾਂ ਜਿਸ ਨੇ ਲਾਪਰਵਾਹੀ ਕੀਤੀ। ਕਦੇ ਕਦਾਂਈ, ਮੈਂ ਗਲਾਂ ਕਰਦੀ ਸੀ ਬੋਧੀ ਗੁਰੂਆਂ ਨਾਲ, ਪੁਛ ਰਹੀ ਧਰਮ ਬਾਰੇ। ਮੈਂ ਅਜ਼ੇ ਭਾਰਤ ਨੂੰ ਨਹੀਂ ਸੀ ਅਜ਼ੇ ਗਈ। ਮੈਂ ਅਕਸਰ ਕਾਲ ਕਰਨਾ ਇਹ ਅਤੇ ਉਹ ਬੋਧੀ ਗੁਰੂ ਨੂੰ ਪੁਛਣ ਲਈ ਸਵਾਲ ਸੂਤਰਾਂ ਬਾਰੇ। ਕਦੇ ਕਦਾਂਈ, ਮੈਂ ਗਲਾਂ ਕਰਦੀ ਸੀ ਫੋਨ ਉਤੇ ਇਕ ਲੰਮੇ ਸਮੇਂ ਤਕ। ਉਹਦੇ ਘਰ ਆਉਣ ਤੋਂ ਬਾਦ, ਉਹ ਹਿਚਕਚਾਉਂਦਾ ਸੀ। ਕਿਉਂਕਿ ਉਹਨੇ ਦੇਖਿਆ ਮੈਨੂੰ ਗਲ ਕਰਦਿਆਂ ਇਕ ਲੰਮੇ ਸਮੇਂ ਤਕ, ਉਹ ਆਉਂਦਾ ਅਤੇ ਮੈਨੂੰ ਜਫੀ ਪਾਉਂਦਾ ਅਤੇ ਕਹਿੰਦਾ, "ਮੈਂ ਇਥੇ ਹਾਂ, ਤੁਸੀ ਜਾਣਦੇ ਹੋ? ਮੈਂ ਘਰੇ ਹਾਂ। ਕੀ ਤੁਸੀਂ ਜਾਣਦੇ ਹੋ ਮੈਂ ਘਰੇ ਹਾ?" (ਉਹਦੀ ਅਵਹੇਲਣਾ ਕੀਤੀ ਗਈ।) ਫਿਰ ਮੈਂ ਕਹਿੰਦੀ, "ਇਕ ਪਲ ਉਡੀਕ ਕਰੋ। ਇਕ ਪਲ।" ਕਿਉਂਕਿ ਮੈਂ ਬਹੁਤ ਹੀ ਦਿਲਚਸਪ ਸੀ ਉਨਾਂ ਦੀ ਗਲਬਾਤ ਵਿਚ। ਕੁਝ ਉਨਾਂ ਬਜ਼ੁਰਗ ਬੋਧੀ ਗੁਰੂਆਂ ਨੇ ਬਹੁਤ ਚੰਗਾ ਅਭਿਆਸ ਕਤਿਾ ਅਤੇ ਉਨਾਂ ਨੇ ਮੈਂਨੂੰ ਬਹੁਤ ਸਿਆਣਪ ਭਰੇ ਜਵਾਬ ਦਿਤੇ। ਮੈਂ ਬਹੁਤ ਹੀ ਉਤਾਵਲੀ ਸੀ ਧਰਮ ਲਈ ਉਦੋਂ, ਅਤੇ ਸ਼ਾਦੀ ਨਹੀਂ ਫਿਟ ਹੁੰਦੀ ਸੀ ਵਿਚ। ਸੋ, ਮੈਂ ਜਵਾਬ ਦਿਤਾ, "ਇਕ ਮਿੰਟ ਉਡੀਕ ਕਰੋ। ਮੈਂ ਅਜ਼ੇ ਗਲਬਾਤ ਨਹੀਂ ਖਤਮ ਕੀਤੀ।" ਉਹਨੇ ਸੋਚ‌ਿਆ ਮੈਂ ਗਲ ਕਰ ਰਹੀ ਹਾਂ ਕਿਸੇ ਆਦਮੀਂ ਦੋਸਤ ਨਾਲ। ਮੈਂ ਕਿਹਾ, "ਨਹੀ, ਨਹੀ। ਮੈ ਗਲ ਕਰ ਰਹੀ ਹਾਂ ਇਕ ਬੋਧੀ ਭਿਕਸ਼ੂ ਨਾਲ, ਵਾਲ ਨਹੀਂ ਹਨ।" (ਵਾਲ ਨਹੀਂ।) ਇਕ ਬਜ਼ੁਰਗ ਭਿਕਸ਼ੂ। ਸੋ, ਮੈਂ ਆਪਣੇ ਪਤੀ ਨੂੰ ਕਿਹਾ, "ਉਹ ਬਜ਼ੁਰਗ ਹੈ, ਸਠਾਂ ਸਾਲਾਂ ਵਿਚ ਪਹਿਲੇ ਹੀ।" ਬਾਅਦ ਵਿਚ, ਉਹਨੇ ਅਜ਼ੇ ਵੀ ਸ਼ਿਕਵਾ ਕੀਤਾ ਮੇਰੇ ਪ੍ਰਤੀ, "ਤੁਸੀਂ ਕਿਉਂ ਇਤਨਾ ਲੰਮਾਂ ਸਮਾਂ ਗਲ ਕਰਦੇ ਹੋ? ਉਹ ਕੌਣ ਸੀ?" ਮੈਂ ਕਿਹਾ, "ਮੈਂ ਗਲ ਕਰ ਰਹੀ ਸੀ ਇਕ ਬੋਧੀ ਭਿਕਸ਼ੂ ਨਾਲ।" ਅਤੇ ਫਿਰ ਉਹਨੇ ਕਿਹਾ, "ਤੁਸੀਂ ਵੀ ਹੋਰਨਾਂ ਲੋਕਾਂ ਨਾਲ ਅਕਸਰ ਗਲ ਕਰਦੇ ਹੋ।" ਮੈਂ ਕਿਹਾ, "ਹਾਂਜੀ।" ਕਿਉਂਕਿ ਉਸ ਸਮੇਂ, ਮੈਂ ਚੈਅਰਮੈਨ ਸੀ ਇਕ ਬੋਧੀ ਵਿਦਿਆਰਥੀ ਸਮੂਹ ਦੀ ਜ਼ਰਮਨੀ ਵਿਚ। (ਚੈਅਰਮੈਨ।) ਅਤੇ ਮੈਂ ਵੀ ਕੰਮ ਕਰਦੀ ਸੀ ਔਲੈਕਸੀਜ਼ (ਵੀਐਤਨਾਮੀਜ਼) ਸ਼ਰਨਾਰਥੀਆਂ ਲਈ। ਬਿਨਾਂਸ਼ਕ, ਮੈਂ ਵਿਆਸਤ ਸੀ। ਕਦੇ ਕਦਾਂਈ, ਜਦੋਂ ਮੈਂ ਭਿਕਸ਼ੂਆਂ ਨੂੰ ਮਿਲਣ ਜਾਂਦੀ ਸੀ, ਉਹਨੂੰ ਮੇਰੇ ਨਾਲ ਜਾਣ ਪੈਂਦਾ ਸੀ। ਮੈਂ ਜਾਂਦੀ ਸੀ ਜਿਥੇ ਭਿਕਸ਼ੂ ਰਹਿੰਦੇ ਹਨ, ਮੰਦਰ ਨੂੰ ਨਹੀਂ। ਪਰ ਅਜ਼ੇ ਵੀ, ਇਕ ਜੋੜਾ ਨਹੀਂ ਸੌਂ ਸਕਦਾ ਸਮਾਨ ਮੰਜੇ ਵਿਚ ਉਥੇ। ਫਿਰ, ਮਿਸਾਲ ਵਜੋਂ, ਮੈਂ ਇਸ ਪਾਸੇ ਲੇਟਣਾ, ਅਤੇ ਉਹਨੇ ਲੇਟਣਾ ਦੂਸਰੇ ਪਾਸੇ ਸਾਡੇ ਸਿਰ ਇਸ ਤਰਾਂ। ਇਥੋਂ ਤਕ ਭਿਕਸ਼ੂ ਜਗਾ ਵਿਚ, ਉਹ ਅਜ਼ੇ ਵੀ ਆਪਣੇ ਹਥ ਵਿਚ ਮੇਰਾ ਹਥ ਲੈਣਾ ਚਾਹੁੰਦਾ ਸੀ। ਉਹ ਹੋਰ ਕੁਝ ਚੀਜ਼ ਨਹੀਂ ਸੀ ਕਰ ਸਕਦਾ, ਸੋ ਉਹਨੇ ਬਸ ਆਪਣਾ ਹਥ ਫੈਲਾਉਂਦਾ ਸੀ। ਇਹ ਅਕਸਰ ਉਸ ਤਰਾਂ ਹੁੰਦਾ ਸੀ। ਬਾਅਦ ਵਿਚ, ਮੈਂ ਆਪਣਾ ਸਿਰ ਮੁੰਨ ਲਿਆ ਅਤੇ ਜ਼ਰਮਨੀ ਨੂੰ ਵਾਪਸ ਚਲੀ ਗਈ ਇਕ ਮੰਦਰ ਵਿਚ ਰਹਿਣ ਲਈ। ਉਹ ਆਇਆ ਮੈਨੂੰ ਦੇਖਣ ਲਈ। ਉਹ ਨਹੀਂ ਸੀ ਮੇਰਾ ਹਥ ਪਕੜ ਸਕਦਾ ਖੁਲੇ ਤੌਰ ਤੇ ਕਿਉਂਕਿ ਹਰ ਇਕ ਦੇਖ ਸਕੇਗਾ। ਸੋ, ਉਹਨੇ ਬਸ ਆਪਣੇ ਪੈਰ ਵਰਤੋਂ ਕੀਤੇ ਮੇਰੇ ਪੈਰਾਂ ਉਤੇ ਧਰਨ ਲਈ ਮੇਜ਼ ਹੇਠਾਂ (ਆਪਣਾ ਪਿਆਰ ਪ੍ਰਗਟ ਕਰਨ ਲਈ।) ਅਤੇ ਮੁਸਕਰਾਇਆ। ਮੈਂ ਕਿਹਾ, "ਆਹ! ਆਪਣੇ ਪੈਰ ਪਾਸੇ ਕਰੋ।" ਉਹ ਉਸ ਕਿਸਮ ਦਾ ਪਤੀ ਸੀ, ਹਮੇਸ਼ਾਂ ਆਪਣੀ ਪਤਨੀ ਨੂੰ ਖੁਸ਼ ਕਰਨ ਵਾਲਾ। ਜ਼ਰੂਰੀ ਨਹੀਂ ਹੈ ਤੁਹਾਡੇ ਲਈ ਧਨੀ ਹੋਣਾ ਜਾਂ ਸੋਹਣੀ ਦਿਖ ਵਾਲੇ। ਬਿਨਾਂਸ਼ਕ, ਸੋਹਣਾ ਸੁਨਖਾ ਹੋਰ ਵੀ ਬਿਹਤਰ ਹੈ, ਪਰ ਜ਼ਰੂਰੀ ਨਹੀਂ। ਉਹਨੂੰ ਧਿਆਨ ਦੇਣਾ ਅਤੇ ਉਹਨੂੰ ਮਹਿਸੂਸ ਕਰਵਾਉਣਾ ਕਿ ਉਹਨੂੰ ਪਿਆਰ ਕੀਤਾ ਜਾਂਦਾ ਹੈ ਤੁਹਾਡੇ ਵਲੋਂ ਸਾਰਾ ਸਮਾਂ; ਕਿ ਤੁਸੀ ਉਹਨੂੰ ਯਾਦ ਕਰਦੇ ਹੋ ਸਾਰਾ ਸਮਾਂ। ਉਹ ਪਸੰਦ ਕਰਦ‌ੀ ਹੈ। ਜ਼ਰੂਰੀ ਨਹੀਂ ਹੈ ਤੁਹਾਡੇ ਲਈ ਅਮੀਰ ਹੋਣਾ ਜਾਂ ਸੋਹਣੀ ਦਿਖ ਵਾਲਾ, ਜਾਂ ਇਕ ਡਾਕਟਰ ਦੇ ਰੁਤਬੇ ਵਾਲਾ; ਜ਼ਰੂਰੀ ਨਹੀਂ ਹੈ। ਮੈਂ ਤੁਹਾਨੂੰ ਦਸ ਰਹੀ ਹੈਂ ਗਲ ਵਿਚ ਗਲ ਕਰਦ‌ਿਆਂ, ਜੇ ਕਦੇ ਤੁਸੀਂ ਅਜ਼ੇ ਵੀ ਚਾਹੋਂ ਆਪਣੇ ਪ੍ਰੀਵਾਰ ਨੂੰ ਸੁਰਖਿਅਤ ਰਖਣਾ। ਜਦੋਂ ਤੁਸੀਂ ਸ਼ਾਦੀ ਸ਼ੁਦਾ ਹੋ, ਇਹਨੂੰ ਸੁਰਖਿਅਤ ਰਖਣਾ ਜ਼ਾਰੀ ਰਖੋ। ਨਹੀਂ ਤਾਂ, ਸੰਸਾਰ ਸ਼ਾਂਤੀ ਵਿਚ ਨਹੀਂ ਹੋਵੇਗਾ। ਵਿਸ਼ਵ ਸ਼ਾਂਤੀ ਸ਼ੁਰੂ ਹੁੰਦੀ ਹੈ ਘਰ ਤੋਂ।

 

ਉਥੇ ਇਕ ਕਹਾਣੀ ਹੈ ਇਕ ਆਦਮੀ ਦੀ ਜਿਸ ਨੂੰ ਇਕ ਪ੍ਰੀਤੀਭੋਜ਼ ਲਈ ਸਦਾ ਦਿਤਾ ਗ‌ਿਆ। ਜਦੋਂ ਕਿ ਹਰ ਇਕ ਦੂਸਰਾ ਇਕ ਦੂਸਰੇ ਦਾ ਸਵਾਗਤ ਕਰਦਾ ਸੀ, ਉਹਨੇ ਖਾਣਾ ਜ਼ਾਰੀ ਰਖਿਆ। ਇਕ ਇਕ ਕਰਕੇ, ਉਹਨੇ ਜ਼ਲਦੀ ਹੀ ਸਾਰ‌ਾ ਭੋਜ਼ਨ ਖਤਮ ਕਰ ਦਿਤਾ। ਜਦੋਂ ਕਿ ਮਹਿਮਾਨ ਅਜ਼ੇ ਵੀ ਇਕ ਦੂਸਰੇ ਨੂੰ ਸੋਹਣੀ ਤਰਾਂ ਸਦਾ ਦੇ ਰਹੇ ਸੀ ਪਹਿਲੇ ਸ਼ੁਰੂ ਕਰਨ ਲਈ, ਉਹਨੇ ਸਾਰਾ ਭੋਜ਼ਨ ਖਾਣਾ ਖਤਮ ਕਰ ਦਿਤਾ। ਫਿਰ, ਮਹਿਮਾਨਾਂ ਨੇ ਉਹਨੂੰ ਪੁਛਿਆ, "ਕਿਹੜੇ ਰਾਸ਼ੀ ਚਕਰ ਦੇ ਸਾਇਨ ਦੇ ਤੁਸੀਂ ਹੋ?" ਫਿਰ ਉਹਨੇ ਕਿਹਾ… ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ। ਮੁਰਗਾ ਜਾਂ ਬਤਖ ਠੀਕ ਹੈ। ਮਹਿਮਾਨਾਂ ਨੇ ਕਿਹਾ, "ਧੰਨਵਾਦ ਹੈ ਪ੍ਰਭੂ ਦਾ ਤੁਸੀਂ ਇਕ ਸ਼ੇਰ ਨਹੀਂ ਹੋ, ਨਹੀਂ ਤਾਂ..." (ਉਹਨੇ ਸਾਰੇ ਮਹਿਮਾਨਾਂ ਨੂੰ ਖਾ ਲੈਣਾ ਸੀ।) "ਨਹੀਂ ਤਾਂ ਅਸੀਂ ਵੀ ਖਾਧੇ ਜਾਣਾ ਸੀ।" ਲੋਕਾਂ ਨੇ ਉਹਦਾ ਮਜ਼ਾਕ ਉਡਾਇਆ। ਧੰਨਵਾਦ ਹੈ ਪ੍ਰਭੂ ਦਾ ਉਹਦਾ ਰਾਸ਼ੀ ਚਕਰ ਇਕ ਸ਼ੇਰ ਨਹੀਂ ਸੀ।

 

ਤੁਸੀਂ ਜਾਣਦੇ ਹੋ ਕਿਵੇਂ ਲੋਕਾਂ ਦੀ ਚੰਗੀ ਤਰਾਂ ਸੇਵਾ ਕਰਨੀ ਹੈ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਤੁਹਾਡੇ ਪਤੀ ਕੋਲ ਮਹਾਨ ਆਸ਼ੀਰਵਾਦ ਹੈ। ਕੀ ਤੁਹਾਡੇ ਪਾਸ ਇਕ ਪਤੀ ਹੈ? (ਹਾਂਜੀ।) ਉਹਨੂੰ ਕਹਿਣਾ ਕਿ "ਉਹਦੇ ਕੋਲ ਮਹਾਨ ਆਸ਼ੀਰਵਾਦ ਹੈ।" (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਮੈਂ ਉਹਦੇ ਨਾਲ ਬਹੁਤ ਈਰਖਾ ਕਰਦੀ ਹਾਂ। ਹੋ ਸਕਦਾ ਉਹਨੂੰ ਚੰਗਾ ਟ੍ਰੇਂਨ ਕੀਤਾ ਗਿਆ ਆਪਣੇ ਪਤੀ ਰਾਹੀਂ। ਉਥੇ ਵਾਧੇ ਅਤੇ ਘਾਟੇ ਹਨ ਸ਼ਾਦੀ ਕਰਨ ਦੇ। ਜੇਕਰ ਤੁਸੀਂ ਸ਼ਾਦੀ ਸ਼ੁਦਾ ਹੋ, ਤੁਸੀਂ ਸਿਖਦੇ ਹੋ ਕਿਵੇਂ ਇਕ ਦੂਸਰੇ ਨਾਲ ਪਿਆਰ ਨਾਲ ਰਹਿਣਾ, ਮੁੜ ਸਮਝੌਤਾ ਕਰਨੀ ਅਤੇ ਲਿਹਾਜ਼ ਕਰਨਾ। ਸਮਾਨ ਹੈ ਬੋਏਫਰੈਂਡ ਅਤੇ ਗਾਰਲਫਰੈਂਡ ਨਾਲ। ਉਹ ਸਮਝੌਤਾ ਕਰਦੇ ਹਨ ਜੇਕਰ ਉਹ ਇਕ ਦੂਸਰੇ ਨਾਲ ਇਕਠੇ ਰਹਿੰਦੇ ਹਨ। ਉਹ ਸਿਖਦੇ ਹਨ ਪਿਆਰ ਨਾਲ ਰਹਿਣਾ ਅਤੇ ਲਿਹਾਜ਼ ਕਰਨਾ, ਤਾਂਕਿ ਉਹਨਾਂ ਦੀ ਚੰਗੀ ਬਣੀ ਰਹੇ ਵਧੇਰੇ ਸ਼ਾਂਤੀ ਨਾਲ।

 

ਉਹ ਵੀ ਸਿਖਦੇ ਹਨ ਕਪੜੇ ਧੋਣੇ ਅਤੇ ਕਪੜੇ ਸਿਉਣੇ, ਜਿਹੜੇ ਉਨਾਂ ਦੀ ਮਾਂ ਵਲੋਂ ਕੀਤਾ ਜਾਂਦਾ ਸੀ। ਉਥੇ ਇਕ ਹੋਰ ਚੁਟਕਲਾ ਹੈ। ਉਥੇ ਇਕ ਛੜਾ ਸੀ। ਉਹਦੇ ਅਕਸਰ ਖੁਲੇ ਬਟਨ ਜਾਂ ਤੋਪੇ ਹੁੰਦੇ ਸੀ। (ਖੁਲੇ ਤੋਪੇ।) ਖੁਲੇ ਤੋਪੇ ਇਥੇ ਅਤੇ ਉਥੇ। ਸੋ, ਉਹਦੇ ਦੋਸਤ ਨੇ ਉਹਨੂੰ ਕਿਹਾ, "ਸਭ ਚੀਜ਼ ਠੀਕ ਹੋਵੇਗੀ ਤੁਹਾਡੇ ਸ਼ਾਦੀ ਕਰਨ ਤੋਂ ਬਾਦ।" ਉਹਨੇ ਉਤਰ ਦਿਤਾ, "ਮੈਂ ਅਜ਼ੇ ਕਿਸੇ ਲੜਕੀ ਨੂੰ ਨਹੀਂ ਮਿਲਿਆ।" ਫਿਰ, ਇਕ ਦਿਨ ਅਖੀਰ ਵਿਚ ਉਹਨੇ ਲਭ ਲਈ ਇਕ ਅਤੇ ਵਿਆਹ ਕਰ ਲਿਆ। ਉਹਦੇ ਦੋਸਤ ਨੇ ਕਿਹਾ, "ਮੈਂ ਦੇਖਦਾ ਹਾਂ ਤੁਸੀਂ ਭਿੰਨ ਹੋ ਹੁਣ ਜਦੋਂ ਤੋਂ ਤੁਸੀਂ ਸ਼ਾਦੀ ਕੀਤੀ ਹੈ। ਤੁਹਾਡੇ ਤੋਪੇ ਅਤੇ ਬਟਨ ਖੁਲੇ ਨਹੀਂ ਹਨ ਹੋਰ। ਇਹ ਚੰਗਾ ਹੈ ਕਿ ਤੁਸੀਂ ਸੋਹਣੇ ਲਗਦੇ ਹੋ ਹੁਣ। ਤੁਹਾਡੇ ਪਾਸ ਜ਼ਰੂਰ ਹੀ ਇਕ ਚੰਗੀ ਪਤਨੀ ਹੋਵੇਗੀ, ਕੀ ਤੁਹਾਡੇ ਪਾਸ ਹੈ?" ਉਹਨੇ ਉਤਰ ਦਿਤਾ, "ਹਾਂਜੀ। ਉਹਨੇ ਸਿਖਾਇਆ ਮੈਨੂੰ ਕਿਵੇਂ ਤੋਪੇ ਲਾਉਣੇ ਹਨ ਮੇਰੇ ਕਪੜਿਆਂ ਨੂੰ ਅਤੇ ਉਹਦ‌ਿਆਂ ਨੂੰ।" ਇਹ ਵਾਲਾ ਵਧੀਆ ਹੈ। (ਉਹ ਕਰ ਸਕਦਾ ਹੈ ਜੋ ਉਹ ਪਹਿਲਾਂ ਨਹੀਂ ਕਰ ਸਕਦਾ ਸੀ।) ਉਹਨੇ ਸਭ ਚੀਜ਼ ਸਿਖ ਲਈ, ਹੋ ਸਕਦਾ ਸਮੇਤ ਪਕਾਉਣਾ।

ਇਕ ਹੋਰ ਕਹਾਣੀ। ਇਕ ਆਦਮੀਂ ਨੇ ਮੈਨੂੰ ਕਿਹਾ ਕਿ ਉਹ ਵਿਆਹ ਕਰਨ ਲਗਾ ਹੈ। ਮੈਂ ਕਿਹਾ, "ਕਿਉਂ ਤੁਸੀਂ ਹੁਣ ਵਿਆਹ ਕਰਨ ਲਗੇ ਹੋ? ਤੁਸੀਂ ਨਹੀਂ ਚਾਹੁੰਦੇ ਸੀ ਪਹਿਲਾਂ।" ਉਹਨੇ ਕਿਹਾ, "ਹਰ ਸਵੇਰੇ, ਕੁਝ ਪੀਣ ਤੋਂ ਬਾਦ, ਮੈਨੂੰ ਕਾਹਲੀ ਨਾਲ ਕੰਮ ਤੇ ਜਾਣਾ ਪੈਂਦਾ ਹੈ ਅਤੇ ਉਥੇ ਕਪ ਛਡ ਦਿੰਦਾ ਹਾਂ। ਅਤੇ ਘਰ ਨੂੰ ਆਉਣ ਤੋਂ ਬਾਦ, ਗੰਦਾ ਕਪ ਅਜ਼ੇ ਵੀ ਉਥੇ ਹੁੰਦਾ ਸੀ।" ਭਾਵ ਕੋਈ ਨਹੀਂ ਦੇਖ ਭਾਲ ਕਰਦਾ ਸੀ ਵਰਤਣ ਧੋਣ ਦਾ ਜਾਂ ਹੋਰ ਚੀਜ਼ਾਂ। ਬਾਅਦ ਵਿਚ, ਉਹਦੇ ਸ਼ਾਦੀ ਕਰਨ ਤੋਂ ਬਾਦ, ਮੈਂ ਉਹਨੂੰ ਪੁਛਿਆ, "ਹੁਣ, ਇਹ ਕਿਵੇਂ ਚਲ ਰਿਹਾ ਹੈ?" ਉਹ ਕਿਹਾ, "ਹੁਣ, ਮੇਰੇ ਕੋਲ ਇਕ ਹੋਰ ਕਪ ਹੈ।" ਜਦੋਂ ਉਹ ਵਾਪਸ ਮੁੜਦੇ ਹਨ ਘਰ ਨੂੰ, ਉਹਨੂੰ ਧੋਣਾ ਪੈਂਦਾ ਹੈ ਪਤਨੀ ਦਾ ਕਪ । ਉਹਦੀ ਪਤਨੀ ਵੀ ਕੰਮ ਕਰਦੀ ਹੈ। ਅਜ਼ਕਲ, ਕੋਈ ਨਹੀਂ ਦੇਖ ਭਾਲ ਕਰਦਾ ਕਿਸੇ ਦੀ। ਇਹ ਇਕ ਕਪ ਸੀ, ਹੁਣ ਉਥੇ ਇਕ ਹੋਰ ਹੈ। (ਉਹਦੇ ਕੋਲ ਕੇਵਲ ਇਕ ਕਪ ਸੀ, ਅਤੇ ਹੁਣ ਉਹਦੇ ਕੋਲ ਸਾਥ ਹੈ ਅਤੇ ਧੋਂਦਾ ਹੈ ਆਪਣੇ ਸਾਥੀ ਦਾ ਕਪ ਵੀ।) ਉਹਦੇ ਪਾਸ ਸਾਥ ਹੈ ਹੁਣ, ਠੀਕ ਹੈ ਆਪਣੇ ਸਾਥੀ ਦਾ ਵੀ ਕਪ ਧੋਣਾ। (ਦੇਖਣਾ ਕਿਹੜਾ ਇਹਨੂੰ ਨਹੀਂ ਸਹਿਨ ਕਰ ਸਕਦਾ ਪਹਿਲਾਂ। ਜਿਹੜਾ ਵੀ ਪਹਿਲਾ ਕਪ ਧੋਵੇਗਾ, ਦੂਸਰਾ ਵੀ ਧੋਵੇਗਾ।) ਇਹ ਜ਼ਰੂਰ ਪਤੀ ਹੋਵੇਗਾ ਪਤਨੀ ਨੇ ਟਰੇਨ ਕੀਤਾ ਪਤੀ ਨੂੰ ਚੰਗੀ ਤਰਾਂ ਸਾਫ ਕਰਨ ਲਈ ਦੋਨੋਂ ਕਪ ਘਰ ਨੂੰ ਜਾਣ ਤੋਂ ਬਾਦ।

ਮੈਂ ਦੇਖੀਆਂ ਹਨ ਬਹੁਤ ਹੀ ਸਥਿਤੀਆਂ ਉਸ ਤਰਾਂ ਦੀਆਂ, ਅਤੇ ਕੁਝ ਸਾਥੀ ਦੀਖਿਅਕਾਂ ਨੇ ਮੈਨੂੰ ਦਸਿਆ। ਕਦੇ ਕਦਾਂਈ, ਉਹ ਚਾਹੁੰਦਾ ਹੈ ਪਕਾਉਣਾ ਕੁਝ (ਵੀਗਨ) ਨੂਡਲਜ਼, ਕਿਉਂਕਿ ਉਹਨੂੰ ਸ਼ਾਇਦ ਅਜ਼ੇ ਵੀ ਭੁਖ ਹੈ ਰਾਤ ਦਾ ਖਾਣਾ ਖਾਣ ਤੋਂ ਬਾਦ। ਘਰ ਨੂੰ ਆਉਣ ਤੋਂ ਬਾਦ ਕੰਮ ਤੋਂ ਰਾਤ ਨੂੰ, ਉਹ ਚਾਹੁੰਦਾ ਹੈ ਪਕਾਉਣੇ ਕੁਝ ਨੂਡਲਜ਼। ਫਿਰ, ਉਹਦੀ ਪਤਨੀ ਕਹੇਗੀ, "ਹੇ ਤੁਸੀਂ, ਮੈਂ ਨਹੀਂ ਭਾਂਡੇ ਧੋਣ ਲਗੀ। ਤੁਹਾਨੂੰ ਇਹ ਆਪ ਕਰਨਾ ਪਵੇਗਾ।" ਹਾਂਜੀ। ਪਤਨੀ ਚਿਤਾਵਨੀ ਦਿੰਦੀ ਹੈ ਉਹਨੂੰ ਪਹਿਲਾਂ। ਉਹ ਡਰਦੀ ਹੈ ਕਿ ਕੌਲਾ ਛਡ‌ਿਆ ਜਾਵੇਗਾ ਉਥੇ। ਮੈਂ ਨਹੀਂ ਜਾਣਦੀ ਕਿਉਂ ਇਕਠੇ ਰਹਿਣਾ ਇਕ ਜੋੜੇ ਨੂੰ ਅੰਤ ਵਿਚ ਇਤਨਾ ਕਮੀਨਾ ਬਣਾਉਣਾ ਹੈ ਇਕ ਦੂਸਰੇ ਪ੍ਰਤੀ। ਸ਼ਾਦੀ ਕਰਨ ਦੇ ਵੀ ਲਾਭ ਹਨ। ਇਹ ਵਿਆਕਤੀ ਨੂੰ ਵਧੇਰੇ ਜੁੰਮੇਵਾਰ ਬਣਾਉਂਦਾ ਹੈ। ਸ਼ਾਦੀ ਤੋਂ ਪਹਿਲਾਂ, ਇਕ ਆਦਮੀ ਸ਼ਾਇਦ ਸੁਟੇ ਚੀਜ਼ਾਂ ਅਤੇ ਕਪੜੇ ਇਧਰ ਉਧਰ ਸਾਰੀ ਜਗਾ ਕਦੇ ਕਦਾਂਈ। ਸ਼ਾਦੀ ਕਰਨ ਤੋਂ ਬਾਦ, ਉਹਦੀ ਪਤਨੀ ਉਹਨੂੰ ਚਿਤਾਵਨੀ ਦਿੰਦੀ ਹੈ, ਅਤੇ ਉਹ ਹੌਲੀ ਹੌਲੀ ਬਣ ਜਾਂਦਾ ਹੈ ਵਧੇਰੇ ਜੁੰਮੇਵਾਰ ਅਤੇ ਸਾਫ ਸੁਥਰਾ। ਛੜੇ ਭਿੰਨ ਹਨ। ਮੈਂ ਬਸ ਸਧਾਰਨ ਹੀ ਗਲ ਕਰਦੀ ਹਾਂ; ਮੈਂ ਤੁਹਾਡੇ ਬਾਰੇ ਨਹੀਂ ਗਲ ਕਰ ਰਹੀ। ਇਹ ਠੀਕ ਹੈ ਜੇਕਰ ਤੁਸੀਂ ਠੀਕ ਮਹਿਸੂਸ ਕਰਦੇ ਹੋ। ਇਹ ਸਭ ਚੁਟਕਲੇ ਹਨ। ਉਨਾਂ ਨੂੰ ਇਕ ਚੇਤਾਵਨੀ ਦੇਣੀ, ਬਸ ਜੇ ਕਦੇ। ਜੇ ਕਦੇ ਉਹ ਸ਼ਾਇਦ ਸ਼ਿਕਵਾ ਕਰਨ ਬਾਅਦ ਵਿਚ: "ਸਤਿਗੁਰੂ ਜੀ, ਤੁਹਾਨੂੰ ਚਾਹੀਦਾ ਸੀ ਮੈਂਨੂੰ ਪਹਿਲੇ ਦਸਣਾ। ਇਹ ਬਹੁਤ ਦੇਰ ਹੋ ਗਈ ਹੈ ਹੁਣ।" "ਜੇਕਰ ਤੁਸੀਂ ਮੈਨੂੰ ਪਹਿਲੇ ਦਸਦੇ, ਮੈਂ ਵਧੇਰੇ ਸਾਵਧਾਨੀ ਵਰਤੋਂ ਕਰਨੀ ਸੀ।"

ਹੋਰ ਦੇਖੋ
ਸਾਰੇ ਭਾਗ  (1/2)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-21
476 ਦੇਖੇ ਗਏ
2025-01-20
654 ਦੇਖੇ ਗਏ
2025-01-20
386 ਦੇਖੇ ਗਏ
39:31
2025-01-20
139 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ