ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਮਾਇਆ ਨਾਲ ਗਲਬਾਤ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਪ੍ਰਭੂ ਨੇ ਸਾਨੂੰ ਨਰਮੀ ਦਿਤੀ ਹੈ, ਕਈ ਵਾਰ। (ਉਹ ਸਹੀ ਹੈ, ਹਾਂਜੀ।) ਬਸ ਕੁਝ ਵਬਾਈ ਅਤੇ ਫਿਰ ਰੁਕ ਗਈ, ਅਤੇ ਫਿਰ ਬਸ ਕੁਝ ਮਹਾਂਮਾਰੀ ਅਤੇ ਫਿਰ ਇਹ ਸ਼ਾਂਤ ਹੋ ਗਈ। ਪਰ ਕੋਈ ਨਹੀਂ ਜਾਣਦਾ ਇਹ ਕਿਤਨਾ ਬੁਰਾ ਹੈ, ਕੋਈ ਨਹੀਂ ਸੁਣਨਾ ਚਾਹੁੰਦਾ । ਉਹ ਅਜ਼ੇ ਵੀ ਜ਼ਾਰੀ ਰਖਦੇ ਹਨ ਜਾਨਵਰ-ਲੋਕਾਂ ਨੂੰ ਮਾਰਨਾ ਅਤੇ ਜਾਨਵਰ-ਲੋਕਾਂ ਨੂੰ ਪ੍ਰਯੋਗਸ਼ਾਲਾ ਜਾਂ ਸਕੂਲ ਵਿਚ ਪ੍ਰਯੋਗਾਂ ਲਈ ਚੀਰਫਾੜ ਕਰਦੇ। ਅਤੇ ਜਾਨਵਰ-ਲੋਕਾਂ ਨੂੰ ਇਥੋਂ ਤਕ ਤਸੀਹੇ ਦਿੰਦੇ ਉਨਾਂ ਦੇ ਮਰਨ ਤੋਂ ਪਹਿਲਾਂ। ਸੋ ਪ੍ਰਮਾਤਮਾ ਕਿਵੇਂ ਉਨਾਂ ਨੂੰ ਮਾਫ ਕਰਨਾ ਜ਼ਾਰੀ ਰਖ ਸਕਦਾ ਹੈ? (ਹਾਂਜੀ, ਉਹ ਸਹੀ ਹੈ।)
ਹੋਰ ਦੇਖੋ
ਸਾਰੇ ਭਾਗ (1/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-24
6710 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-25
5390 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-26
5144 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-27
4626 ਦੇਖੇ ਗਏ