ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਮਾਇਆ ਨਾਲ ਗਲਬਾਤ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਮੈਂ ਆਸ ਕਰਦੀ ਹਾਂ ਕਿ ਉਹ ਜਿਹੜੇ ਕਹਿੰਦੇ ਹਨ ਉਹ ਪਸ਼ਤਾਵਾ ਕਰਦੇ , ਸਚਮੁਚ ਪਸ਼ਤਾਵਾ ਕਰਦੇ ਹਨ, ਕਿਉ੍ਹਂਕਿ ਪ੍ਰਭੂ ਉਨਾਂ ਦੇ ਵਿਚ ਦੀ ਦੇਖ ਸਕਦੇ ਹਨ। ਸਵਰਗ ਉਨਾਂ ਵਿਚ ਦੀ ਦੇਖ ਸਕਦੇ ਹਨ। ਮੈਂ ਸ਼ਾਇਦ ਉਨਾਂ ਨੂੰ ਉਸ ਤਰਾਂ ਨਾਂ ਦੇਖਾਂ ਕਿਉਂਕਿ ਪਿਆਰ ਤੁਹਾਨੂੰ ਅੰਨਾ ਕਰਦਾ ਹੈ। (ਸਮਝੇ।) ਪਰ ਸਮੁਚਾ ਬ੍ਰਹਿਮੰਡ ਉਨਾਂ ਨੂੰ ਦੇਖ ਸਕਦਾ ਹੈ। ਅਤੇ ਭਾਵੇਂ ਜੇ ਉਹ ਕਹਿੰਦੇ ਹਨ ਉਹ ਪਸ਼ਤਾਵਾ ਕਰਦੇ ਹਨ, ਜੇਕਰ ਉਹ ਸਚਮੁਚ ਪਸ਼ਤਾਵਾ ਨਹੀਂ ਕਰਦੇ, ਮੈਂ ਉਨਾਂ ਦੀ ਮਦਦ ਨਹੀਂ ਕਰ ਸਕਦੀ। ਸਵਰਗ ਮੈਨੂੰ ਰੋਕ ਦੇਵੇਗਾ ਅਤੇ ਉਥੇ ਇਕ ਦੀਵਾਰ ਉਸਾਰ‌ਿਆ ਜਾਵੇਗਾ ਮੇਰੇ ਅਤੇ ਉਨਾਂ ਦੇ ਵਿਚਕਾਰ। ਇਹ ਜਿਵੇਂ ਇਕ ਦੀਵਾਰ ਹੈ ਉਸਾਰ‌ਿਆ ਗਿਆ ਮੇਰੇ ਅਤੇ ਅਨੇਕ ਹੀ ਪਾਪੀ ਲੋਕਾਂ ਵਿਚਕਾਰ। ਮੈਂ ਉਨਾਂ ਤਕ ਇਥੋਂ ਤਕ ਪਹੁੰਚ ਨਹੀਂ ਸਕਦੀ।
ਹੋਰ ਦੇਖੋ
ਸਾਰੇ ਭਾਗ (4/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-24
6712 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-25
5394 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-26
5145 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-27
4628 ਦੇਖੇ ਗਏ