ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀ ਮਾਇਆ ਨਾਲ ਗਲਬਾਤ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਕਿਹਾ, "ਸੁਣੋ, ਤੁਸੀਂ ਮੁੜੋ, ਠੀਕ ਹੈ? ਅਤੇ ਤੁਸੀਂ ਇਕ ਹੋਰ ਸੰਸਾਰ ਦਾ ਸ਼ਾਸਨ ਕਰ ਸਕਦੇ ਹੋ, ਇਕ ਬਿਹਤਰ ਵਾਲਾ। ਤੁਸੀਂ ਇਕ ਰਾਜ਼ਾ ਪ੍ਰਭੂ ਬਣ ਸਕਦੇ ਹੋ, ਜੇਕਰ ਤੁਸੀਂ ਮੇਰੀ ਮਦਦ ਕਰਦੇ ਹੋ। ਭਾਵ ਸੰਸਾਰ ਦੀ ਮਦਦ ਕਰਦੇ, ਲੋਕਾਂ ਦੀ ਮਦਦ ਕਰਦੇ ਵਧੇਰੇ ਜਾਗ੍ਰਿਤ ਹੋਣ ਲਈ, ਅਤੇ ਦੁਖੀ ਜਾਨਵਰ-ਲੋਕਾਂ ਦੀ ਮਦਦ ਕਰਦੇ ਹੋ, ਜੋ ਸਭ ਤੁਹਾਡੀ ਗਲਤੀ ਹੈ। ਤੁਸੀਂ ਲੋਕਾਂ ਨੂੰ ਬੇਸਮਝ ਬਣਾਉਂਦੇ ਹੋ, ਰੂਹਾਨੀ ਚੇਤਨਤਾ ਵਿਚ ਘਟ, ਅਤੇ ਆਪਣੇ ਆਪ ਨੂੰ ਦੀਵਾਰ ਵਿਚ ਬੰਦ ਕਰਦੇ ਹੋ - ਗਲਤ ਚੀਜ਼ਾਂ ਕਰਦੇ ਹੋਏ, ਗਲਤ ਰਾਹ ਤੇ ਜਾਂਦੇ ਹੋਏ।
ਹੋਰ ਦੇਖੋ
ਸਾਰੇ ਭਾਗ (3/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-24
6711 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-25
5394 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-26
5145 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-27
4628 ਦੇਖੇ ਗਏ