ਖੋਜ
ਪੰਜਾਬੀ
 

ਸਤਿਗੁਰੂ ਯਾਦ ਕਰਦੇ ਹਨ, ਚਾਰ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਹਰ ਰੋਜ਼, ਅਸੀਂ ਬਾਬੀਕਿਊ ਕਰਦੇ ਸੀ। ਅਸੀਂ ਲ਼ਕੜੀ ਲੈਣ ਜਾਂਦੇ, ਸੁਕੀ ਲਕੜ ਜੰਗਲਾਂ ਵਿਚ, ਸਸਤੀ, ਕੋਈ ਖਰਚਾ ਨਹੀਂ, ਸੋ ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਸੀ। ਅਤੇ ਅਸੀਂ ਗਾਉਂਦੇ ਸੀ, ਅਤੇ ਫਿਰ ਥੀਏਟਰ ਬਨਾਉਦੇ ਸੀ। ਸਾਡੇ ਕੋਲ ਮੇਕਅਪ ਨਹੀਂ ਸੀ, ਸੋ ਉਹ ਜਿਵੇਂ ਕੋਲਾ (ਲਾਉਂਦੇ), ਕੋਲੇ ਜਿਨਾਂ ਨਾਲ ਅਸੀਂ ਪਕਾਉਂਦੇ ਸੀ ਚਿਹਰੇ ਉਤੇ ਸਭ ਕਿਸਮ ਦੇ ਮੇਕ ਅਪ ਲਈ ਵਰਤਦੇ ਸੀ। ਅਤੇ ਉਹ ਪਤ‌ਿਆਂ ਅਤੇ ਜੰਗਲੀ ਫੁਲਾਂ ਨੂੰ ਬੰਨਦੇ ਸੀ, ਅਤੇ ਤਾਜ਼ ਬਨਾਉਂਦੇ ਸਨ, ਜਾਂ ਨਾਟਕੀ ਚੀਜ਼ਾਂ, ਅਤੇ ਕੁਝ ਚੀਜ਼ ਖੇਡਦੇ। ਅਸੀਂ ਬਹੁਤ ਹਸਦੇ ਸੀ! ਇਹ ਬਹੁਤ ਵਧੀਆ ਸਮਾਂ ਸੀ ਉਸ ਸਮੇਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-06
4908 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-07
3730 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-08
3385 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-09
3457 ਦੇਖੇ ਗਏ