ਖੋਜ
ਪੰਜਾਬੀ
 

ਸਤਿਗੁਰੂ ਯਾਦ ਕਰਦੇ ਹਨ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਇਕੇਰਾਂ ਜਪਾਨ ਵਿਚ ਸੀ, ਅਤੇ ਮੈਂ ਲਗਭਗ ਰਾਤ ਦੇ ਸਮੇਂ ਪੰਜ ਡਿਗਰੀ ਜਾਂ ਦੋ ਡਿਗਰੀ (ਸੈਲਸੀਅਸ) ਵਿਚ ਜਾਂ ਸ਼ਾਇਦ ਘਟ ਵਿਚ ਕੈਂਪ ਕੀਤਾ ਸੀ। ਸਾਰੇ ਆਸ ਪਾਸ, ਇਹ ਸਿਰਫ ਬਰਫ ਹੀ ਸੀ, ਅਤੇ ਮੇਰੇ ਤੰਬੂ ਦੇ ਅੰਦਰ, ਬਰਫ ਬਣ ਰਹੀ ਸੀ - ਜਿਵੇਂ ਬਰਫ ਫਲੇਕ ਬਰਫ ਦੇ ਫੁਲ - ਸਾਰੀ ਜਗਾ ਤੰਬੂ ਦੇ ਵਿਚ। ਖੂਬਸੂਰਤ! […] ਮੇਰੇ ਕੋਲ ਇਕ ਸਲੀਪਿੰਗ ਬੈਗ ਨਹੀਂ ਸੀ। ਮੈਂ ਬਸ ਇਕ ਆਮ ਜਪਾਨੀ ਕੰਬਲ ਦੀ, ਕਾਵਰ ਦੀ ਵਰਤੋਂ ਕੀਤੀ? ਸੂਤੀ ਦਾ ਕਾਵਰ ਜਾਂ ਕੁਝ ਚੀਜ਼ ਉਸ ਤਰਾਂ - ਮੋਟਾ ਪਰ ਕਾਫੀ ਨਿਘਾ ਨਹੀਂ, ਕਾਫੀ ਇੰਨਸੁਲੇਸ਼ਨ ਵਾਲਾ ਨਹੀਂ। ਸ਼ਾਇਦ ਇਹ ਇਕ ਬਹੁਤਾ ਚੰਗਾ ਖਿਆਲ ਨਹੀਂ ਸੀ, ਪਰ ਮੈਂ ਇਕ ਜਾਂ ਦੋ ਹਫਤਿਆਂ ਤਕ - ਦੋ ਹਫਤੇ ਕੁਝ ਸਮੇਂ ਤਕ ਬਚੀ ਰਹੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-06
4913 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-07
3730 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-08
3387 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-09
3457 ਦੇਖੇ ਗਏ