ਖੋਜ
ਪੰਜਾਬੀ
 

ਸਤਿਗੁਰੂ ਯਾਦ ਕਰਦੇ ਹਨ, ਚਾਰ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਮੈਂ ਬਹੁਤ ਆਜ਼ਾਦ ਮਹਿਸੂਸ ਕੀਤਾ। ਮੈਂ ਬਹੁਤ ਆਜ਼ਾਦ ਮਹਿਸੂਸ ਕੀਤਾ, ਮੈਂ ਉਥੇ ਸਦਾ ਹੀ ਰਹਿ ਸਕਦੀ ਹਾਂ। ਪਰ ਫਿਰ ਮੈਂ ਸੰਸਾਰ ਬਾਰੇ ਸੋਚਦੀ ਹਾਂ ਕਰਮ ਮੈਨੂੰ ਬਾਹਰ ਲਿਆਉਂਦੇ ਹਨ, ਤਾਂਕਿ ਮੈਂ ਜਾ ਕੇ ਤੁਹਾਨੂੰ ਪਿਆਰਿਆਂ ਨੂੰ ਮਿਲ ਸਕਾਂ! ਆਲੂ! ਉਹੀ ਸਮਸ‌ਿਆ ਹੈ। ਸੋ ਮੇਰੇ ਖਿਆਲ ਵਿਚ ਇਹ ਸਚਮੁਚ ਪੁਲੀਸ ਦੀ ਗਲਤੀ ਨਹੀਂ, ਇਹ ਬਸ ਪਿਆਰਿਓ ਤੁਸੀਂ ਹੋ। ਸਿਰਫ ਤੁਸੀਂ ਨਹੀਂ, ਸਮੁਚਾ ਸੰਸਾਰ ਰੋ ਰਿਹਾ। ਮੇਰੇ ਰਬਾ! ਇਤਨਾ ਵਡਾ ਅਤੇ ਇਥੋਂ ਤਕ ਇਕਲੇ ਨਹੀਂ ਰਹਿ ਸਕਦੇ! ਪਹਿਲੇ ਹੀ ਇਤਨੀ ਬਜ਼ੁਰਗ! ਤੁਹਾਡੇ ਵਿਚੋਂ ਕਈਆਂ ਕੋਲ ਦਾੜੀਆਂ ਹਨ ਅਤੇ ਦੋਤੇ ਪੋਤੇ, ਅਜ਼ੇ ਬਚ‌ਿਆਂ ਵਾਂਗ ਰੋ ਰਹੇ ਹੋ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-06
4913 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-07
3730 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-08
3387 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-09
3457 ਦੇਖੇ ਗਏ