ਖੋਜ
ਪੰਜਾਬੀ
 

ਅਸੀਂ ਇਸ ਸੰਸਾਰ ਵਿਚ ਸੰਸਾਰ ਲਈ ਰਹਿੰਦੇ ਹਾਂ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਕਹਿਣਾ ਚਾਹੁੰਦੀ ਹਾਂ ਕਿ (ਸੁਪਰੀਮ ਮਾਸਟਰ) ਟੀਵੀ ਬਹੁਤ ਸ਼ਕਤੀਸ਼ਾਲੀ ਹੇ, ਅਤੇ ਕਿ ਬੈਲਜ਼ੀਅਮ ਦੇ ਲੋਕ, ਇਹ ਸਚਮੁਚ ਪਸੰਦ ਕਰਦੇ ਹਨ। (...) ਇਹ ਆਦਮੀ, ਉਹ (ਜਾਨਵਰ-ਲੋਕਾਂ ਦਾ) ਮਾਸ ਖਾਂਦਾ ਹੈ, ਉਹ ਸ਼ਰਾਬ ਪੀਂਦਾ ਹੈ, ਉਹ ਸਿਗਰਟ ਪੀਂਦਾ ਹੈ। ਅਤੇ ਉਹ ਚੈਨਲਾਂ ਵਿਚ ਦੀ ਜਾ ਰਿਹਾ ਸੀ, ਅਤੇ ਅਚਾਨਕ ਉਸ ਨੇ ਤੁਹਾਡਾ ਚਿਹਰਾ ਦੇਖਿਆ। ਸੋ ਉਸ ਨੇ ਕਿਹਾ, "ਵਾਓ! ਮੈਂ ਇਸ ਵਿਆਕਤੀ ਨੂੰ ਪਸੰਦ ਕਰਦਾ ਹਾਂ!" ਉਹ ਨਹੀਂ ਜਾਣਦਾ ਸੀ ਤੁਸੀਂ ਕੌਣ ਹੋ, ਸੋ ਉਸ ਨੇ ਦੇਖਣਾ ਜ਼ਾਰੀ ਰਖਿਆ। ਫਿਰ ਹਰ ਰੋਜ਼ ਉਹ ਸਮਾਨ ਭਾਸ਼ਣ ਨੂੰ ਦੇਖਦਾ ਰਿਹਾ, ਕਿਉਂਕਿ ਇਹ ਵਾਲੇ ਵਿਚ, ਉਹ ਦਿਲਚਸਪੀ ਰਖਦਾ ਸੀ। ਸੋ ਉਸ ਨੇ ਸਾਡੇ ਸੈਂਟਰ ਨਾਲ ਸੰਪਰਕ ਕੀਤਾ। (...) ਅਤੇ ਕੁਝ ਹਫਤਿਆਂ ਤੋਂ ਬਾਅਦ, ਅਤੇ ਹੁਣ ਇਹ ਪਹਿਲੇ ਹੀ ਕੁਝ ਮਹੀਨੇ ਹੋ ਗਏ ਹਨ, ਉਹ ਪੂਰੀ ਤਰਾਂ ਸ਼ਾਕਾਹਾਰੀ ਹੈ, ਉਹ ਸਿਗਰਟ ਨਹੀਂ ਪੀਂਦਾ, ਉਹ ਸ਼ਰਾਬ ਨਹੀਂ ਪੀਂਦਾ। (ਓਹ!) ਉਹ ਪੂਰੀ ਤਰਾਂ ਇਕ ਨਵਾਂ ਵਿਆਕਤੀ ਹੈ! (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-07
4177 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-08
3472 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-09
3287 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-10
3061 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-11
3049 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-12
3034 ਦੇਖੇ ਗਏ