ਖੋਜ
ਪੰਜਾਬੀ
 

ਅਸੀਂ ਇਸ ਸੰਸਾਰ ਵਿਚ ਸੰਸਾਰ ਲਈ ਰਹਿੰਦੇ ਹਾਂ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਰਾਤ ਨੂੰ, ਮੈਨੂੰ ਉਨਾਂ (ਕੁਤੇ- ਅਤੇ ਪੰਛੀ-ਲੋਕਾਂ) ਦੀ ਨਿਗਰਾਨੀ ਕਰਨ ਲਈ ਉਥੇ ਹੋਣਾ ਜ਼ਰੂਰੀ ਹੈ, ਜੇ ਕਦੇ ਰਾਤ ਦੇ ਸਮੇਂ ਕੁਝ ਚੀਜ਼ ਵਾਪਰਦੀ ਹੈ। (...) ਉਹ ਬਚ‌ਿਆਂ ਦੀ ਤਰਾਂ ਹਨ; ਤੁਸੀਂ ਉਨਾਂ ਨੂੰ ਬਸ ਇਕਲ‌ਿਆਂ ਨੂੰ ਨਹੀਂ ਛਡ ਸਕਦੇ। ਇਥੋਂ ਤਕ ਦਿਨ ਦੇ ਸਮੇਂ, ਅਸੀਂ ਉਨਾਂ ਨੂੰ ਇਕਲ‌ਿਆਂ ਨੂੰ ਨਹੀਂ ਛਡਦੇ; ਹਮੇਸ਼ਾਂ ਕੋਈ ਵਿਆਕਤੀ ਉਥੇ ਹੁੰਦਾ ਹੈ। (...) ਅਸੀਂ ਜਾਂਚ ਕਰਦੇ ਹਾਂ ਜੇਕਰ ਪਾਣੀ ਸਾਫ ਹੈ ਜਾਂ ਨਹੀਂ, ਇਸ ਨੂੰ ਬਦਲਦੇ, ਅਤੇ ਉਨਾਂ ਨੂੰ ਸਮੇਂ ਸਿਰ (ਵੀਗਨ) ਭੋਜ਼ਨ ਦਿੰਦੇ, ਉਨਾਂ ਨੂੰ ਹਲਕਾ ਭੋਜ਼ਨ (ਸਨੈਕਸ)ਦਿੰਦੇ। ਪਿੰਜਰਿਆਂ ਨੂੰ ਸਾਫ ਕਰਦੇ, ਉਨਾਂ ਦਾ ਮਲ ਮੂਤਰ ਚੁਕਦੇ ਅਤੇ ਅਜਿਹੀਆਂ ਚੀਜ਼ਾਂ। (ਮੈਂ ਉਹ ਕਰ ਸਕਦੀ ਹਾਂ।) ਤੁਸੀਂ ਉਹ ਕਰ ਸਕਦੇ ਹੋ? ਠੀਕ ਹੈ, ਮੈਂ ਇਹਦੇ ਬਾਰੇ ਸੋਚਾਂਗੀ। ਮੈਨੂੰ ਆਪਣੇ ਸਾਰੇ ਆਈਡੀ ਦੇਵੋ। (ਓਹ, ਹਾਂਜੀ!) (ਹਾਂਜੀ।)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-07
4174 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-08
3470 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-09
3287 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-10
3061 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-11
3046 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-12
3032 ਦੇਖੇ ਗਏ