ਖੋਜ
ਪੰਜਾਬੀ
 

ਅਸੀਂ ਇਸ ਸੰਸਾਰ ਵਿਚ ਸੰਸਾਰ ਲਈ ਰਹਿੰਦੇ ਹਾਂ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਆਪਣੇ ਮਨ ਬਾਰੇ ਭੁਲੇਖਾ ਪਾ ਰਹੇ ਹੋ। ਇਹ ਬਹੁਤ ਮੁਸ਼ਕਲ ਹੈ! ਮਨ ਬਹੁਤ ਹੀ ਬਲਵਾਨ ਹੈ, ਹਉਮੈਂ ਸ਼ਾਨਦਾਰ ਢੰਗ ਨਾਲ ਕੰਟ੍ਰੋਲ ਵਿਚ ਹੈ, ਅਤੇ ਕਰਮ ਵੀ ਤੁਹਾਡੇ ਉਪਰ ਹਨ। ਨਹੀਂ, ਮੈਂ ਉਸ ਨੂੰ ਬਾਹਰ ਨਹੀਂ ਕਢਿਆ ਸੀ। ਮੈਂ ਹੈਰਾਨ ਸੀ ਜਿਵੇਂ ਤੁਸੀਂ ਜਿਵੇਂ ਇਸ ਤਰਾਂ ਅਜਿਹੀ ਚੀਜ਼ ਲਈ ਤਿਆਰ ਹੋ ਸਕਦੇ। ਤੁਸੀਂ ਮੇਰੇ ਲਾਗੇ ਰਹਿੰਦੇ, ਇਥੋਂ ਤਕ! ਕਿਤਨੇ ਲੋਕ ਮੇਰੇ ਕਮਰੇ ਦੇ ਲਾਗੇ ਰਹਿ ਸਕਦੇ ਹਨ? (ਹਾਂਜੀ!) ਹਾਂਜੀ, ਉਸ ਕਾਰਨ ਕਰਕੇ, ਤੁਹਾਨੂੰ ਥੋੜਾ ਜਿਹਾ (ਪਾਣੀ) ਪੀਣਾ ਕੁਰਬਾਨ ਕਰ ਸਕਦੇ ਹੋ। ਤੁਸੀਂ ਸਵੇਰ ਤਕ ਉਡੀਕ ਸਕਦੇ ਹੋ। ਭਾਵੇਂ ਜੇਕਰ ਇਸ ਨੂੰ "ਕੁਰਬਾਨੀ" ਕਿਹਾ ਜਾਂਦਾ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-07
4177 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-08
3472 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-09
3288 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-10
3061 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-11
3049 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-12
3036 ਦੇਖੇ ਗਏ